/30 ਗੁਰੂ ਗੋਬਿੰਦ ਸਿੰਘ ਜੀ Total Questions: 30 Time Duration: 45 Minutes The number of attempts remaining is 1 1 / 30 1. ਖਾਲਸਾ ਸਾਜਣ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸਤਰੀਆਂ ਦੇ ਨਾਮ ਨਾਲ ਕੀ ਲਗਾਉਣ ਲਈ ਕਿਹਾ? ਸਿੰਘ ਕੌਰ ਖਾਲਸਾ ਦੇਵੀ Quiz(PDF) Questions(PDF) 2 / 30 2. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਚਮਕੌਰ ਦੀ ਜੰਗ ਕਦੋਂ ਹੋਈ ਸੀ? 1708 ਈਸਵੀ 1705 ਈਸਵੀ 1688 ਈਸਵੀ 1699 ਈਸਵੀ Quiz(PDF) Questions(PDF) 3 / 30 3. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕਿਸ ਸਥਾਨ ‘ਤੇ ਕੀਤੀ ਸੀ? ਸ੍ਰੀ ਅਨੰਦਪੁਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਮਦਮਾ ਸਾਹਿਬ ਸ੍ਰੀ ਹਜ਼ੂਰ ਸਾਹਿਬ Quiz(PDF) Questions(PDF) 4 / 30 4. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਵੱਡੇ ਸਾਹਿਬਜ਼ਾਦੇ ਦਾ ਨਾਮ ਕੀ ਸੀ? ਬਾਬਾ ਫ਼ਤਹਿ ਸਿੰਘ ਜੀ ਬਾਬਾ ਅਜੀਤ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ Quiz(PDF) Questions(PDF) 5 / 30 5. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਿੰਨੀ ਉਮਰ ਵਿੱਚ ਗੁਰਗੱਦੀ ‘ਤੇ ਬੈਠੇ ਸਨ? 9 ਸਾਲ 5 ਸਾਲ 15 ਸਾਲ 20 ਸਾਲ Quiz(PDF) Questions(PDF) 6 / 30 6. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਵਾਉਣ ਵਾਲੇ ਰਸੋਈਏ ਦਾ ਕੀ ਨਾਮ ਸੀ? ਸੁੱਚਾ ਨੰਦ ਚੰਦੂ ਗੰਗੂ ਬ੍ਰਾਹਮਣ ਬੰਦਾ ਸਿੰਘ ਬਹਾਦਰ ਨੂੰ Quiz(PDF) Questions(PDF) 7 / 30 7. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਜੀ ਦਾ ਨਾਮ ਕੀ ਸੀ? ਮਾਤਾ ਖੀਵੀ ਜੀ ਮਾਤਾ ਨਾਨਕੀ ਜੀ ਮਾਤਾ ਗੁਜਰੀ ਜੀ ਮਾਤਾ ਸੁਲੱਖਣੀ ਜੀ Quiz(PDF) Questions(PDF) 8 / 30 8. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਜੇ ਪਹਿਲੇ ਪੰਜ ਪਿਆਰਿਆਂ ਵਿੱਚੋਂ ‘ਭਾਈ ਦਇਆ ਸਿੰਘ ਜੀ’ ਕਿੱਥੋਂ ਦੇ ਰਹਿਣ ਵਾਲੇ ਸਨ? ਹਸਤਿਨਾਪੁਰ ਦਵਾਰਕਾ ਜਗਨਨਾਥ ਪੁਰੀ ਲਾਹੌਰ Quiz(PDF) Questions(PDF) 9 / 30 9. ਖੰਡੇ ਦਾ ਪਾਹੁਲ’ ਜਾਂ ‘ਅੰਮ੍ਰਿਤ ਦੀ ਪ੍ਰਥਾ’ ਕਿਸ ਗੁਰੂ ਸਾਹਿਬ ਦੁਆਰਾ ਸ਼ੁਰੂ ਕੀਤੀ ਗਈ? ਗੁਰੂ ਹਰਿਗੋਬਿੰਦ ਜੀ ਗੁਰੂ ਤੇਗ ਬਹਾਦਰ ਜੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਅਰਜਨ ਦੇਵ ਜੀ Quiz(PDF) Questions(PDF) 10 / 30 10. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੰਗ ਵਾਲੀ ਥਾਂ ਖਿਦਰਾਣੇ ਦੀ ਢਾਬ ਦਾ ਮੌਜੂਦਾ ਨਾਮ ਕੀ ਹੈ? ਸ੍ਰੀ ਮੁਕਤਸਰ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤਲਵੰਡੀ ਸਾਬੋ ਕੀਰਤਪੁਰ ਸਾਹਿਬ Quiz(PDF) Questions(PDF) 11 / 30 11. ‘ਚਾਲੀ ਮੁਕਤਿਆਂ’ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲਈ ਕਿਸ ਮਹਾਨ ਬੀਬੀ ਦੀ ਅਗਵਾਈ ਵਿੱਚ ਯੁੱਧ ਲੜਿਆ? ਬੀਬੀ ਨਾਨਕੀ ਜੀ ਮਾਤਾ ਸੁਲੱਖਣੀ ਜੀ ਬੀਬੀ ਸ਼ਰਨ ਕੌਰ ਮਾਈ ਭਾਗੋ (ਮਾਤਾ ਭਾਗ ਕੌਰ ਜੀ) Quiz(PDF) Questions(PDF) 12 / 30 12. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਦੋਂ ਹੋਇਆ ਸੀ? 1708 ਈਸਵੀ 1666 ਈਸਵੀ 1699 ਈਸਵੀ 1698ਈਸਵੀ Quiz(PDF) Questions(PDF) 13 / 30 13. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਦਾ ਨਾਮ ਕੀ ਸੀ? ਬਾਬਾ ਜੁਝਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਅਜੀਤ ਸਿੰਘ ਜੀ ਬਾਬਾ ਫ਼ਤਹਿ ਸਿੰਘ ਜੀ Quiz(PDF) Questions(PDF) 14 / 30 14. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਮੇਂ ਸਰਹਿੰਦ ਦਾ ਨਵਾਬ ਕੌਣ ਸੀ? ਸੁੱਚਾ ਨੰਦ ਵਜ਼ੀਰ ਖਾਨ ਦੀਨਾ ਬੇਗ ਔਰੰਗਜ਼ੇਬ Quiz(PDF) Questions(PDF) 15 / 30 15. ਖਾਲਸਾ ਸਾਜਣ ਵੇਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿੰਨੇ ਪਿਆਰਿਆਂ ਦੀ ਚੋਣ ਕੀਤੀ ਸੀ? ਤਿੰਨ ਸੱਤ ਪੰਜ ਚਾਲੀ Quiz(PDF) Questions(PDF) 16 / 30 16. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਕਿੰਨਵੇਂ ਗੁਰੂ ਸਨ? ਅੱਠਵੇਂ ਦਸਵੇਂ ਪੰਜਵੇਂ ਨੌਵੇਂ Quiz(PDF) Questions(PDF) 17 / 30 17. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਿਹੜੇ ਸ਼ਹਿਰ ਵਿੱਚ ਹੋਇਆ ਸੀ? ਨਾਂਦੇੜ ਅਨੰਦਪੁਰ ਸਾਹਿਬ ਪਟਨਾ ਸਾਹਿਬ ਅੰਮ੍ਰਿਤਸਰ Quiz(PDF) Questions(PDF) 18 / 30 18. ਚਮਕੌਰ ਦੀ ਜੰਗ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਕਿੰਨੇ ਸਿੰਘ ਮੁਗਲ ਫੌਜਾਂ ਨਾਲ ਲੜੇ ਸਨ? 40 ਸਿੰਘ 10,000 ਸਿੰਘ 500 ਸਿੰਘ 100 ਸਿੰਘ Quiz(PDF) Questions(PDF) 19 / 30 19. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਿੰਨੇ ਸਾਹਿਬਜ਼ਾਦੇ ਸਨ? ਤਿੰਨ ਪੰਜ ਦੋ ਚਾਰ Quiz(PDF) Questions(PDF) 20 / 30 20. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕਦੋਂ ਕੀਤੀ ਸੀ? 1699 ਈਸਵੀ 1666 ਈਸਵੀ 1708 ਈਸਵੀ ) 1705 ਈਸਵੀ Quiz(PDF) Questions(PDF) 21 / 30 21. ਚਮਕੌਰ ਦੀ ਜੰਗ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਿਹੜੇ ਸਾਹਿਬਜ਼ਾਦੇ ਸ਼ਹੀਦ ਹੋਏ ਸਨ? ਛੋਟੇ ਸਾਹਿਬਜ਼ਾਦੇ ਚਾਰੇ ਸਾਹਿਬਜ਼ਾਦੇ ਵੱਡੇ ਸਾਹਿਬਜ਼ਾਦੇ ਕੋਈ ਵੀ ਨਹੀਂ Quiz(PDF) Questions(PDF) 22 / 30 22. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਕਿੱਥੇ ਸ਼ਹੀਦ ਕੀਤਾ ਗਿਆ ਸੀ? ਚਮਕੌਰ ਦਿੱਲੀ ਸਰਹਿੰਦ ਅਨੰਦਪੁਰ Quiz(PDF) Questions(PDF) 23 / 30 23. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਦਾ ਨਾਮ ਕੀ ਸੀ? ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਗੁਰੂ ਹਰਗੋਬਿੰਦ ਜੀ ਗੁਰੂ ਤੇਗ ਬਹਾਦਰ ਜੀ Quiz(PDF) Questions(PDF) 24 / 30 24. ਖਾਲਸਾ ਸਾਜਣ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੁਰਸ਼ਾਂ ਦੇ ਨਾਮ ਨਾਲ ਕੀ ਲਗਾਉਣ ਲਈ ਕਿਹਾ? ਕੌਰ ਖਾਲਸਾ ਰਾਏ ਸਿੰਘ Quiz(PDF) Questions(PDF) 25 / 30 25. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਅੰਮ੍ਰਿਤ ਤਿਆਰ ਕਰ ਰਹੇ ਸਨ ਤਾਂ ਪਤਾਸੇ ਕਿਸਨੇ ਪਾਏ ਸਨ? ਮਾਤਾ ਗੁਜਰੀ ਜੀ ਮਾਤਾ ਸਾਹਿਬ ਕੌਰ ਜੀ ਬੀਬੀ ਨਾਨਕੀ ਜੀ ਮਾਤਾ ਜੀਤੋ ਜੀ Quiz(PDF) Questions(PDF) 26 / 30 26. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੀ ਪਹਿਲੀ ਲੜਾਈ ਕਿਹੜੀ ਸੀ? ਨਦੌਣ ਦੀ ਲੜਾਈ ਚਮਕੌਰ ਦੀ ਲੜਾਈ ਭੰਗਾਣੀ ਦੀ ਲੜਾਈ ਮੁਕਤਸਰ ਦੀ ਲੜਾਈ Quiz(PDF) Questions(PDF) 27 / 30 27. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਚਪਨ ਦਾ ਨਾਮ ਕੀ ਸੀ? ਲਹਿਣਾ ਜੀ ਗੋਬਿੰਦ ਰਾਏ ਤਿਆਗ ਮੱਲ ਜੇਠਾ ਜੀ Quiz(PDF) Questions(PDF) 28 / 30 28. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਲਈ ਕਿੰਨੇ ਕਕਾਰ (ਕੱਕੇ) ਧਾਰਨ ਕਰਨੇ ਜ਼ਰੂਰੀ ਕੀਤੇ? ਛੇ ਤਿੰਨ ਪੰਜ ਚਾਰ Quiz(PDF) Questions(PDF) 29 / 30 29. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ‘ਆਪੇ ਗੁਰ ਚੇਲਾ’ ਕਿਉਂ ਕਿਹਾ ਜਾਂਦਾ ਹੈ? ਇਹਨਾਂ ਵਿੱਚੋਂ ਕੋਈ ਨਹੀਂ ਕਿਉਂਕਿ ਉਹ ਸਿੱਖਾਂ ਦੇ ਗੁਰੂ ਸਨ ਕਿਉਂਕਿ ਉਹ ਚਮਕੌਰ ਦੀ ਜੰਗ ਲੜੇ ਕਿਉਂਕਿ ਉਨ੍ਹਾਂ ਨੇ ਪਹਿਲਾਂ ਅੰਮ੍ਰਿਤ ਛਕਾਇਆ ਅਤੇ ਫਿਰ ਆਪ ਪੰਜ ਪਿਆਰਿਆਂ ਤੋਂ ਛਕਿਆ Quiz(PDF) Questions(PDF) 30 / 30 30. ਭੰਗਾਣੀ ਦੀ ਲੜਾਈ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦੇਣ ਵਾਲੇ ਮੁਸਲਮਾਨ ਫਕੀਰ ਕੌਣ ਸਨ? ਪੀਰ ਬੁੱਧੂ ਸ਼ਾਹ ਸਾਈਂ ਮੀਆਂ ਮੀਰ ਨਬੀ ਖਾਨ ਗਨੀ ਖਾਨ Quiz(PDF) Questions(PDF) Your score is 0% Exit