/30 ਬੰਦਾ ਸਿੰਘ ਬਹਾਦਰ Total Questions: 30 Time Duration: 45 Minutes The number of attempts remaining is 1 1 / 30 1. ਵਜ਼ੀਰ ਖਾਂ ਕੋਣ ਸੀ? ਸਥਾਨਕ ਜਗੀਰਦਾਰ ਸਰਹਿੰਦ ਦਾ ਕਾਜੀ ਸਰਹਿੰਦ ਦਾ ਫ਼ੌਜਦਾਰ ਮੁਗਲ ਸੈਨਾਪਤੀ Quiz(PDF) Questions(PDF) 2 / 30 2. ਬੰਦਾ ਸਿੰਘ ਬਹਾਦਰ ਨੇ ਕਿਹੜੀ ਪ੍ਰਥਾ ਦਾ ਅੰਤ ਕੀਤਾ ਸੀ? ਸ਼ਾਹੂਕਾਰੀ ਪ੍ਰਥਾ ਜ਼ਿਮੀਂਦਾਰੀ ਪ੍ਰਥਾ ਸਤੀ ਪ੍ਰਥਾ ਪਰਦਾ ਪ੍ਰਥਾ Quiz(PDF) Questions(PDF) 3 / 30 3. ਬੰਦਾ ਸਿੰਘ ਬਹਾਦਰ ਨੂੰ ਕਦੋਂ ਸ਼ਹੀਦ ਕੀਤਾ ਗਿਆ? 19 ਜੂਨ, 1715 ਈ. 19 ਮਈ, 1716 ਈ. 19 ਮਈ, 1715 ਈ. 19 ਜੂਨ, 1716 ਈ. Quiz(PDF) Questions(PDF) 4 / 30 4. ਬੰਦਾ ਸਿੰਘ ਬਹਾਦਰ ਦਾ ਮੁਢਲਾ ਨਾਂ ਕੀ ਸੀ? ਲਛਮਣ ਦਾਸ ਗੁਰਬਖਸ਼ ਸਿੰਘ ਬੰਦਾ ਵੈਰਾਗੀ ਮਾਧੋ ਦਾਸ Quiz(PDF) Questions(PDF) 5 / 30 5. ਸਭ ਤੋਂ ਪਹਿਲਾਂ ਕਿਸ ਨੇ ਗੁਰੂਆਂ ਦੇ ਨਾਂ ਦੇ ਸਿੱਕੇ ਜਾਰੀ ਕੀਤੇ? ਬੰਦਾ ਸਿੰਘ ਬਹਾਦਰ ਨਵਾਬ ਕਪੂਰ ਸਿੰਘ ਜੱਸਾ ਸਿੰਘ ਰਾਮਗੜ੍ਹੀਆ ਮਹਾਰਾਜਾ ਰਣਜੀਤ ਸਿੰਘ Quiz(PDF) Questions(PDF) 6 / 30 6. ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਸਮੇਂ ਪੰਜਾਬ ਦਾ ਗਵਰਨਰ ਕੌਣ ਸੀ? ਅਦੀਨਾ ਬੇਗ ਅਬਦੁੱਸ ਸਮਦ ਖਾਂ ਜ਼ਕਰੀਆ ਖਾਂ ਮੀਰ ਮੰਨੂ Quiz(PDF) Questions(PDF) 7 / 30 7. ਬੰਦਾ ਸਿੰਘ ਬਹਾਦਰ ਨੂੰ ਕਿੱਥੇ ਕੈਦ ਕੀਤਾ ਗਿਆ ਸੀ? ਚਮਕੌਰ ਸਰਹਿੰਦ ਲਾਹੌਰ ਗੁਰਦਾਸ ਨੰਗਲ Quiz(PDF) Questions(PDF) 8 / 30 8. “ਉਹ ਪਹਿਲਾ ਮਨੁੱਖ ਸੀ ਜਿਸ ਨੇ ਪੰਜਾਬ ਵਿੱਚ ਮੁਗ਼ਲਾਂ ਦੇ ਅਸਹਿ ਸ਼ਾਸਨ ‘ਤੇ ਕਰਾਰੀ ਸੱਟ ਲਾਈ ਅਤੇ ਇਸ ਪ੍ਰਾਂਤ ‘ਤੇ ਸਿੱਖਾਂ ਦੀ ਜਿੱਤ ਲਈ ਪਹਿਲਾਂ ਮਹੱਤਵਪੂਰਨ ਕੰਮ ਕੀਤਾ-ਇਹ ਕਿਸ ਦੇ ਬਾਰੇ ਕਿਸਨੇ ਕਹੇ ਹਨ? ਸੀਤਾ ਰਾਮ ਕੋਹਲੀ ਰਣਜੀਤ ਸਿੰਘ ਬਾਰੇ ਹਰੀ ਰਾਮ ਗੁਪਤਾ ਰਣਜੀਤ ਸਿੰਘ ਬਾਰੇ ਜੇ.ਐਸ ਗਰੇਵਾਲ ਹਰੀ ਸਿੰਘ ਨਲੂਆਂ ਬਾਰੇ ਡਾ. ਗੰਡਾ ਸਿੰਘ ਬੰਦਾ ਬਹਾਦਰ ਬਾਰੇ Quiz(PDF) Questions(PDF) 9 / 30 9. ਬੰਦਾ ਸਿੰਘ ਬਹਾਦਰ ਨੇ ਸੁਤੰਤਰ ਸਿੱਖ ਰਾਜ ਦੀ ਰਾਜਧਾਨੀ ਦਾ ਕੀ ਨਾਂ ਰੱਖਿਆ? ਬਹਾਦਰਪੁਰ ਅਨੰਦਪੁਰ ਬਾਜ਼ਪੁਰ ਲੋਹਗੜ੍ਹ Quiz(PDF) Questions(PDF) 10 / 30 10. ਬੰਦਾ ਸਿੰਘ ਬਹਾਦਰ ਨੂੰ “ਬਹਾਦਰ” ਦੀ ਉਪਾਧੀ ਕਿਸ ਨੇ ਪ੍ਰਦਾਨ ਕੀਤੀ? ਸਿੱਖ ਸੈਨਾ ਰਾਜਾ ਭੀਮ ਚੰਦ ਮਾਤਾ ਸੁੰਦਰੀ ਗੁਰੂ ਗੋਬਿੰਦ ਸਿੰਘ ਜੀ Quiz(PDF) Questions(PDF) 11 / 30 11. ਸਰਹਿੰਦ ਦੇ ਫ਼ੌਜਦਾਰ ਵਜ਼ੀਰ ਖਾਂ ਨੂੰ ਕਿੱਥੇ ਮਾਰਿਆ ਗਿਆ? ਚੱਪੜ ਚਿੜੀ ਲਾਹੌਰ ਸਰਹਿੰਦ ਅਨੰਦਪੁਰ Quiz(PDF) Questions(PDF) 12 / 30 12. ਬੰਦਾ ਸਿੰਘ ਬਹਾਦਰ ਦੀ ਗੁਰੂ ਗੋਬਿੰਦ ਸਿੰਘ ਜੀ ਨਾਲ ਮੁਲਾਕਾਤ ਕਦੋਂ ਹੋਈ? 1707 ਈ. 1705 ਈ. 1704 ਈ. 1708 ਈ. Quiz(PDF) Questions(PDF) 13 / 30 13. ਸਰਹਿੰਦ ਦੀ ਲੜਾਈ ਕਿਹੜੇ ਸਥਾਨ ‘ਤੇ ਲੜੀ ਗਈ? ਲਾਂਡਰਾ ਮੋਹਾਲੀ ਚੈੱਕ ਕਰਮੂ ਚੱਪੜਚਿੜੀ Quiz(PDF) Questions(PDF) 14 / 30 14. ਸੁਤੰਤਰ ਸਿੱਖ ਰਾਜ ਦੀ ਸਥਾਪਨਾ ਸਭ ਤੋਂ ਪਹਿਲਾਂ ਕਿਸ ਨੇ ਕੀਤੀ ਸੀ? ਬੰਦਾ ਸਿੰਘ ਬਹਾਦਰ ਜੱਸਾ ਸਿੰਘ ਰਾਮਗੜੀਆ ਮਹਾਰਾਜਾ ਰਣਜੀਤ ਸਿੰਘ ਬਾਬਾ ਬਘੇਲ ਸਿੰਘ Quiz(PDF) Questions(PDF) 15 / 30 15. ਸੁਤੰਤਰ ਸਿੱਖ ਰਾਜ ਦੀ ਸਥਾਪਨਾ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਕਿਹੜੇ ਗੁਰੂ ਦੇ ਨਾਂ ਦੇ ਸਿੱਕੇ ਜਾਰੀ ਕੀਤੇ? ਗੁਰੂ ਗੋਬਿੰਦ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਤੇ ਗੁਰੂ ਨਾਨਕ ਦੇਵ ਜੀ ਦੋਨੋਂ ਗੁਰੂ ਤੇਗ ਬਹਾਦਰ ਜੀ ਗੁਰੂ ਨਾਨਕ ਦੇਵ ਜੀ Quiz(PDF) Questions(PDF) 16 / 30 16. ਗੁਰੂ ਗੋਬਿੰਦ ਸਿੰਘ ਜੀ ਦਾ ਸਿੰਘ ਬਣਨ ਤੋਂ ਪਹਿਲਾਂ ਬੰਦਾ ਸਿੰਘ ਬਹਾਦਰ ਕਿਸ ਦਾ ਚੇਲਾ ਸੀ? ਗੋਰਖਨਾਥ ਸ਼ੰਕਰ ਦੇਵ ਬੋਹੜਦਾਸ ਔਘੜ ਨਾਥ Quiz(PDF) Questions(PDF) 17 / 30 17. ਬੰਦਾ ਸਿੰਘ ਬਹਾਦਰ ਨੂੰ ਕਿਹੜੇ ਸਥਾਨ ‘ਤੇ ਸ਼ਹੀਦ ਕੀਤਾ ਗਿਆ? ਮੁਲਤਾਨ ਸਰਹਿੰਦ ਦਿੱਲੀ ਮਲੇਰਕੋਟਲਾ Quiz(PDF) Questions(PDF) 18 / 30 18. ਅੰਮ੍ਰਿਤ ਛਕਣ ਤੋਂ ਬਾਅਦ ਲਛਮਣ ਦਾਸ ਦਾ ਕੀ ਨਾਂ ਰੱਖਿਆ ਗਿਆ? ਬਚਿੱਤਰ ਸਿੰਘ ਗੁਰਬਖਸ਼ ਸਿੰਘ ਬੰਦਾ ਸਿੰਘ ਬਹਾਦਰ ਅਜੀਤ ਸਿੰਘ Quiz(PDF) Questions(PDF) 19 / 30 19. ਬੰਦਾ ਸਿੰਘ ਬਹਾਦਰ ਨੂੰ ਗੁਰੂ ਮੰਨਣ ਵਾਲੇ ਅਨੁਯਾਈ ਕੀ ਅਖਵਾਉਂਦੇ ਸਨ? ਬੰਦਈ ਖਾਲਸਾ ਨਿਰਮਲੇ ਨਾਮਧਾਰੀ ਤੱਤ ਖਾਲਸਾ Quiz(PDF) Questions(PDF) 20 / 30 20. ਬੰਦਾ ਸਿੰਘ ਬਹਾਦਰ ਦੀ ਗੁਰੂ ਗੋਬਿੰਦ ਸਿੰਘ ਜੀ ਨਾਲ ਕਿਹੜੇ ਸਥਾਨ ‘ਤੇ ਮੁਲਾਕਾਤ ਹੋਈ? ਨਾਦੇੜ ਅੰਮ੍ਰਿਤਸਰ ਅਨੰਦਪੁਰ ਦਿੱਲੀ Quiz(PDF) Questions(PDF) 21 / 30 21. ਬੰਦਾ ਸਿੰਘ ਬਹਾਦਰ ਦਾ ਜਨਮ ਕਿੱਥੇ ਹੋਇਆ? ਸਮਾਣਾ ਕਸ਼ਮੀਰ ਸਿਆਲਕੋਟ ਸਢੌਰਾ Quiz(PDF) Questions(PDF) 22 / 30 22. ਬੰਦਾ ਸਿੰਘ ਬਹਾਦਰ ਦੁਆਰਾ ਸਥਾਪਿਤ ਸਿੱਖ ਰਾਜ ਦੀ ਰਾਜਧਾਨੀ ਕਿਸ ਨੂੰ ਬਣਾਇਆ ਗਿਆ? ਮੁਖਲਿਸਪੁਰ ਫ਼ਤਿਹਪੁਰ ਬਹਾਦਰਗੜ੍ਹ ਸਰਹਿੰਦ Quiz(PDF) Questions(PDF) 23 / 30 23. ਬੰਦਾ ਸਿੰਘ ਬਹਾਦਰ ਦੀ ਸਿੱਖ ਧਰਮ ਨੂੰ ਮੁੱਖ ਦੇਣ ਕੀ ਸੀ? (1) ਗੁਰੂ ਗੋਬਿੰਦ ਸਿੰਘ ਜੀ ਦੇ ਦੁਸ਼ਮਣਾਂ ਤੋਂ ਬਦਲਾ ਲੈਣਾ (2) ਸੁਤੰਤਰ ਸਿੱਖ ਰਾਜ ਦੀ ਸਥਾਪਨਾ ਕਰਨਾ (3) ਸਿੱਖਾਂ ਨੂੰ ਸੰਗਠਿਤ ਕਰਨਾ (4) ਮੁਗਲ ਸਾਮਰਾਜ ਦਾ ਪੰਜਾਬ ‘ਚੋਂ ਅੰਤ ਕਰਨਾ ਕੇਵਲ 2 ਅਤੇ 4 ਸਾਰੇ ਹੀ ਕੇਵਲ 4 ਕੇਵਲ 1 ਅਤੇ 3 Quiz(PDF) Questions(PDF) 24 / 30 24. ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਸਮੇਂ ਭਾਰਤ ਦਾ ਮੁਗ਼ਲ ਸ਼ਾਸਕ ਕੌਣ ਸੀ? ਮੁਹੰਮਦ ਰੰਗੀਲਾ ਫ਼ਰੁੱਖਸੀਅਰ ਸਆਦਤ ਖਾਂ ਰਫੀ-ਉ-ਦੋਲਾ Quiz(PDF) Questions(PDF) 25 / 30 25. ਗੁਰਮਤ ਕਾਵਿ ਵਿਚ ਹੇਠ ਲਿਖੇ ਵਿਚੋਂ ਕਿਹੜਾ ਸ਼ਾਮਲ ਹੈ? ਕੇਵਲ ਗੁਰੂ ਸਾਹਿਬਾਨ ਦੀ ਬਾਣੀ ਭਾਈ ਗੁਰਦਾਸ ਦੀ ਰਚਨਾ ਗੁਰੂ ਸਾਹਿਬਾਨ ਦੀ ਬਾਣੀ ਭਗਤਾਂ ਦੀ ਬਾਣੀ ਅਤੇ ਗੁਰੂ ਘਰ ਦੇ ਕਵੀਆਂ ਦੀ ਬਾਣੀ ਭਗਤਾਂ ਦੀ ਬਾਣੀ Quiz(PDF) Questions(PDF) 26 / 30 26. ਬੰਦਾ ਸਿੰਘ ਬਹਾਦਰ ਦੇ ਸਮਕਾਲੀ ਮੁਗ਼ਲ ਸ਼ਾਸਕ ਕਿਹੜੇ ਸਨ? ਬਹਾਦਰ ਸ਼ਾਹ ਤੇ ਫਰੁਖਸੀਅਰ ਔਰੰਗਜ਼ੇਬ ਤੇ ਬਹਾਦਰ ਸ਼ਾਹ ਮੁਹੰਮਦ ਰੰਗੀਲਾ ਤੇ ਸਆਦਤ ਖਾਂ ਫਰੁਖਸੀਅਰ ਤੇ ਮੁਹੰਮਦ ਸ਼ਾਹ Quiz(PDF) Questions(PDF) 27 / 30 27. ਪਾਹੁਲ ਪ੍ਰਥਾ ਵਿਚ ਕੀ ਹੁੰਦਾ ਸੀ? ਸਿੱਖਾਂ ਨੇ ਆਪਣੇ ਆਪ ਨੂੰ ਕਿਸੇ ਵੀ ਧਰਮ ਨਾਲ ਵਿਆਹ ਕਰਨ ਦੀ ਖੁੱਲ੍ਹ ਦਿੱਤੀ। ਲੰਗਰ ਵਿੱਚ ਪ੍ਰਸ਼ਾਦ ਛਕਿਆ ਗਿਆ। ਸਿੱਖ ਸਮੂਹ ਸੰਗਤ ਜਾਤ-ਪਾਤ ਦੇ ਬੰਧਨਾਂ ਨੂੰ ਤੋੜਨ ਦੇ ਉਦੇਸ਼ ਨਾਲ ਇਕ ਕਟੋਰੇ ਵਿਚ ਪ੍ਰਸ਼ਾਦ ਲੈਂਦੇ ਸਨ। ਗੁਰਦੁਆਰੇ ਵਿਚ ਸਿਰ ਢੱਕਣਾ ਲਾਜ਼ਮੀ ਹੈ। Quiz(PDF) Questions(PDF) 28 / 30 28. ਬੰਦਾ ਸਿੰਘ ਬਹਾਦਰ ਦੇ ਅੰਤ ਵਿੱਚ ਅਸਫਲ ਹੋਣ ਦਾ ਸਭ ਤੋਂ ਵੱਡਾ ਕਾਰਨ ਕੀ ਸੀ? (1) ਬੰਦਾ ਸਿੰਘ ਬਹਾਦਰ ਦੇ ਸਾਥੀਆਂ ਦਾ ਸਾਥ ਛੱਡਣਾ (2) ਮੁਗਲਾਂ ਦੀ ਅਸੀਮਿਤ ਸੈਨਿਕ ਸ਼ਕਤੀ (3) ਪੰਜਾਬ ਦੇ ਹਿੰਦੂਆਂ ਦਾ ਸਾਥ ਨਾ ਮਿਲਣਾ (4) ਬੰਦਾ ਸਿੰਘ ਬਹਾਦਰ ਦੇ ਸੀਮਿਤ ਸਾਧਨ ਸਾਰੇ ਹੀ ਕੇਵਲ 3 ਅਤੇ 4 ਕੇਵਲ 1 ਅਤੇ 3 ਕੇਵਲ 2 ਅਤੇ 4 Quiz(PDF) Questions(PDF) 29 / 30 29. ਬੰਦਾ ਸਿੰਘ ਬਹਾਦਰ ਨੇ ਪੰਜਾਬ ਪਹੁੰਚਣ ਤੋਂ ਬਾਅਦ ਸਭ ਤੋਂ ਪਹਿਲਾ ਹਮਲਾ ਕਿਹੜੇ ਸਥਾਨ ‘ਤੇ ਕੀਤਾ? ਘੁੜਾਮ ਸੋਨੀਪਤ ਕਪੂਰੀ ਸਮਾਣਾ Quiz(PDF) Questions(PDF) 30 / 30 30. ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਸਿੱਖਾਂ ਦੀ ਅਗਵਾਈ ਕਿਸ ਨੇ ਕੀਤੀ? ਜੱਸਾ ਸਿੰਘ ਆਹਲੂਵਾਲੀਆ ਬੰਦਾ ਸਿੰਘ ਬਹਾਦਰ ਰਣਜੀਤ ਸਿੰਘ ਭਾਈ ਮਨੀ ਸਿੰਘ Quiz(PDF) Questions(PDF) Your score is 0% Exit