/30 ਗੁਰੂ ਅਰਜਨ ਦੇਵ ਜੀ Total Questions: 30 Time Duration: 45 Minutes The number of attempts remaining is 1 1 / 30 1. ਗੁਰਦੁਆਰਿਆਂ ਵਿੱਚ ਅੰਮ੍ਰਿਤ ਵੇਲੇ ਕਿਹੜੇ ਗੁਰੂ ਦੀ ਬਾਣੀ ਦਾ ਪਾਠ ਕੀਤਾ ਜਾਂਦਾ ਹੈ? ਗੁਰੂ ਅੰਗਦ ਦੇਵ ਜੀ ਗੁਰੂ ਤੇਗ ਬਹਾਦਰ ਜੀ ਗੁਰੂ ਅਰਜਨ ਦੇਵ ਜੀ ਗੁਰੂ ਨਾਨਕ ਦੇਵ ਜੀ Quiz(PDF) Questions(PDF) 2 / 30 2. ਸਿੱਖ ਪੰਥ ਦੇ ਪੰਜਵੇਂ ਗੁਰੂ ਸਾਹਿਬ ਕੌਣ ਸਨ? ਗੁਰੂ ਤੇਗ ਬਹਾਦਰ ਜੀ ਗੁਰੂ ਅਰਜਨ ਦੇਵ ਜੀ ਗੁਰੂ ਹਰਕ੍ਰਿਸ਼ਨ ਰਾਏ ਜੀ ਗੁਰੂ ਹਰਗੋਬਿੰਦ ਜੀ Quiz(PDF) Questions(PDF) 3 / 30 3. ਆਦਿ ਗ੍ਰੰਥ ਵਿੱਚ ਗੁਰੂਆਂ ਦੀ ਬਾਣੀ ਨੂੰ ਕਿੰਨੇ ਰੰਗਾਂ ਵਿੱਚ ਵੰਡਿਆ ਗਿਆ ਹੈ 30 35 31 33 Quiz(PDF) Questions(PDF) 4 / 30 4. ਆਦਿ ਗ੍ਰੰਥ ਵਿੱਚ ਦਰਜ ਬਾਣੀ ਨੂੰ ਰਾਗਾਂ ਵਿੱਚ ਸੰਕਲਿਤ ਕਿਸ ਗੁਰੂ ਨੇ ਕੀਤਾ? ਗੁਰੂ ਅਰਜਨ ਦੇਵ ਜੀ ਗੁਰੂ ਤੇਗ ਬਹਾਦਰ ਜੀ ਗੁਰੂ ਅਮਰਦਾਸ ਜੀ ਗੁਰੂ ਨਾਨਕ ਦੇਵ ਜੀ Quiz(PDF) Questions(PDF) 5 / 30 5. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਹੜੀ ਬਾਣੀ ਰਾਗ ਰਹਿਤ ਹੈ? ਜਪੁਜੀ ਸਾਹਿਬ ਕੀਰਤਨ ਸੋਹਿਲਾ ਅਨੰਦ ਸਾਹਿਬ ਸ਼ਬਦ ਹਜ਼ਾਰੇ Quiz(PDF) Questions(PDF) 6 / 30 6. ਸਿੱਖ ਪੰਥ ਦਾ ਪ੍ਰਮੁੱਖ ਧਾਰਮਿਕ ਗ੍ਰੰਥ ਕਿਹੜਾ ਹੈ? ਚੰਡੀ ਦੀ ਵਾਰ ਜਾਪ ਸਾਹਿਬ ਦਸਮ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ Quiz(PDF) Questions(PDF) 7 / 30 7. ਪੰਜਵੇਂ ਗੁਰੂ ਦੇ ਪੁੱਤਰ ਦਾ ਕੀ ਨਾਂ ਸੀ? ਰਾਮ ਰਾਏ ਹਰਿ ਰਾਇ ਜੀ ਹਰਿਗੋਬਿੰਦ ਜੀ ਹਰਿਕ੍ਰਿਸ਼ਨ ਜੀ Quiz(PDF) Questions(PDF) 8 / 30 8. ਗੁਰੂ ਅਰਜਨ ਦੇਵ ਜੀ ਨੂੰ ਕਿੱਥੇ ਸ਼ਹੀਦ ਕੀਤਾ ਗਿਆ? ਦਿੱਲੀ ਜਮਰੋਂਦ ਮੁਲਤਾਨ ਲਾਹੌਰ Quiz(PDF) Questions(PDF) 9 / 30 9. ਗੁਰੂ ਅਰਜਨ ਦੇਵ ਜੀ ਦਾ ਜਨਮ ਕਦੋਂ ਹੋਇਆ? 1565 ਈ. 1564 ਈ. 1562 ਈ. 1563 ਈ. Quiz(PDF) Questions(PDF) 10 / 30 10. ਪਹਿਲੇ ਤਿੰਨ ਗੁਰੂਆਂ ਦੀ ਬਾਣੀ ਦਾ ਸੰਗ੍ਰਹਿ ਗੁਰੂ ਅਰਜਨ ਦੇਵ ਜੀ ਨੇ ਕਿਸ ਤੋਂ ਪ੍ਰਾਪਤ ਕੀਤਾ? ਬਾਬਾ ਮੋਹਨ ਜੀ ਗੁਰੂ ਨਾਨਕ ਦੇਵ ਜੀ ਗੁਰੂ ਅਰਜਨ ਦੇਵ ਜੀ ਗੁਰੂ ਅਮਰਦਾਸ ਜੀ Quiz(PDF) Questions(PDF) 11 / 30 11. ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਰੰਭ ਕਿਹੜੇ ਗੁਰੂ ਦੀ ਬਾਣੀ ਤੋਂ ਹੁੰਦਾ ਹੈ? ਗੁਰੂ ਅਰਜਨ ਦੇਵ ਜੀ ਗੁਰੂ ਤੇਗ ਬਹਾਦਰ ਜੀ ਗੁਰੂ ਅਮਰਦਾਸ ਜੀ ਗੁਰੂ ਨਾਨਕ ਦੇਵ ਜੀ Quiz(PDF) Questions(PDF) 12 / 30 12. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ ਕਿੰਨੀਆਂ ਧੁਨੀਆਂ ਹਨ? 9 8 11 10 Quiz(PDF) Questions(PDF) 13 / 30 13. ਸ਼ਬਦ ਕੀਰਤਨ ਦੀ ਰਾਗੀ ਪਰੰਪਰਾ ਇਹਨਾਂ ਵਿੱਚੋਂ ਕਿਸ ਨੇ ਸ਼ੁਰੂ ਕੀਤੀ? ਗੁਰੂ ਤੇਗ ਬਹਾਦਰ ਜੀ ਗੁਰੂ ਅਰਜਨ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਗੋਬਿੰਦ ਸਿੰਘ Quiz(PDF) Questions(PDF) 14 / 30 14. ਤਰਨਤਾਰਨ ਵਿਖੇ ਦੁੱਖ ਨਿਵਾਰਨ ਨਾਮਕ ਬਾਉਲੀ ਦਾ ਨਿਰਮਾਣ ਕਿਸ ਨੇ ਕਰਵਾਇਆ? ਗੁਰੂ ਹਰਿਗੋਬਿੰਦ ਜੀ ਗੁਰੂ ਅਰਜਨ ਦੇਵ ਜੀ ਬਾਬਾ ਬੁੱਢਾ ਜੀ ਭਾਈ ਬਿਧੀ ਚੰਦ Quiz(PDF) Questions(PDF) 15 / 30 15. ਗੁਰੂ ਅਰਜਨ ਦੇਵ ਜੀ ਨੇ ਆਪਣਾ ਬਚਪਨ ਕਿੱਥੇ ਬਤੀਤ ਕੀਤਾ? ਕਰਤਾਰਪੁਰ ਅਨੰਦਪੁਰ ਸਾਹਿਬ ਕੀਰਤਪੁਰ ਗੋਇੰਦਵਾਲ ਸਾਹਿਬ Quiz(PDF) Questions(PDF) 16 / 30 16. ਆਦਿ ਗ੍ਰੰਥ ਵਿੱਚ ਕੁੱਲ ਕਿੰਨੇ ਭੱਟਾ ਦੀ ਬਾਣੀ ਦਰਜ ਹੈ? 11 16 15 10 Quiz(PDF) Questions(PDF) 17 / 30 17. ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸਮੇਂ ਮੁਗ਼ਲ ਸ਼ਾਸਕ ਕੌਣ ਸੀ? ਬਾਬਰ ਔਰੰਗਜ਼ੇਬ ਹੁਮਾਯੂੰ ਜਹਾਂਗੀਰ Quiz(PDF) Questions(PDF) 18 / 30 18. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੂਲ ਸਰੂਪ (ਬੀੜ) ਕਿੱਥੇ ਸਥਾਪਿਤ ਕੀਤਾ ਗਿਆ ਹੈ? ਸ੍ਰੀ ਦਮਦਮਾ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਨੰਦੇੜ ਸਾਹਿਬ ਕਰਤਾਰਪੁਰ Quiz(PDF) Questions(PDF) 19 / 30 19. ਆਦਿ ਗ੍ਰੰਥ ਵਿੱਚ ਵੱਖ-ਵੱਖ ਗੁਰੂਆਂ ਦੀ ਬਾਣੀ ਦਰਸਾਉਣ ਲਈ ਕਿਹੜਾ ਸ਼ਬਦ ਵਰਤਿਆ ਗਿਆ? ਕਾਮ ਸੋਰਠ ਰਹਾਉ ਮਹੱਲਾ Quiz(PDF) Questions(PDF) 20 / 30 20. ਕਰਤਾਰਪੁਰ ਨਗਰ ਕਿਹੜੇ ਜ਼ਿਲੇ ਵਿੱਚ ਸਥਿਤ ਹੈ? ਪਟਿਆਲਾ ਲਾਹੌਰ ਸ਼ੇਖੂਪੁਰਾ ਜਲੰਧਰ Quiz(PDF) Questions(PDF) 21 / 30 21. ਆਦਿ ਗ੍ਰੰਥ ਸਾਹਿਬ ਨੂੰ ਅੰਤਿਮ ਰੂਪ ਕਿਸ ਨੇ ਦਿੱਤਾ? ( ਭਾਈ ਗੁਰਦਾਸ ਭੱਲਾ ਗੁਰੂ ਗੋਬਿੰਦ ਸਿੰਘ ਜੀ ਗੁਰੂ ਅਰਜਨ ਦੇਵ ਜੀ ਗੁਰੂ ਨਾਨਕ ਦੇਵ ਜੀ Quiz(PDF) Questions(PDF) 22 / 30 22. ਸੰਤ ਕਬੀਰ ਜੀ ਦੇ ਕਿੰਨੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ? 224 62 679 1026 Quiz(PDF) Questions(PDF) 23 / 30 23. ਸੁਖਮਨੀ ਸਾਹਿਬ ਕਿਹੜੇ ਗੁਰੂ ਸਾਹਿਬ ਦੀ ਰਚਨਾ ਹੈ? ਗੁਰੂ ਅਮਰਦਾਸ ਜੀ ਗੁਰੂ ਨਾਨਕ ਦੇਵ ਜੀ ਗੁਰੂ ਅਰਜਨ ਦੇਵ ਜੀ ਗੁਰੂ ਅੰਗਦ ਦੇਵ ਜੀ Quiz(PDF) Questions(PDF) 24 / 30 24. ਗੁਰੂ ਅਰਜਨ ਦੇਵ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ? ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਗੁਰੂ ਅੰਗਦ ਦੇਵ ਜੀ ਗੁਰੂ ਹਰਿ ਰਾਇ ਜੀ Quiz(PDF) Questions(PDF) 25 / 30 25. ਸੱਚਾ ਪਾਤਸ਼ਾਹ ਤੋਂ ਕੀ ਭਾਵ ਹੈ? ਰੱਬ ਹਰ ਥਾਂ 'ਤੇ ਹੈ ਅਕਾਲ ਪੁਰਖ ਮਹਾਨ ਪੁਰਖ ਰੱਬ ਇੱਕ ਹੈ Quiz(PDF) Questions(PDF) 26 / 30 26. “ਦਸਵੰਧ” ਪ੍ਰਥਾ ਕਿਸ ਦੁਆਰਾ ਸ਼ੁਰੂ ਕੀਤੀ ਗਈ? ਗੁਰੂ ਤੇਗ਼ ਬਹਾਦਰ ਜੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਨਾਨਕ ਦੇਵ ਜੀ ਗੁਰੂ ਰਾਮਦਾਸ ਜੀ Quiz(PDF) Questions(PDF) 27 / 30 27. ਆਦਿ ਗ੍ਰੰਥ ਦਾ ਸੰਕਲਨ ਕਿਸ ਦੁਆਰਾ ਕੀਤਾ ਗਿਆ? ਗੁਰੂ ਤੇਗ਼ ਬਹਾਦਰ ਜੀ ਗੁਰੂ ਅੰਗਦ ਦੇਵ ਜੀ ਭਾਈ ਗੁਰਦਾਸ ਜੀ ਗੁਰੂ ਅਰਜਨ ਦੇਵ ਜੀ Quiz(PDF) Questions(PDF) 28 / 30 28. ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ ਕਿੰਨੇ ਸ਼ਬਦ ਦਰਜ ਹਨ? 6000 5984 5874 5894 Quiz(PDF) Questions(PDF) 29 / 30 29. ਲਾਹੌਰ ਸ਼ਹਿਰ ਕਿਹੜੇ ਦਰਿਆ ‘ਤੇ ਸਥਿਤ ਹੈ? ਸਰਸਵਤੀ ਜਿਹਲਮ ਸਿੰਧ ਰਾਵੀ Quiz(PDF) Questions(PDF) 30 / 30 30. ਕੀਰਤਪੁਰ ਨਾਮਕ ਨਗਰ ਦੀ ਸਥਾਪਨਾ ਕਿਹੜੇ ਗੁਰੂ ਨੇ ਕੀਤੀ? ਗੁਰੂ ਹਰਿ ਰਾਇ ਜੀ ਗੁਰੂ ਤੇਗ਼ ਬਹਾਦਰ ਜੀ ਗੁਰੂ ਅਮਰਦਾਸ ਜੀ ਗੁਰੂ ਹਰਿਗੋਬਿੰਦ ਜੀ Quiz(PDF) Questions(PDF) Your score is 0% Exit