/30 ਪੰਜਾਬ ਦਾ ਸੱਭਿਆਚਾਰ Total Questions: 30 Time Duration: 45 Minutes The number of attempts remaining is 1 1 / 30 1. ‘ਭੜੋਲੀ ਦੀ ਰਸਮ’ ਕਦੋਂ ਨਿਭਾਈ ਜਾਂਦੀ ਹੈ? ਦਸਤਾਰ ਬੰਨ੍ਹਣ ਸਮੇਂ ਬਰਾਤ ਦੇ ਆਗਮਨ ਸਮੇਂ ਵਿਆਹ ਸਮੇਂ ਬੱਚੇ ਦੇ ਜਨਮ ਸਮੇਂ Quiz(PDF) Questions(PDF) 2 / 30 2. ‘ਛਪਾਰ ਦਾ ਮੇਲਾ’ ਕਿਸ ਨਾਲ ਸੰਬੰਧਿਤ ਹੈ? ਪੀਰ ਮੁਰਾਦ ਸ਼ਾਹ ਗੁੱਗਾ ਪੀਰ ਖੁਆਜਾ ਪੀਰ ਲਾਲਾਂ ਵਾਲਾ ਪੀਰ Quiz(PDF) Questions(PDF) 3 / 30 3. ਤੁੰਬੀ ਸੰਗੀਤ ਸਾਜ਼ ਕਿਸ ਤੋਂ ਬਣਿਆ ਹੁੰਦਾ ਹੈ? ਅੰਬ ਦੀ ਲੱਕੜ ਤੋਂ ਸ਼ੀਸ਼ਮ ਦੀ ਲੱਕੜ ਤੋਂ ਕੱਦੂ ਤੋਂ ਸ਼ਹਿਤੂਤ ਦੀ ਲੱਕੜ ਤੋਂ Quiz(PDF) Questions(PDF) 4 / 30 4. ਬੱਚੇ ਦੇ ਜਨਮ ਤੋਂ 6ਵੇਂ ਦਿਨ ਮਗਰੋਂ ਕਿਸ ਦੀ ਪੂਜਾ ਕੀਤੀ ਜਾਂਦੀ ਹੈ? ਕਾਲੀ ਦੇਵੀ ਅਹੋਈ ਦੇਵੀ ਸਾਂਝੀ ਦੇਵੀ ਛਠੀ ਦੇਵੀ Quiz(PDF) Questions(PDF) 5 / 30 5. ਸਾਂਝੀ ਫੁੱਲ ਕੀ ਹੈ? ਗਹਿਣਾ ਹੈ ਫੁਲਕਾਰੀ ਹੈ ਲੋਕ-ਗੀਤ ਹੈ ਫੁੱਲ ਹੈ Quiz(PDF) Questions(PDF) 6 / 30 6. ਬਸੰਤ ਪੰਚਮੀ ਦਾ ਮੇਲਾ ਕਿਹੜੇ ਮਹੀਨੇ ਵਿੱਚ ਲੱਗਦਾ ਹੈ? ਮਾਘ ਫੱਗਣ ਪੋਹ ਅੱਸੂ Quiz(PDF) Questions(PDF) 7 / 30 7. ਜਾਗੋ ਕੱਢਣ ਸਮੇਂ ‘ਜਾਗੋ’ ਨੂੰ ਮੁੱਢ ਵਿੱਚ ਕੌਣ ਚੁੱਕਦਾ ਹੈ? ਮਾਂ ਮਾਮੀ ਭੈਣ ਚੁਆ Quiz(PDF) Questions(PDF) 8 / 30 8. ‘ਰੌਸ਼ਨੀ ਦਾ ਮੇਲਾ’ ਕਿਸ ਸ਼ਹਿਰ ਵਿੱਚ ਲੱਗਦਾ ਹੈ? ਜਗਰਾਵਾਂ ਅਹਿਮਦਗੜ੍ਹ ਜਲੰਧਰ ਜਰਗ Quiz(PDF) Questions(PDF) 9 / 30 9. ਨਕਲਾਂ ਕਿਸ ਸ਼ੈਲੀ ਵਿੱਚ ਪੇਸ਼ ਕੀਤੀਆਂ ਜਾਂਦੀਆਂ ਹਨ? ਅਸਰਾਪਪੂਰਨ ਸ਼ੈਲੀ ਚਮੋਟਾ ਰੰਗ ਸ਼ੈਲੀ ਸੂਖਮ ਸ਼ੈਲੀ ਗੰਭੀਰ ਸ਼ੈਲੀ Quiz(PDF) Questions(PDF) 10 / 30 10. ਲੋਕ ਸਾਜ਼ਾਂ ਦਾ ਸਹੀ ਜੁੱਟ ਕੀ ਹੈ? ਅਲਗੋਜ਼ਾ, ਢੋਲਕ, ਤੁੰਬੀ ਸਿਤਾਰ, ਖੜਤਾਲ, ਸਾਰੰਗੀ ਰਬਾਬ, ਤਬਲਾ, ਬੰਸਰੀ ਹਰਮੋਨੀਅਮ, ਵੰਝਲੀ, ਛੈਣੇ Quiz(PDF) Questions(PDF) 11 / 30 11. ਲੋਕ ਨਾਟ ਦਾ ਸਹੀ ਜੁੱਟ ਹੈ? ਨਕਲਾਂ, ਨੁੱਕੜ ਨਾਟਕ, ਰਾਮ ਲੀਲ੍ਹਾ ਲੁਕਣ ਮੀਟੀ, ਰਾਸ ਲੀਲ੍ਹਾ, ਸੂਤਰਧਾਰ ਨੌਟੰਕੀ, ਨਕਲਾਂ, ਬਾਜ਼ੀ ਪੁਤਲੀ ਤਮਾਸ਼ਾ, ਨਟ ਨੰਟਕੀ, ਸਵਾਂਗ Quiz(PDF) Questions(PDF) 12 / 30 12. ਬਾਂਹ ਦੇ ਕਿਹੜੇ ਗਹਿਣੇ ਹਨ? ਕੈਂਠਾ, ਹਮੇਲ, ਤਵੀਤ ਮੁੰਦਰੀ, ਕਲੀਚੜੀ, ਛੱਲਾ ਬਿਛੂਆ, ਪੰਜੇਬ, ਝਾਂਜਰ ਆਰਸੀ, ਗੋਖੜੂ, ਗਜਰਾ Quiz(PDF) Questions(PDF) 13 / 30 13. ਬਸੰਤ ਪੰਚਮੀ ਦਾ ਤਿਉਹਾਰ ਕਿਸ ਮਹੀਨੇ ਮਨਾਇਆ ਜਾਂਦਾ ਹੈ? ਚੇਤ ਮਾਘ ਵਿਸਾਖ ਪੋਹ Quiz(PDF) Questions(PDF) 14 / 30 14. ਵਰੀਣਾ ਕੀ ਹੈ? ਵਰ੍ਹੇ ਬਾਅਦ ਮੁਕਲਾਵੇ ਮੌਕੇ ਦਾ ਅਨੁਸਠਾਨ ਮੌਤ ਤੋਂ ਸਾਲ ਦੇ ਅੰਦਰ ਕੀਤਾ ਜਾਂਦਾ ਅਨੁਸਠਾਨ ਲੱਸੀ ਪੈਰ ਪਾਉਣ ਮਗਰੋਂ ਦਾ ਅਨੁਸਠਾਨ ਬੱਚੇ ਦੇ ਜਨਮ ਤੋਂ ਸਵਾ ਮਹੀਨਾ ਬਾਅਦ ਕੀਤਾ ਗਿਆ ਅਨੁਸਠਾਨ Quiz(PDF) Questions(PDF) 15 / 30 15. ਪੰਜਾਬ ਦੇ ਕਿਹੜੇ ਮੇਲੇ ਵਿੱਚ ਸੱਪਾਂ ਦੀ ਪੂਜਾ ਕੀਤੀ ਜਾਂਦੀ ਹੈ? ਜਗਰਾਵਾਂ ਦਾ ਮੇਲਾ ਜਰਗ ਦਾ ਮੇਲਾ ਛਪਾਰ ਦਾ ਮੇਲਾ ਗੁੱਗਾ ਨੌਮੀ ਦਾ ਮੇਲਾ Quiz(PDF) Questions(PDF) 16 / 30 16. ਪੰਜਾਬ ਵਿੱਚ ਦੁਸਹਿਰੇ ਤੋਂ ਨੌਂ ਦਿਨ ਪਹਿਲਾਂ ਕਿਹੜੀ ਦੇਵੀ ਦੀ ਪੂਜਾ ਕੀਤੀ ਜਾਂਦੀ ਹੈ? ਲੱਛਮੀ ਦੇਵੀ ਸਰਸਵਤੀ ਦੇਵੀ ਕਾਲੀ ਦੇਵੀ ਸਾਂਝੀ ਦੇਵੀ Quiz(PDF) Questions(PDF) 17 / 30 17. ਸੱਗੀ ਫੁੱਲ ਪੰਜਾਬੀ ਗਹਿਣੇ ਨੂੰ ਔਰਤਾਂ ਕਿੱਥੇ ਸਜਾਉਂਦੀਆਂ ਹਨ? ਬਾਹਾਂ 'ਤੇ ਮੱਥੇ ਉੱਤੇ ਸਿਰ ਉੱਤੇ ਗਲੇ ਵਿੱਚ Quiz(PDF) Questions(PDF) 18 / 30 18. ‘ਹੈਦਰ ਸ਼ੇਖ ਦਾ ਮੇਲਾ’ ਕਿੱਥੇ ਦਾ ਮਸ਼ਹੂਰ ਹੈ? ਸਹਾਰਨਪੁਰ ਦਾ ਫ਼ਰੀਦਕੋਟ ਦਾ ਸਰਹਿੰਦ ਦਾ ਮਲੇਰਕੋਟਲਾ ਦਾ Quiz(PDF) Questions(PDF) 19 / 30 19. ਪੰਜਾਬ ਦੀ ਆਦਿ ਕਾਲੀਨ ਸੰਸਕ੍ਰਿਤੀ ਵਿੱਚ ਲੋਕ ਕਲਾ ਦੇ ਪ੍ਰਮਾਣ ਕਿੱਥੋਂ ਮਿਲਦੇ ਹਨ? ਸਿੰਧੂ ਘਾਟੀ ਸੱਭਿਅਤਾ ਉੱਤਰ ਵੈਦਿਕ ਕਾਲ ਰਿਗਵੈਦਿਕ ਕਾਲ ਮੋਰਿਆ ਕਾਲ Quiz(PDF) Questions(PDF) 20 / 30 20. ‘ਜਗਰਾਵਾਂ ਦੀ ਰੌਸ਼ਨੀ’ ਮੇਲਾ ਕਿਸ ਧਰਮ ਜਾਂ ਮਤ ਨਾਲ ਸੰਬੰਧਿਤ ਹੈ? ਸ਼ੈਵ ਮਤ ਸਿੱਖ ਧਰਮ ਜੈਨ ਧਰਮ ਸੂਫ਼ੀ ਮਤ Quiz(PDF) Questions(PDF) 21 / 30 21. ‘ਨੱਥ’ ਕਿਹੜੇ ਅੰਗ ਦਾ ਗਹਿਣਾ ਹੈ? ਕੰਨਾਂ ਦਾ ਨੱਕ ਦਾ ਮੱਥੇ ਦਾ ਗਲ ਦਾ Quiz(PDF) Questions(PDF) 22 / 30 22. ਸੀਤਲਾ ਦੇਵੀ (ਜਰਗ ਦਾ ਮੇਲਾ) ਦਾ ਵਾਹਨ ਕਿਸ ਨੂੰ ਮੰਨਿਆ ਜਾਂਦਾ ਹੈ? ਸ਼ੇਰ ਖੋਤਾ ਚੂਹਾ ਘੋੜਾ Quiz(PDF) Questions(PDF) 23 / 30 23. ‘ਮਰਦਾਂ ਦਾ ਗਿੱਧਾ’ ਕਿਸ ਖਿੱਤੇ ਦਾ ਲੋਕ-ਨਾਚ ਹੈ? ਮਾਲਵੇ ਦਾ ਬਾਂਗਰ ਦਾ ਮਾਝੇ ਦਾ ਦੁਆਬੇ ਦਾ Quiz(PDF) Questions(PDF) 24 / 30 24. ‘ਝੋਟੇ ਕੁੱਟਣ’ ਦਾ ਜ਼ਿਕਰ ਕਿਹੜੇ ਗੀਤਾਂ ‘ਚ ਆਉਂਦਾ ਹੈ? ਲੋਹੜੀ ਦੇ ਗੀਤਾਂ ਵਿੱਚ ਵਿਸਾਖੀ ਦੇ ਗੀਤਾਂ ਵਿੱਚ ਜੰਗਨਾਮੇ ਦੇ ਗੀਤਾਂ ਵਿੱਚ ਸਾਂਝੀ ਦੇ ਗੀਤਾਂ ਵਿੱਚ Quiz(PDF) Questions(PDF) 25 / 30 25. ਛੱਜ ਦੀ ਪੂਜਾ ਦਾ ਸੰਬੰਧ ਕਿਸ ਦੀ ਪੂਜਾ ਨਾਲ ਹੈ? ਪੀਰਾਂ ਦੀ ਪੂਜਾ ਪਿਤਰ ਪੂਜਾ ਦੇਵੀ ਦੀ ਪੂਜਾ ਨਾਗ ਪੂਜਾ Quiz(PDF) Questions(PDF) 26 / 30 26. ਲੁੱਡੀ ਕਿਹੜੇ ਖਿੱਤੇ ਦਾ ਨਾਚ ਹੈ? ਪੁਆਧ ਦਾ ਦੁਆਬੇ ਦਾ ਸਾਂਦਲਬਾਰ ਦਾ ਮਾਲਵੇ ਦਾ Quiz(PDF) Questions(PDF) 27 / 30 27. ‘ਸਾਡੇ ਪੈਰਾਂ ਹੇਠ ਸਿਲਾਈਆਂ, ਅਸੀਂ ਕਿਹੜੇ ਵੇਲੇ ਦੀਆਂ ਆਈਆਂ’, ਲੋਕ-ਗੀਤ ਦਾ ਸੰਬੰਧ ਕਿਸ ਨਾਲ ਹੈ? ਲੋਕ ਖੇਡ ਨਾਲ ਸੰਸਕਾਰਾਂ ਨਾਲ ਤਿਉਹਾਰਾਂ ਨਾਲ ਵਿਅੰਗਤਿਮਕ ਕਟਾਖਸ਼ ਨਾਲ Quiz(PDF) Questions(PDF) 28 / 30 28. ਗ਼ਦਰੀ ਬਾਬਿਆਂ ਦਾ ਮੇਲਾ ਕਿੱਥੇ ਲੱਗਦਾ ਹੈ? ਜਲੰਧਰ ਪਟਿਆਲਾ ਲੁਧਿਆਣਾ ਬਠਿੰਡਾ Quiz(PDF) Questions(PDF) 29 / 30 29. ਮਾਘੀ ਦਾ ਮੇਲਾ ਕਿੱਥੋਂ ਦਾ ਮਸ਼ਹੂਰ ਹੈ? ਅੰਮ੍ਰਿਤਸਰ ਦਾ ਅਨੰਦਪੁਰ ਸਾਹਿਬ ਦਾ ਫਤਹਿਗੜ੍ਹ ਸਾਹਿਬ ਦਾ ਮੁਕਤਸਰ ਦਾ Quiz(PDF) Questions(PDF) 30 / 30 30. ‘ਪਟੀਚੋਟ’ ਗਹਿਣੇ ਨੂੰ ਪੰਜਾਬੀ ਔਰਤਾਂ, ਸਰੀਰ ਦੇ ਕਿਹੜੇ ਹਿੱਸੇ ਉੱਤੇ ਸਜਾਉਂਦੀਆਂ ਹਨ? ਸਿਰ ਮੱਥਾ ਬਾਂਹ ਪੈਰ Quiz(PDF) Questions(PDF) Your score is 0% Exit