/30 ਕਿਰਿਆ Total Questions: 30 Time Duration: 45 Minutes The number of attempts remaining is 1 1 / 30 1. ਜੋ ਸ਼ਬਦ ਕਿਰਿਆ ਦੇ ਕਾਰਜ ਦੇ ਹੋਣ ਦੀ ਵਾਰੀ ਦੱਸਣ ਜਿਵੇਂ ਕਈ ਵਾਰੀ- ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਕਾਰਣਵਾਚਕ ਕਿਰਿਆ ਵਿਸ਼ੇਸ਼ਣ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ Quiz(PDF) Questions(PDF) 2 / 30 2. ਜੋ ਸ਼ਬਦ ਕਿਰਿਆ ਦੇ ਕੰਮ ਦਾ ਸਥਾਨ ਦੱਸਣ- ਸਥਾਨਵਾਚਕ ਕਿਰਿਆ ਵਿਸ਼ੇਸ਼ਣ ਕਾਲਵਾਚਕ ਕਿਰਿਆ ਵਿਸ਼ੇਸ਼ਣ ਪਰਿਮਾਣਵਾਚਕ ਕਿਰਿਆ ਵਿਸ਼ੇਸ਼ਣ ਕਾਰਣਵਾਚਕ ਕਿਰਿਆ ਵਿਸ਼ੇਸ਼ਣ Quiz(PDF) Questions(PDF) 3 / 30 3. ‘ਉਹ ਤੇਜ਼ ਦੌੜਦਾ ਹੈ’ ਵਿੱਚ ‘ਤੇਜ਼’ ਕਿਹੜੀ ਕਿਸਮ ਦਾ ਕਿਰਿਆ ਵਿਸ਼ੇਸ਼ਣ ਹੈ? ਸਥਾਨ ਵਾਚਕ ਪਰਿਮਾਣ ਵਾਚਕ ਕਾਲ ਵਾਚਕ ਪ੍ਰਕਾਰ ਵਾਚਕ Quiz(PDF) Questions(PDF) 4 / 30 4. ਜਿਹੜੇ ਵਾਕ ਦੀ ਕਿਰਿਆ ਕਰਤਾ ਅਤੇ ਕਰਮ ਨਾਲ ਮਿਲ ਕੇ ਵਾਕ ਪੂਰਾ ਕਰੇ- ਅਪੂਰਨ ਸਕਰਮਕ ਕਿਰਿਆ ਅਪੂਰਨ ਅਕਰਮਕ ਕਿਰਿਆ ਪੂਰਨ ਅਕਰਮਕ ਕਿਰਿਆ ਪੂਰਨ ਸਕਰਮਕ ਕਿਰਿਆ Quiz(PDF) Questions(PDF) 5 / 30 5. ਜੋ ਸ਼ਬਦ ਕਿਰਿਆ ਦੇ ਕਾਰਜ ਦਾ ਅਨੁਮਾਨ ਜਾਂ ਪਰਿਮਾਣ ਪ੍ਰਗਟ ਕਰਨ- ਪ੍ਰਕਾਰ ਵਾਚਕ ਕਿਰਿਆ ਵਿਸ਼ੇਸ਼ਣ ਇਨ੍ਹਾਂ ਵਿੱਚੋਂ ਕੋਈ ਨਹੀਂ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਪਰਿਮਾਣਵਾਚਕ ਕਿਰਿਆ ਵਿਸ਼ੇਸ਼ਣ Quiz(PDF) Questions(PDF) 6 / 30 6. ਜਿਹੜੇ ਵਾਕ ਦੀ ਕਿਰਿਆ ਆਪਣੇ ਕਰਤਾ ਅਤੇ ਕਰਮ ਨਾਲ ਰਲ ਕੇ ਵਾਕ ਪੂਰਾ ਨਾ ਕਰੇ- ਪੂਰਨ ਅਕਰਮਕ ਕਿਰਿਆ ਅਪੂਰਨ ਸਕਰਮਕ ਕਿਰਿਆ ਅਪੂਰਨ ਅਕਰਮਕ ਕਿਰਿਆ ਪੂਰਨ ਸਕਰਮਕ ਕਿਰਿਆ Quiz(PDF) Questions(PDF) 7 / 30 7. ਜਿਹੜੇ ਵਾਕ ਦੇ ਦੋ ਕਰਮ ਹੋਣ ਉਹ ਕਿਹੜੀ ਕਿਰਿਆ ਹੁੰਦੀ ਹੈ? ਦੁਕਰਮਕ ਕਿਰਿਆ ਸਕਰਮਕ ਕਿਰਿਆ ਅਕਰਮਕ ਕਿਰਿਆ ਇਨ੍ਹਾਂ ਵਿੱਚੋਂ ਕੋਈ ਨਹੀਂ Quiz(PDF) Questions(PDF) 8 / 30 8. ‘ਉਹ ਘਰ ਗਿਆ ਹੈ’ ਵਾਕ ਵਿੱਚ ‘ਘਰ’ ਕਿਸ ਪ੍ਰਕਾਰ ਦਾ ਕਿਰਿਆ ਵਿਸ਼ੇਸ਼ਣ ਹੈ? ਪਰਿਮਾਣ ਵਾਚਕ ਸਥਾਨ ਵਾਚਕ ਕਾਰਨ ਵਾਚਕ ਕਾਲ ਵਾਚਕ Quiz(PDF) Questions(PDF) 9 / 30 9. ਜਦੋਂ ਅਕਰਮਕ ਕਿਰਿਆ ਕਰਤਾ ਨਾਲ ਮਿਲ ਕੇ ਵਾਕ ਪੂਰਾ ਨਾ ਕਰੇ- ਪੂਰਨ ਸਕਰਮਕ ਕਿਰਿਆ ਅਪੂਰਨ ਅਕਰਮਕ ਕਿਰਿਆ ਪੂਰਨ ਅਕਰਮਕ ਕਿਰਿਆ ਅਪੂਰਨ ਸਕਰਮਕ ਕਿਰਿਆ Quiz(PDF) Questions(PDF) 10 / 30 10. ‘ਕਿਉਂਕਿ, ਇਸ ਲਈ, ਤਾ ਜੋ’ ਸ਼ਬਦ ਕਿਹੜੇ ਕਿਰਿਆ ਵਿਸ਼ੇਸ਼ਣ ਦੀ ਸ਼੍ਰੇਣੀ ਵਿੱਚ ਆਉਂਦੇ ਹਨ? ਨਿਸ਼ਚੇਵਾਚਕ ਕਾਰਨ ਵਾਚਕ ਪ੍ਰਕਾਰ ਵਾਚਕ ਸੰਖਿਆਵਾਚਕ Quiz(PDF) Questions(PDF) 11 / 30 11. ਕਿਰਿਆ ਦੀਆਂ ਕਿੰਨੀਆਂ ਪ੍ਰਮੁੱਖ ਕਿਸਮਾਂ ਹਨ? ਦੋ ਪੰਜ ਛੇ ਤਿੰਨ Quiz(PDF) Questions(PDF) 12 / 30 12. ‘ਇਸ ਤਰ੍ਹਾਂ, ਜਿਵੇਂ, ਕਿਵੇਂ’ ਸ਼ਬਦ ਕਿਰਿਆ ਵਿਸ਼ੇਸ਼ਣ ਦੀ ਕਿਹੜੀ ਕਿਸਮ ਹਨ? ਪ੍ਰਕਾਰ ਵਾਚਕ ਕਾਲ ਵਾਚਕ ਨਿਰਨਾ ਵਾਚਕ ਸੰਖਿਆਵਾਚਕ Quiz(PDF) Questions(PDF) 13 / 30 13. ‘ਹੁਣ, ਸਵੇਰ, ਸ਼ਾਮ’ ਸ਼ਬਦ ਕਿਸ ਕਿਸਮ ਦੇ ਕਿਰਿਆ ਵਿਸ਼ੇਸ਼ਣ ਹਨ? ਸਥਾਨ ਵਾਚਕ ਕਾਲ ਵਾਚਕ ਪ੍ਰਕਾਰ ਵਾਚਕ ਨਿਸ਼ਚੇਵਾਚਕ Quiz(PDF) Questions(PDF) 14 / 30 14. ਕਿਰਿਆ ਦਾ ਗੁਣ ਜਾਂ ਕਿਰਿਆ ਦੀ ਵਿਸ਼ੇਸ਼ਤਾ ਨੂੰ ਪ੍ਰਗਟ ਕਰਨ ਵਾਲੇ ਸ਼ਬਦਾਂ ਨੂੰ ਕਹਿੰਦੇ ਹਨ- ਵਿਸ਼ੇਸ਼ਣ ਕਾਰਕ ਕਿਰਿਆ ਵਿਸ਼ੇਸ਼ਣ ਪੜਨਾਂਵ Quiz(PDF) Questions(PDF) 15 / 30 15. ਜੋ ਸ਼ਬਦ ਕਿਰਿਆ ਦੇ ਕਾਰਜ ਦੇ ਹੋਣ ਜਾਂ ਨਾ ਹੋਣ ਸੰਬੰਧੀ ਨਿਰਣਾ ਕਰਨ- ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਪਰਿਮਾਣਵਾਚਕ ਕਿਰਿਆ ਵਿਸ਼ੇਸ਼ਣ ਕਾਰਣਵਾਚਕ ਕਿਰਿਆ ਵਿਸ਼ੇਸ਼ਣ ਇਨ੍ਹਾਂ ਵਿੱਚੋਂ ਕੋਈ ਨਹੀਂ Quiz(PDF) Questions(PDF) 16 / 30 16. ਜੋ ਸ਼ਬਦ ਕਿਰਿਆ ਦੇ ਕਾਰਜ ਦੇ ਹੋਣ ਦਾ ਕਾਰਣ ਦੱਸਣ- ਇਨ੍ਹਾਂ ਵਿੱਚੋਂ ਕੋਈ ਨਹੀਂ ਕਾਰਣਵਾਚਕ ਕਿਰਿਆ ਵਿਸ਼ੇਸ਼ਣ ਤਾਕੀਦਵਾਚਕ ਕਿਰਿਆ ਵਿਸ਼ੇਸ਼ਣ ਪਰਿਮਾਣਵਾਚਕ ਕਿਰਿਆ ਵਿਸ਼ੇਸ਼ਣ Quiz(PDF) Questions(PDF) 17 / 30 17. ਜਿਹੜੀ ਕਿਰਿਆ ਦਾ ਕਰਤਾ ਵੀ ਹੋਵੇ ਅਤੇ ਕਰਮ ਵੀ ਉਹ ਕਿਹੜੀ ਕਿਰਿਆ ਹੁੰਦੀ ਹੈ? ਸਕਰਮਕ ਕਿਰਿਆ ਸੁਧਾਰਨ ਕਿਰਿਆ ਅਕਰਮਕ ਕਿਰਿਆ ਇਨ੍ਹਾਂ ਵਿੱਚੋਂ ਕੋਈ ਨਹੀਂ Quiz(PDF) Questions(PDF) 18 / 30 18. ‘ਉਹ ਬਹੁਤ ਨੱਚਦਾ ਹੈ’ ਇਸ ਵਾਕ ਵਿੱਚ ‘ਨੱਚਦਾ’ ਕੀ ਹੈ? ਕਾਰਕ ਕਿਰਿਆ ਕਿਰਿਆ ਵਿਸ਼ੇਸ਼ਣ ਪੜਨਾਂਵ Quiz(PDF) Questions(PDF) 19 / 30 19. ਜੋ ਕਿਰਿਆ ਵਿਸ਼ੇਸ਼ਣ ਕਿਰਿਆ ਦੇ ਕੰਮ ਦਾ ਸਮਾਂ ਪ੍ਰਗਟਾਉਣ- ਸਥਾਨਵਾਚਕ ਕਿਰਿਆ ਵਿਸ਼ੇਸ਼ਣ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਕਾਲਵਾਚਕ ਕਿਰਿਆ ਵਿਸ਼ੇਸ਼ਣ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ Quiz(PDF) Questions(PDF) 20 / 30 20. ‘ਜਰਾ ਕੁ, ਨਿਰਾ, ਥੋੜਾ’ ਸ਼ਬਦ ਕਿਹੜੀ ਵਿਸ਼ੇਸ਼ਤਾ ਦੱਸਦੇ ਹਨ? ਕਾਰਨ ਪਰਿਮਾਣ ਜਾਂ ਮਿਣਤੀ ਸਥਾਨ ਸਮਾਂ Quiz(PDF) Questions(PDF) 21 / 30 21. ‘ਜ਼ਰੂਰ ਹੀ, ਬੇਸ਼ੱਕ, ਵੀ’ ਸ਼ਬਦ ਕਿਰਿਆ ਬਾਰੇ ਕੀ ਪ੍ਰਗਟ ਕਰਦੇ ਹਨ? ਕੰਮ ਦੀ ਮਿਣਤੀ ਨਿਸ਼ਚੇ ਜਾਂ ਵਿਸ਼ਵਾਸ ਕੰਮ ਦਾ ਸਥਾਨ ਕੰਮ ਦਾ ਸਮਾਂ Quiz(PDF) Questions(PDF) 22 / 30 22. ‘ਮੈਂ ਦੁਬਾਰਾ ਪੜ੍ਹਾਂਗਾ’ ਵਾਕ ਵਿੱਚ ‘ਦੁਬਾਰਾ’ ਕਿਹੜਾ ਕਿਰਿਆ ਵਿਸ਼ੇਸ਼ਣ ਹੈ? ਕਾਲ ਵਾਚਕ ਸੰਖਿਆਵਾਚਕ ਨਿਸ਼ਚੇਵਾਚਕ ਕਾਰਨ ਵਾਚਕ Quiz(PDF) Questions(PDF) 23 / 30 23. ਜਿਹੜੇ ਸ਼ਬਦ ਕਿਰਿਆ ਦੇ ਹੋਣ ਦੀ ਮਿਣਤੀ ਜਾਂ ਮਿਕਦਾਰ ਦੱਸਣ, ਉਨ੍ਹਾਂ ਨੂੰ ਕੀ ਕਹਿੰਦੇ ਹਨ? ਪਰਿਮਾਣ ਵਾਚਕ ਕਿਰਿਆ ਵਿਸ਼ੇਸ਼ਣ ਨਿਰਨਾ ਵਾਚਕ ਕਿਰਿਆ ਵਿਸ਼ੇਸ਼ਣ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਸਥਾਨ ਵਾਚਕ ਕਿਰਿਆ ਵਿਸ਼ੇਸ਼ਣ Quiz(PDF) Questions(PDF) 24 / 30 24. ਕਿਰਿਆ ਵਿਸ਼ੇਸ਼ਣ ਦੀਆਂ ਕਿਸਮਾਂ ਹੁੰਦੀਆਂ ਹਨ- ਸੱਤ ਚਾਰ ਅੱਠ ਪੰਜ Quiz(PDF) Questions(PDF) 25 / 30 25. ਜਿਹੜੇ ਵਾਕ ਵਿੱਚ ਕਰਮ ਨਾ ਹੋਵੇ ਪਰ ਕਰਤਾ ਹੋਵੇ ਉਸ ਨੂੰ ਕਿਹੜੀ ਕਿਰਿਆ ਕਹਿੰਦੇ ਹਨ? ਅਕਰਮਕ ਕਿਰਿਆ ਇਨ੍ਹਾਂ ਵਿੱਚੋਂ ਕੋਈ ਨਹੀਂ ਸੁਧਾਰਨ ਕਿਰਿਆ ਸਕਰਮਕ ਕਿਰਿਆ Quiz(PDF) Questions(PDF) 26 / 30 26. ਜੋ ਸ਼ਬਦ ਕਿਰਿਆ ਦੇ ਕਾਰਜ ਦੇ ਹੋਣ ਦੀ ਤਾਕੀਦ ਕਰਨ- ਤਾਕੀਦਵਾਚਕ ਕਿਰਿਆ ਵਿਸ਼ੇਸ਼ਣ ਪਰਿਮਾਣਵਾਚਕ ਕਿਰਿਆ ਵਿਸ਼ੇਸ਼ਣ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ Quiz(PDF) Questions(PDF) 27 / 30 27. ਅਕਰਮਕ ਕਿਰਿਆ ਦੀਆਂ ਕਿੰਨੀਆਂ ਕਿਸਮਾਂ ਹਨ? ਚਾਰ ਤਿੰਨ ਦੋ ਅੱਠ Quiz(PDF) Questions(PDF) 28 / 30 28. ‘ਅੱਛਾ ਜੀ, ਚੰਗਾ ਜੀ’ ਸ਼ਬਦ ਕਿਹੜੇ ਭਾਵ ਪ੍ਰਗਟ ਕਰਦੇ ਹਨ? ਪ੍ਰਕਾਰ ਵਾਚਕ ਪਰਿਮਾਣ ਵਾਚਕ ਨਿਰਨਾ ਵਾਚਕ ਕਾਰਨ ਵਾਚਕ Quiz(PDF) Questions(PDF) 29 / 30 29. ‘ਬਹੁਤ ਅੱਛਾ’ ਅਤੇ ‘ਖੂਬ’ ਸ਼ਬਦ ਕਿਸ ਸ਼੍ਰੇਣੀ ਵਿੱਚ ਆਉਂਦੇ ਹਨ? ਨਿਰਨਾ ਵਾਚਕ ਸੰਖਿਆਵਾਚਕ ਨਿਸ਼ਚੇਵਾਚਕ ਕਾਰਨ ਵਾਚਕ Quiz(PDF) Questions(PDF) 30 / 30 30. ਜੋ ਕਿਰਿਆ ਕਰਤਾ ਨਾਲ ਮਿਲ ਕੇ ਵਾਕ ਨੂੰ ਪੂਰਾ ਕਰੇ- ਪੂਰਨ ਅਕਰਮਕ ਕਿਰਿਆ ਅਪੂਰਨ ਅਕਰਮਕ ਕਿਰਿਆ ਅਪੂਰਨ ਸਕਰਮਕ ਕਿਰਿਆ ਪੂਰਨ ਸਕਰਮਕ ਕਿਰਿਆ Quiz(PDF) Questions(PDF) Your score is 0% Exit