/30 ਮਹਾਰਾਜਾ ਰਣਜੀਤ ਸਿੰਘ Total Questions: 30 Time Duration: 45 Minutes The number of attempts remaining is 1 1 / 30 1. ਮਹਾਰਾਜਾ ਰਣਜੀਤ ਸਿੰਘ ਦਾ ਸ਼ਾਸਨ-ਕਾਲ ਕੀ ਸੀ? 1799 ਈ. ਤੋਂ 1838 ਈ. 1797 ਈ. ਤੋਂ 1838 ਈ. 1797 ਈ. ਤੋਂ 1839 ਈ 1799 ਈ. ਤੋਂ 1839 ਈ. Quiz(PDF) Questions(PDF) 2 / 30 2. ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ‘ਤੇ ਕਦੋਂ (ਜਿੱਤ) ਪ੍ਰਾਪਤ ਕੀਤੀ? 1803 ਈ 1804 ਈ 1802 ਈ 1805 ਈ Quiz(PDF) Questions(PDF) 3 / 30 3. ਤਿਕੜੀ ਦੀ ਸਰਪ੍ਰਸਤੀ ਦਾ ਅੰਤ ਕਦੋਂ ਹੋਇਆ? 1801 ਈ 1797 ਈ 1798 ਈ 1799 ਈ Quiz(PDF) Questions(PDF) 4 / 30 4. ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਨੂੰ “ਮਾਈ ਮਲਵੈਣ” ਕਿਉਂ ਕਿਹਾ ਜਾਂਦਾ ਹੈ? ਦੁਆਬਾ ਖੇਤਰ ਦੀ ਹੋਣ ਕਰਕੇ ਜਲੰਧਰ ਦੁਆਬ ਦੀ ਹੋਣ ਕਰਕੇ ਮਾਲਵਾ ਖੇਤਰ ਤੇ ਜਿੱਤ ਪ੍ਰਾਪਤ ਕਰਨ ਕਰਕੇ ਮਾਲਵਾ ਪ੍ਰਦੇਸ਼ ਦੀ ਹੋਣ ਕਰਕੇ Quiz(PDF) Questions(PDF) 5 / 30 5. ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਪਹਿਲਾਂ ਲੜਾਈ ਕਿਹੜੀ ਸੀ? ਲਾਹੌਰ ਦੀ ਲੜਾਈ ਮੁਲਤਾਨ ਦੀ ਲੜਾਈ ਕਸੂਰ ਦੀ ਲੜਾਈ ਅਕਾਲਗੜ੍ਹ ਦੀ ਲੜਾਈ Quiz(PDF) Questions(PDF) 6 / 30 6. ਮਹਾਰਾਜਾ ਰਣਜੀਤ ਸਿੰਘ ਸਮੇਂ ਮਰਾਠਿਆਂ ਦਾ ਪ੍ਰਸਿੱਧ ਨੇਤਾ ਕੌਣ ਸੀ? ਦੌਲਤ ਰਾਉ ਸਿੰਧੀਆ ਬਾਲਾ ਜੀ ਵਿਸ਼ਵਨਾਥ ਜਸਵੰਤ ਰਾਉ ਹੋਲਕਰ ਮਹਾਦਾਜੀ ਸਿੰਧੀਆ Quiz(PDF) Questions(PDF) 7 / 30 7. ਕਿਹੜਾ ਸਹੀ ਨਹੀਂ ਹੈ? ਰਣਜੀਤ ਸਿੰਘ ਦੀ ਪਤਨੀ ਭੰਗੀ ਮਿਸਲ ਨਾਲ ਸੰਬੰਧਿਤ ਸੀ ਰਣਜੀਤ ਸਿੰਘ ਦੀ ਇੱਕ ਪਤਨੀ ਦਾ ਨਾਂ ਵੀ ਰਾਜ ਕੌਰ ਸੀ ਰਣਜੀਤ ਸਿੰਘ ਦੀ ਮਾਂ ਦਾ ਨਾਂ ਰਾਜ ਕੌਰ ਸੀ ਰਣਜੀਤ ਸਿੰਘ ਦੀ ਮਾਂ ਫੂਲਕੀਆਂ ਰਿਆਸਤ ਨਾਲ ਸੰਬੰਧਿਤ ਸੀ Quiz(PDF) Questions(PDF) 8 / 30 8. ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ‘ਤੇ ਕਦੋਂ ਜਿੱਤ ਪ੍ਰਾਪਤ ਕੀਤੀ? 1796 ਈ 1799 ਈ 1798 ਈ 1801 ਈ Quiz(PDF) Questions(PDF) 9 / 30 9. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਦੀ ਰਾਜਧਾਨੀ ਕਿਹੜੀ ਸੀ? ਲਾਹੌਰ ਗੁਜਰਾਂਵਾਲਾ ਅਨੰਦਪੁਰ ਅੰਮ੍ਰਿਤਸਰ Quiz(PDF) Questions(PDF) 10 / 30 10. ਲਾਹੌਰ ਨੂੰ ਰਾਜਧਾਨੀ ਬਣਾਉਣ ਤੋਂ ਪਹਿਲਾਂ ਰਣਜੀਤ ਸਿੰਘ ਦੇ ਰਾਜ ਦੀ ਰਾਜਧਾਨੀ ਕਿਹੜੀ ਸੀ? ਕਸੂਰ ਐਮਕਨਨ ਗੁੱਜਰਾਂਵਾਲਾ ਮਾਨਸੇਰਾ Quiz(PDF) Questions(PDF) 11 / 30 11. ਜਮਰੌਦ ਦੀ ਲੜਾਈ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਕਿਹੜਾ ਪ੍ਰਸਿੱਧ ਜਰਨੈਲ ਸ਼ਹੀਦ ਹੋਇਆ? ਅਕਾਲੀ ਫੂਲਾ ਸਿੰਘ ਖੁਸ਼ਹਾਲ ਸਿੰਘ ਹਰੀ ਸਿੰਘ ਨਲੂਆ ਫ਼ਕੀਰ ਅਜ਼ੀਜ਼ੁਦੀਨ Quiz(PDF) Questions(PDF) 12 / 30 12. ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਦਾ ਕੀ ਨਾਂ ਸੀ? ਰਾਜ ਕੌਰ ਮਾਈ ਵਜੀਰੋ ਜੀਤ ਕੌਰ ਭਾਗ ਕੌਰ Quiz(PDF) Questions(PDF) 13 / 30 13. ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤਿਲਕ ਕਦੋਂ ਹੋਇਆ? 1787 ਈ 1788 ਈ 1805 ਈ 1797 ਈ Quiz(PDF) Questions(PDF) 14 / 30 14. ਸ਼ੁਕਰਾਨਾ ਤੋਂ ਕੀ ਭਾਵ ਹੈ? ਮਹਾਰਾਜੇ ਦਾ ਧੰਨਵਾਦ ਕਰਨਾ ਮੁਕੱਦਮਾ ਹਾਰਨ ਵਾਲੇ ਤੋਂ ਲਿਆ ਜਾਣ ਵਾਲਾ ਧਨ ਸਰਕਾਰੀ ਅਫ਼ਸਰ ਨੂੰ ਦਿੱਤੀ ਰਿਸ਼ਵਤ ਮੁਕੱਦਮਾ ਜਿੱਤਣ ਵਾਲੇ ਤੋਂ ਲਿਆ ਜਾਣ ਵਾਲਾ ਧਨ Quiz(PDF) Questions(PDF) 15 / 30 15. ਅਕਾਲੀ ਫੂਲਾ ਸਿੰਘ ਕਿਹੜੀ ਲੜਾਈ ਵਿੱਚ ਸ਼ਹੀਦ ਹੋਇਆ? ਜਮਰੌਦ ਦੀ ਲੜਾਈ ਅਟਕ ਦੀ ਲੜਾਈ ਨੌਸ਼ਹਿਰਾ ਦੀ ਲੜਾਈ ਕਸੂਰ ਦੀ ਲੜਾਈ Quiz(PDF) Questions(PDF) 16 / 30 16. ਬਚਪਨ ਵਿੱਚ ਕਿਹੜੀ ਬਿਮਾਰੀ ਕਾਰਨ ਰਣਜੀਤ ਸਿੰਘ ਦੀ ਖੱਬੀ ਅੱਖ ਸਦਾ ਲਈ ਖ਼ਰਾਬ ਹੋ ਗਈ ਸੀ? ਹੈਜ਼ਾ ਫੈਲਣ ਕਰਕੇ ਚੇਚਕ ਸੱਟ ਲੱਗਣ ਕਰਕੇ ਤਪਦਿਕ ਕਾਰਨ Quiz(PDF) Questions(PDF) 17 / 30 17. ਤਿਕੜੀ ਦੀ ਸਰਪ੍ਰਸਤੀ ਦਾ ਸਮਾਂ ਕਿਹੜਾ ਸੀ? 1782 ਈ. ਤੋਂ 1797 ਈ 1782 ਈ. ਤੋਂ 1799 ਈ 1792 ਈ. ਤੋਂ 1797 ਈ. 1792 ਈ. ਤੋਂ 1799 ਈ Quiz(PDF) Questions(PDF) 18 / 30 18. ਮਹਾਰਾਜਾ ਰਣਜੀਤ ਸਿੰਘ ਨੇ ਸਭ ਤੋਂ ਪਹਿਲਾਂ ਕਿਹੜੀ ਮਿਸਲ ‘ਤੇ ਹਮਲਾ ਕੀਤਾ? ਭੰਗੀ ਮਿਸਲ ਨਕਈ ਮਿਸਲ ਫੂਲਕੀਆ ਮਿਸਲ ਸ਼ਹੀਦ ਮਿਸਲ Quiz(PDF) Questions(PDF) 19 / 30 19. ਮਹਾਰਾਜਾ ਰਣਜੀਤ ਸਿੰਘ ਦਾ ਜਨਮ ਸਥਾਨ ਕਿਹੜਾ ਹੈ? ਗੁਜਰਾਂਵਾਲਾ ਚੁਨੀਆ ਭੰਗਾ ਕਸੂਰ Quiz(PDF) Questions(PDF) 20 / 30 20. ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤਿਲਕ ਕਿਹੜੇ ਸਥਾਨ ‘ਤੇ ਹੋਇਆ? ਅਨੰਦਪੁਰ ਗੁਜਰਾਂਵਾਲਾ ਬਡਰੁੱਖਾਂ ਅੰਮ੍ਰਿਤਸਰ Quiz(PDF) Questions(PDF) 21 / 30 21. ਮਹਾਰਾਜਾ ਰਣਜੀਤ ਸਿੰਘ ਦੇ ਦਾਦੇ ਦਾ ਕੀ ਨਾਂ ਸੀ? ਆਲਾ ਸਿੰਘ ਜੈ ਸਿੰਘ ਬੁੱਧ ਸਿੰਘ ਚੜ੍ਹਤ ਸਿੰਘ Quiz(PDF) Questions(PDF) 22 / 30 22. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਅਫਗਾਨਿਸਤਾਨ ਦਾ ਸ਼ਾਸਕ ਕੌਣ ਸੀ? ਸ਼ਾਹ ਜਮਾਨ ਤੈਮੂਰ ਸ਼ਾਹ ਸ਼ਾਹ ਅਹਿਮਦ ਸ਼ਾਹ ਸੁਜਾ Quiz(PDF) Questions(PDF) 23 / 30 23. ਮਹਾਰਾਜਾ ਰਣਜੀਤ ਸਿੰਘ ਦਾ ਸਬੰਧ ਕਿਸ ਮਿਸਲ ਨਾਲ ਸੀ? ਸ਼ਹੀਦ ਮਿਸਲ ਨਕਈ ਮਿਸਲ ਡੱਲੇਵਾਲੀਆ ਮਿਸਲ ਸ਼ੁਕਰਚੱਕੀਆ ਮਿਸਲ Quiz(PDF) Questions(PDF) 24 / 30 24. ਮਹਾਰਾਜਾ ਰਣਜੀਤ ਸਿੰਘ ਦੇ ਨਾਂ “ਰਣਜੀਤ” ਤੋਂ ਕੀ ਭਾਵ ਹੈ? ਯੁੱਧ ਜਿੱਤਣ ਵਾਲਾ ਮਹਾਨ ਯੋਧਾ ਘੋੜਸਵਾਰ ਉੱਤਮ ਨਿਸ਼ਾਨੇਬਾਜ਼ Quiz(PDF) Questions(PDF) 25 / 30 25. ਕੋਹਿਨੂਰ ਹੀਰਾ ਇਨਾਮ ਵਜੋਂ ਮਹਾਰਾਜਾ ਰਣਜੀਤ ਸਿੰਘ ਨੂੰ ਕਿਸ ਤੋਂ ਪ੍ਰਾਪਤ ਹੋਇਆ? ਜਹਾਂ ਆਰਾ ਵਫਾ ਬੇਗਮ ਆਈਟੀ ਬੇਗਮ ਗੁਲਬਦਨ ਬੇਗਮ Quiz(PDF) Questions(PDF) 26 / 30 26. ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਦੋਂ ਹੋਇਆ? 1785 ਈ 1775 ਈ 1790 ਈ 1780 ਈ Quiz(PDF) Questions(PDF) 27 / 30 27. ਮਹਾਰਾਜਾ ਰਣਜੀਤ ਸਿੰਘ ਸਮੇਂ ਕਿਹੜੀ ਪਹਾੜੀ ਰਿਆਸਤ ਸਭ ਤੋਂ ਵੱਧ ਪ੍ਰਸਿੱਧ ਸੀ? ਕਾਂਗੜਾ ਮੰਡੀ ਕਸ਼ਮੀਰ ਸ਼ਿਮਲਾ Quiz(PDF) Questions(PDF) 28 / 30 28. ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਦਾ ਕੀ ਨਾਂ ਸੀ? ਹਰੀ ਸਿੰਘ ਜੈ ਸਿੰਘ ਜੱਸਾ ਸਿੰਘ ਮਹਾਂ ਸਿੰਘ Quiz(PDF) Questions(PDF) 29 / 30 29. ਜਾਰਜ ਥਾਮਸ ਕੌਣ ਸੀ? ਮਹਾਰਾਜਾ ਰਣਜੀਤ ਸਿੰਘ ਦਾ ਨਿਆਂ ਅਧਿਕਾਰੀ ਸਮੁੰਦਰੀ ਲੁਟੇਰਾ ਹਾਂਸੀ ਦਾ ਸ਼ਾਸਕ ਅੰਗਰੇਜ਼ ਵਪਾਰੀ Quiz(PDF) Questions(PDF) 30 / 30 30. ਮਹਾਰਾਜਾ ਰਣਜੀਤ ਸਿੰਘ ਸਮੇਂ ਕਮਜ਼ੋਰ ਮਿਸਲ ਕਿਹੜੀ ਸੀ? ਆਹਲੂਵਾਲੀਆ ਮਿਸਲ ਭੰਗੀ ਮਿਸਲ ਕਨ੍ਹਈਆ ਮਿਸਲ ਨਕਈ ਮਿਸਲ Quiz(PDF) Questions(PDF) Your score is 0% Exit