/30 ਕਿਰਿਆ Total Questions: 30 Time Duration: 45 Minutes The number of attempts remaining is 1 1 / 30 1. ਜਿਹੜੇ ਵਾਕ ਵਿੱਚ ਕਰਮ ਨਾ ਹੋਵੇ ਪਰ ਕਰਤਾ ਹੋਵੇ ਉਸ ਨੂੰ ਕਿਹੜੀ ਕਿਰਿਆ ਕਹਿੰਦੇ ਹਨ? ਸੁਧਾਰਨ ਕਿਰਿਆ ਅਕਰਮਕ ਕਿਰਿਆ ਇਨ੍ਹਾਂ ਵਿੱਚੋਂ ਕੋਈ ਨਹੀਂ ਸਕਰਮਕ ਕਿਰਿਆ Quiz(PDF) Questions(PDF) 2 / 30 2. ‘ਜਰਾ ਕੁ, ਨਿਰਾ, ਥੋੜਾ’ ਸ਼ਬਦ ਕਿਹੜੀ ਵਿਸ਼ੇਸ਼ਤਾ ਦੱਸਦੇ ਹਨ? ਸਥਾਨ ਕਾਰਨ ਪਰਿਮਾਣ ਜਾਂ ਮਿਣਤੀ ਸਮਾਂ Quiz(PDF) Questions(PDF) 3 / 30 3. ‘ਹੁਣ, ਸਵੇਰ, ਸ਼ਾਮ’ ਸ਼ਬਦ ਕਿਸ ਕਿਸਮ ਦੇ ਕਿਰਿਆ ਵਿਸ਼ੇਸ਼ਣ ਹਨ? ਪ੍ਰਕਾਰ ਵਾਚਕ ਸਥਾਨ ਵਾਚਕ ਨਿਸ਼ਚੇਵਾਚਕ ਕਾਲ ਵਾਚਕ Quiz(PDF) Questions(PDF) 4 / 30 4. ਕਿਰਿਆ ਦਾ ਗੁਣ ਜਾਂ ਕਿਰਿਆ ਦੀ ਵਿਸ਼ੇਸ਼ਤਾ ਨੂੰ ਪ੍ਰਗਟ ਕਰਨ ਵਾਲੇ ਸ਼ਬਦਾਂ ਨੂੰ ਕਹਿੰਦੇ ਹਨ- ਵਿਸ਼ੇਸ਼ਣ ਪੜਨਾਂਵ ਕਾਰਕ ਕਿਰਿਆ ਵਿਸ਼ੇਸ਼ਣ Quiz(PDF) Questions(PDF) 5 / 30 5. ਜੋ ਸ਼ਬਦ ਕਿਰਿਆ ਦੇ ਕਾਰਜ ਦੇ ਹੋਣ ਜਾਂ ਨਾ ਹੋਣ ਸੰਬੰਧੀ ਨਿਰਣਾ ਕਰਨ- ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਪਰਿਮਾਣਵਾਚਕ ਕਿਰਿਆ ਵਿਸ਼ੇਸ਼ਣ ਕਾਰਣਵਾਚਕ ਕਿਰਿਆ ਵਿਸ਼ੇਸ਼ਣ ਇਨ੍ਹਾਂ ਵਿੱਚੋਂ ਕੋਈ ਨਹੀਂ Quiz(PDF) Questions(PDF) 6 / 30 6. ਜਿਹੜੀ ਕਿਰਿਆ ਦਾ ਕਰਤਾ ਵੀ ਹੋਵੇ ਅਤੇ ਕਰਮ ਵੀ ਉਹ ਕਿਹੜੀ ਕਿਰਿਆ ਹੁੰਦੀ ਹੈ? ਇਨ੍ਹਾਂ ਵਿੱਚੋਂ ਕੋਈ ਨਹੀਂ ਅਕਰਮਕ ਕਿਰਿਆ ਸੁਧਾਰਨ ਕਿਰਿਆ ਸਕਰਮਕ ਕਿਰਿਆ Quiz(PDF) Questions(PDF) 7 / 30 7. ‘ਮੈਂ ਦੁਬਾਰਾ ਪੜ੍ਹਾਂਗਾ’ ਵਾਕ ਵਿੱਚ ‘ਦੁਬਾਰਾ’ ਕਿਹੜਾ ਕਿਰਿਆ ਵਿਸ਼ੇਸ਼ਣ ਹੈ? ਸੰਖਿਆਵਾਚਕ ਕਾਲ ਵਾਚਕ ਨਿਸ਼ਚੇਵਾਚਕ ਕਾਰਨ ਵਾਚਕ Quiz(PDF) Questions(PDF) 8 / 30 8. ਜਿਹੜੇ ਸ਼ਬਦ ਕਿਰਿਆ ਦੇ ਹੋਣ ਦੀ ਮਿਣਤੀ ਜਾਂ ਮਿਕਦਾਰ ਦੱਸਣ, ਉਨ੍ਹਾਂ ਨੂੰ ਕੀ ਕਹਿੰਦੇ ਹਨ? ਸਥਾਨ ਵਾਚਕ ਕਿਰਿਆ ਵਿਸ਼ੇਸ਼ਣ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਪਰਿਮਾਣ ਵਾਚਕ ਕਿਰਿਆ ਵਿਸ਼ੇਸ਼ਣ ਨਿਰਨਾ ਵਾਚਕ ਕਿਰਿਆ ਵਿਸ਼ੇਸ਼ਣ Quiz(PDF) Questions(PDF) 9 / 30 9. ਜੋ ਸ਼ਬਦ ਕਿਰਿਆ ਦੇ ਕਾਰਜ ਦੇ ਹੋਣ ਦੀ ਵਾਰੀ ਦੱਸਣ ਜਿਵੇਂ ਕਈ ਵਾਰੀ- ਕਾਰਣਵਾਚਕ ਕਿਰਿਆ ਵਿਸ਼ੇਸ਼ਣ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ Quiz(PDF) Questions(PDF) 10 / 30 10. ਜੋ ਸ਼ਬਦ ਕਿਰਿਆ ਦੇ ਕਾਰਜ ਦਾ ਅਨੁਮਾਨ ਜਾਂ ਪਰਿਮਾਣ ਪ੍ਰਗਟ ਕਰਨ- ਪਰਿਮਾਣਵਾਚਕ ਕਿਰਿਆ ਵਿਸ਼ੇਸ਼ਣ ਪ੍ਰਕਾਰ ਵਾਚਕ ਕਿਰਿਆ ਵਿਸ਼ੇਸ਼ਣ ਇਨ੍ਹਾਂ ਵਿੱਚੋਂ ਕੋਈ ਨਹੀਂ ਸਥਾਨਵਾਚਕ ਕਿਰਿਆ ਵਿਸ਼ੇਸ਼ਣ Quiz(PDF) Questions(PDF) 11 / 30 11. ਜੋ ਕਿਰਿਆ ਵਿਸ਼ੇਸ਼ਣ ਕਿਰਿਆ ਦੇ ਕੰਮ ਦਾ ਸਮਾਂ ਪ੍ਰਗਟਾਉਣ- ਕਾਲਵਾਚਕ ਕਿਰਿਆ ਵਿਸ਼ੇਸ਼ਣ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ Quiz(PDF) Questions(PDF) 12 / 30 12. ਅਕਰਮਕ ਕਿਰਿਆ ਦੀਆਂ ਕਿੰਨੀਆਂ ਕਿਸਮਾਂ ਹਨ? ਅੱਠ ਦੋ ਤਿੰਨ ਚਾਰ Quiz(PDF) Questions(PDF) 13 / 30 13. ਜੋ ਸ਼ਬਦ ਕਿਰਿਆ ਦੇ ਕਾਰਜ ਦੇ ਹੋਣ ਦੀ ਤਾਕੀਦ ਕਰਨ- ਪਰਿਮਾਣਵਾਚਕ ਕਿਰਿਆ ਵਿਸ਼ੇਸ਼ਣ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਤਾਕੀਦਵਾਚਕ ਕਿਰਿਆ ਵਿਸ਼ੇਸ਼ਣ Quiz(PDF) Questions(PDF) 14 / 30 14. ਜਿਹੜੇ ਵਾਕ ਦੀ ਕਿਰਿਆ ਆਪਣੇ ਕਰਤਾ ਅਤੇ ਕਰਮ ਨਾਲ ਰਲ ਕੇ ਵਾਕ ਪੂਰਾ ਨਾ ਕਰੇ- ਪੂਰਨ ਅਕਰਮਕ ਕਿਰਿਆ ਅਪੂਰਨ ਅਕਰਮਕ ਕਿਰਿਆ ਪੂਰਨ ਸਕਰਮਕ ਕਿਰਿਆ ਅਪੂਰਨ ਸਕਰਮਕ ਕਿਰਿਆ Quiz(PDF) Questions(PDF) 15 / 30 15. ਜੋ ਸ਼ਬਦ ਕਿਰਿਆ ਦੇ ਕੰਮ ਦਾ ਸਥਾਨ ਦੱਸਣ- ਕਾਰਣਵਾਚਕ ਕਿਰਿਆ ਵਿਸ਼ੇਸ਼ਣ ਪਰਿਮਾਣਵਾਚਕ ਕਿਰਿਆ ਵਿਸ਼ੇਸ਼ਣ ਕਾਲਵਾਚਕ ਕਿਰਿਆ ਵਿਸ਼ੇਸ਼ਣ ਸਥਾਨਵਾਚਕ ਕਿਰਿਆ ਵਿਸ਼ੇਸ਼ਣ Quiz(PDF) Questions(PDF) 16 / 30 16. ਜਦੋਂ ਅਕਰਮਕ ਕਿਰਿਆ ਕਰਤਾ ਨਾਲ ਮਿਲ ਕੇ ਵਾਕ ਪੂਰਾ ਨਾ ਕਰੇ- ਅਪੂਰਨ ਅਕਰਮਕ ਕਿਰਿਆ ਪੂਰਨ ਅਕਰਮਕ ਕਿਰਿਆ ਪੂਰਨ ਸਕਰਮਕ ਕਿਰਿਆ ਅਪੂਰਨ ਸਕਰਮਕ ਕਿਰਿਆ Quiz(PDF) Questions(PDF) 17 / 30 17. ਜਿਹੜੇ ਵਾਕ ਦੇ ਦੋ ਕਰਮ ਹੋਣ ਉਹ ਕਿਹੜੀ ਕਿਰਿਆ ਹੁੰਦੀ ਹੈ? ਅਕਰਮਕ ਕਿਰਿਆ ਦੁਕਰਮਕ ਕਿਰਿਆ ਇਨ੍ਹਾਂ ਵਿੱਚੋਂ ਕੋਈ ਨਹੀਂ ਸਕਰਮਕ ਕਿਰਿਆ Quiz(PDF) Questions(PDF) 18 / 30 18. ਜਿਹੜੇ ਵਾਕ ਦੀ ਕਿਰਿਆ ਕਰਤਾ ਅਤੇ ਕਰਮ ਨਾਲ ਮਿਲ ਕੇ ਵਾਕ ਪੂਰਾ ਕਰੇ- ਪੂਰਨ ਸਕਰਮਕ ਕਿਰਿਆ ਪੂਰਨ ਅਕਰਮਕ ਕਿਰਿਆ ਅਪੂਰਨ ਅਕਰਮਕ ਕਿਰਿਆ ਅਪੂਰਨ ਸਕਰਮਕ ਕਿਰਿਆ Quiz(PDF) Questions(PDF) 19 / 30 19. ਜੋ ਕਿਰਿਆ ਕਰਤਾ ਨਾਲ ਮਿਲ ਕੇ ਵਾਕ ਨੂੰ ਪੂਰਾ ਕਰੇ- ਪੂਰਨ ਸਕਰਮਕ ਕਿਰਿਆ ਪੂਰਨ ਅਕਰਮਕ ਕਿਰਿਆ ਅਪੂਰਨ ਸਕਰਮਕ ਕਿਰਿਆ ਅਪੂਰਨ ਅਕਰਮਕ ਕਿਰਿਆ Quiz(PDF) Questions(PDF) 20 / 30 20. ਕਿਰਿਆ ਵਿਸ਼ੇਸ਼ਣ ਦੀਆਂ ਕਿਸਮਾਂ ਹੁੰਦੀਆਂ ਹਨ- ਚਾਰ ਸੱਤ ਅੱਠ ਪੰਜ Quiz(PDF) Questions(PDF) 21 / 30 21. ‘ਉਹ ਬਹੁਤ ਨੱਚਦਾ ਹੈ’ ਇਸ ਵਾਕ ਵਿੱਚ ‘ਨੱਚਦਾ’ ਕੀ ਹੈ? ਕਾਰਕ ਪੜਨਾਂਵ ਕਿਰਿਆ ਵਿਸ਼ੇਸ਼ਣ ਕਿਰਿਆ Quiz(PDF) Questions(PDF) 22 / 30 22. ਕਿਰਿਆ ਦੀਆਂ ਕਿੰਨੀਆਂ ਪ੍ਰਮੁੱਖ ਕਿਸਮਾਂ ਹਨ? ਦੋ ਛੇ ਤਿੰਨ ਪੰਜ Quiz(PDF) Questions(PDF) 23 / 30 23. ‘ਉਹ ਘਰ ਗਿਆ ਹੈ’ ਵਾਕ ਵਿੱਚ ‘ਘਰ’ ਕਿਸ ਪ੍ਰਕਾਰ ਦਾ ਕਿਰਿਆ ਵਿਸ਼ੇਸ਼ਣ ਹੈ? ਕਾਰਨ ਵਾਚਕ ਪਰਿਮਾਣ ਵਾਚਕ ਸਥਾਨ ਵਾਚਕ ਕਾਲ ਵਾਚਕ Quiz(PDF) Questions(PDF) 24 / 30 24. ‘ਅੱਛਾ ਜੀ, ਚੰਗਾ ਜੀ’ ਸ਼ਬਦ ਕਿਹੜੇ ਭਾਵ ਪ੍ਰਗਟ ਕਰਦੇ ਹਨ? ਪ੍ਰਕਾਰ ਵਾਚਕ ਪਰਿਮਾਣ ਵਾਚਕ ਨਿਰਨਾ ਵਾਚਕ ਕਾਰਨ ਵਾਚਕ Quiz(PDF) Questions(PDF) 25 / 30 25. ‘ਇਸ ਤਰ੍ਹਾਂ, ਜਿਵੇਂ, ਕਿਵੇਂ’ ਸ਼ਬਦ ਕਿਰਿਆ ਵਿਸ਼ੇਸ਼ਣ ਦੀ ਕਿਹੜੀ ਕਿਸਮ ਹਨ? ਪ੍ਰਕਾਰ ਵਾਚਕ ਸੰਖਿਆਵਾਚਕ ਨਿਰਨਾ ਵਾਚਕ ਕਾਲ ਵਾਚਕ Quiz(PDF) Questions(PDF) 26 / 30 26. ‘ਬਹੁਤ ਅੱਛਾ’ ਅਤੇ ‘ਖੂਬ’ ਸ਼ਬਦ ਕਿਸ ਸ਼੍ਰੇਣੀ ਵਿੱਚ ਆਉਂਦੇ ਹਨ? ਕਾਰਨ ਵਾਚਕ ਨਿਰਨਾ ਵਾਚਕ ਸੰਖਿਆਵਾਚਕ ਨਿਸ਼ਚੇਵਾਚਕ Quiz(PDF) Questions(PDF) 27 / 30 27. ‘ਕਿਉਂਕਿ, ਇਸ ਲਈ, ਤਾ ਜੋ’ ਸ਼ਬਦ ਕਿਹੜੇ ਕਿਰਿਆ ਵਿਸ਼ੇਸ਼ਣ ਦੀ ਸ਼੍ਰੇਣੀ ਵਿੱਚ ਆਉਂਦੇ ਹਨ? ਸੰਖਿਆਵਾਚਕ ਨਿਸ਼ਚੇਵਾਚਕ ਕਾਰਨ ਵਾਚਕ ਪ੍ਰਕਾਰ ਵਾਚਕ Quiz(PDF) Questions(PDF) 28 / 30 28. ‘ਉਹ ਤੇਜ਼ ਦੌੜਦਾ ਹੈ’ ਵਿੱਚ ‘ਤੇਜ਼’ ਕਿਹੜੀ ਕਿਸਮ ਦਾ ਕਿਰਿਆ ਵਿਸ਼ੇਸ਼ਣ ਹੈ? ਪ੍ਰਕਾਰ ਵਾਚਕ ਕਾਲ ਵਾਚਕ ਸਥਾਨ ਵਾਚਕ ਪਰਿਮਾਣ ਵਾਚਕ Quiz(PDF) Questions(PDF) 29 / 30 29. ਜੋ ਸ਼ਬਦ ਕਿਰਿਆ ਦੇ ਕਾਰਜ ਦੇ ਹੋਣ ਦਾ ਕਾਰਣ ਦੱਸਣ- ਇਨ੍ਹਾਂ ਵਿੱਚੋਂ ਕੋਈ ਨਹੀਂ ਪਰਿਮਾਣਵਾਚਕ ਕਿਰਿਆ ਵਿਸ਼ੇਸ਼ਣ ਤਾਕੀਦਵਾਚਕ ਕਿਰਿਆ ਵਿਸ਼ੇਸ਼ਣ ਕਾਰਣਵਾਚਕ ਕਿਰਿਆ ਵਿਸ਼ੇਸ਼ਣ Quiz(PDF) Questions(PDF) 30 / 30 30. ‘ਜ਼ਰੂਰ ਹੀ, ਬੇਸ਼ੱਕ, ਵੀ’ ਸ਼ਬਦ ਕਿਰਿਆ ਬਾਰੇ ਕੀ ਪ੍ਰਗਟ ਕਰਦੇ ਹਨ? ਕੰਮ ਦਾ ਸਥਾਨ ਕੰਮ ਦੀ ਮਿਣਤੀ ਨਿਸ਼ਚੇ ਜਾਂ ਵਿਸ਼ਵਾਸ ਕੰਮ ਦਾ ਸਮਾਂ Quiz(PDF) Questions(PDF) Your score is 0% Exit