/30 Indian Geography Total Questions: 30 Time Duration: 45 Minutes The number of attempts remaining is 1 1 / 30 1. Which mountain range separates Europe from Asia? ਕਿਹੜੀ ਪਰਬਤ ਲੜੀ ਯੂਰਪ ਨੂੰ ਏਸ਼ੀਆ ਤੋਂ ਵੱਖ ਕਰਦੀ ਹੈ? Andes Himalayas Alps Urals Quiz(PDF) Questions(PDF) 2 / 30 2. Which Indian state is the largest producer of Rubber? ਰਬੜ ਦਾ ਸਭ ਤੋਂ ਵੱਡਾ ਉਤਪਾਦਕ ਭਾਰਤੀ ਰਾਜ ਕਿਹੜਾ ਹੈ? Andhra Pradesh Kerala Tamil Nadu Karnataka Quiz(PDF) Questions(PDF) 3 / 30 3. The ‘Tropic of Cancer’ passes through how many Indian states? ਕਰਕ ਰੇਖਾ ਭਾਰਤ ਦੇ ਕਿੰਨੇ ਰਾਜਾਂ ਵਿੱਚੋਂ ਲੰਘਦੀ ਹੈ? 8 6 7 9 Quiz(PDF) Questions(PDF) 4 / 30 4. Which of the following is a ‘Trans-Himalayan’ river? ਹੇਠ ਲਿਖਿਆਂ ਵਿੱਚੋਂ ਕਿਹੜੀ ‘ਟ੍ਰਾਂਸ-ਹਿਮਾਲੀਅਨ’ ਨਦੀ ਹੈ? Indus Yamuna Jhelum Ganga Quiz(PDF) Questions(PDF) 5 / 30 5. Which is the largest producer of Gold in India? ਭਾਰਤ ਵਿੱਚ ਸੋਨੇ ਦਾ ਸਭ ਤੋਂ ਵੱਡਾ ਉਤਪਾਦਕ ਰਾਜ ਕਿਹੜਾ ਹੈ? Karnataka Kerala Jharkhand Andhra Pradesh Quiz(PDF) Questions(PDF) 6 / 30 6. The ‘Panna’ national park is famous for? ‘ਪੰਨਾ’ ਨੈਸ਼ਨਲ ਪਾਰਕ ਕਿਸ ਲਈ ਮਸ਼ਹੂਰ ਹੈ? Tigers Lions Diamond Mines Gold Mines Quiz(PDF) Questions(PDF) 7 / 30 7. Which state has the largest area under irrigation? ਭਾਰਤ ਵਿੱਚ ਸਿੰਚਾਈ ਅਧੀਨ ਸਭ ਤੋਂ ਵੱਧ ਰਕਬਾ ਕਿਸ ਰਾਜ ਵਿੱਚ ਹੈ? Haryana Uttar Pradesh Maharashtra Punjab Quiz(PDF) Questions(PDF) 8 / 30 8. Which Indian state has the highest literacy rate? ਭਾਰਤ ਦੇ ਕਿਸ ਰਾਜ ਵਿੱਚ ਸਾਖਰਤਾ ਦਰ ਸਭ ਤੋਂ ਵੱਧ ਹੈ? Tamil Nadu Goa Kerala Mizoram Quiz(PDF) Questions(PDF) 9 / 30 9. Which is the largest plateau in India? ਭਾਰਤ ਦਾ ਸਭ ਤੋਂ ਵੱਡਾ ਪਠਾਰ ਕਿਹੜਾ ਹੈ? Malwa Deccan Baguhelkhand Ladakh Quiz(PDF) Questions(PDF) 10 / 30 10. Where is the ‘Saddle Peak’, the highest point of Andaman? ਅੰਡੇਮਾਨ ਦੀ ਸਭ ਤੋਂ ਉੱਚੀ ਚੋਟੀ ‘ਸੈਡਲ ਪੀਕ’ ਕਿੱਥੇ ਹੈ? Little Andaman North Andaman Middle Andaman Great Nicobar Quiz(PDF) Questions(PDF) 11 / 30 11. Which state in India has the smallest area under forest? ਭਾਰਤ ਵਿੱਚ ਕਿਸ ਰਾਜ ਵਿੱਚ ਜੰਗਲਾਂ ਹੇਠ ਸਭ ਤੋਂ ਘੱਟ ਰਕਬਾ ਹੈ? Rajasthan Gujarat Punjab Haryana Quiz(PDF) Questions(PDF) 12 / 30 12. Which city is known as the ‘City of Lakes’ in India? ਭਾਰਤ ਵਿੱਚ ‘ਝੀਲਾਂ ਦਾ ਸ਼ਹਿਰ’ ਕਿਸ ਨੂੰ ਕਿਹਾ ਜਾਂਦਾ ਹੈ? Nainital Jaipur Bhopal Udaipur Quiz(PDF) Questions(PDF) 13 / 30 13. Which is the longest road bridge in India over water? ਪਾਣੀ ਦੇ ਉੱਪਰ ਭਾਰਤ ਦਾ ਸਭ ਤੋਂ ਲੰਬਾ ਸੜਕ ਪੁਲ ਕਿਹੜਾ ਹੈ? Vikramshila Setu Bhupen Hazarika Setu Bandra-Worli Sea Link Mahatma Gandhi Setu Quiz(PDF) Questions(PDF) 14 / 30 14. Which state has the lowest population density? ਭਾਰਤ ਵਿੱਚ ਸਭ ਤੋਂ ਘੱਟ ਜਨਸੰਖਿਆ ਘਣਤਾ ਕਿਸ ਰਾਜ ਦੀ ਹੈ? Sikkim Goa Arunachal Pradesh Mizoram Quiz(PDF) Questions(PDF) 15 / 30 15. Which state is known as the ‘Spice Garden of India’? ਕਿਸ ਰਾਜ ਨੂੰ ‘ਭਾਰਤ ਦਾ ਮਸਾਲਿਆਂ ਦਾ ਬਾਗ’ ਕਿਹਾ ਜਾਂਦਾ ਹੈ? Kerala Andhra Pradesh Tamil Nadu Karnataka Quiz(PDF) Questions(PDF) 16 / 30 16. Which soil is also known as ‘Regur Soil’? ਕਿਸ ਮਿੱਟੀ ਨੂੰ ‘ਰੇਗੁਰ ਮਿੱਟੀ’ ਵਜੋਂ ਵੀ ਜਾਣਿਆ ਜਾਂਦਾ ਹੈ? Alluvial Soil Red Soil Mountain Soil Black Soil Quiz(PDF) Questions(PDF) 17 / 30 17. Sardar Sarovar Dam’ is built on which river? ‘ਸਰਦਾਰ ਸਰੋਵਰ ਡੈਮ’ ਕਿਸ ਨਦੀ ‘ਤੇ ਬਣਿਆ ਹੈ? Tapi Narmada Mahi Sabarmati Quiz(PDF) Questions(PDF) 18 / 30 18. Which is the longest beach in India? ਭਾਰਤ ਦਾ ਸਭ ਤੋਂ ਲੰਬਾ ਬੀਚ ਕਿਹੜਾ ਹੈ? Anjuna Beach Marina Beach Juhu Beach Colva Beach Quiz(PDF) Questions(PDF) 19 / 30 19. Which state is the leading producer of Soyabean? ਸੋਇਆਬੀਨ ਦਾ ਸਭ ਤੋਂ ਵੱਡਾ ਉਤਪਾਦਕ ਰਾਜ ਕਿਹੜਾ ਹੈ? Maharashtra Rajasthan Uttar Pradesh Madhya Pradesh Quiz(PDF) Questions(PDF) 20 / 30 20. Where is the ‘Jim Corbett National Park’ located? ਜਿਮ ਕਾਰਬੇਟ ਨੈਸ਼ਨਲ ਪਾਰਕ ਕਿੱਥੇ ਸਥਿਤ ਹੈ? Uttarakhand Uttar Pradesh Assam Madhya Pradesh Quiz(PDF) Questions(PDF) 21 / 30 21. The ‘Tulbul Project’ is located on which river? ‘ਤੁਲਬੁਲ ਪ੍ਰੋਜੈਕਟ’ ਕਿਸ ਨਦੀ ‘ਤੇ ਸਥਿਤ ਹੈ? Jhelum Ravi Chenab Indus Quiz(PDF) Questions(PDF) 22 / 30 22. Which river forms the ‘Dhuandhar’ waterfalls? ਕਿਹੜੀ ਨਦੀ ‘ਧੂਆਂਧਾਰ’ ਝਰਨੇ ਬਣਾਉਂਦੀ ਹੈ? Narmada Mahanadi Tapi Godavari Quiz(PDF) Questions(PDF) 23 / 30 23. The ‘Great Barrier Reef’ is located in? ਗ੍ਰੇਟ ਬੈਰੀਅਰ ਰੀਫ ਕਿੱਥੇ ਸਥਿਤ ਹੈ? India Australia USA South Africa Quiz(PDF) Questions(PDF) 24 / 30 24. Which city is known as the ‘Electronic City of India’? ਭਾਰਤ ਦੇ ਕਿਸ ਸ਼ਹਿਰ ਨੂੰ ‘ਇਲੈਕਟ੍ਰਾਨਿਕ ਸਿਟੀ’ ਕਿਹਾ ਜਾਂਦਾ ਹੈ? Gurgaon Chennai Bengaluru Hyderabad Quiz(PDF) Questions(PDF) 25 / 30 25. The boundary between India and Afghanistan is? ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਸੀਮਾ ਕਿਹੜੀ ਹੈ? Zero Line McMahon Line Durand Line Radcliffe Line Quiz(PDF) Questions(PDF) 26 / 30 26. The ‘Rohtang Pass’ connects which two valleys? ਰੋਹਤਾਂਗ ਦਰਰਾ ਕਿਹੜੀਆਂ ਦੋ ਘਾਟੀਆਂ ਨੂੰ ਜੋੜਦਾ ਹੈ? Jammu and Kashmir Kullu and Lahaul-Spiti Shimla and Kinnaur Kullu and Manali Quiz(PDF) Questions(PDF) 27 / 30 27. Which city is called the ‘Diamond City of India’? ਭਾਰਤ ਦੇ ਕਿਸ ਸ਼ਹਿਰ ਨੂੰ ‘ਹੀਰਿਆਂ ਦਾ ਸ਼ਹਿਰ’ ਕਿਹਾ ਜਾਂਦਾ ਹੈ? Jaipur Panna Surat Mumbai Quiz(PDF) Questions(PDF) 28 / 30 28. Gersoppa Falls’ Jog Falls is located on which river? ‘ਗਰਸੋਪਾ ਝਰਨਾ’ ਜੋਗ ਫਾਲਸ ਕਿਸ ਨਦੀ ‘ਤੇ ਸਥਿਤ ਹੈ? Narmada Kaveri Godavari Sharavati Quiz(PDF) Questions(PDF) 29 / 30 29. Nathpa Jhakri’ power project is in which state? ‘ਨਾਥਪਾ ਝਾਕੜੀ’ ਪਾਵਰ ਪ੍ਰੋਜੈਕਟ ਕਿਸ ਰਾਜ ਵਿੱਚ ਹੈ? Arunachal Pradesh Himachal Pradesh Uttarakhand Jammu & Kashmir Quiz(PDF) Questions(PDF) 30 / 30 30. Kudremukh’ iron ore mines are located in? ‘ਕੁਦਰੇਮੁਖ’ ਲੋਹੇ ਦੀਆਂ ਖਾਣਾਂ ਕਿੱਥੇ ਸਥਿਤ ਹਨ? Karnataka Kerala Jharkhand Odisha Quiz(PDF) Questions(PDF) Your score is 0% Exit