/30 ਕੁਦਰਤੀ ਜੰਗਲ ਅਤੇ ਜੈਵਿਕ ਵਿਭਿੰਨਤਾ Total Questions: 30 Time Duration: 45 Minutes The number of attempts remaining is 1 1 / 30 1. ਰੁੱਖ-ਸਰਾਇ ਅਮਾਨਤ ਖਾਨ ਸਾਂਭ-ਸੰਭਾਲ ਰਿਜ਼ਰਵ, ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਸਥਿਤ ਹੈ? ਪਠਾਨਕੋਟ ਰੂਪਨਗਰ ਅੰਮ੍ਰਿਤਸਰ ਮੋਹਾਲੀ Quiz(PDF) Questions(PDF) 2 / 30 2. ਪੰਜਾਬ ਦੇ ਕੁੱਲ ਜੰਗਲਾਂ ਦਾ ਕਿੰਨੇ % ਖੇਤਰ, ਇਕੱਲੇ ਕੰਡੀ ਖੇਤਰ ਵਿੱਚ ਮਿਲਦਾ ਹੈ? 82% 50% 52% 40% Quiz(PDF) Questions(PDF) 3 / 30 3. ਸੁਰੱਖਿਅਤ ਖੇਤਰ ਦੇ ਕਿਸ ਵਰਗ ਵਿੱਚ ਕਿਸੇ ਵੀ ਪ੍ਰਕਾਰ ਦੀ ਮਨੁੱਖੀ ਗਤੀਵਿਧੀ ਵਰਜਿਤ ਹੈ? ਸਮੁਦਾਇ ਰਿਜ਼ਰਵ ਸੰਭਾਲ ਰਿਜ਼ਰਵ ਨੈਸ਼ਨਲ ਪਾਰਕ ਰੁੱਖਾਂ Quiz(PDF) Questions(PDF) 4 / 30 4. ਗੁਰਦਾਸਪੁਰ ਵਿਚ ਕਿੰਨੇ ਪ੍ਰਤੀਸ਼ਤ ਜੰਗਲ ਭੂਮੀ ਹੇਠ ਹੈ? 15% 16% 34% 10% Quiz(PDF) Questions(PDF) 5 / 30 5. ਕਥਲੌਰ ਕੁਸ਼ਲੀਆ ਰੱਖ ਕਦੋਂ ਸਥਾਪਿਤ ਕੀਤੀ ਗਈ? 1952 1956 2003 2007 Quiz(PDF) Questions(PDF) 6 / 30 6. ਜੰਗਲੀ ਜੀਵਨ (ਸੁਰੱਖਿਆ) ਐਕਟ 1972 ਅਨੁਸਾਰ, ਸੁਰੱਖਿਅਤ ਥਾਂਵਾਂ ਨੂੰ ਕਿੰਨੇ ਵਰਗਾਂ ਵਿੱਚ ਵੰਡਿਆ ਗਿਆ ਹੈ? 4 5 2 3 Quiz(PDF) Questions(PDF) 7 / 30 7. ਕਾਂਜਲੀ ਵੈਟਲੈਂਡ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਹੈ? ਤਰਨਤਾਰਨ ਕਪੂਰਥਲਾ ਰੂਪਨਗਰ ਜਲੰਧਰ Quiz(PDF) Questions(PDF) 8 / 30 8. ਹਰੀਕੇ ਵੈਟਲੈਂਡ ਨੂੰ ਰਾਮਸਰ ਸਾਈਟ ਦਾ ਦਰਜਾ ਕਦੋਂ ਮਿਲਿਆ? 2002 2012 1982 1990 Quiz(PDF) Questions(PDF) 9 / 30 9. ਪੰਜਾਬ ਵਿੱਚ ਨੈਸ਼ਨਲ ਪਾਰਕ ਕਿੰਨੇ ਹਨ? ਕੋਈ ਨਹੀਂ 3 2 1 Quiz(PDF) Questions(PDF) 10 / 30 10. ਪੰਜਾਬ ਵਿੱਚ ਬੋਟੈਨੀਕਲ ਗਾਰਡਨ ਬਾਰਾਦਰੀ ਕਿਹੜੇ ਜ਼ਿਲ੍ਹੇ ਵਿੱਚ ਹੈ? ਪਟਿਆਲਾ ਕਪੂਰਥਲਾ ਰੂਪਨਗਰ ਲੁਧਿਆਣਾ Quiz(PDF) Questions(PDF) 11 / 30 11. ਛੱਤਬੀੜ ਜੂਲੋਜੀਕਲ ਪਾਰਕ, ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਸਥਿਤ ਹੈ? ਲੁਧਿਆਣਾ ਬਠਿੰਡਾ ਮੋਹਾਲੀ ਪਟਿਆਲਾ Quiz(PDF) Questions(PDF) 12 / 30 12. ਪੰਜਾਬ ਵਿੱਚ ਕੁਦਰਤੀ ਜੰਗਲ, ਕਿਹੜੇ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਹਨ? ਨਵਾਂ-ਸ਼ਹਿਰ ਹੁਸ਼ਿਆਰਪੁਰ ਗੁਰਦਾਸਪੁਰ ਰੂਪਨਗਰ Quiz(PDF) Questions(PDF) 13 / 30 13. ਅਬੋਹਰ ਜੰਗਲੀ ਜੀਵ ਸੈਂਕਚੁਰੀ ਕਿਸ ਜਾਨਵਰ ਲਈ ਪ੍ਰਸਿੱਧ ਹੈ? ਕਾਲਾ ਹਿਰਨ ਕਾਰਮੋਰੈਂਟ ਮੋਰ ਰੀਸਸ ਬਾਂਦਰ Quiz(PDF) Questions(PDF) 14 / 30 14. ਭਾਰਤ ਵਿੱਚ ਭਾਰਤੀ ਜੰਗਲੀ ਜੀਵ (ਸੁਰੱਖਿਆ) ਐਕਟ ਕਦੋਂ ਲਾਗੂ ਕੀਤਾ ਗਿਆ ਸੀ? 1972 1973 1976 1982 Quiz(PDF) Questions(PDF) 15 / 30 15. ਕਥਲੌਰ ਕੁਸ਼ਲੀਆ ਰੱਖ ਕਿਸ ਜ਼ਿਲ੍ਹੇ ਵਿੱਚ ਸਥਿਤ ਹੈ? ਪਠਾਨਕੋਟ ਰੂਪਨਗਰ ਮੋਗਾ ਮਾਨਸਾ Quiz(PDF) Questions(PDF) 16 / 30 16. ਮਿੰਨੀ ਚਿੜੀਆਘਰ (ਡੀਅਰ ਪਾਰਕ) ਪੰਜਾਬ ਦੇ ਕਿਸ ਜ਼ਿਲ੍ਹੇ ਵਿਚ ਸਥਿਤ ਹੈ? ਬਠਿੰਡਾ ਪਟਿਆਲਾ ਸੰਗਰੂਰ ਲੁਧਿਆਣਾ Quiz(PDF) Questions(PDF) 17 / 30 17. ਹੇਠ ਲਿਖਿਆਂ ਵਿੱਚੋਂ ਕਿਹੜਾ ਪੰਜਾਬ ਦਾ ਪ੍ਰਮੁੱਖ ਜੰਗਲੀ ਖੇਤਰ ਨਹੀਂ ਹੈ? ਗੁਰੂ ਨਾਨਕ ਪਵਿੱਤਰ ਜੰਗਲ ਕੁਕਰੈਲ ਜੰਗਲ ਦਸੂਹਾ ਜੰਗਲ ਮੱਤੇਵਾੜਾ ਜੰਗਲ Quiz(PDF) Questions(PDF) 18 / 30 18. ਬੀੜ ਮਹੇਸ (ਪਟਿਆਲਾ) ਕਿਸ ਲਈ ਪ੍ਰਸਿੱਧ ਹੈ? ਨੀਲਾ ਬੁੱਲ, ਹੋਗ ਹਿਰਨ, ਜੰਗਲੀ ਬਿੱਲੀ, ਸਾਹੀ ਜੰਗਲੀ ਬਿੱਲੀ, ਮੋਰ, ਹੋਗ ਹਿਰਨ, ਨੀਲ ਗਾਂ ਹੋਗ ਹਿਰਨ, ਨੀਲ ਗਾਂ, ਕਾਲਾ ਹਿਰਨ, ਸਾਹੀ ( ਜੰਗਲੀ ਸੂਰ, ਮੋਰ, ਸਾਹੀ, ਕਾਲਾ ਹਿਰਨ Quiz(PDF) Questions(PDF) 19 / 30 19. ਪੰਜਾਬ ਵਿੱਚ ਕਿੰਨਾ ਖੇਤਰ, ਸੁਰੱਖਿਅਤ ਖੇਤਰ ਹੈ? 810 ਕਿ.ਮੀ. 642 ਕਿ.ਮੀ. 340 ਕਿ.ਮੀ. 510 ਕਿ.ਮੀ. Quiz(PDF) Questions(PDF) 20 / 30 20. ਪੰਜਾਬ ਦਾ ਕਿਹੜਾ ਖੇਤਰ ਰੇਤਲੇ ਟੀਬਿਆਂ ਲਈ ਪ੍ਰਸਿੱਧ ਹੈ? ਮਾਝਾ ਸ਼ਿਵਾਲਿਕ ਖੇਤਰ ਦੋਆਬਾ ਦੱਖਣ-ਪੱਛਮੀ ਪੰਜਾਬ Quiz(PDF) Questions(PDF) 21 / 30 21. ਪੰਜਾਬ ਵਿੱਚ ਸਭ ਤੋਂ ਵੱਧ ਜੈਵਿਕ ਵਿਭਿੰਨਤਾ ਕਿਹੜੇ ਖੇਤਰ ਵਿੱਚ ਪਾਈ ਜਾਂਦੀ ਹੈ? ਮਾਝਾ ਦੋਆਬਾ ਸ਼ਿਵਾਲਿਕ ਖੇਤਰ ਮਾਲਵਾ Quiz(PDF) Questions(PDF) 22 / 30 22. ਤੱਖਣੀ ਰਹਿਮਾਪੁਰ ਰੱਖ ਪੰਜਾਬ ਦੇ ਕਿਸ ਜ਼ਿਲ੍ਹੇ ਵਿਚ ਹੈ? ਗੁਰਦਾਸਪੁਰ ਤਰਨਤਾਰਨ ਹੁਸ਼ਿਆਰਪੁਰ ਰੂਪਨਗਰ Quiz(PDF) Questions(PDF) 23 / 30 23. ਹਰੀਕੇ ਵੈਟਲੈਂਡ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਹੈ? ਰੂਪਨਗਰ ਗੁਰਦਾਸਪੁਰ ਤਰਨਤਾਰਨ ਪਠਾਨਕੋਟ Quiz(PDF) Questions(PDF) 24 / 30 24. ਪੰਜਾਬ ਦੇ ਜੰਗਲਾਂ ਵਿੱਚ ਸਭ ਤੋਂ ਆਮ ਜੰਗਲੀ ਜਾਨਵਰ ਕਿਹੜਾ ਹੈ? ਸ਼ੇਰ ਹਾਥੀ ਚੀਤਾ ਨੀਲਗਾਇ Quiz(PDF) Questions(PDF) 25 / 30 25. ਪੰਜਾਬ ਦੇ ਦੱਖਣ ਪੱਛਮੀ ਖੇਤਰ ਕਿਹੜੇ ਹਨ ਜਿਨ੍ਹਾਂ ਵਿੱਚ 2% ਹੀ ਜੰਗਲ ਭੂਮੀ ਹੇਠ ਹੈ? ਅੰਮ੍ਰਿਤਸਰ, ਬਰਨਾਲਾ, ਫਾਜ਼ਿਲਕਾ ,ਮੁਕਤਸਰ, ਮੋਗਾ, ਫਰੀਦਕੋਟ, ਬਠਿੰਡਾ, ਮਾਨਸਾ, ਸੰਗਰੂਰ, ਮੋਗਾ, ਬਠਿੰਡਾ, ਤਰਨਤਾਰਨ, ਮਾਨਸਾ, ਮੁਕਤਸਰ, ਫਾਜ਼ਿਲਕਾ, ਫਿਰੋਜ਼ਪੁਰ ਸੰਗਰੂਰ, ਮੋਗਾ, ਫਰੀਦਕੋਟ, ਬਠਿੰਡਾ, ਮਾਨਸਾ, ਮੁਕਤਸਰ, ਫਾਜ਼ਿਲਕਾ, ਫਿਰੋਜ਼ਪੁਰ। ਪਠਾਨਕੋਟ, ਮੋਗਾ, ਸੰਗਰੂਰ, ਫਰੀਦਕੋਟ, ਬਠਿੰਡਾ, ਮਾਨਸਾ, ਫਾਜ਼ਿਲਕਾ, ਫਿਰੋਜ਼ਪੁਰ। Quiz(PDF) Questions(PDF) 26 / 30 26. ਰਣਜੀਤ ਸਾਗਰ ਵੈਟਲੈਂਡ ਰਾਮਸਰ ਸਾਈਟ ਵਿੱਚ ਕਦੋਂ ਦਰਜ ਕੀਤਾ? 2010 2009 2008 2005 Quiz(PDF) Questions(PDF) 27 / 30 27. ਪੰਜਾਬ ਦੀ ਕਥਲੌਰ ਕੁਸੁਲੀਆਂ ਰੱਖ ਕਿੱਥੇ ਸਥਿਤ ਹੈ? (ੳ) (ਅ) (ੲ) (ਸ) ਗੁਰਦਾਸਪੁਰ ਅੰਮ੍ਰਿਤਸਰ ਜਲੰਧਰ ਪਠਾਨਕੋਟ Quiz(PDF) Questions(PDF) 28 / 30 28. ਸ਼ਿਵਾਲਿਕ ਜੰਗਲ ਪੰਜਾਬ ਦੇ ਕਿਹੜੇ-ਕਿਹੜੇ ਜ਼ਿਲ੍ਹਿਆਂ ਵਿਚ ਹੈ? ਗੁਰਦਾਸਪੁਰ, ਬਠਿੰਡਾ, ਹੁਸ਼ਿਆਰਪੁਰ, ਪਠਾਨਕੋਟ, ਰੋਪੜ ਤਰਨਤਾਰਨ, ਗੁਰਦਾਸਪੁਰ, ਹੁਸ਼ਿਆਰਪੁਰ, ਪਠਾਨਕੋਟ, ਅੰਮ੍ਰਿਤਸਰ ਗੁਰਦਾਸਪੁਰ, ਹੁਸ਼ਿਆਰਪੁਰ, ਪਠਾਨਕੋਟ, ਐਸ.ਬੀ.ਐਸ.ਨਗਰ, ਰੋਪੜ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, Quiz(PDF) Questions(PDF) 29 / 30 29. ਕਾਇਮਰ ਬੋਟੈਨੀਕਲ ਗਾਰਡਨ ਪੰਜਾਬ ਦੇ ਕਿਸ ਜ਼ਿਲ੍ਹੇ ਵਿੱਚ ਹੈ? ਕਪੂਰਥਲਾ ਅੰਮ੍ਰਿਤਸਰ ਫਤਿਹਗੜ੍ਹ ਸਾਹਿਬ ਪਟਿਆਲਾ Quiz(PDF) Questions(PDF) 30 / 30 30. ਹੇਠ ਲਿਖੇ ਖੇਤਰਾਂ ਵਿੱਚੋਂ ਕਿਹੜਾ ਜੈਵਿਕ ਵਿਭਿੰਨਤਾ ਵਾਲਾ ਖੇਤਰ ਨਹੀਂ ਮੰਨਿਆ ਜਾਂਦਾ? ਛਟਪਟ-ਬਾਨੀ (ਭੂੰਗਾ) ਕਾਇਆ ਕਲਪ (ਪਠਾਨਕੋਟ) ਹਰੀਕੇ ਰੱਖ ਦਾ ਬਾਹਰੀ ਖੇਤਰ ਰਣਜੀਤ ਸਾਗਰ ਵੈਟਲੈਂਡ (ਪਠਾਨਕੋਟ) Quiz(PDF) Questions(PDF) Your score is 0% Exit