ਗੁਰੂ ਅੰਗਦ ਦੇਵ ਜੀ

/30

ਗੁਰੂ ਅੰਗਦ ਦੇਵ ਜੀ

Total Questions: 30
Time Duration: 45 Minutes

The number of attempts remaining is 1

1 / 30

1. ਮੁਗ਼ਲ ਸ਼ਾਸਕ ਹੁਮਾਯੂੰ ਤੇ ਗੁਰੂ ਅੰਗਦ ਦੇਵ ਜੀ ਦੀ ਮੁਲਾਕਾਤ ਕਿੱਥੇ ਹੋਈ?

2 / 30

2. ਬਲਵੰਡ ਤੇ ਸੱਤਾ ਨਾਮਕ ਰਾਗੀ ਕਿਹੜੇ ਗੁਰੂ ਦੇ ਸਮਕਾਲੀ ਸਨ?

3 / 30

3. ਗੁਰੂ ਅੰਗਦ ਦੇਵ ਜੀ ਦੇ ਪਿਤਾ ਦਾ ਕੀ ਨਾਂ ਸੀ?

4 / 30

4. ਗੁਰੂ ਅੰਗਦ ਦੇਵ ਜੀ ਦਾ ਬਚਪਨ ਦਾ ਨਾਂ ਦੱਸੋ।

5 / 30

5. ਗੁਰੂ ਅੰਗਦ ਦੇਵ ਜੀ ਨੇ ਕਿਹੜੇ ਵਿਅਕਤੀ ਤੋਂ ਜਨਮ ਸਾਖੀ ਲਿਖਵਾਈ?

6 / 30

6. ਗੁਰਮੁਖੀ ਲਿਪੀ ਦੇ ਵਿਕਾਸ ਵਿੱਚ ਸਭ ਤੋਂ ਵੱਧ ਯੋਗਦਾਨ ਕਿਹੜੇ ਸਿੱਖ ਗੁਰੂ ਦਾ ਰਿਹਾ ਹੈ?

7 / 30

7. ਕਿਹੜਾ ਮੁਗਲ ਸ਼ਾਸਕ ਗੁਰੂ ਅੰਗਦ ਦੇਵ ਜੀ ਨੂੰ ਮਿਲਣ ਆਇਆ ਸੀ?

8 / 30

8. ਗੁਰੂ ਅੰਗਦ ਦੇਵ ਜੀ ਨੇ ਸਿੱਖ ਧਰਮ ਨੂੰ ਕਿਹੜੇ ਖੇਤਰ ਵਿੱਚ ਮਜ਼ਬੂਤ ਕੀਤਾ?

9 / 30

9. ਸਿੱਖ ਪੰਥ ਵਿੱਚ ਸਭ ਤੋਂ ਪਹਿਲਾਂ ਅਖਾੜੇ ਦਾ ਪ੍ਰਬੰਧ ਕਿਸ ਨੇ ਕੀਤਾ ਸੀ?

10 / 30

10. ਗੁਰੂ ਅੰਗਦ ਦੇਵ ਜੀ ਨੇ ਕਿਹੜੀ ਪਰੰਪਰਾ ਨੂੰ ਅੱਗੇ ਵਧਾਇਆ ਜੋ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤੀ ਸੀ?

11 / 30

11. ਗੁਰੂ ਅੰਗਦ ਦੇਵ ਜੀ ਦੀ ਮਾਤਾ ਦਾ ਕੀ ਨਾਂ ਸੀ?

12 / 30

12. ਗੁਰੂ ਅੰਗਦ ਦੇਵ ਜੀ ਨੇ ਕਿਸ ਨਾਂ ਹੇਠ ਬਾਣੀ ਦੀ ਰਚਨਾ ਕੀਤੀ ਸੀ?

13 / 30

13. ਗੁਰੂ ਅੰਗਦ ਦੇਵ ਜੀ ਸਿੱਖ ਧਰਮ ਦੇ ਕਿੰਨਵੇਂ ਗੁਰੂ ਸਨ?

14 / 30

14. ਗੁਰੂ ਅੰਗਦ ਦੇਵ ਜੀ ਦਾ ਜਨਮ ਸਥਾਨ ਕਿਹੜਾ ਹੈ?(ੳ) (ਅ) (ੲ) ਸ)

15 / 30

15. ਸਭ ਤੋਂ ਪਹਿਲੇ ਕਿਹੜੇ ਗੁਰੂ ਸਾਹਿਬ ਨੇ ਗੁਰਮੁਖੀ ਲਿਪੀ ਵਿੱਚ ਉਪਦੇਸ਼ ਦਿੱਤਾ?

16 / 30

16. ਗੁਰੂ ਅੰਗਦ ਦੇਵ ਜੀ ਦੇ ਸਮੇਂ ਸਿੱਖਾਂ ਦਾ ਪ੍ਰਮੁੱਖ ਕੇਂਦਰ ਕਿਹੜਾ ਸੀ?

17 / 30

17. ਸਿੱਖ ਧਰਮ ਵਿੱਚ ਸਭ ਤੋਂ ਪਹਿਲਾਂ ਉਦਾਸੀ ਮੱਤ ਦਾ ਵਿਰੋਧ ਕਿਸ ਨੇ ਕੀਤਾ ਸੀ?

18 / 30

18. ਗੁਰੂ ਅੰਗਦ ਦੇਵ ਜੀ ਦੇ ਸਮੇਂ ਗੁਰਮੁਖੀ ਲਿਪੀ ਦਾ ਮੁੱਖ ਉਦੇਸ਼ ਕੀ ਸੀ?

19 / 30

19. ਗੁਰਮੁਖੀ ਲਿਪੀ ਦਾ ਆਧੁਨਿਕ ਸੰਸ਼ੋਧਿਤ ਰੂਪ ਕਿਸ ਨੇ ਪੇਸ਼ ਕੀਤਾ ?

20 / 30

20. ਗੁਰੂ ਅੰਗਦ ਦੇਵ ਜੀ ਨੇ ਸਿੱਖ ਬੱਚਿਆਂ ਦੀ ਸਿੱਖਿਆ ਲਈ ਕਿਹੜਾ ਯੋਗਦਾਨ ਦਿੱਤਾ?

21 / 30

21. ਗੁਰੂ ਅੰਗਦ ਦੇਵ ਜੀ ਨੇ ਸਿੱਖ ਸੰਗਤ ਨੂੰ ਕਿਹੜੀ ਸੇਵਾ ਤੇ ਜ਼ੋਰ ਦਿੱਤਾ?

22 / 30

22. ਗੁਰੂ ਅੰਗਦ ਦੇਵ ਜੀ ਦਾ ਜਨਮ ਕਦੋਂ ਹੋਇਆ?

23 / 30

23. ਗੁਰੂ ਅੰਗਦ ਦੇਵ ਜੀ ਦਾ ਗੁਰੂ ਕਾਲ ਕੀ ਸੀ?

24 / 30

24. ਗੁਰੂ ਅੰਗਦ ਦੇਵ ਜੀ ਨੇ ਕਿਸ ਨੂੰ ਆਪਣਾ ਉਤਰਾਧਿਕਾਰੀ ਨਿਯੁਕਤ ਕੀਤਾ?

25 / 30

25. ਗੁਰੂ ਅੰਗਦ ਦੇਵ ਜੀ ਦਾ ਜੋਤੀ ਜੋਤ ਸਮਾਉਣਾ ਕਿੱਥੇ ਹੋਇਆ ਸੀ?

26 / 30

26. ਗੁਰੂ ਅੰਗਦ ਦੇਵ ਜੀ ਨੇ ਕਿਸ ਭਾਈ ਨੂੰ “ਭਾਈ ਲਹਿਣਾ” ਤੋਂ ਗੁਰੂ ਅੰਗਦ ਬਣਾਇਆ?

27 / 30

27. ਗੋਇੰਦਵਾਲ ਦੀ ਸਥਾਪਨਾ ਕਿਹੜੇ ਗੁਰੂ ਸਾਹਿਬ ਨੇ ਕੀਤੀ ਸੀ?

28 / 30

28. ਗੁਰੂ ਅੰਗਦ ਦੇਵ ਜੀ ਦਾ ਸਮਕਾਲੀ ਮੁਗ਼ਲ ਸ਼ਾਸਕ ਕੌਣ ਸੀ?

29 / 30

29. ਗੁਰੂ ਨਾਨਕ ਦੇਵ ਜੀ ਦੇ ਨਾਲ ਭਾਈ ਲਹਿਣਾ ਦੀ ਮੁਲਾਕਾਤ ਕਿੱਥੇ ਹੋਈ?

30 / 30

30. ਆਦਿ ਗ੍ਰੰਥ ਵਿੱਚ ਗੁਰੂ ਅੰਗਦ ਦੇਵ ਜੀ ਦੇ ਕਿੰਨੇ ਸ਼ਬਦ ਹਨ?

Your score is

0%

Exit