Biology

/30

Biology

Total Questions: 30
Time Duration: 45 Minutes

The number of attempts remaining is 1

1 / 30

1. Which gas do plants release during photosynthesis? / ਪ੍ਰਕਾਸ਼ ਸੰਸਲੇਸ਼ਣ ਦੌਰਾਨ ਪੌਦੇ ਕਿਹੜੀ ਗੈਸ ਛੱਡਦੇ ਹਨ?

2 / 30

2. The smallest bone in the human body is? / ਮਨੁੱਖੀ ਸਰੀਰ ਦੀ ਸਭ ਤੋਂ ਛੋਟੀ ਹੱਡੀ ਕਿਹੜੀ ਹੈ?

3 / 30

3. Which hormone is called “Fight or Flight”? / ਕਿਸ ਹਾਰਮੋਨ ਨੂੰ ਲੜੋ ਜਾਂ ਉੱਡੋ ਕਿਹਾ ਜਾਂਦਾ ਹੈ?

4 / 30

4. Which organ is affected by Hepatitis? / ਹੈਪੇਟਾਈਟਸ ਨਾਲ ਕਿਹੜਾ ਅੰਗ ਪ੍ਰਭਾਵਿਤ ਹੁੰਦਾ ਹੈ?

5 / 30

5. Who is known as the Father of Biology? / ਜੀਵ ਵਿਗਿਆਨ ਦਾ ਪਿਤਾ?

6 / 30

6. Diabetes is caused by the deficiency of? / ਸ਼ੂਗਰ ਕਿਸ ਦੀ ਕਮੀ ਕਾਰਨ ਹੁੰਦੀ ਹੈ?

7 / 30

7. Which metal is present in Hemoglobin? / ਹੀਮੋਗਲੋਬਿਨ ਵਿੱਚ ਕਿਹੜੀ ਧਾਤ ਹੁੰਦੀ ਹੈ?

8 / 30

8. Which gas is used for artificial ripening of fruits? / ਫਲਾਂ ਨੂੰ ਪਕਾਉਣ ਲਈ ਕਿਹੜੀ ਗੈਸ ਵਰਤੀ ਜਾਂਦੀ ਹੈ?

9 / 30

9. Which organism is called the “Farmer’s Friend”? / ਕਿਸ ਜੀਵ ਨੂੰ ਕਿਸਾਨ ਦਾ ਮਿੱਤਰ ਕਿਹਾ ਜਾਂਦਾ ਹੈ?

10 / 30

10. Study of Fungi is known as? / ਉੱਲੀ ਦੇ ਅਧਿਐਨ ਨੂੰ ਕੀ ਕਿਹਾ ਜਾਂਦਾ ਹੈ?

11 / 30

11. Universal donor blood group is? / ਯੂਨੀਵਰਸਲ ਡੋਨਰ ਬਲੱਡ ਗਰੁੱਪ ਕਿਹੜਾ ਹੈ?

12 / 30

12. Which pigment gives green color to leaves? / ਪੱਤਿਆਂ ਦਾ ਹਰਾ ਰੰਗ?

13 / 30

13. RBCs are produced in? / ਲਾਲ ਰਕਤਾਣੂ ਕਿੱਥੇ ਬਣਦੇ ਹਨ?

14 / 30

14. What is the powerhouse of the cell? / ਸੈੱਲ ਦਾ ਪਾਵਰਹਾਊਸ ਕਿਸ ਨੂੰ ਕਿਹਾ ਜਾਂਦਾ ਹੈ?

15 / 30

15. Goitre is caused by deficiency of? / ਗਿੱਲੜ ਕਿਸ ਦੀ ਕਮੀ ਨਾਲ ਹੁੰਦਾ ਹੈ?

16 / 30

16. What is the structural unit of the kidney? / ਗੁਰਦੇ ਦੀ ਸੰਰਚਨਾਤਮਕ ਇਕਾਈ ਕੀ ਹੈ?

17 / 30

17. Which enzyme is found in human saliva? / ਮਨੁੱਖੀ ਲਾਰ ਵਿੱਚ ਕਿਹੜਾ ਐਨਜ਼ਾਈਮ ਪਾਇਆ ਜਾਂਦਾ ਹੈ?

18 / 30

18. Which instrument is used to measure blood pressure? / ਬਲੱਡ ਪ੍ਰੈਸ਼ਰ ਮਾਪਣ ਵਾਲਾ ਯੰਤਰ?

19 / 30

19. The pH value of human blood is? / ਖੂਨ ਦਾ pH ਕਿੰਨਾ ਹੁੰਦਾ ਹੈ?

20 / 30

20. What is the life span of RBCs? / RBCs ਦੀ ਉਮਰ?

21 / 30

21. Which part of the brain controls body temperature? / ਸਰੀਰ ਦਾ ਤਾਪਮਾਨ ਕਿਹੜਾ ਹਿੱਸਾ ਕੰਟਰੋਲ ਕਰਦਾ ਹੈ?

22 / 30

22. Which vitamin is known as the “Sunlight Vitamin”? / ਕਿਹੜੇ ਵਿਟਾਮਿਨ ਨੂੰ “ਸੂਰਜ ਦੀ ਰੌਸ਼ਨੀ ਦਾ ਵਿਟਾਮਿਨ” ਕਿਹਾ ਜਾਂਦਾ ਹੈ?

23 / 30

23. Bile juice is stored in? / ਪਿੱਤ ਕਿੱਥੇ ਜਮ੍ਹਾਂ ਹੁੰਦਾ ਹੈ?

24 / 30

24. The largest gland in the human body is? / ਸਭ ਤੋਂ ਵੱਡੀ ਗ੍ਰੰਥੀ ਕਿਹੜੀ ਹੈ?

25 / 30

25. Proteins are made up of? / ਪ੍ਰੋਟੀਨ ਕਿਸ ਦੇ ਬਣੇ ਹੁੰਦੇ ਹਨ?

26 / 30

26. Penicillin was discovered by? / ਪੈਨਿਸਿਲਿਨ ਕਿਸਨੇ ਖੋਜੀ?

27 / 30

27. Scurvy is caused by deficiency of? / ਸਕਰਵੀ ਕਿਸ ਦੀ ਕਮੀ ਨਾਲ ਹੁੰਦਾ ਹੈ?

28 / 30

28. Night blindness is caused by deficiency of? / ਅੰਧਰਾਤਾ ਕਿਸ ਵਿਟਾਮਿਨ ਦੀ ਕਮੀ ਨਾਲ ਹੁੰਦਾ ਹੈ?

29 / 30

29. Which part of the eye is transplanted? / ਅੱਖ ਦਾ ਕਿਹੜਾ ਹਿੱਸਾ ਟ੍ਰਾਂਸਪਲਾਂਟ ਹੁੰਦਾ ਹੈ?

30 / 30

30. Which part of the plant is responsible for water transport? / ਪੌਦੇ ਦਾ ਕਿਹੜਾ ਹਿੱਸਾ ਪਾਣੀ ਦੀ ਆਵਾਜਾਈ ਲਈ ਜ਼ਿੰਮੇਵਾਰ ਹੈ?

Your score is

0%

Exit