/30 ਜਲਵਾਯੂ ਅਤੇ ਮਿੱਟੀ Total Questions: 30 Time Duration: 45 Minutes The number of attempts remaining is 1 1 / 30 1. ਹੇਠ ਲਿਖਿਆਂ ਵਿੱਚੋਂ ਪੰਜਾਬ ਵਿੱਚ ਸਾਉਣੀ ਦੇ ਸਮੇਂ ਕਿਸ ਦੀ ਉਪਜ ਨਹੀਂ ਹੁੰਦੀ? ਮੱਕੀ ਅਤੇ ਮੂੰਗਫਲੀ ਕਪਾਹ ਅਤੇ ਦਾਲਾਂ ਬਾਜਰਾ ਅਤੇ ਚਾਵਲ ਜੌਂ ਅਤੇ ਸਰ੍ਹੋਂ Quiz(PDF) Questions(PDF) 2 / 30 2. ਹੇਠ ਲਿਖਿਆਂ ਵਿੱਚੋਂ ਕਿਹੜਾ ‘ਹਰਾ ਇਨਕਲਾਬ’ ਰਣਨੀਤੀ ਦਾ ਹਿੱਸਾ ਨਹੀਂ ਹੈ? ਬੀਜਾਂ ਦੀਆਂ ਉੱਚ ਪੈਦਾਵਾਰੀ ਕਿਸਮਾਂ ਫ਼ਸਲੀ ਬੀਮਾ ਖਾਦਾਂ ਸਿੰਚਾਈ Quiz(PDF) Questions(PDF) 3 / 30 3. ਉਪ ਪਹਾੜੀ ਖੇਤਰ ਅਧੀਨ ਆਉਂਦੇ ਜ਼ਿਲ੍ਹੇ ਕਿਹੜੇ ਹਨ? ਬਠਿੰਡਾ, ਪਠਾਨਕੋਟ, ਹੁਸ਼ਿਆਰਪੁਰ, ਪਟਿਆਲਾ ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ ਅੰਮ੍ਰਿਤਸਰ, ਬਟਾਲਾ, ਰੋਪੜ ਹੁਸ਼ਿਆਰਪੁਰ, ਪਠਾਨਕੋਟ, ਗੁਰਦਾਸਪੁਰ Quiz(PDF) Questions(PDF) 4 / 30 4. ਪਠਾਨਕੋਟ ਵਿਚ ਕਿਹੜਾ ਮੁੱਖ ਫ਼ਲ ਉਗਾਇਆ ਜਾਂਦਾ ਹੈ? ਲੀਚੀ ਅੰਬ ਸੇਬ ਅਖਰੋਟ Quiz(PDF) Questions(PDF) 5 / 30 5. ਊਸ਼ਣ ਕਟੀਬੰਧੀ ਖੁਸ਼ਕ ਭੂਰੀ ਮਿੱਟੀ ਕਿਹੜੇ-ਕਿਹੜੇ ਜ਼ਿਲ੍ਹੇ ਵਿਚ ਮਿਲਦੀ ਹੈ? ਅੰਮ੍ਰਿਤਸਰ, ਬਟਾਲਾ, ਰੋਪੜ ਅੰਮ੍ਰਿਤਸਰ, ਗੁਰਦਾਸਪੁਰ, ਬਟਾਲਾ, ਰੋਪੜ ਪਟਿਆਲਾ, ਪਠਾਨਕੋਟ, ਗੁਰਦਾਸਪੁਰ ਗੁਰਦਾਸਪੁਰ, ਬਟਾਲਾ, ਹੁਸ਼ਿਆਰਪੁਰ Quiz(PDF) Questions(PDF) 6 / 30 6. ਅਣਪੱਧਰੇ ਮੈਦਾਨੀ ਇਲਾਕੇ ਪੰਜਾਬ ਦੇ ਕਿਹੜੇ ਜ਼ਿਲ੍ਹਿਆਂ ਵਿਚ ਹਨ? ਗੁਰਦਾਸਪੁਰ, ਹੁਸ਼ਿਆਰਪੁਰ, ਮੋਹਾਲੀ ਨਵਾਂ ਸ਼ਹਿਰ, ਰੋਪੜ, ਮੋਹਾਲੀ ਨਵਾਂ ਸ਼ਹਿਰ, ਰੋਪੜ, ਹੁਸ਼ਿਆਰਪੁਰ ਪਟਿਆਲਾ, ਫਾਜ਼ਿਲਕਾ, ਗੁਰਦਾਸਪੁਰ Quiz(PDF) Questions(PDF) 7 / 30 7. ਕਿਸ ਪ੍ਰਕਾਰ ਦੀ ਮਿੱਟੀ ਵਿੱਚ ਨਾਈਟ੍ਰੋਜਨ, ਫ਼ਾਸਫੋਰਸ ਤੇ ਪੋਟਾਸ਼ੀਅਮ ਦੀ ਕਮੀ ਹੁੰਦੀ ਹੈ? ਸੀਰੋਜ਼ਨ ਪੋਡਜੋਲਿਕ ਮਾਰੂਥਲੀ ਭੁਰਭੂਰੀ Quiz(PDF) Questions(PDF) 8 / 30 8. ਪੰਜਾਬ ਵਿੱਚ ਬਰਸਾਤੀ ਮੌਸਮ ਦਾ ਸਮਾਂ ਕਦੋਂ ਤੇ ਕਿੰਨਾ ਹੈ? ਜੂਨ ਤੋਂ ਅਕਤੂਬਰ ਜੂਨ ਤੋਂ ਅਗਸਤ ਜੁਲਾਈ ਤੋਂ ਸਤੰਬਰ ਜੁਲਾਈ ਤੋਂ ਅਕਤੂਬਰ Quiz(PDF) Questions(PDF) 9 / 30 9. ਪੰਜਾਬ ਦੇ ਕਿਸ ਖੇਤਰ ਵਿੱਚ ਭੂਗਰਭ ਜਲ ਦਾ ਪੱਧਰ ਸਭ ਤੋਂ ਤੇਜ਼ੀ ਨਾਲ ਘਟ ਰਿਹਾ ਹੈ? ਪਠਾਨਕੋਟ ਦੋਆਬਾ ਸ਼ਿਵਾਲਿਕ ਕੇਂਦਰੀ ਪੰਜਾਬ Quiz(PDF) Questions(PDF) 10 / 30 10. ਪੰਜਾਬ ਵਿੱਚ ਸਭ ਤੋਂ ਵੱਧ ਤਾਪਮਾਨ ਕਿਹੜੇ ਮਹੀਨੇ ਵਿੱਚ ਦਰਜ ਹੁੰਦਾ ਹੈ? ਫਰਵਰੀ ਜਨਵਰੀ ਜੂਨ ਸਤੰਬਰ Quiz(PDF) Questions(PDF) 11 / 30 11. ਹੁਸ਼ਿਆਰਪੁਰ ਵਿਚ ਔਸਤ ਵਰਖਾ ਕਿੰਨੀ ਹੁੰਦੀ ਹੈ? 630.8 ਮਿਲੀਮੀਟਰ 640.8 ਮਿਲੀਮੀਟਰ 635.8 ਮਿਲੀਮੀਟਰ 645.8 ਮਿਲੀਮੀਟਰ Quiz(PDF) Questions(PDF) 12 / 30 12. ਮੂੰਗਫਲੀ ਦੀ ਖੇਤੀ ਲਈ ਹੇਠ ਲਿਖੀਆਂ ਕਿਸਮਾਂ ਵਿੱਚੋਂ ਕਿਹੜੀ ਮਿੱਟੀ ਸਭ ਤੋਂ ਢੁਕਵੀਂ ਹੈ? ਚੰਗੀ ਨਿਕਾਸ ਵਾਲੀ ਰੇਤਲੀ ਦੋਮਟ ਮਿੱਟੀ ਉੱਚ ਐਸਿਡਿਟੀ ਵਾਲੀ ਲੇਟਰੀਟ ਮਿੱਟੀ ਉੱਚ ਜੈਵਿਕ ਪਦਾਰਥਾਂ ਵਾਲੀ ਦੁਮਈਆ ਜਲੋਢ ਮਿੱਟੀ ਚੰਗੀ ਨਿਕਾਸ ਵਾਲੀ ਕਾਲੀ ਮਿੱਟੀ Quiz(PDF) Questions(PDF) 13 / 30 13. ਜ਼ੀਰਾ, ਅੰਮ੍ਰਿਤਸਰ, ਬਰਨਾਲਾ, ਸੰਗਰੂਰ, ਕਪੂਰਥਲਾ ਦੇ ਕੁਝ ਖੇਤਰਾਂ ਵਿੱਚ ਪਾਈ ਜਾਣ ਵਾਲੀ ਖ਼ੁਸ਼ਕ-ਭੂਰੀ ਮਿੱਟੀ ਵਿੱਚ ਕਿਹੜੇ ਤੱਤ ਦੀ ਘਾਟ ਹੁੰਦੀ ਹੈ? ਪੋਟਾਸ਼ੀਅਮ ਕੈਲਸ਼ੀਅਮ ਨਾਈਟ੍ਰੋਜਨ ਅਮੋਨੀਅਮ Quiz(PDF) Questions(PDF) 14 / 30 14. ਰੋਪੜ ਵਿਚ ਅੰਬ ਤੋਂ ਇਲਾਵਾ ਹੋਰ ਕਿਹੜਾ ਫ਼ਲ ਪ੍ਰਸਿੱਧ ਹੈ? ਆੜੂ ਅਮਰੂਦ ਸੇਬ ਚੀਕੂ Quiz(PDF) Questions(PDF) 15 / 30 15. ਪੰਜਾਬ ਦੇ ਕਿਸ ਸ਼ਹਿਰ ਵਿੱਚ, ਤੱਖਣੀ ਰਹਿਮਾਪੁਰ ਜੰਗਲੀ ਜੀਵ ਰੱਖ ਸਥਿਤ ਹੈ? ਫਿਰੋਜ਼ਪੁਰ ਪਟਿਆਲਾ ਹੁਸ਼ਿਆਰਪੁਰ ਬਰਨਾਲਾ Quiz(PDF) Questions(PDF) 16 / 30 16. ਪਹਾੜੀ ਖੇਤਰ ਵਿੱਚ ਮਿੱਟੀ ਦੀ ਸੰਭਾਲ ਲਈ ਹੇਠ ਲਿਖੀਆਂ ਵਿਧੀਆਂ ਵਿਚੋਂ ਕਿਹੜੀ ਕਾਰਗਰ ਯੋਗ ਹੈ/ਹਨ? ਪੌਦੇ ਲਗਾਉਣਾ ਖੇਤੀਬਾੜੀ ਅਤੇ ਫਸਲੀ ਚੱਕਰ ਫਸਲੀ ਰੋਟੇਸ਼ਨ ਟੈਰੇਸਿੰਗ, ਕੰਟੋਰ ਬੰਡਿੰਗ ਅਤੇ ਕੰਟੋਰ ਹਲ ਸੁੱਕੀ ਖੇਤੀ ਅਤੇ ਵਿਆਪਕ ਖੇਤੀ Quiz(PDF) Questions(PDF) 17 / 30 17. ਕਿਸੇ ਸਥਾਨ ਦੀ ਜਲਵਾਯੂ ਨੂੰ ਕਿਹੜਾ ਕਾਰਕ ਨਿਸ਼ਚਿਤ ਨਹੀਂ ਕਰਦਾ? (ੳ) (ਅ) (ੲ) (ਸ) ਨਮੀ ਵਰਖਾ ਤਾਪਮਾਨ ਅਬਾਦੀ ਘਣਤਾ Quiz(PDF) Questions(PDF) 18 / 30 18. ਪੰਜਾਬ ਦੀ ਕਪਾਹ ਪੱਟੀ ਪੰਜਾਬ ਦੇ ਕਿਹੜੇ ਭੂਗੋਲਿਕ ਖੇਤਰ ਵਿੱਚ ਸਥਿਤ ਹੈ? ਮਾਝਾ ਪੋਠੋਹਾਰ ਦੋਆਬਾ ਮਾਲਵਾ Quiz(PDF) Questions(PDF) 19 / 30 19. ਹੇਠ ਲਿਖੇ ਕਿਹੜੇ ਖੇਤਰ/ਇਲਾਕਿਆਂ ਵਿੱਚ ਰੇਗੀਸਤਾਨੀ ਮਿੱਟੀ ਮਿਲਦੀ ਹੈ? ਪੰਜਾਬ ਦਾ ਦੱਖਣੀ-ਪੱਛਮੀ ਇਲਾਕਾ ਸੰਗਰੂਰ ਦਾ ਪੂਰਬੀ ਹਿੱਸਾ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਉਪ-ਪਹਾੜੀ ਇਲਾਕਾ Quiz(PDF) Questions(PDF) 20 / 30 20. ਪੰਜਾਬ ਦਾ ਜਲਵਾਯੂ ਕਿਸ ਕਿਸਮ ਦਾ ਹੈ? ਖ਼ੁਸ਼ਕ-ਠੰਡਾ ਉਸ਼ਣਖੰਡੀ ਪਹੇਲੀ ਉਪ-ਉਸ਼ਣ ਖੰਡੀ ਮਾਨਸੂਨ Quiz(PDF) Questions(PDF) 21 / 30 21. ਪੰਜਾਬ ਦੇ ਅਰਧ-ਪਹਾੜੀ ਖੇਤਰਾਂ ਵਿੱਚ ਵਾਰਸ਼ਿਕ ਔਸਤ ਕਿੰਨੀ ਬਰਸਾਤ ਹੁੰਦੀ ਹੈ? (ੳ) (ਅ) (ੲ) (ਸ) 120 cm 80 cm 92 cm 90 cm Quiz(PDF) Questions(PDF) 22 / 30 22. ਪੰਜਾਬ ਦੇ ਉਪ ਪਹਾੜੀ ਖੇਤਰ ਵਿਚ ਕਿੰਨੀ ਵਰਖਾ ਹੁੰਦੀ ਹੈ? 40 ਮਿਲੀਮੀਟਰ 50 ਮਿਲੀਮੀਟਰ 100 ਮਿਲੀਮੀਟਰ 60 ਮਿਲੀਮੀਟਰ Quiz(PDF) Questions(PDF) 23 / 30 23. ਕਿਹੜੇ ਖੇਤਰ/ਇਲਾਕਿਆਂ ਵਿੱਚ ਰੇਗਿਸਤਾਨੀ ਮਿੱਟੀ ਮਿਲਦੀ ਹੈ? ਪੰਜਾਬ ਦਾ ਦੱਖਣੀ ਪੱਛਮੀ ਇਲਾਕਾ ਪੰਜਾਬ ਦਾ ਪੂਰਵੀ ਪੱਛਮੀ ਇਲਾਕਾ ਪੰਜਾਬ ਦਾ ਉੱਤਰੀ ਪੱਛਮੀ ਇਲਾਕਾ ਪੰਜਾਬ ਦਾ ਪੱਛਮੀ ਪੂਰਵੀ ਇਲਾਕਾ Quiz(PDF) Questions(PDF) 24 / 30 24. ਪੰਜਾਬ ਵਿੱਚ ਕਿੰਨੇ ਐਗਰੋ-ਮੌਸਮੀ ਖੇਤਰ ਹਨ? 5 ਖੇਤਰ 7 ਖੇਤਰ 9 ਖੇਤਰ 6 ਖੇਤਰ Quiz(PDF) Questions(PDF) 25 / 30 25. ਮਿੱਟੀ ਦੀਆਂ ਕਿਸਮਾਂ ‘ਤੇ ਅਧਾਰਿਤ ਪੰਜਾਬ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ? 2 5 6 3 Quiz(PDF) Questions(PDF) 26 / 30 26. ਕਿਸ ਪ੍ਰਕਾਰ ਦੀ ਪੰਜਾਬ ਦੀ ਮਿੱਟੀ ਵਿੱਚ ਤੇਜ਼ਾਬੀਪਨ ਵਧੇਰੇ ਹੁੰਦਾ ਹੈ? ਮਾਰੂਥਲੀ ਮਿੱਟੀ ਸਲੇਟੀ-ਭੂਰੀ ਪੋਡਜੋਲਿਕ ਮਿੱਟੀ ਖ਼ੁਸ਼ਕ-ਭੂਰੀ ਮਿੱਟੀ ਸੀਰੋਜ਼ਮ ਮਿੱਟੀ Quiz(PDF) Questions(PDF) 27 / 30 27. ਪੰਜਾਬ ਵਿੱਚ ਸਭ ਤੋਂ ਉਪਜਾਊ ਮਿੱਟੀ ਕਿਹੜੀ ਮੰਨੀ ਜਾਂਦੀ ਹੈ? ਪਹਾੜੀ ਮਿੱਟੀ ਖਾਰੀ ਮਿੱਟੀ ਰੇਤੀਲੀ ਮਿੱਟੀ ਦੋਮਟ ਮਿੱਟੀ Quiz(PDF) Questions(PDF) 28 / 30 28. ਪੰਜਾਬ ਨੂੰ ਕਿੰਨੇ ਐਗਰੋ-ਮੌਸਮੀ ਖੇਤਰਾਂ ਵਿੱਚ ਵੰਡਿਆ ਗਿਆ ਹੈ? 5 4 3 6 Quiz(PDF) Questions(PDF) 29 / 30 29. ਪੰਜਾਬ ਵਿੱਚ ਮਿੱਟੀ ਸੰਰੱਖਣ ਲਈ ਕਿਹੜੀ ਵਿਧੀ ਵਰਤੀ ਜਾਂਦੀ ਹੈ? ਖਣਨ ਸ਼ਹਿਰੀਕਰਨ ਵ੍ਰਿੱਖਾਰੋਪਣ ਖੇਤੀ ਛੱਡਣਾ Quiz(PDF) Questions(PDF) 30 / 30 30. ਪੰਜਾਬ ਵਿੱਚ ਮੱਕੀ ਦੀ ਖੇਤੀ ਮੁੱਖ ਤੌਰ ‘ਤੇ ਕਿਹੜੇ ਖੇਤਰ ਵਿੱਚ ਕੀਤੀ ਜਾਂਦੀ ਹੈ? ਮਾਝਾ ਉਪ-ਪਹਾੜੀ ਖੇਤਰ ਦੱਖਣ-ਪੱਛਮੀ ਪੰਜਾਬ ਮਾਲਵਾ Quiz(PDF) Questions(PDF) Your score is 0% Exit