ਪੰਜਾਬ: ਸਧਾਰਨ ਰੂਪ-ਰੇਖਾ

/30

ਪੰਜਾਬ: ਸਧਾਰਨ ਰੂਪ-ਰੇਖਾ

Total Questions: 30
Time Duration: 45 Minutes

The number of attempts remaining is 1

1 / 30

1. ਪਟਿਆਲੇ ਵਿੱਚ ਕਿਹੜੇ ਵਿਭਾਗ ਦਾ ਮੁੱਖ ਦਫ਼ਤਰ ਹੈ?

2 / 30

2. ਪੰਜਾਬ ਰਾਜ ਯੋਜਨਾਬੰਦੀ ਬੋਰਡ ਦਾ ਪ੍ਰਮੁੱਖ ਦਫ਼ਤਰ ਕਿੱਥੇ ਹੈ?

3 / 30

3. ਕਿਸ ਸਥਾਨ ਨੂੰ ‘ਖ਼ਾਲਸਾ ਦੀ ਜਨਮ ਭੂਮੀ’ ਕਿਹਾ ਜਾਂਦਾ ਹੈ?

4 / 30

4. ਹਰੀਕੇ ਝੀਲ, ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਹੈ?

5 / 30

5. ਪੰਜਾਬ ਮੈਡੀਕਲ ਕੌਂਸਲ ਦਾ ਪ੍ਰਮੁੱਖ ਦਫ਼ਤਰ ਕਿੱਥੇ ਸਥਿਤ ਹੈ?

6 / 30

6. ਪੰਜਾਬ ਦੇ ਮੌਜੂਦਾ (2023) ਵਿਧਾਨ ਸਭਾ ਸਪੀਕਰ ਕੌਣ ਹਨ? (ੳ) (ਅ) (ੲ) (ਸ)

7 / 30

7. ਹੋਲਾ-ਮਹੱਲਾ, ਕਿਹੜੇ ਦੇਸੀ ਮਹੀਨੇ ਵਿੱਚ ਆਉਂਦਾ ਹੈ?

8 / 30

8. ਪੰਜਾਬ ਰਾਜ ਕਿਸਾਨ ਕਮਿਸ਼ਨ ਦਾ ਪ੍ਰਮੁੱਖ ਦਫ਼ਤਰ ਕਿੱਥੇ ਹੈ?

9 / 30

9. ਪੰਜਾਬ ਕਦੋਂ ਅੰਗਰੇਜ਼ੀ ਰਾਜ ਵਿੱਚ ਸ਼ਾਮਿਲ ਹੋਇਆ?

10 / 30

10. ਪੰਜਾਬ ਦਾ ਦੇਸੀ ਮਹੀਨਾ ‘ਚੇਤ’ ਅੰਗਰੇਜ਼ੀ ਦੇ ਕਿਹੜੇ ਮਹੀਨੇ ਸ਼ੁਰੂ ਹੁੰਦਾ ਹੈ?

11 / 30

11. ਪੰਜਾਬ ਰਾਜ ਜੰਗਲਾਤ ਵਿਭਾਗ ਨਿਗਮ ਦਾ ਪ੍ਰਮੁੱਖ ਦਫ਼ਤਰ ਕਿੱਥੇ ਹੈ?

12 / 30

12. ਜੁਲਾਈ ਦੇ ਮਹੀਨੇ, ਪੰਜਾਬ ਦਾ ਕਿਹੜਾ ਦੇਸੀ ਮਹੀਨਾ ਸ਼ੁਰੂ ਹੁੰਦਾ ਹੈ?

13 / 30

13. ਜਨਮਅਸ਼ਟਮੀ ਕਿਹੜੇ ਦੇਸੀ ਮਹੀਨੇ ਵਿੱਚ ਮਨਾਈ ਜਾਂਦੀ ਹੈ?

14 / 30

14. ਪੰਜਾਬ ਦੇ ਕਿਸ ਸ਼ਹਿਰ ਨੂੰ ‘ਸ਼ਹੀਦਾਂ ਦੀ ਧਰਤੀ’ ਕਿਹਾ ਜਾਂਦਾ ਹੈ?

15 / 30

15. ਪੰਜਾਬ ਵਿਧਾਨ ਸਭਾ ਦੇ ਪਹਿਲੇ ਸਪੀਕਰ ਕੌਣ ਸਨ?

16 / 30

16. ਹੇਠ ਲਿਖਿਆਂ ਵਿੱਚੋਂ ਕਿਹੜੀ ਸ਼ਖ਼ਸੀਅਤ ਦਾ ਸੰਬੰਧ ਪੰਜਾਬ ਦੇ ਆਧੁਨਿਕ ਕਾਲ ਨਾਲ ਹੈ?

17 / 30

17. ਵੱਸੋਂ ਪੱਖੋਂ ਪੰਜਾਬ ਦਾ ਸਾਰੇ ਭਾਰਤ ਵਿੱਚ ਕਿੰਨਵਾਂ ਸਥਾਨ ਹੈ?

18 / 30

18. ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ, ਕਿਹੜੇ ਦੇਸੀ ਮਹੀਨੇ ਵਿੱਚ ਮਨਾਇਆ ਜਾਂਦਾ ਹੈ?

19 / 30

19. ਅਜੋਕੇ ਪੰਜਾਬ ਦਾ ਪੁਨਰਗਠਨ ਕਦੋਂ ਹੋਇਆ?

20 / 30

20. ਪੰਜਾਬ ਦੇ 50,362 ਵ. ਕਿ.ਮੀਟਰ ਵਿੱਚੋਂ ਪੇਂਡੂ ਖੇਤਰ ਕਿੰਨਾ ਹੈ?

21 / 30

21. ਪੰਜਾਬ ਦਾ ਦੇਸੀ ਸਾਲ (ਬਿਕਰਮੀ) ਕਿਹੜੇ ਮਹੀਨੇ ਤੋਂ ਸ਼ੁਰੂ ਤੇ ਖ਼ਤਮ ਹੁੰਦਾ ਹੈ?

22 / 30

22. 2022 (ਗੁਜਰਾਤ) ਵਿੱਚ ਆਯੋਜਿਤ ਰਾਸ਼ਟਰੀ ਖੇਡਾਂ ਵਿੱਚ ਪੰਜਾਬ ਨੇ ਕੁੱਲ ਕਿੰਨੇ ਮੈਡਲ ਜਿੱਤੇ?

23 / 30

23. ਪੰਜਾਬ ਰਾਜ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਦਾ ਪ੍ਰਮੁੱਖ ਦਫ਼ਤਰ ਕਿੱਥੇ ਹੈ?

24 / 30

24. ਪੰਜਾਬ ਵਿੱਚ ਪਹਿਲੀ ਵਾਰ, ਰਾਸ਼ਟਰੀ ਖੇਡਾਂ ਕਦੋਂ ਆਯੋਜਿਤ ਹੋਈਆਂ ਸਨ?

25 / 30

25. ਪੰਜਾਬ ਦੀ ਕਿੰਨੀ ਪ੍ਰਤਿਸ਼ਤ ਜ਼ਮੀਨ ਬਿਜਾਈ ਹੇਠ ਹੈ?

26 / 30

26. ਹੇਠ ਦਿੱਤਿਆਂ ਵਿੱਚੋਂ ਕਿਹੜਾ ਸਥਾਨ, ਪੰਜਾਬ ਦੀ ਹੜੱਪਾ ਸਭਿਅਤਾ ਨਾਲ ਸੰਬੰਧਿਤ ਨਹੀਂ ਹੈ?

27 / 30

27. 2001 (ਪੰਜਾਬ) ਵਿੱਚ ਆਯੋਜਿਤ ਰਾਸ਼ਟਰੀ ਖੇਡਾਂ ਵਿੱਚ, ਪੰਜਾਬ ਨੇ ਕੁੱਲ ਕਿੰਨੇ ਮੈਡਲ ਜਿੱਤੇ ਸਨ?

28 / 30

28. ਪੰਜਾਬ ਰਾਜ ਮਹਿਲਾ ਆਯੋਗ ਦਾ ਪ੍ਰਮੁੱਖ ਦਫ਼ਤਰ ਕਿੱਥੇ ਹੈ?

29 / 30

29. ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਦਾ ਮੁੱਖ ਦਫ਼ਤਰ ਕਿੱਥੇ ਹੈ?

30 / 30

30. ਰਿਗਵੇਦ’ ਵਿੱਚ ਪੰਜਾਬ ਨੂੰ ਕਿਹੜਾ ਨਾਮ ਦਿੱਤਾ ਗਿਆ ਹੈ?

Your score is

0%

Exit