/30 Health & Nutrition Total Questions: 30 Time Duration: 45 Minutes The number of attempts remaining is 1 1 / 30 1. Which organ purifies blood in the human body? ਮਨੁੱਖੀ ਸਰੀਰ ਵਿੱਚ ਖੂਨ ਨੂੰ ਸਾਫ ਕਰਨ ਵਾਲਾ ਅੰਗ ਕਿਹੜਾ ਹੈ? Kidney Heart Liver Lungs Quiz(PDF) Questions(PDF) 2 / 30 2. Which gas is essential for respiration? ਸਾਹ ਲਈ ਕਿਹੜੀ ਗੈਸ ਜ਼ਰੂਰੀ ਹੈ? Nitrogen Carbon dioxide Oxygen Helium Quiz(PDF) Questions(PDF) 3 / 30 3. Which blood group is known as universal donor? ਕਿਹੜਾ ਬਲੱਡ ਗਰੁੱਪ ਸਰਵਭੌਮ ਦਾਤਾ ਕਹਿੰਦੇ ਹਨ? B A AB O Quiz(PDF) Questions(PDF) 4 / 30 4. Which nutrient is mainly responsible for growth and repair? ਵਿਕਾਸ ਅਤੇ ਮੁਰੰਮਤ ਲਈ ਮੁੱਖ ਤੱਤ ਕਿਹੜਾ ਹੈ? Fats Proteins Carbohydrates Vitamins Quiz(PDF) Questions(PDF) 5 / 30 5. Balanced diet includes which of the following? ਸੰਤੁਲਿਤ ਆਹਾਰ ਵਿੱਚ ਕੀ ਸ਼ਾਮਲ ਹੁੰਦਾ ਹੈ? Only vitamins All nutrients in proper proportion Only proteins Only carbohydrates Quiz(PDF) Questions(PDF) 6 / 30 6. Which blood vessel carries oxygenated blood from the lungs to the heart?ਕਿਹੜੀ ਰਗ ਫੇਫੜਿਆਂ ਤੋਂ ਦਿਲ ਤੱਕ ਆਕਸੀਜਨ ਵਾਲਾ ਖੂਨ ਲੈ ਕੇ ਜਾਂਦੀ ਹੈ? Aorta / ਮਹਾਧਮਨੀ ਪਲਮੋਨਰੀ ਧਮਨੀ Pulmonary Vein Pulmonary Artery / ਪਲਮੋਨਰੀ ਸ਼ਿਰਾ Vena Cava / ਵੀਨਾ ਕੇਵਾ Quiz(PDF) Questions(PDF) 7 / 30 7. Which disease spreads through contaminated water? ਗੰਦੇ ਪਾਣੀ ਨਾਲ ਫੈਲਣ ਵਾਲੀ ਬਿਮਾਰੀ ਕਿਹੜੀ ਹੈ? TB Cholera Malaria Dengue Quiz(PDF) Questions(PDF) 8 / 30 8. Deficiency of iron causes which disease?ਲੋਹੇ ਦੀ ਘਾਟ ਨਾਲ ਕਿਹੜੀ ਬਿਮਾਰੀ ਹੁੰਦੀ ਹੈ? Scurvy / ਸਕਰਵੀ Anaemia / ਖੂਨ ਦੀ ਕਮੀ Goitre / ਘੇਂਘਾ Rickets / ਰਿਕੇਟਸ Quiz(PDF) Questions(PDF) 9 / 30 9. Which vitamin helps in good eyesight?ਚੰਗੀ ਨਜ਼ਰ ਲਈ ਕਿਹੜਾ ਵਿਟਾਮਿਨ ਲਾਭਦਾਇਕ ਹੈ? Vitamin C / ਵਿਟਾਮਿਨ C Vitamin K / ਵਿਟਾਮਿਨ K Vitamin B / ਵਿਟਾਮਿਨ B Vitamin A / ਵਿਟਾਮਿਨ A Quiz(PDF) Questions(PDF) 10 / 30 10. Which disease is caused by bacteria? ਕਿਹੜੀ ਬਿਮਾਰੀ ਬੈਕਟੀਰੀਆ ਨਾਲ ਹੁੰਦੀ ਹੈ? TB COVID-19 Dengue Measles Quiz(PDF) Questions(PDF) 11 / 30 11. Which nutrient gives the maximum energy?ਸਭ ਤੋਂ ਵੱਧ ਊਰਜਾ ਕਿਹੜਾ ਪੋਸ਼ਕ ਤੱਤ ਦਿੰਦਾ ਹੈ? Fats / ਚਰਬੀ (b) Proteins / ਪ੍ਰੋਟੀਨ Minerals / ਖਣਿਜ Water / ਪਾਣੀ Quiz(PDF) Questions(PDF) 12 / 30 12. Which disease is caused by lack of iodine? ਆਈਓਡਿਨ ਦੀ ਘਾਟ ਨਾਲ ਕਿਹੜੀ ਬਿਮਾਰੀ ਹੁੰਦੀ ਹੈ? Goitre TB Diabetes Asthma Quiz(PDF) Questions(PDF) 13 / 30 13. Which component of food is mainly responsible for body building? ਸਰੀਰ ਦੀ ਬਣਤਰ ਲਈ ਮੁੱਖ ਤੱਤ ਕਿਹੜਾ ਹੈ? Vitamins Proteins Carbohydrates Fats Quiz(PDF) Questions(PDF) 14 / 30 14. Which cell organelle is known as the powerhouse of the cell?ਕੋਸ਼ਿਕਾ ਦਾ ਕਿਹੜਾ ਅੰਗ “ਪਾਵਰਹਾਊਸ” ਕਿਹਾ ਜਾਂਦਾ ਹੈ? Ribosome / ਰਾਈਬੋਸੋਮ Mitochondria / ਮਾਈਟੋਕਾਂਡਰੀਆ Nucleus / ਕੇਂਦਰਕ Golgi Body / ਗੋਲਜੀ ਬਾਡੀ Quiz(PDF) Questions(PDF) 15 / 30 15. The deficiency of which vitamin causes Beriberi disease?ਕਿਹੜੇ ਵਿਟਾਮਿਨ ਦੀ ਘਾਟ ਨਾਲ ਬੇਰੀਬੇਰੀ ਬਿਮਾਰੀ ਹੁੰਦੀ ਹੈ? Vitamin C / ਵਿਟਾਮਿਨ C Vitamin A / ਵਿਟਾਮਿਨ A Vitamin D / ਵਿਟਾਮਿਨ D Vitamin B₁ / ਵਿਟਾਮਿਨ B₁ Quiz(PDF) Questions(PDF) 16 / 30 16. Which part of the plant prepares food? ਪੌਦੇ ਦਾ ਕਿਹੜਾ ਭਾਗ ਭੋਜਨ ਤਿਆਰ ਕਰਦਾ ਹੈ? Leaf Root Flower Stem Quiz(PDF) Questions(PDF) 17 / 30 17. Which disease is caused due to deficiency of Vitamin C? ਵਿਟਾਮਿਨ C ਦੀ ਘਾਟ ਨਾਲ ਕਿਹੜੀ ਬਿਮਾਰੀ ਹੁੰਦੀ ਹੈ? Beriberi Goitre Scurvy Rickets Quiz(PDF) Questions(PDF) 18 / 30 18. ORS solution is used to treat which condition? ORS ਦ੍ਰਾਵਣ ਕਿਸ ਹਾਲਤ ਵਿੱਚ ਵਰਤਿਆ ਜਾਂਦਾ ਹੈ? Dehydration Pain Fever Infection Quiz(PDF) Questions(PDF) 19 / 30 19. What is the normal body temperature of a healthy human? ਇੱਕ ਸਿਹਤਮੰਦ ਮਨੁੱਖ ਦਾ ਸਧਾਰਣ ਤਾਪਮਾਨ ਕਿੰਨਾ ਹੁੰਦਾ ਹੈ? 35°C 38°C 36°C 37°C Quiz(PDF) Questions(PDF) 20 / 30 20. Balanced diet means a diet containing:ਸੰਤੁਲਿਤ ਆਹਾਰ ਦਾ ਅਰਥ ਹੈ ਉਹ ਆਹਾਰ ਜਿਸ ਵਿੱਚ ਹੁੰਦਾ ਹੈ: Only proteins / ਸਿਰਫ਼ ਪ੍ਰੋਟੀਨ Only vitamins / ਸਿਰਫ਼ ਵਿਟਾਮਿਨ Only carbohydrates / ਸਿਰਫ਼ ਕਾਰਬੋਹਾਈਡਰੇਟ All nutrients in proper proportion / ਸਾਰੇ ਪੋਸ਼ਕ ਤੱਤ ਠੀਕ ਅਨੁਪਾਤ ਵਿੱਚ Quiz(PDF) Questions(PDF) 21 / 30 21. Which mineral is important for strong bones and teeth?ਮਜ਼ਬੂਤ ਹੱਡੀਆਂ ਅਤੇ ਦੰਦਾਂ ਲਈ ਕਿਹੜਾ ਖਣਿਜ ਜ਼ਰੂਰੀ ਹੈ? Potassium / ਪੋਟਾਸਿਅਮ Iron / ਲੋਹਾ Calcium / ਕੈਲਸ਼ੀਅਮ Sodium / ਸੋਡੀਅਮ Quiz(PDF) Questions(PDF) 22 / 30 22. Which nutrient mainly provides energy to the body?ਸਰੀਰ ਨੂੰ ਮੁੱਖ ਤੌਰ ਤੇ ਊਰਜਾ ਕਿਹੜਾ ਪੋਸ਼ਕ ਤੱਤ ਦਿੰਦਾ ਹੈ? Minerals / ਖਣਿਜ water / ਪਾਣੀ Vitamins / ਵਿਟਾਮਿਨ Carbohydrates / ਕਾਰਬੋਹਾਈਡਰੇਟ Quiz(PDF) Questions(PDF) 23 / 30 23. Which nutrient provides maximum energy? ਸਭ ਤੋਂ ਵੱਧ ਊਰਜਾ ਕਿਹੜਾ ਤੱਤ ਦਿੰਦਾ ਹੈ? Proteins Vitamins Carbohydrates Fats Quiz(PDF) Questions(PDF) 24 / 30 24. Which vitamin helps in blood clotting? ਖੂਨ ਜਮਣ ਵਿੱਚ ਕਿਹੜਾ ਵਿਟਾਮਿਨ ਮਦਦ ਕਰਦਾ ਹੈ? Vitamin K Vitamin A Vitamin D Vitamin B Quiz(PDF) Questions(PDF) 25 / 30 25. Which mineral is essential for strong bones and teeth? ਹੱਡੀਆਂ ਅਤੇ ਦੰਦਾਂ ਲਈ ਕਿਹੜਾ ਖਨਿਜ ਜ਼ਰੂਰੀ ਹੈ? Iron Calcium Sodium Potassium Quiz(PDF) Questions(PDF) 26 / 30 26. Deficiency of which nutrient causes anemia? ਕਿਹੜੇ ਪੋਸ਼ਕ ਤੱਤ ਦੀ ਘਾਟ ਨਾਲ ਖੂਨ ਦੀ ਕਮੀ (ਅਨੀਮੀਆ) ਹੁੰਦੀ ਹੈ? Iodine Calcium Protein Iron Quiz(PDF) Questions(PDF) 27 / 30 27. Malaria is caused by which organism? ਮਲੇਰੀਆ ਕਿਸ ਜੀਵ ਨਾਲ ਹੁੰਦਾ ਹੈ? Protozoa Virus Bacteria Fungus Quiz(PDF) Questions(PDF) 28 / 30 28. Which part of the human brain controls balance and coordination of the body?ਮਨੁੱਖੀ ਦਿਮਾਗ ਦਾ ਕਿਹੜਾ ਭਾਗ ਸਰੀਰ ਦੇ ਸੰਤੁਲਨ ਅਤੇ ਸਹਿ-ਸੰਯੋਜਨ ਨੂੰ ਨਿਯੰਤਰਿਤ ਕਰਦਾ ਹੈ? Medulla / ਮੈਡੂਲਾ Cerebellum / ਸੇਰੇਬੈਲਮ Cerebrum / ਸੇਰੇਬਰਮ Hypothalamus / ਹਾਈਪੋਥੈਲਾਮਸ Quiz(PDF) Questions(PDF) 29 / 30 29. Which vitamin deficiency causes night blindness? ਕਿਹੜੇ ਵਿਟਾਮਿਨ ਦੀ ਘਾਟ ਨਾਲ ਰਾਤ ਨੂੰ ਨਾ ਦੇਖਣ ਦੀ ਸਮੱਸਿਆ ਹੁੰਦੀ ਹੈ? Vitamin B Vitamin D Vitamin C Vitamin A Quiz(PDF) Questions(PDF) 30 / 30 30. Which organ pumps blood throughout the body? ਸਰੀਰ ਵਿੱਚ ਖੂਨ ਪੰਪ ਕਰਨ ਵਾਲਾ ਅੰਗ ਕਿਹੜਾ ਹੈ? Kidney Liver Heart Brain Quiz(PDF) Questions(PDF) Your score is 0% Exit