/30 ਪੰਜਾਬ ਦੇ ਮੇਲੇ ਅਤੇ ਤਿਉਹਾਰ Total Questions: 30 Time Duration: 45 Minutes The number of attempts remaining is 1 1 / 30 1. ਗ਼ਦਰੀ ਬਾਬਿਆਂ ਦਾ ਮੇਲਾ ਕਿੱਥੇ ਲੱਗਦਾ ਹੈ? ਜਲੰਧਰ ਪਟਿਆਲਾ ਲੁਧਿਆਣਾ ਬਠਿੰਡਾ Quiz(PDF) Questions(PDF) 2 / 30 2. ਕੱਤਕ ਦੇ ਮਹੀਨੇ ਬੱਚਿਆਂ ਨੂੰ ਰੋਗਾਂ ਤੋਂ ਬਚਾਉਣ ਲਈ ਕਿਸ ਦੀ ਪੂਜਾ ਕੀਤੀ ਜਾਂਦੀ ਹੈ? ਸਾਂਝੀ ਦੇਵੀ ਕਾਲੀ ਮਾਤਾ ਅਹੋਈ ਮਾਤਾ ਸੀਤਲਾ ਦੇਵੀ Quiz(PDF) Questions(PDF) 3 / 30 3. ਰੋਜ਼ਾ ਸ਼ਰੀਫ਼ ਉਰਸ ਹੇਠ ਲਿਖੇ ਵਿੱਚੋਂ ਕਿਸ ਸਥਾਨ ‘ਤੇ ਮਨਾਇਆ ਜਾਂਦਾ ਹੈ? ਸਰਹਿੰਦ ਬਠਿੰਡਾ ਮਲੇਰਕੋਟਲਾ ਫਿਰੋਜ਼ਪੁਰ Quiz(PDF) Questions(PDF) 4 / 30 4. ‘ਨਿਗਾਹਾ ਮੇਲਾ’ ਪੰਜਾਬ ਵਿੱਚ ਕਿੱਥੇ ਲੱਗਦਾ ਹੈ? ਮੁਕਤਸਰ ਜਗਰਾਉਂ ਬੁਢਲਾਡਾ ਲੁਧਿਆਣਾ Quiz(PDF) Questions(PDF) 5 / 30 5. ਬਾਬਾ ਹਰਬੱਲਭ ਦਾਸ ਦੀ ਯਾਦ ਵਿੱਚ ਹੋਣ ਵਾਲਾ ਹਰਬੱਲਭ ਸੰਗੀਤ ਸੰਮੇਲਨ ਕਿੱਥੇ ਮਨਾਇਆ ਜਾਂਦਾ ਹੈ? ਲੁਧਿਆਣਾ ਫ਼ਤਿਹਗੜ੍ਹ ਸਾਹਿਬ ਪਟਿਆਲਾ ਜਲੰਧਰ Quiz(PDF) Questions(PDF) 6 / 30 6. ਪੰਜਾਬ ਦੇ ਕਿਹੜੇ ਮੇਲੇ ਵਿੱਚ ਸੱਪਾਂ ਦੀ ਪੂਜਾ ਕੀਤੀ ਜਾਂਦੀ ਹੈ? ਛਪਾਰ ਦਾ ਮੇਲਾ ਗੁੱਗਾ ਨੌਮੀ ਦਾ ਮੇਲਾ ਜਗਰਾਵਾਂ ਦਾ ਮੇਲਾ ਜਰਗ ਦਾ ਮੇਲਾ Quiz(PDF) Questions(PDF) 7 / 30 7. ਸ਼ਹੀਦੀ ਜੋੜ ਮੇਲਾ ਦਸਵੇਂ ਪਾਤਸ਼ਾਹ ਦੇ ਕਿਹੜੇ ਦੋ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਭਰਦਾ ਹੈ? ਜੋਰਾਵਰ ਸਿੰਘ ਤੇ ਫ਼ਤਿਹ ਸਿੰਘ ਫ਼ਤਿਹ ਸਿੰਘ ਤੇ ਜੁਝਾਰ ਸਿੰਘ ਜੋਰਾਵਰ ਸਿੰਘ ਤੇ ਅਜੀਤ ਸਿੰਘ ਜੁਝਾਰ ਸਿੰਘ ਤੇ ਅਜੀਤ ਸਿੰਘ Quiz(PDF) Questions(PDF) 8 / 30 8. ਬਾਬਾ ਸੋਢਲ ਦਾ ਮੇਲਾ ਕਿੱਥੇ ਲੱਗਦਾ ਹੈ? ਜਲੰਧਰ ਮਲੇਰਕੋਟਲਾ ਲੁਧਿਆਣਾ ਮੁਕਤਸਰ Quiz(PDF) Questions(PDF) 9 / 30 9. ਪੀਂਘਾਂ ਕਿਹੜੇ ਤਿਉਹਾਰ ਦਾ ਪ੍ਰਤੀਕ ਹਨ? ਵਿਸਾਖੀ ਜਗਰਾਵਾਂ ਦੀ ਰੌਸ਼ਨੀ ਮਾਘੀ ਤੀਆਂ Quiz(PDF) Questions(PDF) 10 / 30 10. ਬਸੰਤ ਪੰਚਮੀ ਦਾ ਤਿਉਹਾਰ ਕਿਸ ਮਹੀਨੇ ਮਨਾਇਆ ਜਾਂਦਾ ਹੈ? ਪੋਹ ਚੇਤ ਵਿਸਾਖ ਮਾਘ Quiz(PDF) Questions(PDF) 11 / 30 11. ‘ਛਾਪਰ ਦਾ ਮੇਲਾ’ ਕਿਸ ਨਾਲ ਸੰਬੰਧਿਤ ਹੈ? ਲਾਲਾਂ ਵਾਲਾ ਪੀਰ ਗੁੱਗਾ ਪੀਰ ਖੁਆਜਾ ਪੀਰ ਪੀਰ ਮੁਹੰਮਦ ਸ਼ਾਹ Quiz(PDF) Questions(PDF) 12 / 30 12. ਮਾਘੀ ਦੇ ਮੇਲੇ ਤੋਂ ਇੱਕ ਦਿਨ ਪਹਿਲਾਂ ਕਿਹੜਾ ਤਿਉਹਾਰ ਮਨਾਇਆ ਜਾਂਦਾ ਹੈ? ਦੁਸਹਿਰਾ ਰਾਮ ਨੌਮੀ ਹੋਲਾ ਮਹੱਲਾ ਲੋਹੜੀ Quiz(PDF) Questions(PDF) 13 / 30 13. ਪ੍ਰੋ. ਮੋਹਨ ਸਿੰਘ ਮੇਲਾ ਕਿੱਥੇ ਲੱਗਦਾ ਹੈ? ਅੰਮ੍ਰਿਤਸਰ ਮੁਕਤਸਰ ਲੁਧਿਆਣਾ ਪਟਿਆਲਾ Quiz(PDF) Questions(PDF) 14 / 30 14. ਗੁੱਗਾ ਨੌਮੀ ਦਾ ਮੇਲਾ ਕਿਹੜੇ ਮਹੀਨੇ ਲੱਗਦਾ ਹੈ? ਭਾਦੋਂ ਫੱਗਣ ਜੇਠ ਸਾਵਣ Quiz(PDF) Questions(PDF) 15 / 30 15. ਛਪਾਰ ਦਾ ਮੇਲਾ ਕਿੱਥੇ ਲੱਗਦਾ? ਮੁਕਤਸਰ ਜਲੰਧਰ ਲੁਧਿਆਣਾ ਅੰਮ੍ਰਿਤਸਰ Quiz(PDF) Questions(PDF) 16 / 30 16. ਭਾਦੋਂ ਮਹੀਨੇ ਲੱਗਣ ਵਾਲਾ ਛਪਾਰ ਦਾ ਮੇਲਾ ਕਿਸ ਪੀਰ ਨਾਲ ਸੰਬੰਧਿਤ ਹੈ? ਜੋਗੀ ਨਾਲ ਗੁੱਗੇ ਪੀਰ ਨਾਲ ਨਿਗਾਹੇ ਵਾਲੇ ਪੀਰ ਨਾਲ ਸ਼ਾਹ ਹਮੀਦ ਨਾਲ Quiz(PDF) Questions(PDF) 17 / 30 17. ਬਸੰਤ ਪੰਚਮੀ ਦਾ ਮੇਲਾ ਕਿਹੜੇ ਮਹੀਨੇ ਵਿੱਚ ਲੱਗਦਾ ਹੈ? ਮਾਘ ਅੱਸੂ ਫੱਗਣ ਪੋਹ Quiz(PDF) Questions(PDF) 18 / 30 18. ਮਾਲਵਾ ਖੇਤਰ ਦਾ ਸਭ ਤੋਂ ਵੱਡਾ ਵਿਸਾਖੀ ਦਾ ਮੇਲਾ ਕਿੱਥੇ ਲੱਗਦਾ ਹੈ? ਚਮਕੌਰ ਸਾਹਿਬ ਸਰਹਿੰਦ ਕੀਰਤਪੁਰ ਤਲਵੰਡੀ ਸਾਬੋ Quiz(PDF) Questions(PDF) 19 / 30 19. ਤੀਆਂ, ਪੰਜਾਬ ਵਿੱਚ ਮਨਾਇਆ ਜਾਣ ਵਾਲਾ ਤਿਉਹਾਰ, ਸਾਉਣ ਦੇ ਮਹੀਨੇ ਦੇ ……. ਦਿਨ ਤੋਂ ਸ਼ੁਰੂ ਹੁੰਦਾ ਹੈ। ਪੰਜਵਾਂ ਚੌਥਾ ਦੂਜਾ ਤੀਸਰੇ Quiz(PDF) Questions(PDF) 20 / 30 20. ‘ਹੋਲਾ ਮਹੱਲਾ’ ਕਿੱਥੇ ਅਰੰਭ ਹੋਇਆ ਸੀ? ਚਮਕੌਰ ਸਾਹਿਬ ਅਨੰਦਪੁਰ ਸਾਹਿਬ ਸਰਹਿੰਦ ਮੁਕਤਸਰ Quiz(PDF) Questions(PDF) 21 / 30 21. ਗ਼ਦਰੀ ਬਾਬਿਆਂ ਦਾ ਮੇਲਾ ਪੰਜਾਬ ਵਿੱਚ ਕਿੱਥੇ ਲੱਗਦਾ ਹੈ? ਢਕਣਾ ਫ਼ਰੀਦਕੋਟ ਬਿਲਗਾ ਜਲੰਧਰ Quiz(PDF) Questions(PDF) 22 / 30 22. ‘ਹੈਦਰ ਸ਼ੇਖ ਦਾ ਮੇਲਾ’ ਕਿੱਥੋਂ ਦਾ ਮਸ਼ਹੂਰ ਹੈ? ਮਲੇਰਕੋਟਲਾ ਦਾ ਸਰਹਿੰਦ ਦਾ ਫ਼ਰੀਦਕੋਟ ਦਾ ਸਹਾਰਨਪੁਰ ਦਾ Quiz(PDF) Questions(PDF) 23 / 30 23. ਸੀਤਲਾ ਦੇਵੀ (ਜਰਗ ਦਾ ਮੇਲਾ) ਦਾ ਵਾਹਨ ਕਿਸ ਨੂੰ ਮੰਨਿਆ ਜਾਂਦਾ ਹੈ? ਘੋੜਾ ਸ਼ੇਰ ਖੋਤਾ ਕੁੱਤਾ Quiz(PDF) Questions(PDF) 24 / 30 24. ਤੀਆਂ ਦਾ ਤਿਉਹਾਰ ਕਿਹੜੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ? ਸਾਉਣ ਫੱਗਣ ਚੇਤ ਅੱਸੂ Quiz(PDF) Questions(PDF) 25 / 30 25. ਰੋਸ਼ਨੀ ਦਾ ਮੇਲਾ ਕਿਸ ਸ਼ਹਿਰ ਵਿੱਚ ਲੱਗਦਾ ਹੈ? ਅਹਿਮਦਗੜ੍ਹ ਜਰਗ ਜਲੰਧਰ ਜਗਰਾਵਾਂ Quiz(PDF) Questions(PDF) 26 / 30 26. ਚਾਲੀ ਮੁਕਤਿਆਂ ਨਾਲ ਸਬੰਧਤ ਮੁਕਤਸਰ ਦਾ ਮੇਲਾ ਕਿਹੜੇ ਮਹੀਨੇ ਲੱਗਦਾ ਹੈ? ਫੱਗਣ ਭਾਦੋਂ ਮਾਘ ਵਿਸਾਖ Quiz(PDF) Questions(PDF) 27 / 30 27. ਹੋਲਾ ਮਹੱਲਾ ਦਾ ਤਿਉਹਾਰ ਕਿਸ ਨੇ ਸ਼ੁਰੂ ਕੀਤਾ? ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜਾ ਰਣਜੀਤ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬੰਦਾ ਬਹਾਦਰ Quiz(PDF) Questions(PDF) 28 / 30 28. ‘ਬਿੰਦਰਖ ਦਾ ਮੇਲਾ’ ਦਾ ਸੰਬੰਧ ਕਿਹੜੇ ਜ਼ਿਲੇ ਨਾਲ ਹੈ? ਰੂਪਨਗਰ ਤਰਨਤਾਰਨ ਕਪੂਰਥਲਾ ਮੁਕਤਸਰ Quiz(PDF) Questions(PDF) 29 / 30 29. ਪੰਜਾਬ ਵਿੱਚ ਦੀਵਾਲੀ ਦਾ ਤਿਉਹਾਰ ਕਿੱਥੋਂ ਦਾ ਸਭ ਤੋਂ ਵੱਧ ਪ੍ਰਸਿੱਧ ਹੈ? ਲੁਧਿਆਣਾ ਪਟਿਆਲਾ ਫਿਰੋਜ਼ਪੁਰ ਅੰਮ੍ਰਿਤਸਰ Quiz(PDF) Questions(PDF) 30 / 30 30. ਪੰਜਾਬ ਦੇ ਕਿਹੜੇ ਮੇਲੇ ਨੂੰ ‘ਨਿਗਾਹਾ ਮੇਲਾ’ ਵੀ ਕਿਹਾ ਜਾਂਦਾ ਹੈ? ਜਰਗ ਦਾ ਮੇਲਾ ਜਗਰਾਵਾਂ ਦੀ ਰੋਸ਼ਨੀ ਛਪਾਰ ਦਾ ਮੇਲਾ ਹੈਦਰ ਸ਼ੇਖ ਦਾ ਮੇਲਾ (ਮਲੇਰਕੋਟਲਾ) Quiz(PDF) Questions(PDF) Your score is 0% Exit