ਨਾਂਵ ਅਤੇ ਪੜਨਾਂਵ

/30

ਨਾਂਵ ਅਤੇ ਪੜਨਾਂਵ

Total Questions: 30
Time Duration: 45 Minutes

The number of attempts remaining is 1

1 / 30

1. ਨਾਂਵ ਕਿੰਨੀ ਪ੍ਰਕਾਰ ਦੇ ਹੁੰਦੇ ਹਨ?

2 / 30

2. ਜਿਹੜਾ ਸ਼ਬਦ ਕਿਸੇ ਜੀਵ, ਵਸਤੂ ਜਾਂ ਸਥਾਨ ਲਈ ਵਰਤਿਆ ਜਾਂਦਾ ਹੈ, ਉਸ ਨੂੰ ਕੀ ਕਿਹਾ ਜਾਂਦਾ ਹੈ?

3 / 30

3. ਜਿਹੜੇ ਸ਼ਬਦ ਮਹਿਸੂਸ ਕਰਨ ਵਾਲੀਆਂ ਚੀਜਾਂ ਲਈ ਵਰਤੇ ਜਾਣ, ਉਨ੍ਹਾਂ ਨੂੰ ਕਿਹੜੇ ਨਾਂਵ ਕਿਹਾ ਜਾਂਦਾ ਹੈ?

4 / 30

4. ਗੁੜ, ਸ਼ੱਕਰ, ਕਣਕ, ਕਿਹੜੇ ਨਾਂਵ ਸ਼ਬਦ ਹਨ?

5 / 30

5. ਹੇਠ ਲਿਖੇ ਸ਼ਬਦਾਂ ਵਿੱਚੋਂ ਕਿਹੜਾ ਭਾਵ ਵਾਚਕ ਨਾਂਵ ਨਹੀਂ ਹੈ?

6 / 30

6. ਜਿਹੜੇ ਸ਼ਬਦ ਕਿਸੇ ਖਾਸ ਪੁਰਖ ਜਾਂ ਸਥਾਨ ਲਈ ਵਰਤੇ ਜਾਣ, ਉਨ੍ਹਾਂ ਨੂੰ ਕਿਹੜੇ ਨਾਂਵ ਕਿਹਾ ਜਾਂਦਾ ਹੈ?

7 / 30

7. “ਉਹ ਕੱਲ੍ਹ ਮੇਰੇ ਘਰ ਆਇਆ ਸੀ।” ਇਸ ਵਿੱਚ “ਉਹ” ਸ਼ਬਦ ਕਿਹੜਾ ਪੁਰਖਵਾਚਕ ਪੜਨਾਂਵ ਹੈ?

8 / 30

8. ਹੇਠਾਂ ਦਿੱਤੇ ਸ਼ਬਦਾਂ ਵਿੱਚੋ ਨਾਂਵ ਚੁਣੋ:

9 / 30

9. “ਤੁਹਾਨੂੰ ਇਹ ਗੱਲ ਕੀਹਨੇ ਦੱਸੀ ਹੈ?” ਇਸ ਵਿੱਚ “ਤੁਹਾਨੂੰ” ਸ਼ਬਦ ਕਿਹੜਾ ਪੁਰਖਵਾਚਕ ਪੜਨਾਂਵ ਹੈ?

10 / 30

10. ਹੇਠ ਲਿਖੇ ਸ਼ਬਦਾਂ ਵਿੱਚੋਂ ਕਿਹੜਾ ਭਾਵ ਵਾਚਕ ਨਾਂਵ ਹੈ?

11 / 30

11. ਜਿਹੜਾ ਪੜਨਾਂਵ ਕਰਤਾ ਨਾਲ ਆਕੇ ਉਸ ਦੀ ਵਿਸ਼ੇਸ਼ਤਾ ਦੱਸੇ ਜਾਂ ਜਿਹੜਾ ਕਰਤਾ ਦੀ ਥਾਂ ਵਰਤਿਆ ਜਾਵੇ, ਉਸਨੂੰ ਕੀ ਕਿਹਾ ਜਾਂਦਾ ਹੈ?

12 / 30

12. ਮਨੁੱਖ ਕਿਹੜਾ ਨਾਂਵ ਸ਼ਬਦ ਹੈ?

13 / 30

13. ਜਿਹੜੇ ਸ਼ਬਦ ਇੱਕੋ ਸ਼੍ਰੇਣੀ ਦੀਆਂ ਸਾਰੀਆਂ ਚੀਜਾਂ ਲਈ ਵਰਤੇ ਜਾਣ ਉਨ੍ਹਾਂ ਨੂੰ ਕਿਹੜੇ ਨਾਂਵ ਕਿਹਾ ਜਾਂਦਾ ਹੈ?

14 / 30

14. ਜਿਹੜੇ ਪੜਨਾਂਵ ਸਾਹਮਣੇ ਦਿਸ ਰਹੀਆਂ ਚੀਜਾਂ ਲਈ ਇਸ਼ਾਰੇ ਤੌਰ ਤੇ ਵਰਤੇ ਜਾਣ, ਉਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ?

15 / 30

15. ਜਿਹੜੇ ਸ਼ਬਦ ਅਸੀਂ ਆਪਣੇ ਜਾਂ ਦੂਜੇ ਪੁਰਖਾਂ ਦੇ ਨਾਂ ਦੀ ਥਾਂ ਤੇ ਵਰਤਦੇ ਹਨ, ਉਨ੍ਹਾਂ ਨੂੰ ਕਿਹਾ ਜਾਂਦਾ ਹੈ?

16 / 30

16. ਜੁਆਨੀ, ਗੁਲਾਮੀ, ਸੁਹਪੱਣ ਕਿਹੜੇ ਨਾਂਵ ਸ਼ਬਦ ਹਨ?

17 / 30

17. ਹੇਠ ਲਿਖੇ ਸ਼ਬਦਾਂ ਵਿੱਚ ਕਿਹੜਾ ਖਾਸ ਨਾਂਵ ਹੈ?

18 / 30

18. ਹੇਠ ਲਿਖੇ ਸ਼ਬਦਾਂ ਵਿੱਚੋਂ ਕਿਹੜਾ ਵਸਤੂ ਵਾਚਕ ਨਾਂਵ ਨਹੀਂ ਹੈ?

19 / 30

19. ਸਤਲੁਜ, ਕਿਹੜਾ ਨਾਂਵ ਸ਼ਬਦ ਹੈ?

20 / 30

20. “ਮੈਂ ਅੱਜ ਸਕੂਲ ਨਹੀਂ ਜਾਣਾ।” ਇਸ ਵਿੱਚ “ਮੈਂ” ਸ਼ਬਦ ਕਿਹੜਾ ਪੁਰਖਵਾਚਕ ਪੜਨਾਂਵ ਹੈ?

21 / 30

21. ਪੁਰਖਵਾਚਕ ਪੜਨਾਂਵ ਕਿੰਨੇ ਪ੍ਰਕਾਰ ਦੇ ਹੁੰਦੇ ਹਨ?

22 / 30

22. ਜੰਞ, ਡਾਰ, ਹੇੜ ਕਿਹੜੇ ਨਾਂਵ ਸ਼ਬਦ ਹਨ?

23 / 30

23. ਜੋ ਸ਼ਬਦ ਪੜਨਾਂਵ ਵੀ ਹੋਣ ਅਤੇ ਕਿਸੇ ਚੀਜ਼ ਨਾਲ ਸੰਬੰਧ ਦੱਸਦਾ ਹੈ, ਉਸਨੂੰ ਕੀ ਕਿਹਾ ਜਾਂਦਾ ਹੈ?

24 / 30

24. ਜਿਹੜੇ ਸ਼ਬਦ ਤੋਲੀਆਂ ਜਾਣ ਵਾਲੀਆਂ ਚੀਜਾਂ ਲਈ ਵਰਤੇ ਜਾਣ, ਉਨ੍ਹਾਂ ਨੂੰ ਕਿਹੜੇ ਨਾਂਵ ਕਿਹਾ ਜਾਂਦਾ ਹੈ?

25 / 30

25. ਜਿਨ੍ਹਾਂ ਪੜਨਾਵਾਂ ਤੋਂ ਕਿਸੇ ਚੀਜ਼ ਦਾ ਨਿਸ਼ਚਿਤ ਗਿਆਨ ਨਾ ਹੋਵੇ, ਉਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ?

26 / 30

26. ਜਿਹੜੇ ਸ਼ਬਦ ਇੱਕੋ ਤਰ੍ਹਾਂ ਦੀਆਂ ਚੀਜਾਂ ਦੇ ਇੱਕਠ ਲਈ ਵਰਤੇ ਜਾਣ, ਉਨ੍ਹਾਂ ਨੂੰ ਕਿਹੜੇ ਨਾਂਵ ਕਿਹਾ ਜਾਂਦਾ ਹੈ?

27 / 30

27. ਤੇਲ, ਆਟਾ, ਰੇਤ ਕਿਹੜੇ ਨਾਂਵ ਸ਼ਬਦ ਹਨ?

28 / 30

28. ‘ਜਥਾ’ ਸ਼ਬਦ ਕਿਸ ਨਾਂਵ ਦੀ ਉਦਾਹਰਨ ਹੈ?

29 / 30

29. ਪੜਨਾਂਵ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ?

30 / 30

30. ‘ਵਿਦਿਆਰਥੀ’ ਸ਼ਬਦ ਕਿਸ ਕਿਸਮ ਦਾ ਨਾਂਵ ਹੈ?

Your score is

0%

Exit