/30 ਗੁਰੂ ਹਰਿਗੋਬਿੰਦ ਜੀ Total Questions: 30 Time Duration: 45 Minutes The number of attempts remaining is 1 1 / 30 1. ਅਕਾਲ ਤਖ਼ਤ ਦਾ ਨਿਰਮਾਣ ਕਦੋਂ ਸ਼ੁਰੂ ਕੀਤਾ ਗਿਆ? 1609 ਈ. 1608 ਈ. 1607 ਈ. 1606 ਈ. Quiz(PDF) Questions(PDF) 2 / 30 2. ਸਿੱਖਾਂ ਤੇ ਮੁਗ਼ਲਾਂ ਵਿਚਕਾਰ ਪਹਿਲੀ ਲੜਾਈ ਕਦੋਂ ਲੜੀ ਗਈ? 1634 ਈ. 1636 ਈ. 1635 ਈ. 1633 ਈ. Quiz(PDF) Questions(PDF) 3 / 30 3. ਛੇਵੇਂ ਗੁਰੂ ਦੁਆਰਾ ਅਪਣਾਈ ਗਈ ਨਵੀਂ ਨੀਤੀ ਦਾ ਮੁੱਖ ਉਦੇਸ਼ ਕੀ ਸੀ? ਸਿੱਖਾਂ ਨੂੰ ਨਿਡਰ ਤੇ ਆਤਮ-ਰੱਖਿਆਤਮਕ ਬਣਾਉਣ ਲਈ ਸਿੱਖ ਧਰਮ ਦਾ ਵਿਕਾਸ ਕਰਨ ਲਈ ਦੁਸ਼ਮਣਾਂ ਨੂੰ ਖ਼ਤਮ ਕਰਨ ਲਈ ਮੁਗਲਾਂ ਦਾ ਸਾਹਮਣਾ ਕਰਨਾ Quiz(PDF) Questions(PDF) 4 / 30 4. ਅਕਾਲ ਤਖ਼ਤ ਦੀ ਨੀਂਹ ਕਿਸ ਨੇ ਰੱਖੀ? ਬਾਬਾ ਬੁੱਢਾ ਜੀ ਗੁਰੂ ਹਰਿਗੋਬਿੰਦ ਸਾਹਿਬ ਭਾਈ ਬਿਧੀ ਚੰਦ ਸੰਤ ਮੀਆਂ ਮੀਰ ਜੀ Quiz(PDF) Questions(PDF) 5 / 30 5. ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮਕਾਲੀ ਇਤਿਹਾਸਕਾਰ ਦਾ ਨਾਂ ਕੀ ਸੀ? ਸਾਈਂ ਮੀਆਂ ਮੀਰ ਇਬਨਬਤੂਤਾ ਮੋਹਸਿਨ ਫਾਨੀ ਅਹਿਮਦ ਸ਼ਾਹ ਦੁਰਾਨੀ Quiz(PDF) Questions(PDF) 6 / 30 6. ਗੁਰੂ ਹਰਿਗੋਬਿੰਦ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ? ਗੁਰੂ ਰਾਮ ਦਾਸ ਸ੍ਰੀ ਪ੍ਰਿਥੀ ਚੰਦ ਗੁਰੂ ਅਰਜਨ ਦੇਵ ਜੀ ਸ੍ਰੀ ਸੂਰਜ ਮਲ Quiz(PDF) Questions(PDF) 7 / 30 7. ਸਿੱਖਾਂ ਦੇ ਛੇਵੇਂ ਗੁਰੂ ਹਰਿਗੋਬਿੰਦ ਜੀ ਕਿੰਨੀ ਉਮਰ ਵਿੱਚ ਗੁਰਗੱਦੀ ‘ਤੇ ਬੈਠੇ? 8 ਸਾਲ 7 ਸਾਲ 11 ਸਾਲ 10 ਸਾਲ Quiz(PDF) Questions(PDF) 8 / 30 8. ਅਕਾਲ ਤਖ਼ਤ ਕਿੱਥੇ ਹੈ? ਸ੍ਰੀ ਅੰਮ੍ਰਿਤਸਰ ਸਾਹਿਬ ਪਟਨਾ ਸਾਹਿਬ ਮੁਕਤਸਰ ਸਾਹਿਬ ਦਮਦਮਾ ਸਾਹਿਬ Quiz(PDF) Questions(PDF) 9 / 30 9. ਗੁਰੂ ਹਰਿਗੋਬਿੰਦ ਜੀ ਦਾ ਗੁਰੂ ਕਾਲ ਕੀ ਸੀ? 1605 ਈ. ਤੋਂ 1642 ਈ. 1605 ਈ. ਤੋਂ 1645 ਈ. 1606 ਈ. ਤੋਂ 1644 ਈ. 1606 ਈ. ਤੋਂ 1645 ਈ. Quiz(PDF) Questions(PDF) 10 / 30 10. ਕੀਰਤਪੁਰ ਤੋਂ ਕੀ ਭਾਵ ਹੈ? ਜਿੱਥੇ ਰੱਬ ਦੀ ਮੇਹਰ ਹੋਵੇ ਜਿੱਥੇ ਰੱਬ ਦਾ ਨਾਮ ਜਪਿਆ ਜਾਂਦਾ ਹੋਵੇ ਰੱਬ 'ਚ ਵਿਸ਼ਵਾਸ ਰੱਖਣ ਵਾਲਿਆਂ ਦਾ ਇਕੱਠ ਜਿੱਥੇ ਰੱਬ ਦਾ ਘਰ ਹੋਵੇ Quiz(PDF) Questions(PDF) 11 / 30 11. ਕੀਰਤਪੁਰ ਨਾਮਕ ਨਗਰ ਦੀ ਸਥਾਪਨਾ ਕਿਹੜੇ ਗੁਰੂ ਨੇ ਕੀਤੀ? ਗੁਰੂ ਤੇਗ ਬਹਾਦਰ ਜੀ ਗੁਰੂ ਹਰਿਗੋਬਿੰਦ ਜੀ ਗੁਰੂ ਹਰਿ ਰਾਇ ਜੀ ਗੁਰੂ ਅਮਰਦਾਸ ਜੀ Quiz(PDF) Questions(PDF) 12 / 30 12. ‘ਅਕਾਲ ਤਖ਼ਤ’ ਤੋਂ ਕੀ ਭਾਵ ਹੈ? ਰੱਬ ਦੀ ਗੱਦੀ ਰੱਬ ਦਾ ਸਿਮਰਨ ਸੈਨਿਕ ਸਿਖਲਾਈ ਦੇਣਾ ਗੁਰੂ ਦਾ ਸਿੰਘਾਸਨ Quiz(PDF) Questions(PDF) 13 / 30 13. ਗੁਰੂ ਹਰਿਗੋਬਿੰਦ ਜੀ ਦੇ ਸਮਕਾਲੀ ਮੁਗ਼ਲ ਸ਼ਾਸਕ ਕੌਣ ਸੀ? ਜਹਾਂਗੀਰ ਸ਼ਾਹ ਜਹਾਨ (ਅ) ਤੇ (ੲ) ਦੋਨੋਂ ਅਕਬਰ Quiz(PDF) Questions(PDF) 14 / 30 14. ਪੰਜਾਬ ਦੇ ਇਤਿਹਾਸ ਦੀ ਸਿੱਖਾਂ ਤੇ ਮੁਗ਼ਲਾਂ ਵਿਚਕਾਰ ਹੋਈ ਪਹਿਲੀ ਲੜਾਈ ਵਿੱਚ ਸਿੱਖਾਂ ਦੀ ਅਗਵਾਈ ਕੌਣ ਕਰ ਰਿਹਾ ਸੀ? ਪਠਾਨ ਪੈਦਾ ਖਾਂ ਮਾਈ ਭਾਗੋ ਗੁਰੂ ਹਰਿਗੋਬਿੰਦ ਭਾਈ ਬਿਧੀ ਚੰਦ Quiz(PDF) Questions(PDF) 15 / 30 15. ਅਕਾਲ ਤਖ਼ਤ ਕਿਸ ਦਾ ਪ੍ਰਤੀਕ ਸੀ? ਬਹਾਦਰੀ ਦਾ ਪ੍ਰਤੀਕ ਸਿੱਖ ਸੈਨਿਕ ਸ਼ਕਤੀ ਦਾ ਪ੍ਰਤੀਕ ਮੀਰੀ ਪੀਰੀ ਦੀ ਭਾਵਨਾ ਦਾ ਪ੍ਰਤੀਕ ਸੰਗਤ ਦਾ ਪ੍ਰਤੀਕ Quiz(PDF) Questions(PDF) 16 / 30 16. ਅਕਾਲ ਤਖ਼ਤ ਨਾਮਕ ਇਮਾਰਤ ਵਿੱਚ ਕੁੱਲ ਕਿੰਨੀਆਂ ਮੰਜ਼ਿਲਾਂ ਹਨ? 4 3 6 5 Quiz(PDF) Questions(PDF) 17 / 30 17. ਸਿੱਖ ਇਤਿਹਾਸ ਵਿੱਚ ਨਵੀਂ ਨੀਤੀ ਕਿਸ ਦੁਆਰਾ ਅਪਣਾਈ ਗਈ? ਗੁਰੂ ਹਰਿਗੋਬਿੰਦ ਜੀ ਮਹਾਰਾਜਾ ਰਣਜੀਤ ਸਿੰਘ ਗੁਰੂ ਗੋਬਿੰਦ ਸਿੰਘ ਜੀ ਬੰਦਾ ਸਿੰਘ ਬਹਾਦਰ Quiz(PDF) Questions(PDF) 18 / 30 18. ਅਕਾਲ ਤਖ਼ਤ ਦੇ ਨਿਰਮਾਣ ਕਰਨ ਦਾ ਮੁੱਖ ਉਦੇਸ਼ ਕੀ ਸੀ? ਦੁਨਿਆਵੀ ਮਸਲਿਆਂ 'ਤੇ ਵਿਚਾਰ ਕੀਤਾ ਜਾ ਸਕੇ ਮੁਗਲਾਂ ਨਾਲ ਲੋਹਾ ਲੈਣ ਲਈ ਡਰ ਤੇ ਤਾਨਾਸ਼ਾਹੀ ਰਾਜ ਤੋਂ ਮੁਕਤ ਹੋਣਾ ਤੇ ਖੁਦਮੁਖਤਿਆਰੀ ਪ੍ਰਾਪਤ ਕਰਨਾ ਸੈਨਿਕ ਸ਼ਕਤੀ ਵਧਾਉਣਾ Quiz(PDF) Questions(PDF) 19 / 30 19. ਗੁਰੂ ਹਰਿਗੋਬਿੰਦ ਜੀ ਦੀ ਮਾਤਾ ਜੀ ਦਾ ਕੀ ਨਾਂ ਸੀ? ਮਾਤਾ ਕਿਸ਼ਨ ਕੌਰ ਬੀਬੀ ਭਾਨੀ ਮਾਤਾ ਨਿਹਾਲ ਕੌਰ ਮਾਤਾ ਗੰਗਾ ਦੇਵੀ Quiz(PDF) Questions(PDF) 20 / 30 20. ਅਕਾਲ ਤਖ਼ਤ ਕੀ ਹੈ? ਥੜ੍ਹਾ (ਅ) ਤੇ (ੲ) ਦੋਨੋਂ ਗੁਰਦੁਆਰਾ ਕਿਲ੍ਹਾ Quiz(PDF) Questions(PDF) 21 / 30 21. ਗੁਰੂ ਹਰਿਗੋਬਿੰਦ ਜੀ ਆਪਣੇ ਕਿਹੜੇ ਪੁੱਤਰ ਨੂੰ ਗੁਰਗੱਦੀ ਸੌਂਪਣਾ ਚਾਹੁੰਦੇ ਸਨ? ਸੂਰਜ ਮੱਲ ਅਟੱਲ ਰਾਇ ਤੇਗ ਬਹਾਦਰ ਬਾਬਾ ਗੁਰਦਿੱਤਾ Quiz(PDF) Questions(PDF) 22 / 30 22. ਗੁਰੂ ਹਰਿਗੋਬਿੰਦ ਜੀ ਦਾ ਜਨਮ ਕਿਹੜੇ ਸਥਾਨ ‘ਤੇ ਹੋਇਆ? ਖਡੂਰ ਸਾਹਿਬ ਚੱਕ ਨਾਨਕੀ ਵਡਾਲੀ ਗੋਇੰਦਵਾਲ Quiz(PDF) Questions(PDF) 23 / 30 23. ਲੋਹਗੜ੍ਹ ਦਾ ਕਿਲ੍ਹਾ ਕਿਸ ਦੁਆਰਾ ਬਣਾਇਆ ਗਿਆ? ਗੁਰੂ ਗੋਬਿੰਦ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਬੰਦਾ ਸਿੰਘ ਬਹਾਦਰ ਗੁਰੂ ਹਰਿਗੋਬਿੰਦ ਜੀ Quiz(PDF) Questions(PDF) 24 / 30 24. ਰਾਜਾਭਾਈ ਬਿਧੀ ਚੰਦ ਕੌਣ ਸੀ? ਸਿੱਖ ਸਰਦਾਰ ਸੈਨਾ-ਨਾਇਕ ਪਹਾੜੀ ਰਿਆਸਤ ਦਾ ਰਾਜਾ ਸਿੱਖ ਸ਼ਰਧਾਲੂ Quiz(PDF) Questions(PDF) 25 / 30 25. ਗੁਰੂ ਹਰਿਗੋਬਿੰਦ ਜੀ ਦੇ ਪੁੱਤਰਾਂ ਦੇ ਕੀ ਨਾਂ ਸਨ? ਅਟੱਲ ਰਾਇ ਅਨੀ ਰਾਇ ਤੇ ਸੂਰਜ ਮਲ ਬਾਬਾ ਗੁਰਦਿੱਤਾ ਤੇ ਤੇਗ ਬਹਾਦਰ ਉਪਰੋਕਤ ਸਾਰੇ Quiz(PDF) Questions(PDF) 26 / 30 26. ਗੁਰੂ ਹਰਿਗੋਬਿੰਦ ਜੀ ਨੇ ਮੁੱਢਲੀ ਸਿੱਖਿਆ ਕਿਸ ਤੋਂ ਪ੍ਰਾਪਤ ਕੀਤੀ? ਗੁਰੂ ਅਰਜਨ ਦੇਵ ਜੀ ਗੁਰੂ ਰਾਮ ਦਾਸ ਜੀ ਬਾਬਾ ਬੁੱਢਾ ਜੀ ਭਾਈ ਦਿਆਲਾ Quiz(PDF) Questions(PDF) 27 / 30 27. ਅਕਾਲ ਤਖ਼ਤ ਦਾ ਨਿਰਮਾਣ ਕਦੋਂ ਪੂਰਾ ਹੋਇਆ? 1607 ਈ. 1608 ਈ. 1609 ਈ. 1606 ਈ. Quiz(PDF) Questions(PDF) 28 / 30 28. ਸਿੱਖ ਇਤਿਹਾਸ ਵਿੱਚ ਸਿੱਖਾਂ ਵੱਲੋਂ ਮੁਗ਼ਲਾਂ ਨਾਲ ਲੜੀ ਗਈ ਪਹਿਲੀ ਲੜਾਈ ਦਾ ਕੀ ਨਾਂ ਸੀ? ਅੰਮ੍ਰਿਤਸਰ ਦੀ ਲੜਾਈ ਅਨੰਦਪੁਰ ਦੀ ਲੜਾਈ ਲਹਿਰਾ ਦੀ ਲੜਾਈ ਕਰਤਾਰਪੁਰ ਦੀ ਲੜਾਈ Quiz(PDF) Questions(PDF) 29 / 30 29. ਸਿੱਖ ਧਰਮ ਵਿੱਚ ਰੂਪਾਂਤਰਨ (ਬਦਲਾਵ) ਕਿਹੜੇ ਗੁਰੂ ਸਾਹਿਬ ਦੇ ਕਾਰਜਕਾਲ ਵਿੱਚ ਹੋਇਆ? ਗੁਰੂ ਗੋਬਿੰਦ ਸਿੰਘ ਜੀ ਗੁਰੂ ਤੇਗ ਬਹਾਦਰ ਜੀ ਗੁਰੂ ਅਰਜਨ ਦੇਵ ਜੀ ਗੁਰੂ ਹਰਿਗੋਬਿੰਦ ਜੀ Quiz(PDF) Questions(PDF) 30 / 30 30. ਸੇਲੀ ਕੀ ਸੀ? ਤਲਵਾਰ ਉਪਾਧੀ ਉੱਨ ਦੀ ਮਾਲਾ ਸੈਨਿਕ ਟੁਕੜੀ Quiz(PDF) Questions(PDF) Your score is 0% Exit