ਆਧੁਨਿਕ ਪੰਜਾਬ ਦਾ ਇਤਿਹਾਸ

/30

ਆਧੁਨਿਕ ਪੰਜਾਬ ਦਾ ਇਤਿਹਾਸ

Total Questions: 30
Time Duration: 45 Minutes

The number of attempts remaining is 1

1 / 30

1. ਲਾਰਡ ਡਲਹੌਜ਼ੀ ਨੇ ਪੰਜਾਬ ਹੜੱਪਣ ਦੌਰਾਨ ਕਿਸ ਨੂੰ ਅੰਗ੍ਰੇਜ਼ੀ ਸਾਮਰਾਜ ਵਿੱਚ ਨਹੀਂ ਮਿਲਾਇਆ?

2 / 30

2. ਨਿਰੰਕਾਰੀ ਅੰਦੋਲਨ ਦਾ ਸੰਸਥਾਪਕ ਕੌਣ ਸੀ?

3 / 30

3. 1857 ਈ. ਦੇ ਵਿਦਰੋਹ ਵਿੱਚ ਪੰਜਾਬ ਦੇ ਕਿਹੜੇ ਵਰਗ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ?

4 / 30

4. ਕੂਕਾ ਲਹਿਰ ਦੇ ਸੰਸਥਾਪਕ ਬਾਬਾ ਰਾਮ ਸਿੰਘ ਦੇ ਗੁਰੂ ਦਾ ਨਾਂ ਕੀ ਸੀ?

5 / 30

5. ਸਿੰਘ ਸਭਾ ਲਹਿਰ ਦੀ ਸਥਾਪਨਾ ਕਿੱਥੇ ਕੀਤੀ ਗਈ?

6 / 30

6. ਬਾਬਾ ਰਾਮ ਸਿੰਘ ਨੇ ਕੂਕਾ ਲਹਿਰ ਦੀ ਸਥਾਪਨਾ ਕਿੱਥੇ ਕੀਤੀ?

7 / 30

7. ਪੰਜਾਬ ਨੂੰ ਬ੍ਰਿਟਿਸ਼ ਸਾਮਰਾਜ ਵਿੱਚ ਸ਼ਾਮਿਲ ਕਰਨ ਸਮੇਂ ਪੰਜਾਬ ਦਾ ਮਹਾਰਾਜਾ ਕੌਣ ਸੀ?

8 / 30

8. ਸਿੰਘ ਸਭਾ ਲਹਿਰ ਦਾ ਪਹਿਲਾ ਪ੍ਰਧਾਨ ਕੌਣ ਸੀ?

9 / 30

9. ਕੂਕਿਆਂ ਨੂੰ ਤੋਪਾਂ ਨਾਲ ਕਿੱਥੇ ਸ਼ਹੀਦ ਕੀਤਾ ਗਿਆ?

10 / 30

10. ਪੰਜਾਬ 1857 ਈ. ਦੇ ਵਿਦਰੋਹ ‘ਚ ਖੁੱਲ੍ਹ ਕੇ ਸ਼ਾਮਲ ਕਿਉਂ ਨਹੀਂ ਹੋਇਆ? ਪ੍ਰਮੁੱਖ ਕਾਰਨ ਦੱਸੋ।

11 / 30

11. ਅੰਗਰੇਜ਼ੀ ਸਰਕਾਰ ਨੇ ਬਾਬਾ ਰਾਮ ਸਿੰਘ ਨੂੰ ਦੇਸ਼-ਨਿਕਾਲਾ ਦੇ ਕੇ ਕਿੱਥੇ ਭੇਜਿਆ ਸੀ?

12 / 30

12. ਪੰਜਾਬ ਰਾਜ ਦਾ ਸ਼ਾਸਨ ਚਲਾਉਣ ਲਈ ਪ੍ਰਸ਼ਾਸਨਿਕ ਬੋਰਡ ਦੀ ਸਥਾਪਨਾ ਕਦੋਂ ਕੀਤੀ ਗਈ?

13 / 30

13. ਨਾਮਧਾਰੀ ਅੰਦੋਲਨ ਦੇ ਪ੍ਰਚਾਰ ਦਾ ਪ੍ਰਮੁੱਖ ਕੇਂਦਰ ਕਿਹੜਾ ਸੀ?

14 / 30

14. ਸਿੰਘ ਸਭਾ ਲਹਿਰ ਦੀ ਸਥਾਪਨਾ ਕਦੋਂ ਕੀਤੀ ਗਈ?

15 / 30

15. ਕੂਕਾ ਲਹਿਰ ਦੇ ਪ੍ਰਚਾਰ ਕੇਂਦਰ ਦੇ ਮੁਖੀ ਨੂੰ ਕੀ ਕਿਹਾ ਜਾਂਦਾ ਸੀ?

16 / 30

16. ਬ੍ਰਿਟਿਸ਼ ਅਧੀਨ ਪੰਜਾਬ ਵਿੱਚ ਪਹਿਲੀ ਵਾਰ ਕਿਸ ਪਾਰਟੀ ਦੀ ਸਰਕਾਰ ਬਣੀ ਸੀ?

17 / 30

17. ਬ੍ਰਿਟਿਸ਼ ਕਾਲ ਦੌਰਾਨ ਪੰਜਾਬ ਵਿੱਚ ਉਪਜਾਊ ਭੂਮੀ ਦਾ ਕਿੰਨਾ ਲਗਾਨ ਨਿਸ਼ਚਿਤ ਕੀਤਾ ਗਿਆ?

18 / 30

18. ਨਾਮਧਾਰੀ ਅੰਦੋਲਨ ਦਾ ਮੋਢੀ ਸੰਸਥਾਪਕ ਕੌਣ ਸੀ?

19 / 30

19. ਬ੍ਰਿਟਿਸ਼ ਅਧੀਨ ਪੰਜਾਬ ਵਿੱਚ ਭੂਮੀ ਲਗਾਨ ਲਈ ਕਿਹੜੀ ਵਿਵਸਥਾ ਲਾਗੂ ਕੀਤੀ ਸੀ?

20 / 30

20. ਚੀਫ਼ ਖਾਲਸਾ ਦੀਵਾਨ ਦੀ ਸਥਾਪਨਾ ਕਦੋਂ ਕੀਤੀ ਗਈ?

21 / 30

21. ਬਾਬਾ ਰਾਮ ਸਿੰਘ ਦੀ ਮੌਤ ਕਿੱਥੇ ਹੋਈ ਸੀ?

22 / 30

22. 1849 ਈ. ਤੋਂ 1853 ਈ. ਤੱਕ ਪੰਜਾਬ ਰਾਜ ਦਾ ਸ਼ਾਸਨ ਪ੍ਰਬੰਧ ਕਿਸ ਇਕਾਈ ਦੇ ਹੱਥਾਂ ਵਿੱਚ ਰਿਹਾ?

23 / 30

23. ਕੂਕਾ ਅੰਦੋਲਨ ਦਾ ਮੁਖਲਾ ਸੰਸਥਾਪਕ ਕੌਣ ਸੀ?

24 / 30

24. ਕੂਕਾ ਲਹਿਰ ਦੇ ਸ਼ਰਧਾਲੂ ਕਿਸ ਜਾਨਵਰ ਦੀ ਹੱਤਿਆ ਦੇ ਵਿਰੋਧੀ ਸਨ?

25 / 30

25. ਬਾਬਾ ਰਾਮ ਸਿੰਘ ਨੇ ਕੂਕਾ ਲਹਿਰ ਦੇ ਪ੍ਰਚਾਰ ਲਈ ਕਿੰਨੇ ਕੇਂਦਰ ਸਥਾਪਿਤ ਕੀਤੇ?

26 / 30

26. ਕੌਂਸਲ ਆਫ਼ ਰੀਜੈਂਸੀ ਵਿੱਚ ਕੁੱਲ ਮੈਂਬਰ ਕਿੰਨੇ ਸਨ?

27 / 30

27. 1857 ਈ. ਵਿਦਰੋਹ ਸਮੇਂ ਪੰਜਾਬ ਦੀ ਕਿਹੜੀ ਸੈਨਿਕ ਛਾਉਣੀ ਵਿੱਚ ਵਿਦਰੋਹ ਨਹੀਂ ਹੋਇਆ?

28 / 30

28. ਪੰਜਾਬ ਵਿੱਚ ਆਰੀਆ ਸਮਾਜ ਦਾ ਪ੍ਰਮੁੱਖ ਕੇਂਦਰ ਕਿਹੜਾ ਸੀ?

29 / 30

29. ਕਿਹੜਾ ਕੂਕਾ ਅੰਦੋਲਨ ਨਾਲ ਸਬੰਧਿਤ ਨਹੀਂ ਰਿਹਾ?

30 / 30

30. ਕੌਂਸਲ ਆਫ਼ ਰੀਜੈਂਸੀ ਵਿੱਚ ਕਿੰਨੇ ਸਿੱਖ ਮੈਂਬਰ ਸਨ?

Your score is

0%

Exit