LCM and HCF

/30

LCM and HCF

Total Questions: 30
Time Duration: 1 Hours

The number of attempts remaining is 1

1 / 30

1. The HCF of two numbers is 23 and the other two factors of their LCM are 13 and 14. The larger of the two numbers is:
ਦੋ ਸੰਖਿਆਵਾਂ ਦਾ HCF 23 ਹੈ ਅਤੇ ਉਹਨਾਂ ਦੇ LCM ਦੇ ਬਾਕੀ ਦੇ ਗੁਣਨਖੰਡ 13 ਅਤੇ 14 ਹਨ। ਦੋਵਾਂ ਵਿੱਚੋਂ ਵੱਡੀ ਸੰਖਿਆ ਕਿਹੜੀ ਹੈ?

2 / 30

2. If the HCF of x and y is z, then the HCF of x/z and y/z is:
ਜੇਕਰ x ਅਤੇ y ਦਾ HCF z ਹੈ, ਤਾਂ x/z ਅਤੇ y/z ਦਾ HCF ਕੀ ਹੋਵੇਗਾ?

3 / 30

3. Three numbers are in the ratio 1:2:3 and their HCF is 12. The numbers aгe:
ਤਿੰਨ ਸੰਖਿਆਵਾਂ 1:2:3 ਦੇ ਅਨੁਪਾਤ ਵਿੱਚ ਹਨ ਅਤੇ ਉਹਨਾਂ ਦਾ HCF 12 ਹੈ। ਉਹ ਸੰਖਿਆਵਾਂ ਹਨ:

4 / 30

4. The smallest number which when diminished by 7, is divisible by 12, 16, 18, 21 and 28 is:
ਉਹ ਸਭ ਤੋਂ ਛੋਟੀ ਸੰਖਿਆ ਕਿਹੜੀ ਹੈ ਜਿਸ ਵਿੱਚੋਂ 7 ਘਟਾਉਣ ‘ਤੇ ਉਹ 12, 16, 18, 21 ਅਤੇ 28 ਨਾਲ ਪੂਰੀ ਤਰ੍ਹਾਂ ਵੰਡੀ ਜਾਵੇ?

5 / 30

5. Find the HCF of 2/3, 8/9, 64/81 and 10/27.
2/3, 8/9, 64/81 ਅਤੇ 10/27 ਦਾ HCF ਪਤਾ ਕਰੋ।

6 / 30

6. The least multiple of 7, which leaves a remainder of 4, when divided by 6, 9, 15 and 18 is:
7 ਦਾ ਉਹ ਸਭ ਤੋਂ ਛੋਟਾ ਗੁਣਜ (multiple) ਕਿਹੜੀ ਹੈ, ਜਿਸ ਨੂੰ 6, 9, 15 ਅਤੇ 18 ਨਾਲ ਵੰਡਣ ‘ਤੇ 4 ਬਾਕੀ ਬਚਦਾ ਹੈ?

7 / 30

7. What is the greatest number which can divide 1356, 1868 and 2764 leaving the same remainder 12 in each case?
ਉਹ ਵੱਡੀ ਤੋਂ ਵੱਡੀ ਸੰਖਿਆ ਕਿਹੜੀ ਹੈ ਜੋ 1356, 1868 ਅਤੇ 2764 ਨੂੰ ਵੰਡਣ ‘ਤੇ ਹਰੇਕ ਹਾਲਤ ਵਿੱਚ 12 ਬਾਕੀ ਛੱਡੇ?

8 / 30

8. The HCF of two numbers is 11 and their LCM is 693. If one of the numbers is 77, find the other.
ਦੋ ਸੰਖਿਆਵਾਂ ਦਾ HCF 11 ਹੈ ਅਤੇ ਉਹਨਾਂ ਦਾ LCM 693 ਹੈ। ਜੇਕਰ ਇੱਕ ਸੰਖਿਆ 77 ਹੈ, ਤਾਂ ਦੂਜੀ ਪਤਾ ਕਰੋ।

9 / 30

9. The LCM of two numbers is 495 and their HCF is 5. If the sum of the numbers is 100, then their difference is:
ਦੋ ਸੰਖਿਆਵਾਂ ਦਾ LCM 495 ਹੈ ਅਤੇ ਉਹਨਾਂ ਦਾ HCF 5 ਹੈ। ਜੇਕਰ ਸੰਖਿਆਵਾਂ ਦਾ ਜੋੜ 100 ਹੈ, ਤਾਂ ਉਹਨਾਂ ਦਾ ਅੰਤਰ ਕੀ ਹੋਵੇਗਾ?

10 / 30

10. Find the least number which when increased by 7 is divisible by 24, 32, 36 and 54.
ਉਹ ਛੋਟੀ ਤੋਂ ਛੋਟੀ ਸੰਖਿਆ ਪਤਾ ਕਰੋ ਜਿਸ ਵਿੱਚ 7 ਜੋੜਨ ‘ਤੇ ਉਹ 24, 32, 36 ਅਤੇ 54 ਨਾਲ ਪੂਰੀ ਤਰ੍ਹਾਂ ਵੰਡੀ ਜਾਵੇ।

11 / 30

11. The LCM of two numbers is 20 times their HCF. The sum of HCF and LCM is 2520. If one of the numbers is 480, the other number is:
ਦੋ ਸੰਖਿਆਵਾਂ ਦਾ LCM ਉਹਨਾਂ ਦੇ HCF ਦਾ 20 ਗੁਣਾ ਹੈ। HCF ਅਤੇ LCM ਦਾ ਜੋੜ 2520 ਹੈ। ਜੇਕਰ ਇੱਕ ਸੰਖਿਆ 480 ਹੈ, ਤਾਂ ਦੂਜੀ ਸੰਖਿਆ ਕੀ ਹੋਵੇਗੀ?

12 / 30

12. Two numbers are in the ratio 15:11. If their HCF is 13, then the numbers are:
ਦੋ ਸੰਖਿਆਵਾਂ 15:11 ਦੇ ਅਨੁਪਾਤ ਵਿੱਚ ਹਨ। ਜੇਕਰ ਉਹਨਾਂ ਦਾ HCF 13 ਹੈ, ਤਾਂ ਉਹ ਸੰਖਿਆਵਾਂ ਹਨ:

13 / 30

13. The traffic lights at three different road crossings change after every 48 sec, 72 sec and 108 sec respectively. If they all change simultaneously at 8:20:00 hours, then at what time will they again change simultaneously?
ਤਿੰਨ ਵੱਖ-ਵੱਖ ਚੌਰਾਹਿਆਂ ਦੀਆਂ ਟ੍ਰੈਫਿਕ ਲਾਈਟਾਂ ਕ੍ਰਮਵਾਰ ਹਰ 48 ਸਕਿੰਟ, 72 ਸਕਿੰਟ ਅਤੇ 108 ਸਕਿੰਟ ਬਾਅਦ ਬਦਲਦੀਆਂ ਹਨ। ਜੇਕਰ ਉਹ ਸਵੇਰੇ 8:20:00 ਵਜੇ ਇਕੱਠੀਆਂ ਬਦਲੀਆਂ ਹੋਣ, ਤਾਂ ਉਹ ਦੁਬਾਰਾ ਕਦੋਂ ਇਕੱਠੀਆਂ ਬਦਲਣਗੀਆਂ?

14 / 30

14. The HCF of two numbers is 11 and their LCM is 7700. If one of the numbers is 275, then the other is:
ਦੋ ਸੰਖਿਆਵਾਂ ਦਾ HCF 11 ਹੈ ਅਤੇ ਉਹਨਾਂ ਦਾ LCM 7700 ਹੈ। ਜੇਕਰ ਉਹਨਾਂ ਵਿੱਚੋਂ ਇੱਕ ਸੰਖਿਆ 275 ਹੈ, ਤਾਂ ਦੂਜੀ ਸੰਖਿਆ ਕੀ ਹੋਵੇਗੀ?

15 / 30

15. The product of two numbers is 4107. If the HCF of these numbers is 37, then the greater number is:
ਦੋ ਸੰਖਿਆਵਾਂ ਦਾ ਗੁਣਨਫਲ 4107 ਹੈ। ਜੇਕਰ ਇਹਨਾਂ ਸੰਖਿਆਵਾਂ ਦਾ HCF 37 ਹੈ, ਤਾਂ ਵੱਡੀ ਸੰਖਿਆ ਕੀ ਹੈ?

16 / 30

16. The least number which when divided by 5, 6, 7 and 8 leaves a remainder 3, but when divided by 9 leaves no remainder, is:
ਉਹ ਘੱਟੋ-ਘੱਟ ਸੰਖਿਆ ਕਿਹੜੀ ਹੈ ਜਿਸ ਨੂੰ 5, 6, 7 ਅਤੇ 8 ਨਾਲ ਵੰਡਣ ‘ਤੇ ਬਾਕੀ 3 ਬਚਦਾ ਹੈ, ਪਰ 9 ਨਾਲ ਵੰਡਣ ‘ਤੇ ਕੁਝ ਨਹੀਂ ਬਚਦਾ?

17 / 30

17. Find the least number which when divided by 20, 25, 35 and 40 leaves remainders 14, 19, 29 and 34 respectively.
ਉਹ ਘੱਟੋ-ਘੱਟ ਸੰਖਿਆ ਪਤਾ ਕਰੋ ਜਿਸ ਨੂੰ 20, 25, 35 ਅਤੇ 40 ਨਾਲ ਵੰਡਣ ‘ਤੇ ਬਾਕੀ ਕ੍ਰਮਵਾਰ 14, 19, 29 ਅਤੇ 34 ਬਚੇ।

18 / 30

18. Find the largest number of four digits such that on dividing by 15, 18, 21 and 24 the remainders are 11, 14, 17 and 20 respectively.
ਚਾਰ ਅੰਕਾਂ ਦੀ ਉਹ ਸਭ ਤੋਂ ਵੱਡੀ ਸੰਖਿਆ ਪਤਾ ਕਰੋ ਜਿਸ ਨੂੰ 15, 18, 21 ਅਤੇ 24 ਨਾਲ ਵੰਡਣ ‘ਤੇ ਬਾਕੀ ਕ੍ਰਮਵਾਰ 11, 14, 17 ਅਤੇ 20 ਬਚੇ।

19 / 30

19. The ratio of two numbers is 3:4 and their HCF is 4. Their LCM is:
ਦੋ ਸੰਖਿਆਵਾਂ ਦਾ ਅਨੁਪਾਤ 3:4 ਹੈ ਅਤੇ ਉਹਨਾਂ ਦਾ HCF 4 ਹੈ। ਉਹਨਾਂ ਦਾ LCM ਪਤਾ ਕਰੋ:

20 / 30

20. The product of two numbers is 2028 and their HCF is 13. The number of such pairs is:
ਦੋ ਸੰਖਿਆਵਾਂ ਦਾ ਗੁਣਨਫਲ 2028 ਹੈ ਅਤੇ ਉਹਨਾਂ ਦਾ HCF 13 ਹੈ। ਅਜਿਹੀਆਂ ਸੰਖਿਆਵਾਂ ਦੇ ਕਿੰਨੇ ਜੋੜੇ ਸੰਭਵ ਹਨ?

21 / 30

21. The maximum number of students among whom 1001 pens and 910 pencils can be distributed in such a way that each student gets the same number of pens and same number of pencils is:
ਵੱਧ ਤੋਂ ਵੱਧ ਕਿੰਨੇ ਵਿਦਿਆਰਥੀਆਂ ਵਿੱਚ 1001 ਪੈੱਨ ਅਤੇ 910 ਪੈਨਸਿਲਾਂ ਇਸ ਤਰ੍ਹਾਂ ਵੰਡੀਆਂ ਜਾ ਸਕਦੀਆਂ ਹਨ ਕਿ ਹਰੇਕ ਨੂੰ ਬਰਾਬਰ ਪੈੱਨ ਅਤੇ ਬਰਾਬਰ ਪੈਨਸਿਲਾਂ ਮਿਲਣ?

22 / 30

22. Find the greatest number that will divide 43, 91 and 183 so as to leave the same remainder in each case.
ਉਹ ਵੱਡੀ ਤੋਂ ਵੱਡੀ ਸੰਖਿਆ ਪਤਾ ਕਰੋ ਜੋ 43, 91 ਅਤੇ 183 ਨੂੰ ਵੰਡਣ ‘ਤੇ ਹਰੇਕ ਹਾਲਤ ਵਿੱਚ ਬਰਾਬਰ ਬਾਕੀ ਛੱਡੇ।

23 / 30

23. The HCF and LCM of two numbers are 8 and 48 respectively. If one of the numbers is 24, then the other number is:
ਦੋ ਸੰਖਿਆਵਾਂ ਦਾ HCF ਅਤੇ LCM ਕ੍ਰਮਵਾਰ 8 ਅਤੇ 48 ਹੈ। ਜੇਕਰ ਇੱਕ ਸੰਖਿਆ 24 ਹੈ, ਤਾਂ ਦੂਜੀ ਸੰਖਿਆ ਕੀ ਹੋਵੇਗੀ?

24 / 30

24. The sum of two numbers is 216 and their HCF is 27. The numbers are:
ਦੋ ਸੰਖਿਆਵਾਂ ਦਾ ਜੋੜ 216 ਹੈ ਅਤੇ ਉਹਨਾਂ ਦਾ HCF 27 ਹੈ। ਉਹ ਸੰਖਿਆਵਾਂ ਹਨ:

25 / 30

25. Three numbers which are co-prime to each other are such that the product of the first two is 551 and that of the last two is 1073. The sum of the three numbers is:
ਤਿੰਨ ਸੰਖਿਆਵਾਂ ਜੋ ਆਪਸ ਵਿੱਚ ਸਹਿ-ਅਭਾਜ (co-prime) ਹਨ, ਇਸ ਤਰ੍ਹਾਂ ਹਨ ਕਿ ਪਹਿਲੀਆਂ ਦੋ ਦਾ ਗੁਣਨਫਲ 551 ਹੈ ਅਤੇ ਆਖਰੀ ਦੋ ਦਾ 1073 ਹੈ। ਤਿੰਨਾਂ ਸੰਖਿਆਵਾਂ ਦਾ ਜੋੜ ਕੀ वै?

26 / 30

26. The least number of five digits which is exactly divisible by 12, 15 and 18 is:
ਪੰਜ ਅੰਕਾਂ ਦੀ ਉਹ ਸਭ ਤੋਂ ਛੋਟੀ ਸੰਖਿਆ ਕਿਹੜੀ ਹੈ ਜੋ 12, 15 ਅਤੇ 18 ਨਾਲ ਪੂਰੀ ਤਰ੍ਹਾਂ ਵੰਡੀ ਜਾਂਦੀ ਹੈ?

27 / 30

27. Which is the least number to be perfected as a square which is divisible by 16, 20 and 24?
ਉਹ ਛੋਟੀ ਤੋਂ ਛੋਟੀ ਪੂਰਨ ਵਰਗ (perfect square) ਸੰਖਿਆ ਕਿਹੜੀ ਹੈ ਜੋ 16, 20 ਅਤੇ 24 ਨਾਲ ਪੂਰੀ ਤਰ੍ਹਾਂ ਵੰਡੀ ਜਾਂਦੀ ਹੈ?

28 / 30

28. The HCF of two numbers is 12 and their difference is 12. Which of the following can be the numbers?
ਦੋ ਸੰਖਿਆਵਾਂ ਦਾ HCF 12 ਹੈ ਅਤੇ ਉਹਨਾਂ ਦਾ ਅੰਤਰ 12 ਹੈ। ਹੇਠ ਲਿਖਿਆਂ ਵਿੱਚੋਂ ਉਹ ਸੰਖਿਆਵਾਂ ਕਿਹੜੀਆਂ ਹੋ ਸਕਦੀਆਂ ਹਨ?

29 / 30

29. Six bells commence tolling together and toll at intervals of 2, 4, 6, 8, 10 and 12 seconds respectively. In 30 minutes, how many times do they toll together?
ਛੇ ਘੰਟੀਆਂ ਇੱਕਠੀਆਂ ਵੱਜਣੀਆਂ ਸ਼ੁਰੂ ਹੁੰਦੀਆਂ ਹਨ ਅਤੇ ਕ੍ਰਮਵਾਰ 2, 4, 6, 8, 10 ਅਤੇ 12 ਸਕਿੰਟਾਂ ਦੇ ਅੰਤਰਾਲ ‘ਤੇ ਵੱਜਦੀਆਂ ਹਨ। 30 ਮਿੰਟਾਂ ਵਿੱਚ ਉਹ ਕਿੰਨੀ ਵਾਰ ਇਕੱਠੀਆਂ ਵੱਜਣਗੀਆਂ?

30 / 30

30. The LCM of two numbers is 48. The numbers are in the ratio 2:3. The sum of the numbers is:
ਦੋ ਸੰਖਿਆਵਾਂ ਦਾ LCM 48 ਹੈ। ਸੰਖਿਆਵਾਂ 2:3 ਦੇ ਅਨੁਪਾਤ ਵਿੱਚ ਹਨ। ਸੰਖਿਆਵਾਂ ਦਾ ਜੋੜ ਪਤਾ ਕਰੋ:

Your score is

0%

Exit