Current Affairs May 2025

/30

Current Affairs May 2025

Total Questions: 30
Time Duration: 45 Minutes

The number of attempts remaining is 1

1 / 30

1. Kathryn Bryce belongs to which country? ਕੈਥਰੀਨ ਬਰਾਇਸ ਕਿਹੜੇ ਦੇਸ਼ ਨਾਲ ਸੰਬੰਧਿਤ ਹੈ?

2 / 30

2. Golden Dome missile defense program belongs to which country? ਗੋਲਡਨ ਡੋਮ ਮਿਸਾਈਲ ਡਿਫੈਂਸ ਪ੍ਰੋਗਰਾਮ ਕਿਹੜੇ ਦੇਸ਼ ਨਾਲ ਸੰਬੰਧਿਤ ਹੈ?

3 / 30

3. Geeta Samota became the first woman officer of which force to climb Mount Everest? ਗੀਤਾ ਸਮੋਤਾ ਮਾਊਂਟ ਐਵਰੈਸਟ ਚੜ੍ਹਨ ਵਾਲੀ ਕਿਹੜੀ ਫੋਰਸ ਦੀ ਪਹਿਲੀ ਮਹਿਲਾ ਅਫਸਰ ਬਣੀ?

4 / 30

4. Under which Article did President Murmu seek advice from Supreme Court? ਰਾਸ਼ਟਰਪਤੀ ਮੁਰਮੂ ਨੇ ਕਿਹੜੇ ਆਰਟੀਕਲ ਹੇਠ ਸੁਪਰੀਮ ਕੋਰਟ ਤੋਂ ਸਲਾਹ ਮੰਗੀ?

5 / 30

5. In which year was Dr. Jayant Narlikar awarded Padma Vibhushan? ਡਾ. ਜਯੰਤ ਨਾਰਲੀਕਰ ਨੂੰ ਪਦਮ ਵਿਭੂਸ਼ਣ ਕਿਹੜੇ ਸਾਲ ਵਿੱਚ ਮਿਲਿਆ?

6 / 30

6. Who won gold medal in Miss World 2025 Sports Challenge? ਮਿਸ ਵਰਲਡ 2025 ਸਪੋਰਟਸ ਚੈਲੈਂਜ ਵਿੱਚ ਸੋਨੇ ਦਾ ਤਮਗਾ ਕਿਸਨੇ ਜਿੱਤਿਆ?

7 / 30

7. Which athlete was given Honorary Lieutenant Colonel rank? ਕਿਹੜੇ ਖਿਡਾਰੀ ਨੂੰ ਆਨਰੇਰੀ ਲੈਫਟੀਨੈਂਟ ਕਰਨਲ ਦੀ ਉਪਾਧੀ ਮਿਲੀ?

8 / 30

8. Who became President of BRICS Chamber of Commerce & Industry? BRICS ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦਾ ਪ੍ਰਧਾਨ ਕੌਣ ਬਣਿਆ?

9 / 30

9. Who wrote the book “PMO: Prime Minister’s Office Through the Years”? “PMO: Prime Minister’s Office Through the Years” ਕਿਤਾਬ ਕਿਸਨੇ ਲਿਖੀ?

10 / 30

10. Jamia Millia Islamia suspended MoUs with which country? ਜਾਮੀਆ ਮਿਲੀਆ ਇਸਲਾਮੀਆ ਨੇ ਕਿਹੜੇ ਦੇਸ਼ ਨਾਲ ਆਪਣੇ MoU ਰੱਦ ਕੀਤੇ?

11 / 30

11. Who won Superbet Chess Classic Romania 2025? Superbet Chess Classic Romania 2025 ਕਿਸਨੇ ਜਿੱਤਿਆ?

12 / 30

12. Teesta Prahar exercise was conducted in which state? ਤੀਸਤਾ ਪ੍ਰਹਾਰ ਅਭਿਆਸ ਕਿਹੜੇ ਰਾਜ ਵਿੱਚ ਕੀਤਾ ਗਿਆ?

13 / 30

13. BRICS Energy Ministers meeting 2025 held in which country? BRICS ਊਰਜਾ ਮੰਤਰੀਆਂ ਦੀ ਮੀਟਿੰਗ 2025 ਕਿੱਥੇ ਹੋਈ?

14 / 30

14. Who commented that Article 142 has become a “nuclear missile”? ਕਿਸਨੇ ਕਿਹਾ ਕਿ ਆਰਟੀਕਲ 142 “ਨਿਊਕਲੀਅਰ ਮਿਸਾਈਲ” ਬਣ ਗਿਆ ਹੈ?

15 / 30

15. Which state had highest GST collection in FY 2024? 2024 ਵਿੱਚ ਸਭ ਤੋਂ ਵੱਧ GST ਕਲੈਕਸ਼ਨ ਕਿਹੜੇ ਰਾਜ ਨੇ ਕੀਤੀ?

16 / 30

16. In May 2025, the United Kingdom handed over the sovereignty of Chagos Archipelago to which country? ਮਈ 2025 ਵਿੱਚ, ਯੂਨਾਈਟਡ ਕਿੰਗਡਮ ਨੇ ਚਾਗੋਸ ਟਾਪੂ ਸਮੂਹ ਦੀ ਸੰਪਰਭੁਤਾ ਕਿਹੜੇ ਦੇਸ਼ ਨੂੰ ਸੌਂਪੀ?

17 / 30

17. Cyclone ‘Shakti’ was named by which country? ਚੱਕਰਵਾਤ “ਸ਼ਕਤੀ” ਦਾ ਨਾਮ ਕਿਹੜੇ ਦੇਸ਼ ਨੇ ਰੱਖਿਆ?

18 / 30

18. Who became the third Indian startup to join Unicorn Club in 2025? 2025 ਵਿੱਚ ਯੂਨੀਕੋਰਨ ਕਲੱਬ ਵਿੱਚ ਸ਼ਾਮਲ ਹੋਣ ਵਾਲਾ ਤੀਜਾ ਭਾਰਤੀ ਸਟਾਰਟਅੱਪ ਕੌਣ ਬਣਿਆ?

19 / 30

19. Which campaign was launched on World Environment Day 2025? ਵਿਸ਼ਵ ਵਾਤਾਵਰਨ ਦਿਵਸ 2025 ‘ਤੇ ਕਿਹੜਾ ਅਭਿਆਨ ਸ਼ੁਰੂ ਕੀਤਾ ਗਿਆ?

20 / 30

20. Which state became the first fully literate state in India? ਕਿਹੜਾ ਰਾਜ ਭਾਰਤ ਦਾ ਪਹਿਲਾ ਪੂਰੀ ਤਰ੍ਹਾਂ ਸਾਖਰ ਰਾਜ ਬਣਿਆ?

21 / 30

21. Largest renewable energy complex will be set up in which state? ਦੇਸ਼ ਦਾ ਸਭ ਤੋਂ ਵੱਡਾ ਨਵੀਨੀਕਰਨਯੋਗ ਊਰਜਾ ਕੰਪਲੈਕਸ ਕਿੱਥੇ ਬਣੇਗਾ?

22 / 30

22. Which ministry launched “Ek Desh Ek Dhadkan” initiative? “ਇਕ ਦੇਸ਼ ਇਕ ਧੜਕਣ” ਪਹਿਲ ਕਿਹੜੇ ਮੰਤਰਾਲੇ ਨੇ ਸ਼ੁਰੂ ਕੀਤੀ?

23 / 30

23. Which state achieved 95% TB elimination target in 2024? 2024 ਵਿੱਚ ਕਿਹੜੇ ਰਾਜ ਨੇ 95% TB ਖਾਤਮਾ ਟਾਰਗੇਟ ਹਾਸਲ ਕੀਤਾ?

24 / 30

24. Anak Krakatoa volcano is located in which country? ਅਨਕ ਕਰਾਕਾਟੋਆ ਜਵਾਲਾਮੁਖੀ ਕਿਹੜੇ ਦੇਸ਼ ਵਿੱਚ ਹੈ?

25 / 30

25. WHO declared polio outbreak in which country in May 2025? ਮਈ 2025 ਵਿੱਚ WHO ਨੇ ਕਿਹੜੇ ਦੇਸ਼ ਵਿੱਚ ਪੋਲੀਓ ਫੈਲਣ ਦੀ ਘੋਸ਼ਣਾ ਕੀਤੀ?

26 / 30

26. India became 3rd largest producer of wind & solar energy by surpassing which country?ਭਾਰਤ ਨੇ ਪਵਨ ਅਤੇ ਸੂਰਜੀ ਊਰਜਾ ਵਿੱਚ ਤੀਜਾ ਸਭ ਤੋਂ ਵੱਡਾ ਉਤਪਾਦਕ ਬਣਨ ਲਈ ਕਿਹੜੇ ਦੇਸ਼ ਨੂੰ ਪਿੱਛੇ ਛੱਡਿਆ?

27 / 30

27. Which state topped medal tally in Khelo India Youth Games 2025? ਖੇਲੋ ਇੰਡੀਆ ਯੂਥ ਗੇਮਜ਼ 2025 ਵਿੱਚ ਕਿਹੜਾ ਰਾਜ ਪਹਿਲੇ ਸਥਾਨ ‘ਤੇ ਰਿਹਾ?

28 / 30

28. Sakurajima volcano is located in which country? ਸਾਕੁਰਾਜੀਮਾ ਜਵਾਲਾਮੁਖੀ ਕਿਹੜੇ ਦੇਸ਼ ਵਿੱਚ ਸਥਿਤ ਹੈ?

29 / 30

29. Who became the first Prime Minister of Sudan after civil war 2023? 2023 ਦੇ ਗ੍ਰਹਿ ਯੁੱਧ ਤੋਂ ਬਾਅਦ ਸੁਡਾਨ ਦਾ ਪਹਿਲਾ ਪ੍ਰਧਾਨ ਮੰਤਰੀ ਕੌਣ ਬਣਿਆ?

30 / 30

30. Where were Khelo India Beach Games 2025 held? ਖੇਲੋ ਇੰਡੀਆ ਬੀਚ ਗੇਮਜ਼ 2025 ਕਿੱਥੇ ਹੋਈਆਂ?

Your score is

0%

Exit