/30 ਸਿੱਖ ਮਿਸਲਾਂ Total Questions: 30 Time Duration: 45 Minutes The number of attempts remaining is 1 1 / 30 1. ਮਿਸਲ ਕਾਲ ਵਿੱਚ ਭੂਮੀ ਕਰ ਕਿੰਨਾ ਲਿਆ ਜਾਂਦਾ ਸੀ? 1/10 1/2 1/3 1/5 Quiz(PDF) Questions(PDF) 2 / 30 2. ਸਦਾ ਕੌਰ ਨੇ ਕਿਹੜੀ ਮਿਸਲ ਦੀ ਅਗਵਾਈ ਕੀਤੀ? ਡੱਲੇਵਾਲੀਆ ਮਿਸਲ ਸ਼ਹੀਦ ਮਿਸਲ ਘਨੱਈਆ ਮਿਸਲ ਭੰਗੀ ਮਿਸਲ Quiz(PDF) Questions(PDF) 3 / 30 3. ਦਲ ਖ਼ਾਲਸਾ ਸਬੰਧੀ ਕਿਹੜਾ ਤੱਥ ਤਰਕਹੀਣ ਹੈ? ਵਿਸਾਖੀ ਤੇ ਦੀਵਾਲੀ ਸਮੇਂ ਸਰਬੱਤ ਖ਼ਾਲਸਾ ਦਾ ਅੰਮ੍ਰਿਤਸਰ ਵਿੱਚ ਸਮਾਗਮ ਹੁੰਦਾ ਸੀ। ਫੂਲਕੀਆ ਮਿਸਲ ਦਲ ਖ਼ਾਲਸਾ ਦਾ ਹਿੱਸਾ ਨਹੀਂ ਸੀ। ਦਲ ਖ਼ਾਲਸਾ ਦੇ ਸੈਨਿਕਾਂ ਨੂੰ ਨਿਯਮਿਤ ਵੇਤਨ ਮਿਲਦਾ ਸੀ। 65 ਜੱਥਿਆਂ ਨੂੰ ਮਿਲਾ ਕੇ 12 ਜੱਥੇ ਬਣਾਏ ਗਏ। Quiz(PDF) Questions(PDF) 4 / 30 4. ਤੱਤ ਖਾਲਸਾ ਵਿੱਚ ਵਿਸ਼ਵਾਸ ਰੱਖਣ ਵਾਲੇ ਕਿਸ ਨੂੰ ਆਪਣਾ ਗੁਰੂ ਮੰਨਦੇ ਸਨ? ਗੁਰੂ ਗੋਬਿੰਦ ਸਿੰਘ ਜੀ ਕੋਈ ਵੀ ਨਹੀਂ ਭਾਈ ਕਬੀਰ ਜੀ ਬੰਦਾ ਸਿੰਘ ਬਹਾਦਰ Quiz(PDF) Questions(PDF) 5 / 30 5. ਗੁਰਮਤਾ ਨਾਮਕ ਸੰਸਥਾ ਨੂੰ ਕਿਸ ਨੇ ਤੇ ਕਦੋਂ ਖ਼ਤਮ ਕੀਤਾ? ਜੱਸਾ ਸਿੰਘ ਆਹਲੂਵਾਲੀਆ (1745 ਈ.) ਨਵਾਬ ਕਪੂਰ ਸਿੰਘ (1736 ਈ.) ਮਹਾਰਾਜਾ ਰਣਜੀਤ ਸਿੰਘ (1805 ਈ.) ਤਾਰਾ ਸਿੰਘ ਘੇਬਾ (1748 ਈ.) Quiz(PDF) Questions(PDF) 6 / 30 6. ਪੰਜਾਬ ਦੇ ਕਿਹੜੇ ਸੂਬੇਦਾਰ ਸਮੇਂ ਛੋਟੇ ਘੱਲੂਘਾਰੇ ਦੀ ਘਟਨਾ ਹੋਈ ਤੇ ਕਦੋਂ? ਅਬਦੁਸੱਮਦ ਖਾਂ (1734 ਈ.) ਮੀਰ ਮੰਨੂੰ (1748 ਈ.) ਜ਼ਕਰੀਆ ਖਾਂ (1745 ਈ.) ਯਹੀਆ ਖਾਂ (ਮਈ, 1746 ਈ.) Quiz(PDF) Questions(PDF) 7 / 30 7. ਮਿਸਲ ਕਾਲ ਵਿੱਚ ਸਿੱਖਾਂ ਦੀ ਸਰਵ-ਉੱਚ ਅਦਾਲਤ ਕਿਹੜੀ ਸੀ? ਸਰਬੱਤ ਖ਼ਾਲਸਾ ਦਲ ਖ਼ਾਲਸਾ ਸਰਦਾਰ ਦੀ ਅਦਾਲਤ ਕਾਜ਼ੀ ਦੀ ਅਦਾਲਤ Quiz(PDF) Questions(PDF) 8 / 30 8. ਦਲ ਖ਼ਾਲਸਾ ਦੀ ਸਥਾਪਨਾ ਕਦੋਂ ਤੇ ਕਿਸ ਨੇ ਕੀਤੀ? ਹਰੀ ਸਿੰਘ ਭੰਗੀ (1734 ਈ.) ਨਵਾਬ ਕਪੂਰ ਸਿੰਘ (1748 ਈ.) ਬਾਬਾ ਬਘੇਲ ਸਿੰਘ (1745 ਈ.) ਚੜ੍ਹਤ ਸਿੰਘ ਸ਼ੁਕਰਚੱਕੀਆ (1732 ਈ.) Quiz(PDF) Questions(PDF) 9 / 30 9. ਸਭ ਤੋਂ ਪਹਿਲੀ ਮਿਸਲ ਕਿਹੜੀ ਸੀ? ਸ਼ੁਕਰਚੱਕੀਆ ਫੈਜ਼ਲਪੁਰੀਆ ਭੰਗੀ ਆਹਲੂਵਾਲੀਆ Quiz(PDF) Questions(PDF) 10 / 30 10. ਸਰਬੱਤ ਖ਼ਾਲਸਾ ਤੋਂ ਕੀ ਭਾਵ ਹੈ? ਸਿੱਖ ਸੈਨਿਕ ਲੰਗਰ ਦਾ ਪ੍ਰਬੰਧ ਕਰਨ ਵਾਲੀ ਸੰਗਤ ਸੈਨਾਪਤ ਦੀ ਇੱਕ ਰਚਨਾ ਸਮੁੱਚੀ ਸਿੱਖ ਸੰਗਤ Quiz(PDF) Questions(PDF) 11 / 30 11. ਬੀਰ ਹਕੀਕਤ ਰਾਏ ਨੂੰ ਕਿੱਥੇ ਸ਼ਹੀਦ ਕੀਤਾ ਗਿਆ? ਪਾਣੀਪਤ ਦਿੱਲੀ ਅੰਮ੍ਰਿਤਸਰ ਲਾਹੌਰ Quiz(PDF) Questions(PDF) 12 / 30 12. ਮਿਸਲ ਕਾਲ ਸਮੇਂ ਜ਼ਿਲ੍ਹੇ ਦਾ ਮੁਖੀ ਕੌਣ ਹੁੰਦਾ ਸੀ? ਕਾਰਦਾਰ ਕਾਜ਼ੀ ਜਗੀਰਦਾਰ ਰਸਾਲਦਾਰ Quiz(PDF) Questions(PDF) 13 / 30 13. ਪਟਿਆਲਾ ਰਿਆਸਤ/ਘਰਾਣਾ ਕਿਹੜੀ ਮਿਸਲ ਅਧੀਨ ਸੀ? ਭੰਗੀ ਮਿਸਲ ਫੂਲਕੀਆ ਮਿਸਲ ਸਿੰਘਪੁਰੀਆ ਮਿਸਲ ਸ਼ਹੀਦ ਮਿਸਲ Quiz(PDF) Questions(PDF) 14 / 30 14. ‘ਗੁਰਮਤਾ’ ਤੋਂ ਕੀ ਭਾਵ ਹੈ? ਸੈਨਾਪਤੀ ਦਾ ਹੁਕਮ ਗੁਰੂ ਦਾ ਫ਼ੈਸਲਾ/ਗੁਰੂ ਦਾ ਮਤ ਸਰਬੱਤ ਖ਼ਾਲਸਾ ਦੁਆਰਾ ਬਣਾਈ ਗਈ ਵਿਸ਼ੇਸ਼ ਨੀਤੀ ਸਿੱਖ ਸਰਦਾਰਾਂ ਦਾ ਹੁਕਮ Quiz(PDF) Questions(PDF) 15 / 30 15. ਦਲ ਖ਼ਾਲਸਾ ਦਾ ਮੁੱਖ ਕੇਂਦਰ ਕਿਹੜਾ ਸੀ? ਲੱਖੀ ਜੰਗਲ ਅੰਮ੍ਰਿਤਸਰ ਦਮਦਮਾ ਸਾਹਿਬ ਅਨੰਦਪੁਰ Quiz(PDF) Questions(PDF) 16 / 30 16. ਤੱਤ ਖਾਲਸਾ ਤੇ ਬੰਦਈ ਖਾਲਸਾ ਵਿੱਚ ਸਮਝੌਤਾ ਕਰਾਉਣ ਵਿੱਚ ਕਿਸ ਦਾ ਯੋਗਦਾਨ ਰਿਹਾ? ਭਾਈ ਮਨੀ ਸਿੰਘ ਜੀ ਭਾਈ ਤਾਰਾ ਸਿੰਘ ਵਾਨ ਭਾਈ ਦਇਆ ਸਿੰਘ ਭਾਈ ਸੁੱਖਾ ਸਿੰਘ Quiz(PDF) Questions(PDF) 17 / 30 17. ਜ਼ਕਰੀਆ ਖਾਂ ਨੇ ਕਿਹੜੇ ਸਿੱਖ ਸਰਦਾਰ ਨੂੰ ਨਵਾਬ ਦੀ ਉਪਾਧੀ ਦਿੱਤੀ? ਫਤਿਹ ਸਿੰਘ ਆਹਲੂਵਾਲੀਆ ਸੁੰਦਰ ਸਿੰਘ ਰਾਮਗੜ੍ਹੀਆ ਕਪੂਰ ਸਿੰਘ ਬਾਬਾ ਆਲਾ ਸਿੰਘ Quiz(PDF) Questions(PDF) 18 / 30 18. ਵੀਰ ਹਕੀਕਤ ਰਾਏ ਕਿੱਥੋਂ ਦੇ ਰਹਿਣ ਵਾਲੇ ਸਨ? ਜਲੰਧਰ ਸਿਆਲਕੋਟ ਪੇਸ਼ਾਵਰ ਦਿੱਲੀ Quiz(PDF) Questions(PDF) 19 / 30 19. ਤਰੁਨਾ ਦਲ ਸੰਬੰਧੀ ਕਿਹੜਾ ਤੱਥ ਠੀਕ ਨਹੀਂ ਹੈ? ਧਾਰਮਿਕ ਸਥਾਨਾਂ ਦੀ ਦੇਖਭਾਲ ਕਰਨਾ। ਸੈਨਿਕ ਕਾਰਵਾਈ ਵਿੱਚ ਹਿੱਸਾ ਲੈਣਾ। 40 ਸਾਲ ਦੀ ਉਮਰ ਤੋਂ ਘੱਟ ਵਾਲੇ ਮੈਂਬਰ ਹੁੰਦੇ ਸਨ। ਤਰੁਨਾ ਦਲ ਦਾ ਨੇਤਾ ਜੱਸਾ ਸਿੰਘ ਆਹਲੂਵਾਲੀਆ ਸੀ। Quiz(PDF) Questions(PDF) 20 / 30 20. ਪਟਿਆਲਾ ਰਿਆਸਤ ਦੇ ਸੰਸਥਾਪਕ ਬਾਬਾ ਆਲਾ ਸਿੰਘ ਨੂੰ ‘ਰਾਜਾ’ ਦੀ ਉਪਾਧੀ ਕਿਸ ਨੇ ਦਿੱਤੀ? ਤੈਮੂਰ ਸ਼ਾਹ ਦਲ ਖ਼ਾਲਸਾ ਅਹਿਮਦ ਸ਼ਾਹ ਅਬਦਾਲੀ ਬਹਾਦਰ ਸ਼ਾਹ Quiz(PDF) Questions(PDF) 21 / 30 21. ਦਲ ਖ਼ਾਲਸਾ ਦਾ ਮੁੱਖ ਸੈਨਾਪਤੀ ਕੌਣ ਸੀ? ਜੱਸਾ ਸਿੰਘ ਆਹਲੂਵਾਲੀਆ ਨਵਾਬ ਕਪੂਰ ਸਿੰਘ ਬਾਬਾ ਬਘੇਲ ਸਿੰਘ ਜੱਸਾ ਸਿੰਘ ਰਾਮਗੜ੍ਹੀਆ Quiz(PDF) Questions(PDF) 22 / 30 22. ਕਿਹੜੀ ਮਿਸਲ ਵਿੱਚ ਸਿਰਫ ਨਿਹੰਗ ਹੀ ਹੁੰਦੇ ਸਨ? ਸ਼ਹੀਦ ਮਿਸਲ ਸ਼ੁਕਰਚੱਕੀਆ ਮਿਸਲ ਨਕੱਈ ਮਿਸਲ ਭੰਗੀ ਮਿਸਲ Quiz(PDF) Questions(PDF) 23 / 30 23. ਸਿੱਖ ਮਿਸਲ ਦੇ ਮੁਖੀ ਨੂੰ ਕੀ ਕਿਹਾ ਜਾਂਦਾ ਸੀ? ਮੁਖੀਆ ਮਿਸਲਦਾਰ ਸਰਦਾਰ ਪ੍ਰਧਾਨ ਜੀ Quiz(PDF) Questions(PDF) 24 / 30 24. ਬੁੱਢਾ ਦਲ ਤੇ ਤਰੁਨਾ ਦਲ ਦੀ ਸਥਾਪਨਾ ਕਦੋਂ ਤੇ ਕਿਸ ਨੇ ਕੀਤੀ? ਨਵਾਬ ਕਪੂਰ ਸਿੰਘ (1734 ਈ.) ਬਾਬਾ ਆਲਾ ਸਿੰਘ (1731 ਈ.) ਤਾਰਾ ਸਿੰਘ ਘੇਬਾ (1748 ਈ.) ਭਾਈ ਮਨੀ ਸਿੰਘ (1721 ਈ.) Quiz(PDF) Questions(PDF) 25 / 30 25. ਵੱਡੇ ਘੱਲੂਘਾਰੇ ਦੌਰਾਨ ਸਿੱਖਾਂ ਦੀ ਅਗਵਾਈ ਕੌਣ ਕਰ ਰਿਹਾ ਸੀ? ਸਾਹਿਬ ਸਿੰਘ ਭੰਗੀ ਤਾਰਾ ਸਿੰਘ ਘੇਬਾ ਜੱਸਾ ਸਿੰਘ ਆਹਲੂਵਾਲੀਆ ਰਣਜੀਤ ਸਿੰਘ Quiz(PDF) Questions(PDF) 26 / 30 26. ਕਿਹੜੀ ਸਿੱਖ ਮਿਸਲ ਦੇ ਸੈਨਿਕ ਨੀਲੇ ਰੰਗ ਦੇ ਕੱਪੜੇ ਪਹਿਨਦੇ ਸਨ? ਨਕੱਈ ਮਿਸਲ ਭੰਗੀ ਮਿਸਲ ਫੂਲਕੀਆ ਮਿਸਲ ਸ਼ਹੀਦ ਮਿਸਲ Quiz(PDF) Questions(PDF) 27 / 30 27. ਬੁੱਢਾ ਦਲ ਵਿੱਚ ਕਿੰਨੀ ਉਮਰ ਦੇ ਸੈਨਿਕਾਂ ਦੀ ਭਰਤੀ ਕੀਤੀ ਜਾਂਦੀ ਸੀ? 40 ਸਾਲ ਤੋਂ ਉੱਪਰ 35 ਸਾਲ 20 ਸਾਲ 35 ਸਾਲ ਤੋਂ ਘੱਟ Quiz(PDF) Questions(PDF) 28 / 30 28. ਬੰਦਈ ਖਾਲਸਾ ਵਿੱਚ ਵਿਸ਼ਵਾਸ ਰੱਖਣ ਵਾਲੇ ਕਿਸ ਨੂੰ ਆਪਣਾ ਗੁਰੂ ਮੰਨਦੇ ਸਨ? ਗੁਰੂ ਗੋਬਿੰਦ ਸਿੰਘ ਜੀ ਗੁਰੂ ਨਾਨਕ ਦੇਵ ਜੀ ਭਾਈ ਕਬੀਰ ਜੀ ਬੰਦਾ ਸਿੰਘ ਬਹਾਦਰ Quiz(PDF) Questions(PDF) 29 / 30 29. ਤੱਤ ਖਾਲਸਾ ਸੰਪਰਦਾ ਨੂੰ ਮੰਨਣ ਵਾਲੇ ਕਿਹੜੇ ਰੰਗ ਦੇ ਕੱਪੜੇ ਪਹਿਨਦੇ ਸਨ? ਕੇਸਰੀ ਰੰਗ ਲਾਲ ਰੰਗ ਚਿੱਟੇ ਰੰਗ ਨੀਲੇ ਰੰਗ Quiz(PDF) Questions(PDF) 30 / 30 30. ਦਲ ਖ਼ਾਲਸਾ ਦੀ ਸੈਨਿਕ ਪ੍ਰਣਾਲੀ ਸਬੰਧੀ ਕਿਹੜਾ ਤੱਥ ਅਢੁਕਵਾਂ ਹੈ? ਸੈਨਿਕਾਂ ਨੂੰ ਸਿਖਲਾਈ ਦੇਣ ਦਾ ਕੋਈ ਵਿਸ਼ੇਸ਼ ਪ੍ਰਬੰਧ ਨਹੀਂ ਸੀ। ਗੁਰਮਤੇ ਦੇ ਸਾਰੇ ਫੈਸਲਿਆਂ ਨੂੰ ਮੰਨਣਾ ਜ਼ਰੂਰੀ ਹੁੰਦਾ ਸੀ। ਪੈਦਲ ਸੈਨਾ ਯੁੱਧ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਸੀ। ਘੋੜਸਵਾਰ ਸੈਨਾ, ਸੈਨਾ ਦਾ ਮਹੱਤਵਪੂਰਨ ਅੰਗ ਸੀ। Quiz(PDF) Questions(PDF) Your score is 0% Exit