/30 Current Affairs May 2025 Total Questions: 30 Time Duration: 45 Minutes The number of attempts remaining is 1 1 / 30 1. Who wrote the book “PMO: Prime Minister’s Office Through the Years”? “PMO: Prime Minister’s Office Through the Years” ਕਿਤਾਬ ਕਿਸਨੇ ਲਿਖੀ? Amit Shah / ਅਮਿਤ ਸ਼ਾਹ Narendra Modi / ਨਰਿੰਦਰ ਮੋਦੀ Himanshu Roy / ਹਿਮਾਂਸ਼ੂ ਰਾਏ Shashi Tharoor / ਸ਼ਸ਼ੀ ਥਰੂਰ Quiz(PDF) Questions(PDF) 2 / 30 2. BRICS Energy Ministers meeting 2025 held in which country? BRICS ਊਰਜਾ ਮੰਤਰੀਆਂ ਦੀ ਮੀਟਿੰਗ 2025 ਕਿੱਥੇ ਹੋਈ? India / ਭਾਰਤ Brazil / ਬ੍ਰਾਜ਼ੀਲ China / ਚੀਨ Russia / ਰੂਸ Quiz(PDF) Questions(PDF) 3 / 30 3. Which state achieved 95% TB elimination target in 2024? 2024 ਵਿੱਚ ਕਿਹੜੇ ਰਾਜ ਨੇ 95% TB ਖਾਤਮਾ ਟਾਰਗੇਟ ਹਾਸਲ ਕੀਤਾ? Kerala / ਕੇਰਲ Maharashtra / ਮਹਾਰਾਸ਼ਟਰ Gujarat / ਗੁਜਰਾਤ Punjab / ਪੰਜਾਬ Quiz(PDF) Questions(PDF) 4 / 30 4. Which state became the first fully literate state in India? ਕਿਹੜਾ ਰਾਜ ਭਾਰਤ ਦਾ ਪਹਿਲਾ ਪੂਰੀ ਤਰ੍ਹਾਂ ਸਾਖਰ ਰਾਜ ਬਣਿਆ? Kerala / ਕੇਰਲ Mizoram / ਮਿਜ਼ੋਰਮ Goa / ਗੋਆ Tamil Nadu / ਤਾਮਿਲਨਾਡੂ Quiz(PDF) Questions(PDF) 5 / 30 5. Kathryn Bryce belongs to which country? ਕੈਥਰੀਨ ਬਰਾਇਸ ਕਿਹੜੇ ਦੇਸ਼ ਨਾਲ ਸੰਬੰਧਿਤ ਹੈ? Australia / ਆਸਟਰੇਲੀਆ England / ਇੰਗਲੈਂਡ Scotland / ਸਕਾਟਲੈਂਡ Ireland / ਆਇਰਲੈਂਡ Quiz(PDF) Questions(PDF) 6 / 30 6. Anak Krakatoa volcano is located in which country? ਅਨਕ ਕਰਾਕਾਟੋਆ ਜਵਾਲਾਮੁਖੀ ਕਿਹੜੇ ਦੇਸ਼ ਵਿੱਚ ਹੈ? Philippines / ਫਿਲੀਪੀਨਜ਼ Indonesia / ਇੰਡੋਨੇਸ਼ੀਆ Japan / ਜਾਪਾਨ Chile / ਚਿੱਲੀ Quiz(PDF) Questions(PDF) 7 / 30 7. Golden Dome missile defense program belongs to which country? ਗੋਲਡਨ ਡੋਮ ਮਿਸਾਈਲ ਡਿਫੈਂਸ ਪ੍ਰੋਗਰਾਮ ਕਿਹੜੇ ਦੇਸ਼ ਨਾਲ ਸੰਬੰਧਿਤ ਹੈ? Israel / ਇਜ਼ਰਾਈਲ China / ਚੀਨ USA / ਅਮਰੀਕਾ Russia / ਰੂਸ Quiz(PDF) Questions(PDF) 8 / 30 8. Cyclone ‘Shakti’ was named by which country? ਚੱਕਰਵਾਤ “ਸ਼ਕਤੀ” ਦਾ ਨਾਮ ਕਿਹੜੇ ਦੇਸ਼ ਨੇ ਰੱਖਿਆ? Sri Lanka / ਸ਼੍ਰੀ ਲੰਕਾ Thailand / ਥਾਈਲੈਂਡ India / ਭਾਰਤ Bangladesh / ਬੰਗਲਾਦੇਸ਼ Quiz(PDF) Questions(PDF) 9 / 30 9. Which campaign was launched on World Environment Day 2025? ਵਿਸ਼ਵ ਵਾਤਾਵਰਨ ਦਿਵਸ 2025 ‘ਤੇ ਕਿਹੜਾ ਅਭਿਆਨ ਸ਼ੁਰੂ ਕੀਤਾ ਗਿਆ? Save Earth Mission / ਧਰਤੀ ਬਚਾਓ ਮਿਸ਼ਨ Go Green Campaign / ਗੋ ਗ੍ਰੀਨ ਮੁਹਿੰਮ One Nation One Mission: End Plastic Pollution / ਇਕ ਰਾਸ਼ਟਰ ਇਕ ਮਿਸ਼ਨ: ਪਲਾਸਟਿਕ ਪ੍ਰਦੂਸ਼ਣ ਖਤਮ ਕਰੋ Clean India Mission / ਸਵੱਛ ਭਾਰਤ ਮਿਸ਼ਨ Quiz(PDF) Questions(PDF) 10 / 30 10. Jamia Millia Islamia suspended MoUs with which country? ਜਾਮੀਆ ਮਿਲੀਆ ਇਸਲਾਮੀਆ ਨੇ ਕਿਹੜੇ ਦੇਸ਼ ਨਾਲ ਆਪਣੇ MoU ਰੱਦ ਕੀਤੇ? UK / ਯੂਕੇ USA / ਅਮਰੀਕਾ China / ਚੀਨ Türkiye / ਤੁਰਕੀ Quiz(PDF) Questions(PDF) 11 / 30 11. Who became President of BRICS Chamber of Commerce & Industry? BRICS ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦਾ ਪ੍ਰਧਾਨ ਕੌਣ ਬਣਿਆ? Gautam Adani / ਗੌਤਮ ਅਡਾਨੀ Ratan Tata / ਰਤਨ ਟਾਟਾ Mukesh Ambani / ਮੁਕੇਸ਼ ਅੰਬਾਨੀ Harvansh Chawla / ਹਰਵੰਸ਼ ਚਾਵਲਾ Quiz(PDF) Questions(PDF) 12 / 30 12. Who commented that Article 142 has become a “nuclear missile”? ਕਿਸਨੇ ਕਿਹਾ ਕਿ ਆਰਟੀਕਲ 142 “ਨਿਊਕਲੀਅਰ ਮਿਸਾਈਲ” ਬਣ ਗਿਆ ਹੈ? CJI Chandrachud / ਸੀ. ਜੇ. ਆਈ. ਚੰਦਰਚੂੜ Amit Shah / ਅਮਿਤ ਸ਼ਾਹ Narendra Modi / ਨਰਿੰਦਰ ਮੋਦੀ Jagdeep Dhankhar / ਜਗਦੀਪ ਧਨਖੜ Quiz(PDF) Questions(PDF) 13 / 30 13. Who won Superbet Chess Classic Romania 2025? Superbet Chess Classic Romania 2025 ਕਿਸਨੇ ਜਿੱਤਿਆ? Viswanathan Anand / ਵਿਸ਼ਵਨਾਥਨ ਅਨੰਦ Magnus Carlsen / ਮੈਗਨਸ ਕਾਰਲਸਨ R Praggnanandhaa / ਆਰ ਪ੍ਰਗਨਾਨੰਧਾ Hikaru Nakamura / ਹਿਕਾਰੂ ਨਾਕਾਮੁਰਾ Quiz(PDF) Questions(PDF) 14 / 30 14. Teesta Prahar exercise was conducted in which state? ਤੀਸਤਾ ਪ੍ਰਹਾਰ ਅਭਿਆਸ ਕਿਹੜੇ ਰਾਜ ਵਿੱਚ ਕੀਤਾ ਗਿਆ? Sikkim / ਸਿੱਕਮ West Bengal / ਪੱਛਮੀ ਬੰਗਾਲ Arunachal Pradesh / ਅਰੁਣਾਚਲ ਪ੍ਰਦੇਸ਼ Assam / ਅਸਾਮ Quiz(PDF) Questions(PDF) 15 / 30 15. In May 2025, the United Kingdom handed over the sovereignty of Chagos Archipelago to which country? ਮਈ 2025 ਵਿੱਚ, ਯੂਨਾਈਟਡ ਕਿੰਗਡਮ ਨੇ ਚਾਗੋਸ ਟਾਪੂ ਸਮੂਹ ਦੀ ਸੰਪਰਭੁਤਾ ਕਿਹੜੇ ਦੇਸ਼ ਨੂੰ ਸੌਂਪੀ? Sri Lanka / ਸ਼੍ਰੀ ਲੰਕਾ India / ਭਾਰਤ Maldives / ਮਾਲਦੀਵ Mauritius / ਮਾਰੀਸ਼ਸ Quiz(PDF) Questions(PDF) 16 / 30 16. Under which Article did President Murmu seek advice from Supreme Court? ਰਾਸ਼ਟਰਪਤੀ ਮੁਰਮੂ ਨੇ ਕਿਹੜੇ ਆਰਟੀਕਲ ਹੇਠ ਸੁਪਰੀਮ ਕੋਰਟ ਤੋਂ ਸਲਾਹ ਮੰਗੀ? Article 32 / ਆਰਟੀਕਲ 32 Article 370 / ਆਰਟੀਕਲ 370 Article 143 / ਆਰਟੀਕਲ 143 Article 356 / ਆਰਟੀਕਲ 356 Quiz(PDF) Questions(PDF) 17 / 30 17. Which state topped medal tally in Khelo India Youth Games 2025? ਖੇਲੋ ਇੰਡੀਆ ਯੂਥ ਗੇਮਜ਼ 2025 ਵਿੱਚ ਕਿਹੜਾ ਰਾਜ ਪਹਿਲੇ ਸਥਾਨ ‘ਤੇ ਰਿਹਾ? Maharashtra / ਮਹਾਰਾਸ਼ਟਰ Haryana / ਹਰਿਆਣਾ Punjab / ਪੰਜਾਬ Delhi / ਦਿੱਲੀ Quiz(PDF) Questions(PDF) 18 / 30 18. Who won gold medal in Miss World 2025 Sports Challenge? ਮਿਸ ਵਰਲਡ 2025 ਸਪੋਰਟਸ ਚੈਲੈਂਜ ਵਿੱਚ ਸੋਨੇ ਦਾ ਤਮਗਾ ਕਿਸਨੇ ਜਿੱਤਿਆ? Scott Morrison Maria Lopez / ਮਾਰੀਆ ਲੋਪੇਜ਼ Anna Smith / ਐਨਾ ਸਮਿਥ Eliise Randmaa / ਐਲੀਸ ਰਾਂਡਮਾ Quiz(PDF) Questions(PDF) 19 / 30 19. In which year was Dr. Jayant Narlikar awarded Padma Vibhushan? ਡਾ. ਜਯੰਤ ਨਾਰਲੀਕਰ ਨੂੰ ਪਦਮ ਵਿਭੂਸ਼ਣ ਕਿਹੜੇ ਸਾਲ ਵਿੱਚ ਮਿਲਿਆ? 2004 2001 1998 2010 Quiz(PDF) Questions(PDF) 20 / 30 20. Who became the first Prime Minister of Sudan after civil war 2023? 2023 ਦੇ ਗ੍ਰਹਿ ਯੁੱਧ ਤੋਂ ਬਾਅਦ ਸੁਡਾਨ ਦਾ ਪਹਿਲਾ ਪ੍ਰਧਾਨ ਮੰਤਰੀ ਕੌਣ ਬਣਿਆ? Omar Bashir / ਉਮਰ ਬਸ਼ੀਰ Hassan Sheikh / ਹਸਨ ਸ਼ੇਖ Ahmed Ali / ਅਹਿਮਦ ਅਲੀ Kamil Idris / ਕਾਮਿਲ ਇਦਰੀਸ Quiz(PDF) Questions(PDF) 21 / 30 21. Where were Khelo India Beach Games 2025 held? ਖੇਲੋ ਇੰਡੀਆ ਬੀਚ ਗੇਮਜ਼ 2025 ਕਿੱਥੇ ਹੋਈਆਂ? Kochi / ਕੋਚੀ Goa / ਗੋਆ Mumbai / ਮੁੰਬਈ Diu / ਦੀਊ Quiz(PDF) Questions(PDF) 22 / 30 22. India became 3rd largest producer of wind & solar energy by surpassing which country?ਭਾਰਤ ਨੇ ਪਵਨ ਅਤੇ ਸੂਰਜੀ ਊਰਜਾ ਵਿੱਚ ਤੀਜਾ ਸਭ ਤੋਂ ਵੱਡਾ ਉਤਪਾਦਕ ਬਣਨ ਲਈ ਕਿਹੜੇ ਦੇਸ਼ ਨੂੰ ਪਿੱਛੇ ਛੱਡਿਆ? China / ਚੀਨ France / ਫਰਾਂਸ Germany / ਜਰਮਨੀ USA / ਅਮਰੀਕਾ Quiz(PDF) Questions(PDF) 23 / 30 23. WHO declared polio outbreak in which country in May 2025? ਮਈ 2025 ਵਿੱਚ WHO ਨੇ ਕਿਹੜੇ ਦੇਸ਼ ਵਿੱਚ ਪੋਲੀਓ ਫੈਲਣ ਦੀ ਘੋਸ਼ਣਾ ਕੀਤੀ? Nigeria / ਨਾਈਜੀਰੀਆ Afghanistan / ਅਫਗਾਨਿਸਤਾਨ Pakistan / ਪਾਕਿਸਤਾਨ Papua New Guinea / ਪਾਪੂਆ ਨਿਊ ਗਿਨੀ Quiz(PDF) Questions(PDF) 24 / 30 24. Sakurajima volcano is located in which country? ਸਾਕੁਰਾਜੀਮਾ ਜਵਾਲਾਮੁਖੀ ਕਿਹੜੇ ਦੇਸ਼ ਵਿੱਚ ਸਥਿਤ ਹੈ? Indonesia / ਇੰਡੋਨੇਸ਼ੀਆ Japan / ਜਾਪਾਨ Philippines / ਫਿਲੀਪੀਨਜ਼ Chile / ਚਿੱਲੀ Quiz(PDF) Questions(PDF) 25 / 30 25. Who became the third Indian startup to join Unicorn Club in 2025? 2025 ਵਿੱਚ ਯੂਨੀਕੋਰਨ ਕਲੱਬ ਵਿੱਚ ਸ਼ਾਮਲ ਹੋਣ ਵਾਲਾ ਤੀਜਾ ਭਾਰਤੀ ਸਟਾਰਟਅੱਪ ਕੌਣ ਬਣਿਆ? Porter Porter Ola Flipkart Quiz(PDF) Questions(PDF) 26 / 30 26. Which athlete was given Honorary Lieutenant Colonel rank? ਕਿਹੜੇ ਖਿਡਾਰੀ ਨੂੰ ਆਨਰੇਰੀ ਲੈਫਟੀਨੈਂਟ ਕਰਨਲ ਦੀ ਉਪਾਧੀ ਮਿਲੀ? Virat Kohli / ਵਿਰਾਟ ਕੋਹਲੀ Neeraj Chopra / ਨੀਰਜ ਚੋਪੜਾ Rohit Sharma / ਰੋਹਿਤ ਸ਼ਰਮਾ MS Dhoni / ਐਮ. ਐਸ. ਧੋਨੀ Quiz(PDF) Questions(PDF) 27 / 30 27. Which state had highest GST collection in FY 2024? 2024 ਵਿੱਚ ਸਭ ਤੋਂ ਵੱਧ GST ਕਲੈਕਸ਼ਨ ਕਿਹੜੇ ਰਾਜ ਨੇ ਕੀਤੀ? Maharashtra / ਮਹਾਰਾਸ਼ਟਰ Tamil Nadu / ਤਾਮਿਲਨਾਡੂ Gujarat / ਗੁਜਰਾਤ Karnataka / ਕਰਨਾਟਕ Quiz(PDF) Questions(PDF) 28 / 30 28. Which ministry launched “Ek Desh Ek Dhadkan” initiative? “ਇਕ ਦੇਸ਼ ਇਕ ਧੜਕਣ” ਪਹਿਲ ਕਿਹੜੇ ਮੰਤਰਾਲੇ ਨੇ ਸ਼ੁਰੂ ਕੀਤੀ? Culture Ministry / ਸੱਭਿਆਚਾਰ ਮੰਤਰਾਲਾ Education Ministry / ਸਿੱਖਿਆ ਮੰਤਰਾਲਾ Health Ministry / ਸਿਹਤ ਮੰਤਰਾਲਾ Defence Ministry / ਰੱਖਿਆ ਮੰਤਰਾਲਾ Quiz(PDF) Questions(PDF) 29 / 30 29. Largest renewable energy complex will be set up in which state? ਦੇਸ਼ ਦਾ ਸਭ ਤੋਂ ਵੱਡਾ ਨਵੀਨੀਕਰਨਯੋਗ ਊਰਜਾ ਕੰਪਲੈਕਸ ਕਿੱਥੇ ਬਣੇਗਾ? Gujarat / ਗੁਜਰਾਤ Andhra Pradesh / ਆਂਧਰਾ ਪ੍ਰਦੇਸ਼ Rajasthan / ਰਾਜਸਥਾਨ Tamil Nadu / ਤਾਮਿਲਨਾਡੂ Quiz(PDF) Questions(PDF) 30 / 30 30. Geeta Samota became the first woman officer of which force to climb Mount Everest? ਗੀਤਾ ਸਮੋਤਾ ਮਾਊਂਟ ਐਵਰੈਸਟ ਚੜ੍ਹਨ ਵਾਲੀ ਕਿਹੜੀ ਫੋਰਸ ਦੀ ਪਹਿਲੀ ਮਹਿਲਾ ਅਫਸਰ ਬਣੀ? CRPF BSF ITBP CISF Quiz(PDF) Questions(PDF) Your score is 0% Exit