/30 Calendar Total Questions: 30 Time Duration: 1 Hours The number of attempts remaining is 1 1 / 30 1. How many leap years were there in the fourth century? ਚੌਥੀ ਸਦੀ ਵਿੱਚ ਕਿੰਨੇ ਲੀਪ ਸਾਲ ਸਨ? 97 24 72 25 Quiz(PDF) Questions(PDF) 2 / 30 2. The last day of a century cannot be:ਸਦੀ ਦਾ ਆਖਰੀ ਦਿਨ ਨਹੀਂ ਹੋ ਸਕਦਾ: Sunday Wednesday Saturday Monday Quiz(PDF) Questions(PDF) 3 / 30 3. How many odd days in 200 years?200 ਸਾਲਾਂ ਵਿੱਚ ਕਿੰਨੇ ਵਾਧੂ ਦਿਨ ਹੁੰਦੇ ਹਨ? 5 3 1 0 Quiz(PDF) Questions(PDF) 4 / 30 4. If the year 2028 is a leap year, what is the next leap year?ਜੇਕਰ ਸਾਲ 2028 ਲੀਪ ਸਾਲ ਹੈ, ਤਾਂ ਅਗਲਾ ਲੀਪ ਸਾਲ ਕਿਹੜਾ ਹੋਵੇਗਾ? 2034 2036 2030 2032 Quiz(PDF) Questions(PDF) 5 / 30 5. How many days will there be from 26th January, 2004 to 15th May, 2004 (both days included)? 26 ਜਨਵਰੀ, 2004 ਤੋਂ 15 ਮਈ, 2004 ਤੱਕ ਕਿੰਨੇ ਦਿਨ ਹੋਣਗੇ (ਦੋਵੇਂ ਦਿਨ ਸ਼ਾਮਲ ਕਰਕੇ)? 112 111 113 110 Quiz(PDF) Questions(PDF) 6 / 30 6. How many times does 29th February come in 400 years? 400 ਸਾਲਾਂ ਵਿੱਚ 29 ਫਰਵਰੀ ਕਿੰਨੀ ਵਾਰ ਆਉਂਦੀ ਹੈ? 100 97 400 96 Quiz(PDF) Questions(PDF) 7 / 30 7. If every second Saturday and all Sundays are holidays in a 30 days month beginning on Saturday, then how many working days are there in that month? ਜੇਕਰ ਸ਼ਨੀਵਾਰ ਤੋਂ ਸ਼ੁਰੂ ਹੋਣ ਵਾਲੇ 30 ਦਿਨਾਂ ਦੇ ਮਹੀਨੇ ਵਿੱਚ ਹਰ ਦੂਜਾ ਸ਼ਨੀਵਾਰ ਅਤੇ ਸਾਰੇ ਐਤਵਾਰ ਛੁੱਟੀਆਂ ਹਨ, ਤਾਂ ਉਸ ਮਹੀਨੇ ਵਿੱਚ ਕਿੰਨੇ ਕੰਮਕਾਜੀ ਦਿਨ ਹਨ? 22 21 20 23 Quiz(PDF) Questions(PDF) 8 / 30 8. If the first day of the year (other than the leap year) was Friday, then which was the last day of that year? ਜੇਕਰ ਸਾਲ ਦਾ ਪਹਿਲਾ ਦਿਨ (ਲੀਪ ਸਾਲ ਤੋਂ ਇਲਾਵਾ) ਸ਼ੁੱਕਰਵਾਰ ਸੀ, ਤਾਂ ਉਸ ਸਾਲ ਦਾ ਆਖਰੀ ਦਿਨ ਕਿਹੜਾ ਸੀ? Friday/ਸ਼ੁੱਕਰਵਾਰ Sunday/ਐਤਵਾਰ Monday/ਸੋਮਵਾਰ Saturday/ਸ਼ਨੀਵਾਰ Quiz(PDF) Questions(PDF) 9 / 30 9. In a month of 31 days, the third Wednesday falls on the 15th. What will be the last day of that month? 31 ਦਿਨਾਂ ਦੇ ਮਹੀਨੇ ਵਿੱਚ, ਤੀਜਾ ਬੁੱਧਵਾਰ 15 ਤਰੀਕ ਨੂੰ ਆਉਂਦਾ ਹੈ। ਉਸ ਮਹੀਨੇ ਦਾ ਆਖਰੀ ਦਿਨ ਕੀ ਹੋਵੇਗਾ? Fourth Sunday/ਚੌਥਾ ਐਤਵਾਰ Fifth Thursday/ਪੰਜਵਾਂ ਵੀਰਵਾਰ Fifth Friday/ਪੰਜਵਾਂ ਸ਼ੁੱਕਰਵਾਰ Fifth Wednesday/ਪੰਜਵਾਂ ਬੁੱਧਵਾਰ Quiz(PDF) Questions(PDF) 10 / 30 10. If Tuesday falls on the fourth of the month, then which day will fall three days after the 24th? ਜੇਕਰ ਮਹੀਨੇ ਦੀ ਚੌਥੀ ਤਰੀਕ ਨੂੰ ਮੰਗਲਵਾਰ ਹੈ, ਤਾਂ 24 ਤਰੀਕ ਤੋਂ ਤਿੰਨ ਦਿਨ ਬਾਅਦ ਕਿਹੜਾ ਦਿਨ ਹੋਵੇਗਾ? Tuesday/ਮੰਗਲਵਾਰ Thursday/ਵੀਰਵਾਰ Friday/ਸ਼ੁੱਕਰਵਾਰ Monday/ਸੋਮਵਾਰ Quiz(PDF) Questions(PDF) 11 / 30 11. If the 25th of August in a year is Thursday, the number of Mondays in that month is ਜੇਕਰ ਕਿਸੇ ਸਾਲ ਵਿੱਚ 25 ਅਗਸਤ ਨੂੰ ਵੀਰਵਾਰ ਹੈ, ਤਾਂ ਉਸ ਮਹੀਨੇ ਵਿੱਚ ਸੋਮਵਾਰਾਂ ਦੀ ਗਿਣਤੀ ਹੈ: 3 5 6 4 Quiz(PDF) Questions(PDF) 12 / 30 12. If the day before yesterday was Thursday, when will Sunday be? ਜੇਕਰ ਪਰਸੋਂ (ਬੀਤਿਆ ਹੋਇਆ) ਵੀਰਵਾਰ ਸੀ, ਤਾਂ ਐਤਵਾਰ ਕਦੋਂ ਹੋਵੇਗਾ? Day after tomorrow/ਪਰਸੋਂ (ਆਉਣ ਵਾਲਾ) Today/ਅੱਜ Tomorrow/ਕੱਲ੍ਹ Two days after today/ਅੱਜ ਤੋਂ ਦੋ ਦਿਨ ਬਾਅਦ Quiz(PDF) Questions(PDF) 13 / 30 13. If 30th January, 2003 was Thursday, what was the day on 2nd March, 2003? ਜੇਕਰ ਮਹੀਨੇ ਦੀ ਚੌਥੀ ਤਰੀਕ ਨੂੰ ਮੰਗਲਵਾਰ ਹੈ, ਤਾਂ 24 ਤਰੀਕ ਤੋਂ ਤਿੰਨ ਦਿਨ ਬਾਅਦ ਕਿਹੜਾ ਦਿਨ ਹੋਵੇਗਾ? Tuesday/ਮੰਗਲਵਾਰ Thursday/ਵੀਰਵਾਰ Saturday/ਸ਼ਨੀਵਾਰ Sunday/ਐਤਵਾਰ Quiz(PDF) Questions(PDF) 14 / 30 14. If day after tomorrow is Saturday, what day was three days before yesterday? ਜੇਕਰ ਪਰਸੋਂ (ਆਉਣ ਵਾਲਾ) ਸ਼ਨੀਵਾਰ ਹੈ, ਤਾਂ ਪਰਸੋਂ (ਬੀਤੇ ਹੋਏ) ਤੋਂ ਤਿੰਨ ਦਿਨ ਪਹਿਲਾਂ ਕਿਹੜਾ ਦਿਨ ਸੀ? Monday/ਸੋਮਵਾਰ Thursday/ਵੀਰਵਾਰ Saturday/ਸ਼ਨੀਵਾਰ Sunday/ਐਤਵਾਰ Quiz(PDF) Questions(PDF) 15 / 30 15. If 3rd December, 2009 was Sunday, what day was 3rd January, 2010? ਜੇਕਰ 3 ਦਸੰਬਰ, 2009 ਨੂੰ ਐਤਵਾਰ ਸੀ, ਤਾਂ 3 ਜਨਵਰੀ, 2010 ਨੂੰ ਕਿਹੜਾ ਦਿਨ ਸੀ? Wednesday/ਬੁੱਧਵਾਰ Friday/ਸ਼ੁੱਕਰਵਾਰ Tuesday/ਮੰਗਲਵਾਰ Monday/ਸੋਮਵਾਰ Quiz(PDF) Questions(PDF) 16 / 30 16. How many odd days are there in 527 days? 527 ਦਿਨਾਂ ਵਿੱਚ ਕਿੰਨੇ ਵਾਧੂ ਦਿਨ (odd days) ਹੁੰਦੇ ਹਨ? 2 5 3 6 Quiz(PDF) Questions(PDF) 17 / 30 17. How many leap years were there in the second century? ਦੂਜੀ ਸਦੀ ਵਿੱਚ ਕਿੰਨੇ ਲੀਪ ਸਾਲ ਸਨ? 48 72 25 24 Quiz(PDF) Questions(PDF) 18 / 30 18. If the second day of a month is a Friday, which of the following would be the last day of the next month which has 31 days? ਜੇਕਰ ਮਹੀਨੇ ਦਾ ਦੂਜਾ ਦਿਨ ਸ਼ੁੱਕਰਵਾਰ ਹੈ, ਤਾਂ ਅਗਲੇ ਮਹੀਨੇ ਦਾ ਆਖਰੀ ਦਿਨ ਕਿਹੜਾ ਹੋਵੇਗਾ ਜਿਸ ਵਿੱਚ 31 ਦਿਨ ਹੁੰਦੇ ਹਨ? Monday/ਸੋਮਵਾਰ Data inadequate/ਅੰਕੜੇ ਅਧੂਰੇ ਹਨ Tuesday/ਮੰਗਲਵਾਰ Sunday/ਐਤਵਾਰ Quiz(PDF) Questions(PDF) 19 / 30 19. If today is Saturday, then what day of the week will be the 999th day from today? ਜੇਕਰ ਅੱਜ ਸ਼ਨੀਵਾਰ ਹੈ, ਤਾਂ ਅੱਜ ਤੋਂ 999ਵਾਂ ਦਿਨ ਹਫਤੇ ਦਾ ਕਿਹੜਾ ਦਿਨ ਹੋਵੇਗਾ? Wednesday/ਬੁੱਧਵਾਰ Tuesday/ਮੰਗਲਵਾਰ Saturday/ਸ਼ਨੀਵਾਰ Thursday/ਵੀਰਵਾਰ Quiz(PDF) Questions(PDF) 20 / 30 20. If it was Saturday on 17th December, 2009. What will be the day on 22nd December, 2012? ਜੇਕਰ 1 ਫਰਵਰੀ, 2008 ਨੂੰ ਬੁੱਧਵਾਰ ਹੈ, ਤਾਂ 3 ਮਾਰਚ, 2008 ਨੂੰ ਕਿਹੜਾ ਦਿਨ ਹੈ? Tuesday/ਮੰਗਲਵਾਰ Friday/ਸ਼ੁੱਕਰਵਾਰ Sunday/ਐਤਵਾਰ Monday/ਸੋਮਵਾਰ Quiz(PDF) Questions(PDF) 21 / 30 21. How many leap years were there in the first century? ਪਹਿਲੀ ਸਦੀ ਵਿੱਚ ਕਿੰਨੇ ਲੀਪ ਸਾਲ ਸਨ? 25 24 23 26 Quiz(PDF) Questions(PDF) 22 / 30 22. If February 1, 2008 is Wednesday, what day is March 3, 2008? ਜੇਕਰ 1 ਫਰਵਰੀ, 2008 ਨੂੰ ਬੁੱਧਵਾਰ ਹੈ, ਤਾਂ 3 ਮਾਰਚ, 2008 ਨੂੰ ਕਿਹੜਾ ਦਿਨ ਹੈ? Saturday/ਸ਼ਨੀਵਾਰ Monday/ਸੋਮਵਾਰ Friday/ਸ਼ੁੱਕਰਵਾਰ Sunday/ਐਤਵਾਰ Quiz(PDF) Questions(PDF) 23 / 30 23. How many leap years are there between year 2009 and 2019? ਸਾਲ 2009 ਅਤੇ 2019 ਦੇ ਵਿਚਕਾਰ ਕਿੰਨੇ ਲੀਪ ਸਾਲ ਹਨ? 2 3 4 1 Quiz(PDF) Questions(PDF) 24 / 30 24. Which among the following years is a leap year? ਹੇਠ ਲਿਖੇ ਸਾਲਾਂ ਵਿੱਚੋਂ ਕਿਹੜਾ ਲੀਪ ਸਾਲ (leap year) ਹੈ? 3800 2300 3200 1800 Quiz(PDF) Questions(PDF) 25 / 30 25. Identify which year is different from the others: ਵੱਖਰਾ ਵਿਕਲਪ ਚੁਣੋ- 1992 1800 1900 1882 Quiz(PDF) Questions(PDF) 26 / 30 26. Which will be next leap year after 2020? 2020 ਤੋਂ ਬਾਅਦ ਅਗਲਾ ਲੀਪ ਸਾਲ ਕਿਹੜਾ ਹੋਵੇਗਾ? 2029 2026 2103 2024 Quiz(PDF) Questions(PDF) 27 / 30 27. Deepa went to the movies nine days ago. She goes to the movies only on Thursday. What day of the week is today? ਦੀਪਾ ਨੌਂ ਦਿਨ ਪਹਿਲਾਂ ਫਿਲਮ ਦੇਖਣ ਗਈ ਸੀ। ਉਹ ਸਿਰਫ ਵੀਰਵਾਰ ਨੂੰ ਹੀ ਫਿਲਮ ਦੇਖਣ ਜਾਂਦੀ ਹੈ। ਅੱਜ ਹਫਤੇ ਦਾ ਕਿਹੜਾ ਦਿਨ ਹੈ? Thursday/ ਵੀਰਵਾਰ Sunday/ਐਤਵਾਰ Tuesday/ਮੰਗਲਵਾਰ Saturday/ਸ਼ਨੀਵਾਰ Quiz(PDF) Questions(PDF) 28 / 30 28. Which year will have the same calendar as that of 1980? ਕਿਸ ਸਾਲ ਦਾ ਕੈਲੰਡਰ 1980 ਦੇ ਕੈਲੰਡਰ ਵਰਗਾ ਹੀ ਹੋਵੇਗਾ? 2008 2008 2004 1988 Quiz(PDF) Questions(PDF) 29 / 30 29. If 1st October is Sunday, then 1st November will be ਜੇਕਰ 1 ਅਕਤੂਬਰ ਨੂੰ ਐਤਵਾਰ ਹੈ, ਤਾਂ 1 ਨਵੰਬਰ ਨੂੰ ਹੋਵੇਗਾ: Tuesday/ਮੰਗਲਵਾਰ Wednesday/ਬੁੱਧਵਾਰ Monday/ਸੋਮਵਾਰ Thursday/ਵੀਰਵਾਰ Quiz(PDF) Questions(PDF) 30 / 30 30. Which year will have the same calendar as that of 1982? ਕਿਸ ਸਾਲ ਦਾ ਕੈਲੰਡਰ 1982 ਦੇ ਕੈਲੰਡਰ ਵਰਗਾ ਹੀ ਹੋਵੇਗਾ? 1988 1993 1998 2000 Quiz(PDF) Questions(PDF) Your score is 0% Exit