ਅਖਾਣ

/30

ਅਖਾਣ

Total Questions: 30
Time Duration: 45 Minutes

The number of attempts remaining is 1

1 / 30

1. ਜਦ ਕਿਸੇ ਕੰਮ ਨਾਲ ਸੰਬੰਧਤ ਵਿਅਕਤੀ ਨਾਲੋਂ ਕੋਈ ਦੂਜਾ ਵੱਧ ਦਿਲਚਸਪੀ ਲਵੇ ਤਾਂ ਕਿਹੜੀ ਅਖਾਣ ਵਰਤੀ ਜਾਂਦੀ ਹੈ?

2 / 30

2. ਉਹ ਅਖਾਣ ਜਿਹੜੀ ਕਿਸੇ ਚੰਗੇ ਆਦਮੀ ਦੀ ਨਿੰਦਿਆ ਕਰਨ ਵੇਲੇ ਲਈ ਵਰਤੀ ਜਾਂਦੀ ਹੈ ?

3 / 30

3. ਜਦ ਕਿਸੇ ਚੀਜ਼ ਦੀ ਤਿਆਰੀ ਤੋਂ ਪਹਿਲਾਂ ਹੀ ਉਸ ਨੂੰ ਵਰਤਣ ਵਾਲੇ ਹੋਣ, ਦੇ ਅਧਾਰ ‘ਤੇ ਸਹੀ ਅਖਾਣ ਚੁਣੋ।

4 / 30

4. ਵਿਖਾਣਾ ਕੁੱਝ ਹੋਵੇ ਤੇ ਕਰਨਾ ਕੁੱਝ ਹੋਵੇ ਤਾਂ ਕਿਹੜੀ ਅਖਾਣ ਵਰਤੀ ਜਾਂਦੀ ਹੈ?

5 / 30

5. ਜਦ ਕੰਮ ਇੱਕ ਕੀਤਾ ਜਾਵੇ ਪਰ ਲਾਭ ਦੋ ਹੋ ਜਾਣ ਤਾਂ ਕਿਹੜੀ ਅਖਾਣ ਵਰਤੀ ਜਾਂਦੀ ਹੈ ?

6 / 30

6. ਘਟੀਆ ਚੀਜ਼ ਦੀ ਸਜਾਵਟ ਲਈ ਕੀਮਤੀ ਚੀਜ਼ ਵਰਤੋਂ ਦੇ ਅਧਾਰ ‘ਤੇ ਕਿਹੜੀ ਅਖਾਣ ਵਰਤੀ ਜਾਂਦੀ ਹੈ?

7 / 30

7. ਕਿਸੇ ਕੰਮ ਦਾ ਨਤੀਜਾ ਨਿਕਲਣ ਤੱਕ ਉਡੀਕ ਕਰਨ ਦੀ ਪ੍ਰੇਰਨਾ ਦੇਣ ਲਈ ਦੇ ਅਧਾਰ ‘ਤੇ ਅਖਾਣ ਚੁਣੋ।

8 / 30

8. ਕੋਈ ਗੱਲ ਲੁਕਾਣ ਲਈ ਦੇ ਅਧਾਰ ‘ਤੇ ਕਿਹੜੀ ਅਖਾਣ ਢੁਕਵੀਂ ਹੈ?

9 / 30

9. ਜਦ ਕੋਈ ਸ਼ਰਮ ਹਯਾ ਤਿਆਗ ਦੇਵੇ ਤਾਂ ਕਿਹੜੀ ਅਖਾਣ ਵਰਤੀ ਜਾਂਦੀ ਹੈ?

10 / 30

10. ਕਿਸੇ ਗਲਾਧੜ ਨੂੰ ਚੁੱਪ ਰਹਿਣ ਲਈ ਪ੍ਰੇਰਨਾ ਹੋਵੇ ਤਾਂ ਕਿਹੜੀ ਅਖਾਣ ਵਰਤੀ ਜਾਂਦੀ ਹੈ?

11 / 30

11. ਮੁਸੀਬਤ ਸਮੇਂ ਸੁਆਰਥੀ ਲੋਕ ਦੂਰ ਹਟ ਜਾਂਦੇ ਹਨ ਦੇ ਅਧਾਰ ‘ਤੇ ਢੁਕਵੀਂ ਅਖਾਣ ਚੁਣੋ-

12 / 30

12. ਕਿਸੇ ਕਾਰਨ ਅਚਾਨਕ ਕਿਸੇ ਕੰਮ ਦੀ ਤਿਆਗੀ ਛੱਡਣੀ ਦੇ ਅਧਾਰ ‘ਤੇ ਢੁਕਵੀਂ ਅਖਾਣ ਚੁਣੋ।

13 / 30

13. ਝੋਨੇ ਦਾ ਗਵਾਹ ਝੂਠਾ ਦੇ ਅਧਾਰ ‘ਤੇ ਕਿਹੜੀ ਅਖਾਣ ਵਰਤੀ ਜਾਂਦੀ ਹੈ?

14 / 30

14. ਜਦ ਕੋਈ ਤੰਗ ਕਰਕੇ ਕਿਸੇ ਦਾ ਕੰਮ ਕਰੇ, ਦੇ ਅਧਾਰ ‘ਤੇ ਕਿਹੜੀ ਅਖਾਣ ਵਰਤੀ ਜਾਂਦੀ ਹੈ?

15 / 30

15. ਥੋੜੀ ਚੀਜ਼ ਦਾ ਜ਼ਿਆਦਾ ਢੰਡੋਰਾ ਪਿੱਟਣਾ ਦੇ ਅਧਾਰ ‘ਤੇ ਕਿਹੜੀ ਅਖਾਣ ਢੁਕਵੀਂ ਹੈ?

16 / 30

16. ਝੂਠ ਟਿਕਦਾ ਨਹੀਂ ਦੇ ਅਧਾਰ ‘ਤੇ ਕਿਹੜੀ ਅਖਾਣ ਢੁਕਵੀਂ ਹੈ?

17 / 30

17. ਜਦ ਕੋਈ ਬਹੁਤ ਦੁਖੀ ਹੋਵੇ ਅਤੇ ਆਪਣੇ ਦੁਖ ਨੂੰ ਬਿਆਨ ਨਾ ਕਰ ਸਕੇ ਤਾਂ ਕਿਸ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ?

18 / 30

18. ਉਹ ਅਖਾਣ ਜਿਹੜੀ ਕਿਸੇ ਅਮੀਰ ਦੀ ਮੂਰਖਤਾ ਨੂੰ ਵੇਖ ਕੇ ਵਰਤੀ ਜਾਵੇ?

19 / 30

19. ਬੁਢੇਪੇ ਵਿੱਚ ਸ਼ੌਕੀਨੀ ਕਰਨੀ ਦੇ ਅਧਾਰ ‘ਤੇ ਕਿਹੜੀ ਅਖਾਣ ਵਰਤੀ ਜਾਂਦੀ ਹੈ?

20 / 30

20. ਚਾਰ ਚੁਫੇਰੇ ਹੱਥ ਮਾਰਨ ਵਾਲੇ ਦਾ ਕੰਮ ਕਿਸੇ ਪਾਸਿਓਂ ਵੀ ਨਹੀਂ ਬਣਦਾ, ਦੇ ਅਧਾਰ ‘ਤੇ ਅਖਾਣ ਚੁਣੇ।

21 / 30

21. ਕਮਜ਼ੋਰ ਸਰੀਰ ਨੂੰ ਹੀ ਬਿਮਾਰੀਆਂ ਲੱਗਦੀਆਂ ਹਨ, ਲਈ ਕਿਹੜੀ ਅਖਾਣ ਢੁੱਕਵੀਂ ਹੈ?

22 / 30

22. ਗੱਲਾਂ ਬਹੁਤ ਪਰ ਕੰਮ ਘੱਟ ਦੇ ਅਧਾਰ ‘ਤੇ ਅਖਾਣ ਚੁਣੋ।

23 / 30

23. ਅਜਿਹੀ ਸ਼ਰਤ ਰੱਖਣੀ ਜੋ ਪਰੀ ਨਾ ਹੋ ਸਕੇ ਦੇ ਅਧਾਰ ‘ਤੇ ਢਕਵੀਂ ਅਖਾਣ ਚੁਣੋ।

24 / 30

24. ਬਾਹਰੋਂ ਭੋਲਾ ਪਰ ਅੰਦਰੋਂ ਕਪਟੀ ਦੇ ਅਧਾਰ ‘ਤੇ ਕਿਹੜੀ ਅਖਾਣ ਵਰਤੀ ਜਾਂਦੀ ਹੈ?

25 / 30

25. ਜਿਸ ਚੀਜ਼ ਤੋਂ ਲਾਭ ਨਾ ਹੋਵੇ ਦੇ ਅਧਾਰ ‘ਤੇ ਕਿਹੜੀ ਅਖਾਣ ਵਰਤੀ ਜਾਂਦੀ ਹੈ ?

26 / 30

26. ਬਦੋਬਦੀ ਕਿਸੇ ਦੇ ਮਸਲੇ ਵਿੱਚ ਦਖਲ ਦੇਣ ‘ਤੇ ਕਿਹੜੀ ਅਖਾਣ ਵਰਤੀ ਜਾਂਦੀ ਹੈ?

27 / 30

27. ਕੰਮ ਕਰਨ ਨੂੰ ਪਿੱਛੇ ਤੇ ਖਾਣ ਪੀਣ ਨੂੰ ਅੱਗੇ ਲਈ ਕਿਹੜੀ ਅਖਾਣ ਵਰਤੀ ਜਾਂਦੀ ਹੈ?

28 / 30

28. ਮੂਲ ਨਾਲੋਂ ਵਿਆਜ਼ ਵੱਧ ਦੇ ਅਧਾਰ ‘ਤੇ ਅਖਾਣ ਚੁਣੋ ।

29 / 30

29. ਜਦ ਕੋਈ ਮੂਰਖ ਕਿਸੇ ਵਸਤੂ ਦੀ ਲੋੜ ਤੋਂ ਵੱਧ ਵਰਤੋਂ ਕਰੇ ਤਾਂ ਕਿਹੜੀ ਅਖਾਣ ਵਰਤੀ ਜਾਂਦੀ ਹੈ?

30 / 30

30. ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ ਦੇ ਅਧਾਰ ‘ਤੇ ਕਿਹੜੀ ਅਖਾਣ ਢੁਕਵੀਂ ਹੈ ?

Your score is

0%

Exit