/30 ਪੰਜਾਬ ਦੀ ਭਾਸ਼ਾ ਅਤੇ ਸਾਹਿਤ Total Questions: 30 Time Duration: 45 Minutes The number of attempts remaining is 1 1 / 30 1. ‘ਤੀਮੀਂ’ ਸ਼ਬਦ ਦਾ ਸੰਬੰਧ ਕਿਸ ਉਪਭਾਸ਼ਾ ਨਾਲ ਹੈ? (ੳ) ਤੇ (ਅ) ਦੋਵੇਂ ਮਲਵਈ ਪੁਆਧੀ ਮਾਝੀ Quiz(PDF) Questions(PDF) 2 / 30 2. ਮਿਰਜ਼ਾ ਸਾਹਿਬਾਂ ਦੇ ਸਭ ਤੋਂ ਪ੍ਰਸਿੱਧ ਕਿੱਸੇ ਦੀ ਰਚਨਾ ਕਿਸ ਨੇ ਕੀਤੀ? ਵਾਰਿਸ ਸ਼ਾਹ ਦਮੋਦਰ ਹਾਸ਼ਮ ਸ਼ਾਹ ਪੀਲੂ Quiz(PDF) Questions(PDF) 3 / 30 3. ‘ਇਨੀ ਨਿੱਕੀ ਜੰਮੀਐ ਖਲ ਖੁਆਰ ਡਰਿਓਮ’ ਵਿੱਚ ‘ਜੰਮੀਐ’ ਸ਼ਬਦ ਕਿਸ ਪੰਜਾਬੀ ਉਪਭਾਸ਼ਾ ਦਾ ਹੈ? ਮਲਵਈ ਡੋਗਰੀ ਮੁਲਤਾਨੀ ਸਰਾਇਕੀ Quiz(PDF) Questions(PDF) 4 / 30 4. ਭਾਸ਼ਾ ਵਿੱਚ ਸ਼ਬਦ ਤੇ ਅਰਥ ਦਾ ਸਬੰਧ ਹੈ? ਕੁਦਰਤੀ ਨਿਆਇਯੁਕਤ ਵਿਆਕਰਨਿਕ ਆਪਹੁਦਰਾ Quiz(PDF) Questions(PDF) 5 / 30 5. ਪੰਜਾਬੀ ਭਾਸ਼ਾ ਨੂੰ ਸਰਕਾਰੀ ਭਾਸ਼ਾ ਵਜੋਂ ਪ੍ਰਵਾਨਗੀ ਸਭ ਤੋਂ ਪਹਿਲਾਂ ਕਿਹੜੀ ਰਿਆਸਤ ਨੇ ਦਿੱਤੀ? ਨਾਭਾ ਰਿਆਸਤ ਪਟਿਆਲਾ ਰਿਆਸਤ ਜੀਂਦ ਰਿਆਸਤ ਕਪੂਰਥਲਾ ਰਿਆਸਤ Quiz(PDF) Questions(PDF) 6 / 30 6. ਪੰਜਾਬੀ ਵਰਣਮਾਲਾ ਦੇ ਨਵੀਨ ਵਰਗ ਵਿੱਚ ਕੁੱਲ ਅੱਖਰ ਹਨ ਪੰਜ ਛੇ ਚਾਰ ਸੱਤ Quiz(PDF) Questions(PDF) 7 / 30 7. ਪਾਕਿਸਤਾਨੀ ਪੰਜਾਬ ਵਿੱਚ ਪੰਜਾਬੀ ਕਿਸ ਲਿਪੀ ਵਿੱਚ ਲਿਖੀ ਜਾਂਦੀ ਹੈ? ਰੋਮਨ ਗੁਰਮੁਖੀ ਦੇਵਨਾਗਰੀ ਸ਼ਾਹਮੁਖੀ Quiz(PDF) Questions(PDF) 8 / 30 8. ਪੰਜਾਬੀ ਸਾਹਿਤ ਦਾ ਵਰਡਜ਼ਵਰਥ ਕਿਸ ਕਵੀ ਨੂੰ ਕਿਹਾ ਜਾਂਦਾ ਹੈ? ਧਨੀ ਰਾਮ ਚਾਤ੍ਰਿਕ ਅੰਮ੍ਰਿਤਾ ਪ੍ਰੀਤਮ ਸ਼ਿਵ ਕੁਮਾਰ ਬਟਾਲਵੀ ਭਾਈ ਵੀਰ ਸਿੰਘ Quiz(PDF) Questions(PDF) 9 / 30 9. ਕਿਹੜੀ ਪੰਜਾਬੀ ਉਪ-ਬੋਲੀ ਹੁਣ ਅਜੋਕੇ ਪੰਜਾਬ ਵਿੱਚ ਨਹੀਂ ਬੋਲੀ ਜਾਂਦੀ? ਮਲਵਈ ਦੁਆਬੀ ਪੋਠੋਹਾਰੀ ਪੁਆਧੀ Quiz(PDF) Questions(PDF) 10 / 30 10. ਸ਼, ਖ, ਗ਼, ਜ਼, ਫ਼ ਧੁਨੀਆਂ ਕਿਸ ਭਾਸ਼ਾ ਦੇ ਪ੍ਰਭਾਵ ਦੀਆਂ ਸੂਚਕ ਹਨ? ਅੰਗਰੇਜ਼ੀ ਕੋਈ ਵੀ ਠੀਕ ਨਹੀਂ ਫ਼ਾਰਸੀ ਹਿੰਦੀ Quiz(PDF) Questions(PDF) 11 / 30 11. ਸਭ ਤੋਂ ਛੋਟੇ ਖੇਤਰ ਵਿੱਚ ਬੋਲੀ ਜਾਣ ਵਾਲੀ ਉਪ-ਬੋਲੀ ਕਿਹੜੀ ਹੈ? ਡੋਗਰੀ ਮੁਲਤਾਨੀ ਪੁਆਧੀ ਪੋਠੋਹਾਰੀ Quiz(PDF) Questions(PDF) 12 / 30 12. ਪੰਜਾਬੀ ਭਾਸ਼ਾ ਕਿਸ ਤੋਂ ਪ੍ਰਾਪਤ ਕੀਤੀ ਗਈ ਹੈ? ਸ਼ੌਰਸੈਨੀ ਮਗਧੀ ਪਿਸ਼ਾਚੀ ਹਿੰਦਵੀ Quiz(PDF) Questions(PDF) 13 / 30 13. ਪੰਜਾਬੀ ਦਾ ਪਹਿਲਾ ਸਟੇਜੀ ਨਾਟਕਕਾਰ ਕੌਣ ਹੈ? ਡਾ. ਹਰਚਰਨ ਸਿੰਘ ਭਾਈ ਵੀਰ ਸਿੰਘ ਬਲਵੰਤ ਗਾਰਗੀ ਪ੍ਰੋ. ਆਈ.ਸੀ. ਨੰਦਾ Quiz(PDF) Questions(PDF) 14 / 30 14. ਸੱਸੀ ਪੁੰਨੂੰ ਦਾ ਸਭ ਤੋਂ ਪ੍ਰਸਿੱਧ ਕਿੱਸਾ ਕਿਸ ਨੇ ਲਿਖਿਆ? ਫ਼ਜ਼ਲ ਸ਼ਾਹ ਵਾਰਿਸ ਸ਼ਾਹ ਹਾਸ਼ਮ ਪੀਰ ਮੁਹੰਮਦ Quiz(PDF) Questions(PDF) 15 / 30 15. ਪੰਜਾਬੀ ਭਾਸ਼ਾ ਦਾ ਮੁੱਢਲਾ ਕਵੀ ਕਿਸ ਨੂੰ ਕਿਹਾ ਗਿਆ ਹੈ? ਭਾਈ ਵੀਰ ਸਿੰਘ ਗੁਰੂ ਨਾਨਕ ਦੇਵ ਜੀ ਬਾਬਾ ਫ਼ਰੀਦ ਵਾਰਿਸ ਸ਼ਾਹ Quiz(PDF) Questions(PDF) 16 / 30 16. ਪੂਰਨ ਭਗਤ ਦਾ ਸਭ ਤੋਂ ਵੱਧ ਪ੍ਰਸਿੱਧ ਕਿੱਸਾ ਕਿਸ ਨੇ ਲਿਖਿਆ ਸੀ? ਭਾਈ ਵੀਰ ਸਿੰਘ ਕਾਦਰਯਾਰ ਫ਼ਜ਼ਲ ਸ਼ਾਹ ਵਾਰਿਸ ਸ਼ਾਹ Quiz(PDF) Questions(PDF) 17 / 30 17. ਪੰਜਾਬੀ ਭਾਸ਼ਾ ਦੀ ਲਿਪੀ ਦਾ ਨਾਮ ਦੱਸੋ। ਗੁਰਮੁਖੀ ਅਰਬੀ ਸ਼ਾਰਦਾ ਪ੍ਰਾਕ੍ਰਿਤ Quiz(PDF) Questions(PDF) 18 / 30 18. ਵਾਰਤਕ ਸ਼ਬਦ ਕਿਹੜੀ ਭਾਸ਼ਾ ਤੋਂ ਲਿਆ ਗਿਆ ਹੈ? ਲਾਤੀਨੀ ਅਰਬੀ ਉਰਦੂ ਫ਼ਾਰਸੀ Quiz(PDF) Questions(PDF) 19 / 30 19. ਸਭ ਤੋਂ ਵੱਡੇ ਖੇਤਰ ਵਿੱਚ ਬੋਲੀ ਜਾਣ ਵਾਲੀ ਪੰਜਾਬੀ ਉਪ-ਬੋਲੀ ਕਿਹੜੀ ਹੈ? ਮਾਝੀ ਮਲਵਈ ਦੁਆਬੀ ਪੋਠੋਹਾਰੀ Quiz(PDF) Questions(PDF) 20 / 30 20. ਪੰਜਾਬੀ ਭਾਸ਼ਾ ਦਾ ਪਹਿਲਾ ਅਖ਼ਬਾਰ ਕਿਹੜਾ ਹੈ? ਗ਼ਦਰ ਖ਼ਾਲਸਾ ਦਰਬਾਰ ਪੰਜਾਬ ਗਜ਼ਟੀਅਰ ਰੋਜ਼ਾਨਾ ਅਜੀਤ Quiz(PDF) Questions(PDF) 21 / 30 21. ਪੰਜਾਬੀ ਕੋਸ਼ ਦਾ ਮੋਢੀ ਕੋਸ਼ਕਾਰ ਕਿਸ ਨੂੰ ਮੰਨਿਆ ਗਿਆ ਹੈ? ਭਾਈ ਵੀਰ ਸਿੰਘ ਪ੍ਰਿੰ. ਤੇਜਾ ਸਿੰਘ ਬਿਸ਼ਨਦਾਸ ਕ੍ਰਿਪਾ ਸਾਗਰ Quiz(PDF) Questions(PDF) 22 / 30 22. ਪੰਜਾਬੀ ਸਾਹਿਤ ਦਾ ਬਾਬਾ ਬੋਹੜ ਕਿਸ ਨੂੰ ਕਿਹਾ ਗਿਆ ਹੈ? ਪ੍ਰੋ. ਮੋਹਨ ਸਿੰਘ ਪ੍ਰੋ. ਪੂਰਨ ਸਿੰਘ ਨਾਨਕ ਸਿੰਘ ਸੰਤ ਸਿੰਘ ਸੇਖੋਂ Quiz(PDF) Questions(PDF) 23 / 30 23. ‘ਪੰਜਾਬੀ ਭਾਸ਼ਾ ਦਾ ਇਤਿਹਾਸ’ ਦਾ ਕਰਤਾ ਕੌਣ ਹੈ? ਦੁਨੀ ਚੰਦ ਵਿਦਿਆ ਭਾਸਕਰ ਅਰੁਣ ਪ੍ਰੇਮ ਪ੍ਰਕਾਸ਼ ਸਿੰਘ ਹਰਕੀਰਤ ਸਿੰਘ Quiz(PDF) Questions(PDF) 24 / 30 24. ਵਾਰਤਕ ਸ਼ਬਦ ਦਾ ਸ਼ਾਬਦਿਕ ਅਰਥ ਕੀ ਹੈ? ਸਿੱਧਾ-ਸਾਪਾ ਕਥਨ ਉਤਾਰ-ਚੜ੍ਹਾਅ ਅੱਗੇ ਵਧਣਾ ਗੁੰਝਲਦਾਰ Quiz(PDF) Questions(PDF) 25 / 30 25. ਪੰਜਾਬੀ ਸਾਹਿਤ ਖੋਜ ਦਾ ਮੋਢੀ ਕਿਸ ਨੂੰ ਕਿਹਾ ਜਾਂਦਾ ਹੈ? ਪ੍ਰੋ. ਮੋਹਨ ਸਿੰਘ ਡਾ. ਹਰਚਰਨ ਸਿੰਘ ਬਾਵਾ ਬੁੱਧ ਸਿੰਘ ਪ੍ਰੋ. ਪੂਰਨ ਸਿੰਘ Quiz(PDF) Questions(PDF) 26 / 30 26. ਭਾਸ਼ਾ ਗ੍ਰਹਿਣ ਕੀਤੀ ਜਾਂਦੀ ਹੈ? ਸਭਿਆਚਾਰ ਵਿੱਚੋਂ ਸਮਾਜ ਵਿੱਚੋਂ ਪਰਿਵਾਰ ਵਿੱਚੋਂ ਪੁਸਤਕਾਂ ਵਿੱਚੋਂ Quiz(PDF) Questions(PDF) 27 / 30 27. ‘ਲਿੰਗੁਇਸਟਿਕ ਸਰਵੇ ਆਫ਼ ਇੰਡੀਆ’ ਪੁਸਤਕ ਕਿਸ ਨੇ ਲਿਖੀ ਹੈ? ਬਨਾਰਸੀ ਦਾਸ ਜੈਨ ਨੇ ਸੁਨੀਤ ਕੁਮਾਰ ਚੈਟਰਜੀ ਨੇ ਗ੍ਰੀਅਰਸਨ ਨੇ ਸਰ ਰਿਚਰਡਜ਼ ਟੈਂਪਲ ਨੇ Quiz(PDF) Questions(PDF) 28 / 30 28. ਪੰਜਾਬੀ ਭਾਸ਼ਾ ਵਿੱਚ ਲਿਖੀ ਕਹਾਣੀ ਨੂੰ ਰਵਾਇਤੀ ਤੌਰ ‘ਤੇ ਕੀ ਕਿਹਾ ਜਾਂਦਾ ਹੈ? ਕਵਿਤਾ ਨਾਵਲ ਕਿੱਸਾ ਕਹਾਣੀ Quiz(PDF) Questions(PDF) 29 / 30 29. ਪਹਿਲਾ ਪੰਜਾਬੀ ਸੂਫ਼ੀ ਕਵੀ ਹੋਣ ਦਾ ਮਾਣ ਕਿਸ ਨੂੰ ਹਾਸਲ ਹੋਇਆ? ਬਾਬਾ ਫ਼ਰੀਦ ਸ਼ਾਹ ਹੁਸੈਨ ਬੁੱਲ੍ਹੇ ਸ਼ਾਹ ਪੀਲੂ Quiz(PDF) Questions(PDF) 30 / 30 30. ਪੰਜਾਬੀ ਭਾਸ਼ਾ ਦੀ ਸਾਹਿਤਕ/ਟਕਸਾਲੀ ਜਾਂ ਕੇਂਦਰੀ ਬੋਲੀ ਕਿਹੜੀ ਹੈ? ਮਾਝੀ ਦੁਆਬੀ ਮੁਲਤਾਨੀ ਮਲਵਈ Quiz(PDF) Questions(PDF) Your score is 0% Exit