Modern History

/30

Modern History

Total Questions: 30
Time Duration: 45 Minutes

The number of attempts remaining is 1

1 / 30

1. Who was first woman Governor in India? / ਪਹਿਲੀ ਮਹਿਲਾ ਗਵਰਨਰ ਕੌਣ ਸੀ?

2 / 30

2. First President of India? / ਭਾਰਤ ਦਾ ਪਹਿਲਾ ਰਾਸ਼ਟਰਪਤੀ ਕੌਣ ਸੀ?

3 / 30

3. Who gave slogan “Jai Hind”? / ਜੈ ਹਿੰਦ ਨਾਅਰਾ ਕਿਸ ਨੇ ਦਿੱਤਾ?

4 / 30

4. Hyderabad Operation “Police Action” year? / ਹੈਦਰਾਬਾਦ ਪੁਲਿਸ ਐਕਸ਼ਨ ਕਦੋਂ ਹੋਇਆ?

5 / 30

5. Ryotwari System introduced by? / ਰਯੋਤਵਾਰੀ ਪ੍ਰਣਾਲੀ ਕਿਸ ਨੇ ਲਿਆਂਦੀ?

6 / 30

6. Who started Swadeshi Movement? / ਸਵਦੇਸ਼ੀ ਅੰਦੋਲਨ ਕਿਸ ਨੇ ਸ਼ੁਰੂ ਕੀਤਾ?

7 / 30

7. Who was first Education Minister? / ਪਹਿਲਾ ਸਿੱਖਿਆ ਮੰਤਰੀ ਕੌਣ ਸੀ?

8 / 30

8. Who annexed Punjab? / ਪੰਜਾਬ ਨੂੰ ਕਿਸ ਨੇ ਅੰਗਰੇਜ਼ੀ ਰਾਜ ਵਿੱਚ ਸ਼ਾਮਲ ਕੀਤਾ?

9 / 30

9. Who was first Governor-General of independent India? / ਆਜ਼ਾਦ ਭਾਰਤ ਦਾ ਪਹਿਲਾ ਗਵਰਨਰ ਜਨਰਲ ਕੌਣ ਸੀ?

10 / 30

10. Father of Indian Constitution? / ਭਾਰਤੀ ਸੰਵਿਧਾਨ ਦੇ ਪਿਤਾ ਕੌਣ ਹਨ?

11 / 30

11. Who founded Indian National Army (INA)? / INA ਕਿਸ ਨੇ ਬਣਾਈ?

12 / 30

12. India got independence in? / ਭਾਰਤ ਨੂੰ ਆਜ਼ਾਦੀ ਕਦੋਂ ਮਿਲੀ?

13 / 30

13. Muslim League formed in? / ਮੁਸਲਿਮ ਲੀਗ ਕਦੋਂ ਬਣੀ?

14 / 30

14. Who is called Grand Old Man of India? / ਭਾਰਤ ਦਾ ਗ੍ਰੈਂਡ ਓਲਡ ਮੈਨ ਕੌਣ ਸੀ?

15 / 30

15. Who founded Ghadar Party? / ਗ਼ਦਰ ਪਾਰਟੀ ਕਿਸ ਨੇ ਬਣਾਈ?

16 / 30

16. INA trial took place in? / INA ਟ੍ਰਾਇਲ ਕਿੱਥੇ ਹੋਇਆ?

17 / 30

17. Who introduced Subsidiary Alliance? / ਸਬਸਿਡਰੀ ਅਲਾਇੰਸ ਕਿਸ ਨੇ ਲਿਆਂਦਾ?

18 / 30

18. Who gave speech at Chicago Parliament of Religions? / ਸ਼ਿਕਾਗੋ ਭਾਸ਼ਣ ਕਿਸ ਨੇ ਦਿੱਤਾ?

19 / 30

19. Who was Viceroy during Jallianwala Bagh? / ਜਲਿਆਂਵਾਲਾ ਬਾਗ ਸਮੇਂ ਵਾਇਸਰਾਏ ਕੌਣ ਸੀ?

20 / 30

20. Who founded Aligarh Muslim University? / ਅਲੀਗੜ੍ਹ ਯੂਨੀਵਰਸਿਟੀ ਕਿਸ ਨੇ ਬਣਾਈ?

21 / 30

21. Who led Operation Polo? / ਓਪਰੇਸ਼ਨ ਪੋਲੋ ਕਿਸ ਨੇ ਚਲਾਇਆ?

22 / 30

22. Who introduced Railways? / ਰੇਲਵੇ ਕਿਸ ਨੇ ਸ਼ੁਰੂ ਕੀਤੀ?

23 / 30

23. Cabinet Mission year? / ਕੈਬਿਨੇਟ ਮਿਸ਼ਨ ਕਦੋਂ ਆਇਆ?

24 / 30

24. Partition of Bengal annulled in? / ਬੰਗਾਲ ਦੀ ਵੰਡ ਕਦੋਂ ਰੱਦ ਹੋਈ?

25 / 30

25. Who was leader of Ghadar Movement? / ਗ਼ਦਰ ਅੰਦੋਲਨ ਦਾ ਨੇਤਾ ਕੌਣ ਸੀ?

26 / 30

26. Who started Kesari newspaper? / ਕੇਸਰੀ ਅਖ਼ਬਾਰ ਕਿਸ ਨੇ ਸ਼ੁਰੂ ਕੀਤਾ?

27 / 30

27. Independence Day date? / ਆਜ਼ਾਦੀ ਦਿਵਸ ਕਦੋਂ ਹੈ?

28 / 30

28. Who wrote Hind Swaraj? / ਹਿੰਦ ਸਵਰਾਜ ਕਿਸ ਨੇ ਲਿਖੀ?

29 / 30

29. Who called Bengal Partition “Divide and Rule”? / ਬੰਗਾਲ ਵੰਡ ਨੂੰ ਕਿਸ ਨੇ ਕਿਹਾ?

30 / 30

30. Who gave Hunter Commission report? / ਹੰਟਰ ਕਮਿਸ਼ਨ ਕਿਸ ਨੇ ਦਿੱਤਾ?

Your score is

0%

Exit