/30 Health & Nutrition Total Questions: 30 Time Duration: 45 Minutes The number of attempts remaining is 1 1 / 30 1. Which disease is caused by bacteria? ਕਿਹੜੀ ਬਿਮਾਰੀ ਬੈਕਟੀਰੀਆ ਨਾਲ ਹੁੰਦੀ ਹੈ? Dengue COVID-19 TB Measles Quiz(PDF) Questions(PDF) 2 / 30 2. Which organ purifies blood in the human body? ਮਨੁੱਖੀ ਸਰੀਰ ਵਿੱਚ ਖੂਨ ਨੂੰ ਸਾਫ ਕਰਨ ਵਾਲਾ ਅੰਗ ਕਿਹੜਾ ਹੈ? Lungs Liver Kidney Heart Quiz(PDF) Questions(PDF) 3 / 30 3. Which disease spreads through contaminated water? ਗੰਦੇ ਪਾਣੀ ਨਾਲ ਫੈਲਣ ਵਾਲੀ ਬਿਮਾਰੀ ਕਿਹੜੀ ਹੈ? Cholera Malaria TB Dengue Quiz(PDF) Questions(PDF) 4 / 30 4. Balanced diet includes which of the following? ਸੰਤੁਲਿਤ ਆਹਾਰ ਵਿੱਚ ਕੀ ਸ਼ਾਮਲ ਹੁੰਦਾ ਹੈ? Only vitamins All nutrients in proper proportion Only carbohydrates Only proteins Quiz(PDF) Questions(PDF) 5 / 30 5. Deficiency of which nutrient causes anemia? ਕਿਹੜੇ ਪੋਸ਼ਕ ਤੱਤ ਦੀ ਘਾਟ ਨਾਲ ਖੂਨ ਦੀ ਕਮੀ (ਅਨੀਮੀਆ) ਹੁੰਦੀ ਹੈ? Iron Calcium Protein Iodine Quiz(PDF) Questions(PDF) 6 / 30 6. Which blood group is known as universal donor? ਕਿਹੜਾ ਬਲੱਡ ਗਰੁੱਪ ਸਰਵਭੌਮ ਦਾਤਾ ਕਹਿੰਦੇ ਹਨ? O AB A B Quiz(PDF) Questions(PDF) 7 / 30 7. Which gas is essential for respiration? ਸਾਹ ਲਈ ਕਿਹੜੀ ਗੈਸ ਜ਼ਰੂਰੀ ਹੈ? Helium Nitrogen Oxygen Carbon dioxide Quiz(PDF) Questions(PDF) 8 / 30 8. Which disease is caused due to deficiency of Vitamin C? ਵਿਟਾਮਿਨ C ਦੀ ਘਾਟ ਨਾਲ ਕਿਹੜੀ ਬਿਮਾਰੀ ਹੁੰਦੀ ਹੈ? Rickets Scurvy Beriberi Goitre Quiz(PDF) Questions(PDF) 9 / 30 9. Which disease is caused by lack of iodine? ਆਈਓਡਿਨ ਦੀ ਘਾਟ ਨਾਲ ਕਿਹੜੀ ਬਿਮਾਰੀ ਹੁੰਦੀ ਹੈ? Asthma TB Diabetes Goitre Quiz(PDF) Questions(PDF) 10 / 30 10. ORS solution is used to treat which condition? ORS ਦ੍ਰਾਵਣ ਕਿਸ ਹਾਲਤ ਵਿੱਚ ਵਰਤਿਆ ਜਾਂਦਾ ਹੈ? Infection Pain Dehydration Fever Quiz(PDF) Questions(PDF) 11 / 30 11. Which vitamin helps in good eyesight?ਚੰਗੀ ਨਜ਼ਰ ਲਈ ਕਿਹੜਾ ਵਿਟਾਮਿਨ ਲਾਭਦਾਇਕ ਹੈ? Vitamin K / ਵਿਟਾਮਿਨ K Vitamin C / ਵਿਟਾਮਿਨ C Vitamin A / ਵਿਟਾਮਿਨ A Vitamin B / ਵਿਟਾਮਿਨ B Quiz(PDF) Questions(PDF) 12 / 30 12. Which nutrient mainly provides energy to the body?ਸਰੀਰ ਨੂੰ ਮੁੱਖ ਤੌਰ ਤੇ ਊਰਜਾ ਕਿਹੜਾ ਪੋਸ਼ਕ ਤੱਤ ਦਿੰਦਾ ਹੈ? water / ਪਾਣੀ Minerals / ਖਣਿਜ Carbohydrates / ਕਾਰਬੋਹਾਈਡਰੇਟ Vitamins / ਵਿਟਾਮਿਨ Quiz(PDF) Questions(PDF) 13 / 30 13. Which vitamin helps in blood clotting? ਖੂਨ ਜਮਣ ਵਿੱਚ ਕਿਹੜਾ ਵਿਟਾਮਿਨ ਮਦਦ ਕਰਦਾ ਹੈ? Vitamin B Vitamin A Vitamin K Vitamin D Quiz(PDF) Questions(PDF) 14 / 30 14. Which mineral is important for strong bones and teeth?ਮਜ਼ਬੂਤ ਹੱਡੀਆਂ ਅਤੇ ਦੰਦਾਂ ਲਈ ਕਿਹੜਾ ਖਣਿਜ ਜ਼ਰੂਰੀ ਹੈ? Potassium / ਪੋਟਾਸਿਅਮ Sodium / ਸੋਡੀਅਮ Calcium / ਕੈਲਸ਼ੀਅਮ Iron / ਲੋਹਾ Quiz(PDF) Questions(PDF) 15 / 30 15. Which vitamin deficiency causes night blindness? ਕਿਹੜੇ ਵਿਟਾਮਿਨ ਦੀ ਘਾਟ ਨਾਲ ਰਾਤ ਨੂੰ ਨਾ ਦੇਖਣ ਦੀ ਸਮੱਸਿਆ ਹੁੰਦੀ ਹੈ? Vitamin B Vitamin A Vitamin C Vitamin D Quiz(PDF) Questions(PDF) 16 / 30 16. Malaria is caused by which organism? ਮਲੇਰੀਆ ਕਿਸ ਜੀਵ ਨਾਲ ਹੁੰਦਾ ਹੈ? Virus Protozoa Bacteria Fungus Quiz(PDF) Questions(PDF) 17 / 30 17. Which nutrient provides maximum energy? ਸਭ ਤੋਂ ਵੱਧ ਊਰਜਾ ਕਿਹੜਾ ਤੱਤ ਦਿੰਦਾ ਹੈ? Vitamins Carbohydrates Proteins Fats Quiz(PDF) Questions(PDF) 18 / 30 18. Which nutrient gives the maximum energy?ਸਭ ਤੋਂ ਵੱਧ ਊਰਜਾ ਕਿਹੜਾ ਪੋਸ਼ਕ ਤੱਤ ਦਿੰਦਾ ਹੈ? Fats / ਚਰਬੀ (b) Water / ਪਾਣੀ Proteins / ਪ੍ਰੋਟੀਨ Minerals / ਖਣਿਜ Quiz(PDF) Questions(PDF) 19 / 30 19. Which mineral is essential for strong bones and teeth? ਹੱਡੀਆਂ ਅਤੇ ਦੰਦਾਂ ਲਈ ਕਿਹੜਾ ਖਨਿਜ ਜ਼ਰੂਰੀ ਹੈ? Sodium Calcium Iron Potassium Quiz(PDF) Questions(PDF) 20 / 30 20. Which blood vessel carries oxygenated blood from the lungs to the heart?ਕਿਹੜੀ ਰਗ ਫੇਫੜਿਆਂ ਤੋਂ ਦਿਲ ਤੱਕ ਆਕਸੀਜਨ ਵਾਲਾ ਖੂਨ ਲੈ ਕੇ ਜਾਂਦੀ ਹੈ? Aorta / ਮਹਾਧਮਨੀ Vena Cava / ਵੀਨਾ ਕੇਵਾ ਪਲਮੋਨਰੀ ਧਮਨੀ Pulmonary Vein Pulmonary Artery / ਪਲਮੋਨਰੀ ਸ਼ਿਰਾ Quiz(PDF) Questions(PDF) 21 / 30 21. The deficiency of which vitamin causes Beriberi disease?ਕਿਹੜੇ ਵਿਟਾਮਿਨ ਦੀ ਘਾਟ ਨਾਲ ਬੇਰੀਬੇਰੀ ਬਿਮਾਰੀ ਹੁੰਦੀ ਹੈ? Vitamin D / ਵਿਟਾਮਿਨ D Vitamin A / ਵਿਟਾਮਿਨ A Vitamin C / ਵਿਟਾਮਿਨ C Vitamin B₁ / ਵਿਟਾਮਿਨ B₁ Quiz(PDF) Questions(PDF) 22 / 30 22. Which nutrient is mainly responsible for growth and repair? ਵਿਕਾਸ ਅਤੇ ਮੁਰੰਮਤ ਲਈ ਮੁੱਖ ਤੱਤ ਕਿਹੜਾ ਹੈ? Carbohydrates Vitamins Fats Proteins Quiz(PDF) Questions(PDF) 23 / 30 23. Which cell organelle is known as the powerhouse of the cell?ਕੋਸ਼ਿਕਾ ਦਾ ਕਿਹੜਾ ਅੰਗ “ਪਾਵਰਹਾਊਸ” ਕਿਹਾ ਜਾਂਦਾ ਹੈ? Golgi Body / ਗੋਲਜੀ ਬਾਡੀ Nucleus / ਕੇਂਦਰਕ Mitochondria / ਮਾਈਟੋਕਾਂਡਰੀਆ Ribosome / ਰਾਈਬੋਸੋਮ Quiz(PDF) Questions(PDF) 24 / 30 24. What is the normal body temperature of a healthy human? ਇੱਕ ਸਿਹਤਮੰਦ ਮਨੁੱਖ ਦਾ ਸਧਾਰਣ ਤਾਪਮਾਨ ਕਿੰਨਾ ਹੁੰਦਾ ਹੈ? 35°C 38°C 36°C 37°C Quiz(PDF) Questions(PDF) 25 / 30 25. Which part of the plant prepares food? ਪੌਦੇ ਦਾ ਕਿਹੜਾ ਭਾਗ ਭੋਜਨ ਤਿਆਰ ਕਰਦਾ ਹੈ? Leaf Root Flower Stem Quiz(PDF) Questions(PDF) 26 / 30 26. Which component of food is mainly responsible for body building? ਸਰੀਰ ਦੀ ਬਣਤਰ ਲਈ ਮੁੱਖ ਤੱਤ ਕਿਹੜਾ ਹੈ? Proteins Fats Vitamins Carbohydrates Quiz(PDF) Questions(PDF) 27 / 30 27. Deficiency of iron causes which disease?ਲੋਹੇ ਦੀ ਘਾਟ ਨਾਲ ਕਿਹੜੀ ਬਿਮਾਰੀ ਹੁੰਦੀ ਹੈ? Anaemia / ਖੂਨ ਦੀ ਕਮੀ Rickets / ਰਿਕੇਟਸ Goitre / ਘੇਂਘਾ Scurvy / ਸਕਰਵੀ Quiz(PDF) Questions(PDF) 28 / 30 28. Which part of the human brain controls balance and coordination of the body?ਮਨੁੱਖੀ ਦਿਮਾਗ ਦਾ ਕਿਹੜਾ ਭਾਗ ਸਰੀਰ ਦੇ ਸੰਤੁਲਨ ਅਤੇ ਸਹਿ-ਸੰਯੋਜਨ ਨੂੰ ਨਿਯੰਤਰਿਤ ਕਰਦਾ ਹੈ? Cerebrum / ਸੇਰੇਬਰਮ Cerebellum / ਸੇਰੇਬੈਲਮ Hypothalamus / ਹਾਈਪੋਥੈਲਾਮਸ Medulla / ਮੈਡੂਲਾ Quiz(PDF) Questions(PDF) 29 / 30 29. Which organ pumps blood throughout the body? ਸਰੀਰ ਵਿੱਚ ਖੂਨ ਪੰਪ ਕਰਨ ਵਾਲਾ ਅੰਗ ਕਿਹੜਾ ਹੈ? Liver Brain Kidney Heart Quiz(PDF) Questions(PDF) 30 / 30 30. Balanced diet means a diet containing:ਸੰਤੁਲਿਤ ਆਹਾਰ ਦਾ ਅਰਥ ਹੈ ਉਹ ਆਹਾਰ ਜਿਸ ਵਿੱਚ ਹੁੰਦਾ ਹੈ: Only carbohydrates / ਸਿਰਫ਼ ਕਾਰਬੋਹਾਈਡਰੇਟ Only vitamins / ਸਿਰਫ਼ ਵਿਟਾਮਿਨ Only proteins / ਸਿਰਫ਼ ਪ੍ਰੋਟੀਨ All nutrients in proper proportion / ਸਾਰੇ ਪੋਸ਼ਕ ਤੱਤ ਠੀਕ ਅਨੁਪਾਤ ਵਿੱਚ Quiz(PDF) Questions(PDF) Your score is 0% Exit