/30 ਮੁਹਾਵਰੇ Total Questions: 30 Time Duration: 45 Minutes The number of attempts remaining is 1 1 / 30 1. ਕੁੱਝ ਵੀ ਨਾ ਆਉਣਾ ਸਿਰ ਗੋਡਿਆਂ ਵਿੱਚ ਦੇਣਾ ਇੱਲ ਦਾ ਕੁੱਕੜ ਨਾ ਆਉਣਾ ਉੱਲਟੇ ਚਾਲੇ ਫੜ੍ਹਨੇ ਅੱਖ ਆ ਜਾਣੀ Quiz(PDF) Questions(PDF) 2 / 30 2. ਤਾਰੇ ਤੋੜਨੇ ਬਹੁਤ ਔਖਾ ਕੰਮ ਕਰਨਾ ਅਨੀਂਦਰੇ ਰਹਿਣਾ ਜਰਾ ਦੁੱਖ ਨਾ ਹੋਣਾ ਚਲਾਕ ਹੋਣਾ Quiz(PDF) Questions(PDF) 3 / 30 3. ਝੰਡ ਬੈਠਣੀ ਮਾਰਿਆ ਜਾਣਾ ਇਨਕਾਰ ਕਰਨਾ ਪਰਖ ਕੇ ਲੈਣਾ ਹੰਕਾਰ ਟੁੱਟਣਾ Quiz(PDF) Questions(PDF) 4 / 30 4. ਸਰ ਕਰਨਾ ਜਿੱਤ ਲੈਣਾ ਹਾਰ ਮੰਨ ਲੈਣਾ ਅਲੋਪ ਹੋ ਜਾਣਾ ਪਰਾਜਿਤ ਹੋਣਾ Quiz(PDF) Questions(PDF) 5 / 30 5. ਢਾਈ ਪਾ ਖਿਚੜੀ ਵੱਖਰੀ ਰਿੰਨ੍ਹਣੀ ਇਨਕਲਾਬ ਲਿਆਉਣਾ ਸਮਾਧੀ ਲਾਉਣੀ ਘਬਰਾ ਜਾਣਾ ਸਾਰਿਆਂ ਨਾਲੋਂ ਵੱਖ਼ਰੇ ਰਹਿਣਾ Quiz(PDF) Questions(PDF) 6 / 30 6. ਉਂਗਲ ਟੁੱਕਣਾ ਸਮਝ ਆ ਜਾਣੀ ਜਾਗ ਆਉਣੀ ਹੈਰਾਨ ਹੋਣਾ ਮੁੱਕ ਜਾਣਾ Quiz(PDF) Questions(PDF) 7 / 30 7. ਅੱਖਾਂ ਵਿੱਚ ਘੱਟਾ ਪਾਉਣਾ ਚਲਾਕੀ ਕਰਨਾ ਭੈੜੇ ਕੰਮ ਕਰਨੇ ਤਬਾਹ ਹੋਣਾ ਧੋਖਾ ਦੇਣਾ Quiz(PDF) Questions(PDF) 8 / 30 8. ਬੁੱਕੀਂ ਵੜੇ ਪਕਾਉਣਾ ਰੋਸ ਕਰਨਾ ਜ਼ਬਾਨ ਕਰਕੇ ਮੁਕਰ ਜਾਣਾ ਚਲਾਕ ਹੋਣਾ ਸਿਰਫ ਗੱਲਾਂ-ਬਾਤਾਂ ਨਾਲ ਸਾਰਨਾ Quiz(PDF) Questions(PDF) 9 / 30 9. ਚੁੰਝ ਸਵਾਰਨਾ ਬੜੀ ਕਠਨਾਈ ਸਹਿਣੀ ਤਿਆਰ ਹੋਣਾ ਧੋਖਾ ਦੇਣਾ ਕੋਈ ਮਾੜਾ ਕੰਮ ਕਰਨਾ Quiz(PDF) Questions(PDF) 10 / 30 10. ਅੰਨ੍ਹੀ ਪੈ ਜਾਣੀ ਅਨਰਥ ਹੋਣਾ ਗੁਲਾਮੀ ਕਰਨੀ ਕੁੱਝ ਦਿਖਾਈ ਨਾ ਦੇਣਾ ਸ਼ੈਤਾਨੀ ਕਰਨਾ Quiz(PDF) Questions(PDF) 11 / 30 11. ਲਹੂ ਚਿੱਟਾ ਹੋਣਾ ਬਹੁਤ ਤੰਗ ਹੋਣਾ ਬਹੁਤ ਕੋਸ਼ਿਸ਼ ਕਰਨੀ ਅੰਦਰੋਂ ਅੰਦਰੀ ਸਹਿਣਾ ਪਿਆਰ ਨਾ ਰਹਿਣਾ Quiz(PDF) Questions(PDF) 12 / 30 12. ਜੁੱਤੀਆਂ ਚੱਟਣੀਆਂ ਮਿੰਨਤਾਂ ਕਰਨੀਆਂ ਸਰੂਰ ਆਉਣਾ ਔਲਾਦ ਨਾ ਹੋਣੀ ਝੱਗੜਾ ਪਾ ਬੈਠਣਾ Quiz(PDF) Questions(PDF) 13 / 30 13. ਨੱਕ ‘ਤੇ ਮੱਖੀ ਨਾ ਬਹਿਣ ਦੇਣਾ ਕੰਜੂਸੀ ਕਰਨੀ ਆਪਣੇ ਆਪ ਨੂੰ ਵੱਡਾ ਸਮਝਣਾ ਭੁੱਖ ਲੱਗਣੀ ਭੇਦ ਨਾ ਦੱਸਣਾ Quiz(PDF) Questions(PDF) 14 / 30 14. ਟਕੇ ਸੇਰ ਨਾ ਪੁੱਛਣਾ ਬੇਕਦਰੀ ਹੋਣੀ ਗੁਸਤਾਖੀ ਕਰੀ ਜਾਣੀ ਗੱਲ ਖਤਮ ਕਰਨੀ ਸਾਫ਼ ਨਾਂਹ ਕਰਨੀ Quiz(PDF) Questions(PDF) 15 / 30 15. ਛਿੱਕੇ ‘ਤੇ ਟੰਗਣਾ ਬਹੁਤ ਤੰਗ ਕਰਨਾ ਪਰਵਾਹ ਨਾ ਕਰਨੀ ਇਕਰਾਰ ਕਰਨਾ ਚੱਪ ਨਾ ਰਹਿ ਸਕਨਾ Quiz(PDF) Questions(PDF) 16 / 30 16. ਜਾਗ ਲੱਗਣਾ ਦਿਲ ਪ੍ਰਸੰਨ ਹੋ ਜਾਣਾ ਗੁੱਸੇ ਵਿੱਚ ਆਉਣਾ ਰੰਗਤ ਚੜ੍ਹਨੀ ਅਮੀਰ ਹੋ ਜਾਣਾ Quiz(PDF) Questions(PDF) 17 / 30 17. ਅੱਕਾਂ ਨੂੰ ਵਾੜ ਕਰਨਾ ਬਦਨਾਮੀ ਦੇਣੀ ਆਕੜ ਭੰਨਣੀ ਅਕਲ ਮਾਰੀ ਜਾਣੀ ਬੇਲੋੜੀ ਚੀਜ਼ ਦੀ ਰਾਖੀ ਕਰਨੀ Quiz(PDF) Questions(PDF) 18 / 30 18. ਦਿਲ ਭਿੱਜਣਾ ਹੌਂਸਲਾ ਵਿਖਾਉਣਾ ਭਾਵੁਕ ਹੋਣਾ ਨਖਰੇ ਕਰਨੇ ਧੋਖਾ ਦੇਣਾ Quiz(PDF) Questions(PDF) 19 / 30 19. ਦੰਦ ਜੁੜਨੇ ਬਦਨਾਮ ਕਰਨਾ ਕੀਤੀ ਨੂੰ ਨਾ ਜਾਣਨਾ ਤੋਬਾ ਕਰਨੀ ਹੈਰਾਨ ਹੋ ਕੇ ਬੋਲ ਨਾ ਸਕਣਾ Quiz(PDF) Questions(PDF) 20 / 30 20. ਅੱਗ ਬਗੋਲਾ ਹੋਣਾ ਸਤਿਕਾਰ ਕਰਨਾ ਬਹੁਤ ਇੱਜਤ ਨਾਲ ਬੋਲਣਾ ਬਹੁਤ ਪਿਆਰ ਵਿੱਚ ਆਉਣਾ ਬਹੁਤ ਗੁੱਸੇ ਵਿੱਚ ਆਉਣਾ Quiz(PDF) Questions(PDF) 21 / 30 21. ਵਾਲ ਵਿੰਗਾ ਨਾ ਹੋਣਾ ਮੱਤ ਮਾਰੀ ਜਾਣੀ ਕੋਈ ਨੁਕਸਾਨ ਨਾ ਹੋਣਾ ਮਚਲਾ ਹੋ ਜਾਣਾ ਕਾਬੂ ਵਿੱਚ ਰੱਖਣਾ Quiz(PDF) Questions(PDF) 22 / 30 22. ਡੋਰੇ ਪਾਉਣਾ ਪਿੱਛੇ ਪਾ ਦੇਣਾ ਚੰਗੀ ਤਰ੍ਹਾਂ ਪਰਖ ਲੈਣਾ ਪਿਆਰ ਪਾ ਲੈਣਾ ਪੱਕਾ ਨਿਸ਼ਾਨ ਮਿਲਣਾ Quiz(PDF) Questions(PDF) 23 / 30 23. ਧਾਗਾ ਕਰਾਣਾ ਬਦਨਾਮੀ ਕਰਾਉਣੀ ਜਾਦੂ, ਟੂਣਾ, ਤਵੀਤ ਕਰਾਉਣਾ ਮਨ ਨੂੰ ਸੱਟ ਵੱਜਣਾ ਸਬਰ ਕਰਨਾ Quiz(PDF) Questions(PDF) 24 / 30 24. ਭੁਗਤ ਸੁਆਰਨੀ ਮਾਰ ਕੁਟਾਈ ਕਰਨੀ ਮਖ਼ੌਲ ਉਡਾਉਣਾ ਜੋਸ਼ ਆਉਣਾ ਚੰਗੀ ਤਰ੍ਹਾਂ ਬਣਾਉਣਾ Quiz(PDF) Questions(PDF) 25 / 30 25. ਦੰਦਾਂ ਵਿੱਚ ਉਂਗਲੀ ਦੇਣਾ ਪੂਰਾ ਧਿਆਨ ਦੇਣਾ ਗੁੱਸਾ ਆਉਣਾ ਹੈਰਾਨ ਹੋਣਾ ਬਹੁਤ ਦੁਖੀ ਹੋਣਾ Quiz(PDF) Questions(PDF) 26 / 30 26. ਖੁੰਬ ਠੱਪਣੀ ਆਕੜ ਭੰਨਣੀ ਮਾਰ ਦੇਣਾ ਹੱਤਿਆ ਕਰਨਾ ਜ਼ਹਿਰ ਕੱਢਣਾ Quiz(PDF) Questions(PDF) 27 / 30 27. ਝਾਟੇ ਤੇਲ ਪਾਉਣਾ ਬਦਨਾਮੀ ਕਰਨੀ ਖੁਸ਼ਾਮਦ ਕਰਨੀ ਮੰਗ ਪੂਰੀ ਕਰਨੀ ਵਾਦੀ ਪੈ ਜਾਣੀ Quiz(PDF) Questions(PDF) 28 / 30 28. ਸਿਰੋ ਨੰਗੀ ਹੋਣਾ ਇੱਜ਼ਤ 'ਚ ਕਮੀ ਹੋਣਾ ਵਿਧਵਾ ਹੋਣਾ ਬਦਨਾਮੀ ਹੋਣੀ ਬੇਸ਼ਰਮ ਬਣਨਾ Quiz(PDF) Questions(PDF) 29 / 30 29. ਨੱਕ ਡੌਬ ਕੇ ਮਰਨਾ ਸ਼ਰਮਿੰਦਾ ਹੋਣਾ ਬਹੁਤ ਗੁੱਸੇ ਵਿੱਚ ਆਉਣਾ ਭੱਜ ਜਾਣਾ ਵੱਧ-ਘੱਟ ਗੱਲਾਂ ਕਰਨੀਆਂ Quiz(PDF) Questions(PDF) 30 / 30 30. ਘਿਉ ਦੇ ਕੁੱਪੇ ਰੁੜਨਾ ਘਰ ਵਿੱਚ ਰੋਣਕ ਹੋਣੀ ਚਾਵਾਂ ਨਾਲ ਗੱਲਾਂ ਕਰਨੀਆ ਬਹੁਤ ਨੁਕਸਾਨ ਹੋਣਾ ਦੁੱਖੀ ਹੋ ਹੋ ਮਰਨਾ Quiz(PDF) Questions(PDF) Your score is 0% Exit