/30 Indian Geography Total Questions: 30 Time Duration: 45 Minutes The number of attempts remaining is 1 1 / 30 1. Which Indian state is the largest producer of Rubber? ਰਬੜ ਦਾ ਸਭ ਤੋਂ ਵੱਡਾ ਉਤਪਾਦਕ ਭਾਰਤੀ ਰਾਜ ਕਿਹੜਾ ਹੈ? Tamil Nadu Karnataka Andhra Pradesh Kerala Quiz(PDF) Questions(PDF) 2 / 30 2. Which Indian state has the highest literacy rate? ਭਾਰਤ ਦੇ ਕਿਸ ਰਾਜ ਵਿੱਚ ਸਾਖਰਤਾ ਦਰ ਸਭ ਤੋਂ ਵੱਧ ਹੈ? Mizoram Goa Tamil Nadu Kerala Quiz(PDF) Questions(PDF) 3 / 30 3. Which state has the lowest population density? ਭਾਰਤ ਵਿੱਚ ਸਭ ਤੋਂ ਘੱਟ ਜਨਸੰਖਿਆ ਘਣਤਾ ਕਿਸ ਰਾਜ ਦੀ ਹੈ? Mizoram Sikkim Goa Arunachal Pradesh Quiz(PDF) Questions(PDF) 4 / 30 4. Which city is known as the ‘City of Lakes’ in India? ਭਾਰਤ ਵਿੱਚ ‘ਝੀਲਾਂ ਦਾ ਸ਼ਹਿਰ’ ਕਿਸ ਨੂੰ ਕਿਹਾ ਜਾਂਦਾ ਹੈ? Udaipur Jaipur Bhopal Nainital Quiz(PDF) Questions(PDF) 5 / 30 5. Which of the following is a ‘Trans-Himalayan’ river? ਹੇਠ ਲਿਖਿਆਂ ਵਿੱਚੋਂ ਕਿਹੜੀ ‘ਟ੍ਰਾਂਸ-ਹਿਮਾਲੀਅਨ’ ਨਦੀ ਹੈ? Indus Yamuna Jhelum Ganga Quiz(PDF) Questions(PDF) 6 / 30 6. Which is the largest plateau in India? ਭਾਰਤ ਦਾ ਸਭ ਤੋਂ ਵੱਡਾ ਪਠਾਰ ਕਿਹੜਾ ਹੈ? Ladakh Baguhelkhand Deccan Malwa Quiz(PDF) Questions(PDF) 7 / 30 7. The ‘Tropic of Cancer’ passes through how many Indian states? ਕਰਕ ਰੇਖਾ ਭਾਰਤ ਦੇ ਕਿੰਨੇ ਰਾਜਾਂ ਵਿੱਚੋਂ ਲੰਘਦੀ ਹੈ? 9 8 6 7 Quiz(PDF) Questions(PDF) 8 / 30 8. The ‘Rohtang Pass’ connects which two valleys? ਰੋਹਤਾਂਗ ਦਰਰਾ ਕਿਹੜੀਆਂ ਦੋ ਘਾਟੀਆਂ ਨੂੰ ਜੋੜਦਾ ਹੈ? Kullu and Lahaul-Spiti Jammu and Kashmir Kullu and Manali Shimla and Kinnaur Quiz(PDF) Questions(PDF) 9 / 30 9. Which is the longest beach in India? ਭਾਰਤ ਦਾ ਸਭ ਤੋਂ ਲੰਬਾ ਬੀਚ ਕਿਹੜਾ ਹੈ? Colva Beach Juhu Beach Marina Beach Anjuna Beach Quiz(PDF) Questions(PDF) 10 / 30 10. Which mountain range separates Europe from Asia? ਕਿਹੜੀ ਪਰਬਤ ਲੜੀ ਯੂਰਪ ਨੂੰ ਏਸ਼ੀਆ ਤੋਂ ਵੱਖ ਕਰਦੀ ਹੈ? Himalayas Urals Alps Andes Quiz(PDF) Questions(PDF) 11 / 30 11. Gersoppa Falls’ Jog Falls is located on which river? ‘ਗਰਸੋਪਾ ਝਰਨਾ’ ਜੋਗ ਫਾਲਸ ਕਿਸ ਨਦੀ ‘ਤੇ ਸਥਿਤ ਹੈ? Godavari Kaveri Sharavati Narmada Quiz(PDF) Questions(PDF) 12 / 30 12. Where is the ‘Saddle Peak’, the highest point of Andaman? ਅੰਡੇਮਾਨ ਦੀ ਸਭ ਤੋਂ ਉੱਚੀ ਚੋਟੀ ‘ਸੈਡਲ ਪੀਕ’ ਕਿੱਥੇ ਹੈ? Great Nicobar Little Andaman North Andaman Middle Andaman Quiz(PDF) Questions(PDF) 13 / 30 13. Nathpa Jhakri’ power project is in which state? ‘ਨਾਥਪਾ ਝਾਕੜੀ’ ਪਾਵਰ ਪ੍ਰੋਜੈਕਟ ਕਿਸ ਰਾਜ ਵਿੱਚ ਹੈ? Arunachal Pradesh Uttarakhand Himachal Pradesh Jammu & Kashmir Quiz(PDF) Questions(PDF) 14 / 30 14. Which is the longest road bridge in India over water? ਪਾਣੀ ਦੇ ਉੱਪਰ ਭਾਰਤ ਦਾ ਸਭ ਤੋਂ ਲੰਬਾ ਸੜਕ ਪੁਲ ਕਿਹੜਾ ਹੈ? Mahatma Gandhi Setu Bandra-Worli Sea Link Bhupen Hazarika Setu Vikramshila Setu Quiz(PDF) Questions(PDF) 15 / 30 15. The ‘Panna’ national park is famous for? ‘ਪੰਨਾ’ ਨੈਸ਼ਨਲ ਪਾਰਕ ਕਿਸ ਲਈ ਮਸ਼ਹੂਰ ਹੈ? Diamond Mines Gold Mines Lions Tigers Quiz(PDF) Questions(PDF) 16 / 30 16. Kudremukh’ iron ore mines are located in? ‘ਕੁਦਰੇਮੁਖ’ ਲੋਹੇ ਦੀਆਂ ਖਾਣਾਂ ਕਿੱਥੇ ਸਥਿਤ ਹਨ? Odisha Karnataka Jharkhand Kerala Quiz(PDF) Questions(PDF) 17 / 30 17. The ‘Great Barrier Reef’ is located in? ਗ੍ਰੇਟ ਬੈਰੀਅਰ ਰੀਫ ਕਿੱਥੇ ਸਥਿਤ ਹੈ? India Australia USA South Africa Quiz(PDF) Questions(PDF) 18 / 30 18. Which state in India has the smallest area under forest? ਭਾਰਤ ਵਿੱਚ ਕਿਸ ਰਾਜ ਵਿੱਚ ਜੰਗਲਾਂ ਹੇਠ ਸਭ ਤੋਂ ਘੱਟ ਰਕਬਾ ਹੈ? Rajasthan Haryana Gujarat Punjab Quiz(PDF) Questions(PDF) 19 / 30 19. Which city is known as the ‘Electronic City of India’? ਭਾਰਤ ਦੇ ਕਿਸ ਸ਼ਹਿਰ ਨੂੰ ‘ਇਲੈਕਟ੍ਰਾਨਿਕ ਸਿਟੀ’ ਕਿਹਾ ਜਾਂਦਾ ਹੈ? Gurgaon Chennai Bengaluru Hyderabad Quiz(PDF) Questions(PDF) 20 / 30 20. Which is the largest producer of Gold in India? ਭਾਰਤ ਵਿੱਚ ਸੋਨੇ ਦਾ ਸਭ ਤੋਂ ਵੱਡਾ ਉਤਪਾਦਕ ਰਾਜ ਕਿਹੜਾ ਹੈ? Andhra Pradesh Jharkhand Kerala Karnataka Quiz(PDF) Questions(PDF) 21 / 30 21. Which soil is also known as ‘Regur Soil’? ਕਿਸ ਮਿੱਟੀ ਨੂੰ ‘ਰੇਗੁਰ ਮਿੱਟੀ’ ਵਜੋਂ ਵੀ ਜਾਣਿਆ ਜਾਂਦਾ ਹੈ? Mountain Soil Red Soil Black Soil Alluvial Soil Quiz(PDF) Questions(PDF) 22 / 30 22. Where is the ‘Jim Corbett National Park’ located? ਜਿਮ ਕਾਰਬੇਟ ਨੈਸ਼ਨਲ ਪਾਰਕ ਕਿੱਥੇ ਸਥਿਤ ਹੈ? Uttar Pradesh Uttarakhand Madhya Pradesh Assam Quiz(PDF) Questions(PDF) 23 / 30 23. The boundary between India and Afghanistan is? ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਸੀਮਾ ਕਿਹੜੀ ਹੈ? Zero Line Radcliffe Line McMahon Line Durand Line Quiz(PDF) Questions(PDF) 24 / 30 24. The ‘Tulbul Project’ is located on which river? ‘ਤੁਲਬੁਲ ਪ੍ਰੋਜੈਕਟ’ ਕਿਸ ਨਦੀ ‘ਤੇ ਸਥਿਤ ਹੈ? Ravi Indus Chenab Jhelum Quiz(PDF) Questions(PDF) 25 / 30 25. Which city is called the ‘Diamond City of India’? ਭਾਰਤ ਦੇ ਕਿਸ ਸ਼ਹਿਰ ਨੂੰ ‘ਹੀਰਿਆਂ ਦਾ ਸ਼ਹਿਰ’ ਕਿਹਾ ਜਾਂਦਾ ਹੈ? Surat Mumbai Jaipur Panna Quiz(PDF) Questions(PDF) 26 / 30 26. Sardar Sarovar Dam’ is built on which river? ‘ਸਰਦਾਰ ਸਰੋਵਰ ਡੈਮ’ ਕਿਸ ਨਦੀ ‘ਤੇ ਬਣਿਆ ਹੈ? Mahi Narmada Sabarmati Tapi Quiz(PDF) Questions(PDF) 27 / 30 27. Which state has the largest area under irrigation? ਭਾਰਤ ਵਿੱਚ ਸਿੰਚਾਈ ਅਧੀਨ ਸਭ ਤੋਂ ਵੱਧ ਰਕਬਾ ਕਿਸ ਰਾਜ ਵਿੱਚ ਹੈ? Uttar Pradesh Punjab Maharashtra Haryana Quiz(PDF) Questions(PDF) 28 / 30 28. Which river forms the ‘Dhuandhar’ waterfalls? ਕਿਹੜੀ ਨਦੀ ‘ਧੂਆਂਧਾਰ’ ਝਰਨੇ ਬਣਾਉਂਦੀ ਹੈ? Narmada Godavari Tapi Mahanadi Quiz(PDF) Questions(PDF) 29 / 30 29. Which state is the leading producer of Soyabean? ਸੋਇਆਬੀਨ ਦਾ ਸਭ ਤੋਂ ਵੱਡਾ ਉਤਪਾਦਕ ਰਾਜ ਕਿਹੜਾ ਹੈ? Madhya Pradesh Maharashtra Uttar Pradesh Rajasthan Quiz(PDF) Questions(PDF) 30 / 30 30. Which state is known as the ‘Spice Garden of India’? ਕਿਸ ਰਾਜ ਨੂੰ ‘ਭਾਰਤ ਦਾ ਮਸਾਲਿਆਂ ਦਾ ਬਾਗ’ ਕਿਹਾ ਜਾਂਦਾ ਹੈ? Kerala Karnataka Tamil Nadu Andhra Pradesh Quiz(PDF) Questions(PDF) Your score is 0% Exit