/30 ਗੁਰੂ ਨਾਨਕ ਦੇਵ ਜੀ Total Questions: 30 Time Duration: 45 Minutes The number of attempts remaining is 1 1 / 30 1. ਗੁਰੂ ਨਾਨਕ ਦੇਵ ਜੀ ਨੇ ਕਿਹੜੇ ਸੂਬੇਦਾਰ ਦੇ ਮੋਦੀਖਾਨੇ ਵਿੱਚ ਕੰਮ ਕੀਤਾ ? ਬਹਿਲੋਲ ਲੋਧੀ ਸਿਕੰਦਰ ਲੋਧੀ ਦੌਲਤ ਖਾਂ ਲੋਧੀ ਇਬਰਾਹਿਮ ਲੋਧੀ Quiz(PDF) Questions(PDF) 2 / 30 2. ਗੁਰੂ ਨਾਨਕ ਦੇਵ ਜੀ ਦਾ ਸਮਕਾਲੀ ਕੌਣ ਨਹੀਂ ਸੀ ? ਮਹਾਤਮਾ ਬੁੱਧ ਚੈਤੰਨਯ ਮਹਾਂਪ੍ਰਭੂ ਵੱਲਭਾਚਾਰੀਆ ਸੰਤ ਕਬੀਰ Quiz(PDF) Questions(PDF) 3 / 30 3. ਗੁਰੂ ਨਾਨਕ ਦੇਵ ਜੀ ਦਾ ਸਮਕਾਲੀ ਮੁਗਲ ਸ਼ਾਸਕ ਕੌਣ ਸੀ ? ਅਕਬਰ ਜਹਾਗੀਰ ਬਾਬਰ ਹਮਾਯੂੰ Quiz(PDF) Questions(PDF) 4 / 30 4. ਗੁਰੂ ਨਾਨਕ ਦੇਵ ਜੀ ਨੂੰ ਕਿਹੜੇ ਸਥਾਨ ਤੇ ਕੈਦ ਕਰਕੇ ਰੱਖਿਆ ਗਿਆ? ਐਮਨਾਬਾਦ ਸੱਯਦਪੁਰ ਸ਼ੇਖਪੁਰਾ ਮੁਲਤਾਨ Quiz(PDF) Questions(PDF) 5 / 30 5. ਗੁਰੂ ਨਾਨਕ ਦੇਵ ਜੀ ਦੀ ਸਮਕਾਲੀ ਨੂਰਸ਼ਾਹੀ ਕੌਣ ਸੀ? ਹਿੰਦੂ ਮਤ ਦੀ ਪ੍ਰਚਾਰਕ ਮੁਲਤਾਨ ਦੀ ਸਮਾਜ ਸੇਵਿਕਾ ਕਾਮਰੂਪ ਦੀ ਜਾਦੂਗਰਨੀ ਲਾਹੌਰ ਦੀ ਪ੍ਰਸਿੱਧ ਚਿੱਤਰਕਾਰ Quiz(PDF) Questions(PDF) 6 / 30 6. ਭਾਈ ਮਰਦਾਨਾ ਕਿਹੜਾ ਸਾਜ ਵਜਾਉਂਦੇ ਹਨ? ਰਬਾਬ ਕੋਈ ਨਹੀਂ ਗਿਟਾਰ ਸਿਤਾਰਾ Quiz(PDF) Questions(PDF) 7 / 30 7. ਗੋਰਖਮੱਤਾ ਨਾਮਕ ਸਥਾਨ ਦਾ ਆਧੁਨਿਕ ਨਾਂ ਕੀ ਹੈ? ਚੱਕ ਨਾਨਕੀ ਸ੍ਰੀ ਆਨੰਦਪੁਰ ਸਾਹਿਬ ਗੋਰਖਪੁਰ ਨਾਨਕਮਤਾ Quiz(PDF) Questions(PDF) 8 / 30 8. ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋ ਹੋਇਆ ? 1539 ਈ. 1526 ਈ. 1469 ਈ. 1549 ਈ. Quiz(PDF) Questions(PDF) 9 / 30 9. ਪੰਜਾ ਸਾਹਿਬ ਕਿਸ ਸਥਾਨ ਦਾ ਨਾਂ ਰੱਖਿਆ ਗਿਆ ਹੈ? ਹਸਨ ਅਬਦਾਲ ਪਾਕਪਟਨ ਖੇਮਕਰਨ ਐਮਨਾਬਾਦ Quiz(PDF) Questions(PDF) 10 / 30 10. ਗੁਰੂ ਨਾਨਕ ਦੇਵ ਜੀ ਦੀ ਮਾਤਾ ਦਾ ਕੀ ਨਾਮ ਸੀ? ਦਇਆ ਕੌਰ ਜੀ ਤ੍ਰਿਪਤਾ ਦੇਵੀ ਬੀਬੀ ਖੀਵੀ ਜੀ ਬੀਬੀ ਭਾਨੀ ਜੀ Quiz(PDF) Questions(PDF) 11 / 30 11. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਦੇਵ ਜੀ ਦੇ ਕਿੰਨੇ ਸ਼ਬਦ ਦਰਜ ਹਨ ? 679 907 117 974 Quiz(PDF) Questions(PDF) 12 / 30 12. ਗੁਰੂ ਨਾਨਕ ਦੇਵ ਜੀ ਨੇ ਕਿਸ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ? ਭਾਈ ਮਰਦਾਨਾ ਜੀ ਭਾਈ ਲਹਿਣਾ ਜੀ ਬਾਬਾ ਸ੍ਰੀ ਚੰਦ ਜੀ ਭਾਈ ਬਾਲਾ ਜੀ Quiz(PDF) Questions(PDF) 13 / 30 13. ਗੁਰੂ ਨਾਨਕ ਦੇਵ ਜੀ ਦਾ ਜਨਮ ਕਿੱਥੇ ਹੋਇਆ ਸੀ? ਤਲਵੰਡੀ (ਨਨਕਾਣਾ ਸਾਹਿਬ) ਅੰਮ੍ਰਿਤਸਰ ਪਟਿਆਲਾ ਲਾਹੌਰ Quiz(PDF) Questions(PDF) 14 / 30 14. ਜਨੇਊ ਕੀ ਹੈ? ਹਾਰ ਮਾਲਾ ਸੂਤੀ ਧਾਗਾ ਟੋਪੀ Quiz(PDF) Questions(PDF) 15 / 30 15. ਜਪੁਜੀ ਸਾਹਿਬ ਕਿਸ ਦੀ ਰਚਨਾ ਹੈ? ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਅਮਰਦਾਸ Quiz(PDF) Questions(PDF) 16 / 30 16. ਗੁਰੂ ਨਾਨਕ ਦੇਵ ਜੀ ਨੇ ਆਪਣੀ ਕਿਹੜੀ ਰਚਨਾ ਵਿੱਚ ਬਾਬਰ ਦੇ ਹਮਲਿਆਂ ਦੇ ਜ਼ਿਕਰ ਕੀਤਾ ਗਿਆ? ਵਾਰ ਮਲਾਰ ਜਾਪ ਸਾਹਿਬ ਬਾਬਰ ਬਾਣੀ ਆਸਾ ਦੀ ਵਾਰ Quiz(PDF) Questions(PDF) 17 / 30 17. ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਕਿਹੜਾ ਹੈ? ਗੁਜਰਾਤ ਰਾਏ ਭੋਏ ਦੀ ਦੀ ਤਲਵੰਡੀ ਚੂਨਾ ਮੰਡੀ ਮੁਕਤਸਰ Quiz(PDF) Questions(PDF) 18 / 30 18. ਸੱਚਾ ਸੌਦਾ ਦੀ ਘਟਨਾ ਤੋਂ ਕੀ ਭਾਵ ਹੈ ਗਊਆਂ ਦੀ ਸੇਵਾ ਕਰਨਾ ਬ੍ਰਾਹਮਣਾਂ ਨੂੰ ਦਾਨ ਕਰਨਾ ਗਰੀਬਾਂ ਦੀ ਮਦਦ ਕਰਨਾ ਭੁੱਖੇ ਸਾਧੂਆਂ ਨੂੰ ਭੋਜਨ ਕਰਾਵਾਉਣਾ Quiz(PDF) Questions(PDF) 19 / 30 19. ‘ਸੰਗਤ ਤੇ ਪੰਗਤ’ ਨਾਮਕ ਸੰਸਥਾਵਾਂ ਦੀ ਸਥਾਪਨਾ ਕਿੱਥੇ ਕੀਤੀ ਗਈ? ਅੰਮ੍ਰਿਤਸਰ ਕਰਤਾਰਪੁਰ ਨਨਕਾਣਾ ਸਾਹਿਬ ਅਨੰਦਪੁਰ ਸਾਹਿਬ Quiz(PDF) Questions(PDF) 20 / 30 20. ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਸ੍ਰੀ ਚੰਦ ਦਾ ਜਨਮ ਕਦੋਂ ਹੋਇਆ? 1494 ਈਸਵੀ 1465 ਈਸਵੀ 1492 ਈਸਵੀ 1448 ਈਸਵੀ Quiz(PDF) Questions(PDF) 21 / 30 21. ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹੜਾ ਨਗਰ ਵਸਾਇਆ ਸੀ? ਅਨੰਦਪੁਰ ਸਾਹਿਬ ਕਰਤਾਰਪੁਰ (ਪਾਕਿਸਤਾਨ) ਕਰਤਾਰਪੁਰ (ਜਲੰਧਰ) ਦਮਦਮਾ ਸਾਹਿਬ Quiz(PDF) Questions(PDF) 22 / 30 22. ਮਲਿਕ ਭਾਗੋ ਕੌਣ ਸੀ? ਅਮੀਰ ਜ਼ਿਮੀਂਦਾਰ/ਮੁਗਲ ਅਧਿਕਾਰੀ ਅਮੀਰ ਹਿੰਦੂ ਅਧਿਕਾਰੀ ਗ਼ਰੀਬ ਕਿਸਾਨ ਡਾਕੂ Quiz(PDF) Questions(PDF) 23 / 30 23. ਗੁਰੂ ਨਾਨਕ ਦੇਵ ਜੀ ਨੂੰ ਗਿਆਨ ਦੀ ਪ੍ਰਾਪਤੀ ਕਿਹੜੀ ਨਦੀ ਕਿਨਾਰੇ ਤੋਂ ਹੋਈ ? ਚਿੱਟੀ ਵੇਈਂ ਰਾਵੀ ਨਦੀ ਬਿਆਸ ਨਦੀ ਕਾਲੀ ਵੇਈਂ Quiz(PDF) Questions(PDF) 24 / 30 24. ਸੱਜਣ ਠੱਗ ਦੀ ਗੁਰੂ ਨਾਨਕ ਦੇਵ ਜੀ ਨਾਲ ਮੁਲਾਕਾਤ ਕਿੱਥੇ ਹੋਈ ? ਐਮਨਾਬਾਦ ਬਗਦਾਦ ਤੁਲੰਬਾ ਕੰਧਾਰ Quiz(PDF) Questions(PDF) 25 / 30 25. ਗੁਰੂ ਨਾਨਕ ਦੇਵ ਜੀ ਨੇ ਕਿਹੜੀ ਉਦਾਸੀ ਦੇ ਦੌਰਾਨ ਸਭ ਤੋਂ ਵੱਧ ਸਮਾਂ ਲਗਾਇਆ ? ਦੂਜੀ ਉਦਾਸੀ ਤੀਜੀ ਉਦਾਸੀ ਚੌਥੀ ਉਦਾਸੀ ਪਹਿਲੀ ਉਦਾਸੀ Quiz(PDF) Questions(PDF) 26 / 30 26. ਗੁਰੂ ਨਾਨਕ ਦੇਵ ਜੀ ਦੇ ਪਿਤਾ ਕੀ ਕੰਮ ਕਰਦੇ ਸਨ ? ਪੁਜਾਰੀ ਸੈਨਿਕ ਅਧਿਕਾਰੀ ਵਪਾਰੀ ਪਟਵਾਰੀ Quiz(PDF) Questions(PDF) 27 / 30 27. ਪੰਜਾਬ ਵਿੱਚ ਭਗਤੀ ਅੰਦੋਲਨ ਦਾ ਸੰਸਥਾਪਕ ਕੌਣ ਸੀ? ਸ਼ੰਕਰਾਚਾਰੀਆ ਜੀ ਗੁਰੂ ਨਾਨਕ ਦੇਵ ਰਾਮਾਨੰਦ ਜੀ ਨਾਮਦੇਵ ਜੀ Quiz(PDF) Questions(PDF) 28 / 30 28. ਰਬਾਬ ਕੀ ਹੈ? ਕਾਬੁਲ ਦਾ ਇੱਕ ਬਜ਼ਾਰ ਸੰਗੀਤ ਸਾਜ ਯੁੱਧ ਦਾ ਹਥਿਆਰ ਸਜਾਵਟ ਦੀ ਵਸਤੂ Quiz(PDF) Questions(PDF) 29 / 30 29. ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਕਿਹੜੇ ਮਹੀਨੇ ਮਨਾਇਆ ਜਾਂਦਾ ਹੈ? ਵੈਸਾਖ ਚੇਤ ਹਾੜ ਕੱਤਕ Quiz(PDF) Questions(PDF) 30 / 30 30. ਗੁਰੂ ਨਾਨਕ ਦੇਵ ਜੀ ਦਾ ਰਬਾਬੀ ਕੌਣ ਸੀ? ਬਲਵੰਡ ਮਰਦਾਨਾ ਸੱਤਾ ਰਾਏ ਬੁਲਾਰ Quiz(PDF) Questions(PDF) Your score is 0% Exit