/30 ਗੁਰੂ ਤੇਗ ਬਹਾਦਰ ਜੀ Total Questions: 30 Time Duration: 45 Minutes The number of attempts remaining is 1 1 / 30 1. ਕਿਹੜਾ ਮੁਗ਼ਲ ਸ਼ਾਸਕ ਗੁਰੂ ਤੇਗ਼ ਬਹਾਦਰ ਜੀ ਦਾ ਸਮਕਾਲੀ ਸੀ? ਔਰੰਗਜ਼ੇਬ ਬਹਾਦਰ ਸ਼ਾਹ ਫਰੁਖਸੀਆਰ ਜਹਾਂਗੀਰ Quiz(PDF) Questions(PDF) 2 / 30 2. ਗੁਰੂ ਤੇਗ਼ ਬਹਾਦਰ ਜੀ ਦੇ ਪਵਿੱਤਰ ਧੜ ਦਾ ਸਸਕਾਰ ਕਿਹੜੇ ਸਥਾਨ ‘ਤੇ ਕੀਤਾ ਗਿਆ? ਕਰਤਾਰਪੁਰ ਦਿੱਲੀ ਅਨੰਦਪੁਰ ਸਾਹਿਬ ਗੋਇੰਦਵਾਲ Quiz(PDF) Questions(PDF) 3 / 30 3. “ਸਾਧੋ ਮਨ ਕਾ ਮਾਨ ਤਿਆਗੋ” ਕਿਸ ਗੁਰੂ ਨੇ ਫ਼ਰਮਾਇਆ ਸੀ? ਗੁਰੂ ਅਰਜਨ ਦੇਵ ਜੀ ਗੁਰੂ ਤੇਗ਼ ਬਹਾਦਰ ਜੀ ਗੁਰੂ ਹਰਿ ਰਾਇ ਜੀ ਗੁਰੂ ਗੋਬਿੰਦ ਸਿੰਘ ਜੀ Quiz(PDF) Questions(PDF) 4 / 30 4. ਗੁਰੂ ਤੇਗ਼ ਬਹਾਦਰ ਜੀ ਦੇ ਪਿਤਾ ਜੀ ਕੌਣ ਸਨ? ਗੁਰੂ ਹਰਿਗੋਬਿੰਦ ਸਾਹਿਬ ਗੁਰੂ ਹਰਿ ਰਾਇ ਜੀ ਗੁਰੂ ਰਾਮਦਾਸ ਜੀ ਗੁਰੂ ਹਰਿ ਕ੍ਰਿਸ਼ਨ ਸਾਹਿਬ Quiz(PDF) Questions(PDF) 5 / 30 5. ਗੁਰੂ ਤੇਗ਼ ਬਹਾਦਰ ਜੀ ਦੇ ਪਵਿੱਤਰ ਧੜ ਨੂੰ ਲੈ ਕੇ ਜਾਣ ਵਾਲੇ ਸਿੱਖ ਦਾ ਨਾਂ ਕੀ ਸੀ? ਭਾਈ ਜੈਤਾ ਜੀ ਭਾਈ ਮੱਖਣ ਸਿੰਘ ਸ਼ਾਹ ਲੁਬਾਣਾ ਭਾਈ ਲੱਖੀ ਸ਼ਾਹ ਵਣਜਾਰਾ Quiz(PDF) Questions(PDF) 6 / 30 6. ਮਾਖੋਵਾਲ ਨਾਮਕ ਸ਼ਹਿਰ ਦੀ ਸਥਾਪਨਾ ਕਿਹੜੇ ਗੁਰੂ ਦੁਆਰਾ ਕੀਤੀ ਗਈ? ਅੱਠਵੇਂ ਗੁਰੂ ਨੌਵੇਂ ਗੁਰੂ ਪੰਜਵੇਂ ਗੁਰੂ ਸੱਤਵੇਂ ਗੁਰੂ Quiz(PDF) Questions(PDF) 7 / 30 7. “ਗੁਰੂ ਤੇਗ਼ ਬਹਾਦਰ ਕੇ ਚਲਤ ਭਇਓ ਜਗਤ ਕੇ ਸੋਗ, ਹੈ ਹੈ ਹੈ ਸਭ ਜਗ ਭਇਓ ਜੈ ਜੈ ਜੈ ਸੁਰਲੋਕ।” ਇਹ ਸ਼ਬਦ ਰਚਨਾ ਕਿਸ ਗੁਰੂ ਦੀ ਹੈ? ਭਾਈ ਗੁਰਦਾਸ ਜੀ ਗੁਰੂ ਤੇਗ ਬਹਾਦਰ ਜੀ ਬਾਬਾ ਬੁੱਢਾ ਜੀ ਗੁਰੂ ਗੋਬਿੰਦ ਸਿੰਘ ਜੀ Quiz(PDF) Questions(PDF) 8 / 30 8. “ਬਾਬਾ ਬਕਾਲਾ” ਸ਼ਬਦ ਕਿਹੜੇ ਗੁਰੂ ਨਾਲ ਸੰਬੰਧਿਤ ਹੈ? ਪਹਿਲੇ ਦਸਵੇਂ ਨੌਵੇਂ ਛੇਵੇਂ Quiz(PDF) Questions(PDF) 9 / 30 9. ਗੁਰੂ ਤੇਗ਼ ਬਹਾਦਰ ਜੀ ਦੇ ਪਵਿੱਤਰ ਸੀਸ ਦਾ ਅੰਤਿਮ ਸਸਕਾਰ ਕਿੱਥੇ ਕੀਤਾ ਗਿਆ? ਕਰਤਾਰਪੁਰ ਦਿੱਲੀ ਅਨੰਦਪੁਰ ਸਾਹਿਬ ਗੋਇੰਦਵਾਲ Quiz(PDF) Questions(PDF) 10 / 30 10. “ਬਾਬਾ ਬਕਾਲਾ” ਸ਼ਬਦ ਵਿੱਚ ਬਕਾਲਾ ਕੀ ਹੈ? ਸਥਾਨ ਦਾ ਨਾਂ ਨੌਵੇਂ ਗੁਰੂ ਦਾ ਉਪਨਾਮ ਇਕ ਉਪਾਧੀ ਜਾਤ ਦਾ ਨਾਂ Quiz(PDF) Questions(PDF) 11 / 30 11. ਕਿਹੜੇ ਪ੍ਰਸਿੱਧ ਇਤਿਹਾਸਕਾਰ ਨੇ ਗੁਰੂ ਤੇਗ਼ ਬਹਾਦਰ ਜੀ ਨੂੰ ਇੱਕ ਰਾਜਨੀਤਿਕ ਅਪਰਾਧੀ ਦੱਸਿਆ? ਆਈ.ਬੀ.ਬੈਨਰਜੀ ਡਾ. ਸੀ.ਐਚ. ਲਾਲ ਜੇ.ਐਨ.ਸਰਕਾਰ ਐਚ.ਆਰ.ਗੁਪਤਾ Quiz(PDF) Questions(PDF) 12 / 30 12. “ਰੰਗਰੇਟਾ ਗੁਰੂ ਕਾ ਬੇਟਾ” ਸ਼ਬਦ ਦੀ ਵਰਤੋਂ ਕਿਸ ਸਿੱਖ ਲਈ ਕੀਤੀ ਗਈ ਹੈ? ਭਾਈ ਜੈਤਾ ਜੀ ਭਾਈ ਮਤੀ ਦਾਸ ਭਾਈ ਦਿਆਲਾ ਭਾਈ ਗੁਰਦਾਸ ਜੀ Quiz(PDF) Questions(PDF) 13 / 30 13. ਦਸਵੇਂ ਗੁਰੂ ਨੇ ਬਚਿੱਤਰ ਨਾਟਕ ਵਿੱਚ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦਾ ਮੁੱਖ ਕਾਰਨ ਕੀ ਦੱਸਿਆ ਹੈ? ਹਿੰਦੂ ਧਰਮ ਦੀ ਰੱਖਿਆ ਔਰੰਗਜ਼ੇਬ ਦੀ ਧਾਰਮਿਕ ਕੱਟੜਤਾ ਨਕਸ਼ਬੰਦੀਆਂ ਦੀ ਕੱਟੜਤਾ ਕਾਰਨ ਮੁਗ਼ਲਾਂ/ਸਿੱਖਾਂ ਦੀ ਆਪਸੀ ਦੁਸ਼ਮਣੀ Quiz(PDF) Questions(PDF) 14 / 30 14. ਦਾਰ ਉਲ ਇਸਲਾਮ ਤੋਂ ਕੀ ਭਾਵ ਹੈ? ਧਾਰਮਿਕ ਸਹਿਣਸ਼ੀਲਤਾ ਦੀ ਨੀਤੀ ਜੇਹਾਦ ਇਸਲਾਮ ਦੀ ਧਰਤੀ ਕਾਫ਼ਰਾਂ ਦੀ ਧਰਤੀ Quiz(PDF) Questions(PDF) 15 / 30 15. ‘ਹਿੰਦ ਦੀ ਚਾਦਰ’ ਕਿਹੜੇ ਗੁਰੂ ਸਾਹਿਬ ਨੂੰ ਆਖਦੇ ਹਨ? ਗੁਰੂ ਅਰਜਨ ਦੇਵ ਜੀ ਗੁਰੂ ਨਾਨਕ ਦੇਵ ਜੀ ਗੁਰੂ ਤੇਗ਼ ਬਹਾਦਰ ਜੀ ਗੁਰੂ ਰਾਮਦਾਸ ਜੀ Quiz(PDF) Questions(PDF) 16 / 30 16. ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਕਿਹੜੇ ਸਥਾਨ ‘ਤੇ ਕੈਦ ਕਰ ਕੇ ਰੱਖਿਆ ਗਿਆ? ਅਨੰਦਪੁਰ ਸਰਹਿੰਦ ਮੁਖਲਿਸਪੁਰ ਲਾਹੌਰ Quiz(PDF) Questions(PDF) 17 / 30 17. ਗੁਰੂ ਤੇਗ਼ ਬਹਾਦਰ ਜੀ ਨੇ ਮੁਗ਼ਲਾਂ ਨਾਲ ਕਿਹੜੀ ਲੜਾਈ ਵਿੱਚ ਬਹਾਦਰੀ ਦੇ ਜੋਹਰ ਦਿਖਾਏ? ਫਗਵਾੜਾ ਦੀ ਲੜਾਈ ਅੰਮ੍ਰਿਤਸਰ ਦੀ ਲੜਾਈ ਲਹਿਰਾ ਦੀ ਲੜਾਈ ਕਰਤਾਰਪੁਰ ਦੀ ਲੜਾਈ Quiz(PDF) Questions(PDF) 18 / 30 18. ਸਿੱਖ ਪੰਥ ਦੇ ਨੌਵੇਂ ਗੁਰੂ ਕੌਣ ਸਨ? ਗੁਰੂ ਅਰਜਨ ਦੇਵ ਜੀ ਗੁਰੂ ਹਰਿਗੋਬਿੰਦ ਜੀ ਗੁਰੂ ਤੇਗ਼ ਬਹਾਦਰ ਜੀ ਗੁਰੂ ਹਰਿਕ੍ਰਿਸ਼ਨ ਜੀ Quiz(PDF) Questions(PDF) 19 / 30 19. ਨੌਵੇਂ ਗੁਰੂ ਸਾਹਿਬ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਕਿਹੜੇ ਸਥਾਨ ਦੀ ਯਾਤਰਾ ਨਹੀਂ ਕੀਤੀ? ਬਿਹਾਰ, ਅਸਾਮ ਢਾਕਾ ਸਮਾਣਾ ਸਾਰਨਾਥ Quiz(PDF) Questions(PDF) 20 / 30 20. “ਰੰਗਰੇਟਾ” ਕੀ ਹੈ? ਉਪਾਧੀ ਅਹੁਦਾ ਨਾਮ ਜਾਤੀ Quiz(PDF) Questions(PDF) 21 / 30 21. ਦਿੱਲੀ ਵਿੱਚ ਕਿਸ ਨੂੰ ਸ਼ਹੀਦ ਕੀਤਾ ਗਿਆ? ਗੁਰੂ ਤੇਗ ਬਹਾਦਰ ਜੀ ਬੰਦਾ ਸਿੰਘ ਬਹਾਦਰ ਜੀ ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਉਪਰੋਕਤ ਸਾਰੇ Quiz(PDF) Questions(PDF) 22 / 30 22. ਬੀਬੀ ਵੀਰੋ ਕੌਣ ਸੀ? ਗੁਰੂ ਤੇਗ ਬਹਾਦਰ ਜੀ ਇੱਕ ਸ਼ਰਧਾਲੂ ਗੁਰੂ ਤੇਗ਼ ਬਹਾਦਰ ਦੀ ਪਤਨੀ ਗੁਰੂ ਹਰਿ ਕ੍ਰਿਸ਼ਨ ਦੀ ਨਾਤੀ ਨੌਵੇਂ ਗੁਰੂ ਦੀ ਭੈਣ Quiz(PDF) Questions(PDF) 23 / 30 23. ਗੁਰੂ ਤੇਗ਼ ਬਹਾਦਰ ਜੀ ਦੇ ਨਾਲ ਹੋਰ ਕਿਹੜੇ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ? ਭਾਈ ਦਿਆਲਾ ਉਪਰੋਕਤ ਸਾਰੇ ਭਾਈ ਸਤੀ ਦਾਸ ਭਾਈ ਮਤੀ ਦਾਸ Quiz(PDF) Questions(PDF) 24 / 30 24. ਨੌਵੇਂ ਗੁਰੂ ਦੇ ਪਿਤਾ ਜੀ ਦਾ ਕੀ ਨਾਂ ਸੀ? ਬਾਬਾ ਗੁਰਦਿੱਤਾ ਜੀ ਗੁਰੂ ਹਰਿ ਰਾਇ ਜੀ ਗੁਰੂ ਹਰਿਗੋਬਿੰਦ ਜੀ ਗੁਰੂ ਹਰਿ ਕ੍ਰਿਸ਼ਨ ਜੀ Quiz(PDF) Questions(PDF) 25 / 30 25. ਸਿੱਖਾਂ ਦੇ ਨੌਵੇਂ ਗੁਰੂ ਦੀ ਭਾਲ ਕਿਸ ਨੇ ਕੀਤੀ ਸੀ? ਮੱਖਣ ਸ਼ਾਹ ਲੁਬਾਣਾ ਭਾਈ ਜੈਤਾ ਜੀ ਲੱਖੀ ਸ਼ਾਹ ਭਾਈ ਮਨੀ ਸਿੰਘ Quiz(PDF) Questions(PDF) 26 / 30 26. ਗੁਰੂ ਤੇਗ਼ ਬਹਾਦਰ ਜੀ ਦਾ ਬਚਪਨ ਦਾ ਕੀ ਨਾਂ ਸੀ? ਤਿਆਗ ਮੱਲ ਭਾਈ ਲਹਿਣਾ ਜੀ ਭਾਈ ਜੋਧਾ ਜੀ ਭਾਈ ਜੇਠਾ ਜੀ Quiz(PDF) Questions(PDF) 27 / 30 27. ਤੇਗ਼ ਬਹਾਦਰ ਤੋਂ ਕੀ ਭਾਵ ਹੈ? ਤਿਆਗ ਦੀ ਮੂਰਤ ਕੋਈ ਨਹੀਂ ਤੇਗ ਦਾ ਧਨੀ 1 ਅਤੇ 2 Quiz(PDF) Questions(PDF) 28 / 30 28. ਗੁਰੂ ਤੇਗ਼ ਬਹਾਦਰ ਜੀ ਦੇ ਮਾਤਾ ਜੀ ਦਾ ਨਾਂ ਦੱਸੋ। ਬੀਬੀ ਗੰਗਾ ਦੇਵੀ ਬੀਬੀ ਭਾਨੀ ਮਾਤਾ ਨਾਨਕੀ ਬੀਬੀ ਨਾਨਕੀ Quiz(PDF) Questions(PDF) 29 / 30 29. ਗੁਰੂ ਤੇਗ਼ ਬਹਾਦਰ ਜੀ ਨੂੰ ਕਦੋਂ ਸ਼ਹੀਦ ਕੀਤਾ ਗਿਆ? 20 ਅਕਤੂਬਰ, 1674 ਈ. 24 ਨਵੰਬਰ, 1675 ਈ. 30 ਅਕਤੂਬਰ, 1674 ਈ. 10 ਮਈ, 1672 ਈ. Quiz(PDF) Questions(PDF) 30 / 30 30. ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦਾ ਮੁੱਖ ਪ੍ਰਭਾਵ ਕੀ ਪਿਆ? ਖਾਲਸਾ ਪੰਥ ਦੀ ਸਥਾਪਨਾ ਧਰਮ ਲਈ ਬਲੀਦਾਨ ਦੀ ਭਾਵਨਾ ਵਧੀ ਸਿੱਖ/ਮੁਗਲਾਂ ਵਿਚਕਾਰ ਦੁਸ਼ਮਣੀ ਵਧੀ ਹਿੰਦੂ ਧਰਮ ਦੀ ਰੱਖਿਆ Quiz(PDF) Questions(PDF) Your score is 0% Exit