/30 Biology Total Questions: 30 Time Duration: 45 Minutes The number of attempts remaining is 1 1 / 30 1. Which part of the brain controls body temperature? / ਸਰੀਰ ਦਾ ਤਾਪਮਾਨ ਕਿਹੜਾ ਹਿੱਸਾ ਕੰਟਰੋਲ ਕਰਦਾ ਹੈ? Hypothalamus (ਹਾਈਪੋਥੈਲਮਸ) Medulla (ਮੇਡੁਲਾ) Cerebellum (ਸੇਰੀਬੈਲਮ) Thalamus (ਥੈਲਮਸ) Quiz(PDF) Questions(PDF) 2 / 30 2. Goitre is caused by deficiency of? / ਗਿੱਲੜ ਕਿਸ ਦੀ ਕਮੀ ਨਾਲ ਹੁੰਦਾ ਹੈ? Iodine Iron Potassium Calcium Quiz(PDF) Questions(PDF) 3 / 30 3. Which enzyme is found in human saliva? / ਮਨੁੱਖੀ ਲਾਰ ਵਿੱਚ ਕਿਹੜਾ ਐਨਜ਼ਾਈਮ ਪਾਇਆ ਜਾਂਦਾ ਹੈ? Lipase (ਲਿਪੇਸ) Trypsin (ਟ੍ਰਿਪਸਿਨ) Ptyalin (ਟਾਇਲਿਨ) Pepsin (ਪੇਪਸਿਨ) Quiz(PDF) Questions(PDF) 4 / 30 4. Night blindness is caused by deficiency of? / ਅੰਧਰਾਤਾ ਕਿਸ ਵਿਟਾਮਿਨ ਦੀ ਕਮੀ ਨਾਲ ਹੁੰਦਾ ਹੈ? Vitamin E Vitamin C Vitamin A (ਵਿਟਾਮਿਨ A) Vitamin B12 Quiz(PDF) Questions(PDF) 5 / 30 5. Proteins are made up of? / ਪ੍ਰੋਟੀਨ ਕਿਸ ਦੇ ਬਣੇ ਹੁੰਦੇ ਹਨ? Fatty acids (ਫੈਟੀ ਐਸਿਡ) Glucose (ਗਲੂਕੋਜ਼) Amino acids (ਅਮੀਨੋ ਐਸਿਡ) Nucleotides (ਨਿਊਕਲੀਓਟਾਈਡਸ) Quiz(PDF) Questions(PDF) 6 / 30 6. Universal donor blood group is? / ਯੂਨੀਵਰਸਲ ਡੋਨਰ ਬਲੱਡ ਗਰੁੱਪ ਕਿਹੜਾ ਹੈ? AB+ O- (ਓ ਨੈਗੇਟਿਵ) O+ (ਓ ਪਾਜ਼ੇਟਿਵ) AB- Quiz(PDF) Questions(PDF) 7 / 30 7. Which part of the eye is transplanted? / ਅੱਖ ਦਾ ਕਿਹੜਾ ਹਿੱਸਾ ਟ੍ਰਾਂਸਪਲਾਂਟ ਹੁੰਦਾ ਹੈ? Cornea (ਕਾਰਨੀਆ) Retina (ਰੇਟਿਨਾ) Optic nerve (ਆਪਟਿਕ ਨਰਵ) Lens (ਲੈਂਜ਼) Quiz(PDF) Questions(PDF) 8 / 30 8. Which organism is called the “Farmer’s Friend”? / ਕਿਸ ਜੀਵ ਨੂੰ ਕਿਸਾਨ ਦਾ ਮਿੱਤਰ ਕਿਹਾ ਜਾਂਦਾ ਹੈ? Bee (ਮੱਖੀ) Earthworm (ਗੰਡੋਆ) Ant (ਕੀੜੀ) Butterfly (ਤਿਤਲੀ) Quiz(PDF) Questions(PDF) 9 / 30 9. Which pigment gives green color to leaves? / ਪੱਤਿਆਂ ਦਾ ਹਰਾ ਰੰਗ? Chlorophyll Melanin Carotene Hemoglobin Quiz(PDF) Questions(PDF) 10 / 30 10. Scurvy is caused by deficiency of? / ਸਕਰਵੀ ਕਿਸ ਦੀ ਕਮੀ ਨਾਲ ਹੁੰਦਾ ਹੈ? Vitamin A Vitamin C Vitamin B Vitamin D Quiz(PDF) Questions(PDF) 11 / 30 11. Which gas do plants release during photosynthesis? / ਪ੍ਰਕਾਸ਼ ਸੰਸਲੇਸ਼ਣ ਦੌਰਾਨ ਪੌਦੇ ਕਿਹੜੀ ਗੈਸ ਛੱਡਦੇ ਹਨ? Carbon Dioxide (ਕਾਰਬਨ ਡਾਈਆਕਸਾਈਡ) Hydrogen (ਹਾਈਡ੍ਰੋਜਨ) Nitrogen (ਨਾਈਟ੍ਰੋਜਨ) Oxygen (ਆਕਸੀਜਨ) Quiz(PDF) Questions(PDF) 12 / 30 12. Study of Fungi is known as? / ਉੱਲੀ ਦੇ ਅਧਿਐਨ ਨੂੰ ਕੀ ਕਿਹਾ ਜਾਂਦਾ ਹੈ? Cytology (ਸਾਈਟੋਲੋਜੀ) Histology (ਹਿਸਟੋਲੋਜੀ) Mycology (ਮਾਈਕੋਲੋਜੀ) Phycology (ਫਾਈਕੋਲੋਜੀ) Quiz(PDF) Questions(PDF) 13 / 30 13. Bile juice is stored in? / ਪਿੱਤ ਕਿੱਥੇ ਜਮ੍ਹਾਂ ਹੁੰਦਾ ਹੈ? Stomach (ਮਿਹਦਾ) Pancreas (ਪੈਨਕ੍ਰੀਅਸ) Liver (ਜਿਗਰ) Gall bladder (ਪਿੱਤਾ) Quiz(PDF) Questions(PDF) 14 / 30 14. Which gas is used for artificial ripening of fruits? / ਫਲਾਂ ਨੂੰ ਪਕਾਉਣ ਲਈ ਕਿਹੜੀ ਗੈਸ ਵਰਤੀ ਜਾਂਦੀ ਹੈ? Propane Methane Ethane Ethylene/Acetylene Quiz(PDF) Questions(PDF) 15 / 30 15. What is the life span of RBCs? / RBCs ਦੀ ਉਮਰ? 120 days 150 days 90 days 60 days Quiz(PDF) Questions(PDF) 16 / 30 16. The smallest bone in the human body is? / ਮਨੁੱਖੀ ਸਰੀਰ ਦੀ ਸਭ ਤੋਂ ਛੋਟੀ ਹੱਡੀ ਕਿਹੜੀ ਹੈ? Stapes (ਸਟੈਪਸ) Tibia (ਟਿਬੀਆ) Femur (ਫੀਮਰ) Humerus (ਹਿਊਮਰਸ) Quiz(PDF) Questions(PDF) 17 / 30 17. The largest gland in the human body is? / ਸਭ ਤੋਂ ਵੱਡੀ ਗ੍ਰੰਥੀ ਕਿਹੜੀ ਹੈ? Liver (ਜਿਗਰ) Pituitary (ਪਿਊਟਰੀ) Pancreas (ਪੈਨਕ੍ਰੀਅਸ) Thyroid (ਥਾਇਰਾਇਡ) Quiz(PDF) Questions(PDF) 18 / 30 18. Which instrument is used to measure blood pressure? / ਬਲੱਡ ਪ੍ਰੈਸ਼ਰ ਮਾਪਣ ਵਾਲਾ ਯੰਤਰ? Sphygmomanometer (ਸਫਿਗਮੋਮੈਨੋਮੀਟਰ) Barometer (ਬੈਰੋਮੀਟਰ) Stethoscope (ਸਟੈਥੋਸਕੋਪ) Thermometer (ਥਰਮਾਮੀਟਰ) Quiz(PDF) Questions(PDF) 19 / 30 19. Which metal is present in Hemoglobin? / ਹੀਮੋਗਲੋਬਿਨ ਵਿੱਚ ਕਿਹੜੀ ਧਾਤ ਹੁੰਦੀ ਹੈ? Magnesium (ਮੈਗਨੀਸ਼ੀਅਮ) Copper (ਤਾਂਬਾ) Iron (ਲੋਹਾ) Zinc (ਜਸਤ) Quiz(PDF) Questions(PDF) 20 / 30 20. Penicillin was discovered by? / ਪੈਨਿਸਿਲਿਨ ਕਿਸਨੇ ਖੋਜੀ? Robert Koch Edward Jenner Louis Pasteur Alexander Fleming (ਅਲੈਗਜ਼ੈਂਡਰ ਫਲੇਮਿੰਗ) Quiz(PDF) Questions(PDF) 21 / 30 21. What is the structural unit of the kidney? / ਗੁਰਦੇ ਦੀ ਸੰਰਚਨਾਤਮਕ ਇਕਾਈ ਕੀ ਹੈ? Alveoli (ਅਲਵੀਓਲੀ) Nephron (ਨੇਫਰੋਨ) Capillary (ਕੈਪਿਲਰੀ) Neuron (ਨਿਊਰੋਨ) Quiz(PDF) Questions(PDF) 22 / 30 22. Which organ is affected by Hepatitis? / ਹੈਪੇਟਾਈਟਸ ਨਾਲ ਕਿਹੜਾ ਅੰਗ ਪ੍ਰਭਾਵਿਤ ਹੁੰਦਾ ਹੈ? Kidneys (ਗੁਰਦੇ) Liver (ਜਿਗਰ) Lungs (ਫੇਫੜੇ) Heart (ਦਿਲ) Quiz(PDF) Questions(PDF) 23 / 30 23. Who is known as the Father of Biology? / ਜੀਵ ਵਿਗਿਆਨ ਦਾ ਪਿਤਾ? Lamarck (ਲੈਮਾਰਕ) Mendel (ਮੈਂਡਲ) Darwin (ਡਾਰਵਿਨ) Aristotle (ਅਰਸਤੂ) Quiz(PDF) Questions(PDF) 24 / 30 24. What is the powerhouse of the cell? / ਸੈੱਲ ਦਾ ਪਾਵਰਹਾਊਸ ਕਿਸ ਨੂੰ ਕਿਹਾ ਜਾਂਦਾ ਹੈ? Mitochondria (ਮਾਈਟੋਕੌਂਡਰੀਆ) Nucleus (ਨਿਊਕਲੀਅਸ) Ribosome (ਰਾਈਬੋਸੋਮ) Lysosome (ਲਾਈਸੋਸੋਮ) Quiz(PDF) Questions(PDF) 25 / 30 25. Which vitamin is known as the “Sunlight Vitamin”? / ਕਿਹੜੇ ਵਿਟਾਮਿਨ ਨੂੰ “ਸੂਰਜ ਦੀ ਰੌਸ਼ਨੀ ਦਾ ਵਿਟਾਮਿਨ” ਕਿਹਾ ਜਾਂਦਾ ਹੈ? Vitamin C Vitamin A Vitamin D Vitamin K Quiz(PDF) Questions(PDF) 26 / 30 26. The pH value of human blood is? / ਖੂਨ ਦਾ pH ਕਿੰਨਾ ਹੁੰਦਾ ਹੈ? 7.4 9.4 8.4 6.4 Quiz(PDF) Questions(PDF) 27 / 30 27. Diabetes is caused by the deficiency of? / ਸ਼ੂਗਰ ਕਿਸ ਦੀ ਕਮੀ ਕਾਰਨ ਹੁੰਦੀ ਹੈ? Insulin (ਇੰਸੁਲਿਨ) Vitamin B (ਵਿਟਾਮਿਨ B) Iron (ਲੋਹਾ) Calcium (ਕੈਲਸ਼ੀਅਮ) Quiz(PDF) Questions(PDF) 28 / 30 28. Which hormone is called “Fight or Flight”? / ਕਿਸ ਹਾਰਮੋਨ ਨੂੰ ਲੜੋ ਜਾਂ ਉੱਡੋ ਕਿਹਾ ਜਾਂਦਾ ਹੈ? Insulin (ਇੰਸੁਲਿਨ) Adrenaline (ਐਡਰੇਨਾਲੀਨ) Estrogen (ਐਸਟ੍ਰੋਜਨ) Thyroxine (ਥਾਇਰੋਕਸਿਨ) Quiz(PDF) Questions(PDF) 29 / 30 29. RBCs are produced in? / ਲਾਲ ਰਕਤਾਣੂ ਕਿੱਥੇ ਬਣਦੇ ਹਨ? Bone Marrow (ਹੱਡੀ ਮੱਜਾ) Liver (ਜਿਗਰ) Kidney (ਗੁਰਦਾ) Spleen (ਤਿੱਲੀ) Quiz(PDF) Questions(PDF) 30 / 30 30. Which part of the plant is responsible for water transport? / ਪੌਦੇ ਦਾ ਕਿਹੜਾ ਹਿੱਸਾ ਪਾਣੀ ਦੀ ਆਵਾਜਾਈ ਲਈ ਜ਼ਿੰਮੇਵਾਰ ਹੈ? Epidermis (ਐਪੀਡਰਮਿਸ) Cortex (ਕੋਰਟੈਕਸ) Phloem (ਫਲੋਇਮ) Xylem (ਜ਼ਾਈਲਮ) Quiz(PDF) Questions(PDF) Your score is 0% Exit