/30 ਕੁਦਰਤੀ ਜੰਗਲ ਅਤੇ ਜੈਵਿਕ ਵਿਭਿੰਨਤਾ Total Questions: 30 Time Duration: 45 Minutes The number of attempts remaining is 1 1 / 30 1. ਸ਼ਿਵਾਲਿਕ ਜੰਗਲ ਪੰਜਾਬ ਦੇ ਕਿਹੜੇ-ਕਿਹੜੇ ਜ਼ਿਲ੍ਹਿਆਂ ਵਿਚ ਹੈ? ਗੁਰਦਾਸਪੁਰ, ਹੁਸ਼ਿਆਰਪੁਰ, ਪਠਾਨਕੋਟ, ਐਸ.ਬੀ.ਐਸ.ਨਗਰ, ਰੋਪੜ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਤਰਨਤਾਰਨ, ਗੁਰਦਾਸਪੁਰ, ਹੁਸ਼ਿਆਰਪੁਰ, ਪਠਾਨਕੋਟ, ਅੰਮ੍ਰਿਤਸਰ ਗੁਰਦਾਸਪੁਰ, ਬਠਿੰਡਾ, ਹੁਸ਼ਿਆਰਪੁਰ, ਪਠਾਨਕੋਟ, ਰੋਪੜ Quiz(PDF) Questions(PDF) 2 / 30 2. ਕਾਂਜਲੀ ਵੈਟਲੈਂਡ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਹੈ? ਜਲੰਧਰ ਕਪੂਰਥਲਾ ਰੂਪਨਗਰ ਤਰਨਤਾਰਨ Quiz(PDF) Questions(PDF) 3 / 30 3. ਪੰਜਾਬ ਵਿੱਚ ਨੈਸ਼ਨਲ ਪਾਰਕ ਕਿੰਨੇ ਹਨ? 3 1 ਕੋਈ ਨਹੀਂ 2 Quiz(PDF) Questions(PDF) 4 / 30 4. ਪੰਜਾਬ ਦੇ ਜੰਗਲਾਂ ਵਿੱਚ ਸਭ ਤੋਂ ਆਮ ਜੰਗਲੀ ਜਾਨਵਰ ਕਿਹੜਾ ਹੈ? ਚੀਤਾ ਹਾਥੀ ਸ਼ੇਰ ਨੀਲਗਾਇ Quiz(PDF) Questions(PDF) 5 / 30 5. ਹਰੀਕੇ ਵੈਟਲੈਂਡ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਹੈ? ਗੁਰਦਾਸਪੁਰ ਰੂਪਨਗਰ ਪਠਾਨਕੋਟ ਤਰਨਤਾਰਨ Quiz(PDF) Questions(PDF) 6 / 30 6. ਪੰਜਾਬ ਵਿੱਚ ਕਿੰਨਾ ਖੇਤਰ, ਸੁਰੱਖਿਅਤ ਖੇਤਰ ਹੈ? 642 ਕਿ.ਮੀ. 810 ਕਿ.ਮੀ. 340 ਕਿ.ਮੀ. 510 ਕਿ.ਮੀ. Quiz(PDF) Questions(PDF) 7 / 30 7. ਪੰਜਾਬ ਵਿੱਚ ਕੁਦਰਤੀ ਜੰਗਲ, ਕਿਹੜੇ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਹਨ? ਨਵਾਂ-ਸ਼ਹਿਰ ਹੁਸ਼ਿਆਰਪੁਰ ਰੂਪਨਗਰ ਗੁਰਦਾਸਪੁਰ Quiz(PDF) Questions(PDF) 8 / 30 8. ਬੀੜ ਮਹੇਸ (ਪਟਿਆਲਾ) ਕਿਸ ਲਈ ਪ੍ਰਸਿੱਧ ਹੈ? ਜੰਗਲੀ ਬਿੱਲੀ, ਮੋਰ, ਹੋਗ ਹਿਰਨ, ਨੀਲ ਗਾਂ ਜੰਗਲੀ ਸੂਰ, ਮੋਰ, ਸਾਹੀ, ਕਾਲਾ ਹਿਰਨ ਨੀਲਾ ਬੁੱਲ, ਹੋਗ ਹਿਰਨ, ਜੰਗਲੀ ਬਿੱਲੀ, ਸਾਹੀ ਹੋਗ ਹਿਰਨ, ਨੀਲ ਗਾਂ, ਕਾਲਾ ਹਿਰਨ, ਸਾਹੀ ( Quiz(PDF) Questions(PDF) 9 / 30 9. ਰਣਜੀਤ ਸਾਗਰ ਵੈਟਲੈਂਡ ਰਾਮਸਰ ਸਾਈਟ ਵਿੱਚ ਕਦੋਂ ਦਰਜ ਕੀਤਾ? 2009 2010 2008 2005 Quiz(PDF) Questions(PDF) 10 / 30 10. ਪੰਜਾਬ ਵਿੱਚ ਸਭ ਤੋਂ ਵੱਧ ਜੈਵਿਕ ਵਿਭਿੰਨਤਾ ਕਿਹੜੇ ਖੇਤਰ ਵਿੱਚ ਪਾਈ ਜਾਂਦੀ ਹੈ? ਮਾਝਾ ਦੋਆਬਾ ਮਾਲਵਾ ਸ਼ਿਵਾਲਿਕ ਖੇਤਰ Quiz(PDF) Questions(PDF) 11 / 30 11. ਸੁਰੱਖਿਅਤ ਖੇਤਰ ਦੇ ਕਿਸ ਵਰਗ ਵਿੱਚ ਕਿਸੇ ਵੀ ਪ੍ਰਕਾਰ ਦੀ ਮਨੁੱਖੀ ਗਤੀਵਿਧੀ ਵਰਜਿਤ ਹੈ? ਨੈਸ਼ਨਲ ਪਾਰਕ ਸੰਭਾਲ ਰਿਜ਼ਰਵ ਰੁੱਖਾਂ ਸਮੁਦਾਇ ਰਿਜ਼ਰਵ Quiz(PDF) Questions(PDF) 12 / 30 12. ਅਬੋਹਰ ਜੰਗਲੀ ਜੀਵ ਸੈਂਕਚੁਰੀ ਕਿਸ ਜਾਨਵਰ ਲਈ ਪ੍ਰਸਿੱਧ ਹੈ? ਕਾਰਮੋਰੈਂਟ ਮੋਰ ਰੀਸਸ ਬਾਂਦਰ ਕਾਲਾ ਹਿਰਨ Quiz(PDF) Questions(PDF) 13 / 30 13. ਗੁਰਦਾਸਪੁਰ ਵਿਚ ਕਿੰਨੇ ਪ੍ਰਤੀਸ਼ਤ ਜੰਗਲ ਭੂਮੀ ਹੇਠ ਹੈ? 34% 15% 10% 16% Quiz(PDF) Questions(PDF) 14 / 30 14. ਪੰਜਾਬ ਦਾ ਕਿਹੜਾ ਖੇਤਰ ਰੇਤਲੇ ਟੀਬਿਆਂ ਲਈ ਪ੍ਰਸਿੱਧ ਹੈ? ਸ਼ਿਵਾਲਿਕ ਖੇਤਰ ਦੱਖਣ-ਪੱਛਮੀ ਪੰਜਾਬ ਦੋਆਬਾ ਮਾਝਾ Quiz(PDF) Questions(PDF) 15 / 30 15. ਮਿੰਨੀ ਚਿੜੀਆਘਰ (ਡੀਅਰ ਪਾਰਕ) ਪੰਜਾਬ ਦੇ ਕਿਸ ਜ਼ਿਲ੍ਹੇ ਵਿਚ ਸਥਿਤ ਹੈ? ਲੁਧਿਆਣਾ ਸੰਗਰੂਰ ਬਠਿੰਡਾ ਪਟਿਆਲਾ Quiz(PDF) Questions(PDF) 16 / 30 16. ਤੱਖਣੀ ਰਹਿਮਾਪੁਰ ਰੱਖ ਪੰਜਾਬ ਦੇ ਕਿਸ ਜ਼ਿਲ੍ਹੇ ਵਿਚ ਹੈ? ਗੁਰਦਾਸਪੁਰ ਰੂਪਨਗਰ ਹੁਸ਼ਿਆਰਪੁਰ ਤਰਨਤਾਰਨ Quiz(PDF) Questions(PDF) 17 / 30 17. ਪੰਜਾਬ ਦੇ ਦੱਖਣ ਪੱਛਮੀ ਖੇਤਰ ਕਿਹੜੇ ਹਨ ਜਿਨ੍ਹਾਂ ਵਿੱਚ 2% ਹੀ ਜੰਗਲ ਭੂਮੀ ਹੇਠ ਹੈ? ਅੰਮ੍ਰਿਤਸਰ, ਬਰਨਾਲਾ, ਫਾਜ਼ਿਲਕਾ ,ਮੁਕਤਸਰ, ਮੋਗਾ, ਫਰੀਦਕੋਟ, ਬਠਿੰਡਾ, ਮਾਨਸਾ, ਪਠਾਨਕੋਟ, ਮੋਗਾ, ਸੰਗਰੂਰ, ਫਰੀਦਕੋਟ, ਬਠਿੰਡਾ, ਮਾਨਸਾ, ਫਾਜ਼ਿਲਕਾ, ਫਿਰੋਜ਼ਪੁਰ। ਸੰਗਰੂਰ, ਮੋਗਾ, ਫਰੀਦਕੋਟ, ਬਠਿੰਡਾ, ਮਾਨਸਾ, ਮੁਕਤਸਰ, ਫਾਜ਼ਿਲਕਾ, ਫਿਰੋਜ਼ਪੁਰ। ਸੰਗਰੂਰ, ਮੋਗਾ, ਬਠਿੰਡਾ, ਤਰਨਤਾਰਨ, ਮਾਨਸਾ, ਮੁਕਤਸਰ, ਫਾਜ਼ਿਲਕਾ, ਫਿਰੋਜ਼ਪੁਰ Quiz(PDF) Questions(PDF) 18 / 30 18. ਪੰਜਾਬ ਵਿੱਚ ਬੋਟੈਨੀਕਲ ਗਾਰਡਨ ਬਾਰਾਦਰੀ ਕਿਹੜੇ ਜ਼ਿਲ੍ਹੇ ਵਿੱਚ ਹੈ? ਰੂਪਨਗਰ ਕਪੂਰਥਲਾ ਪਟਿਆਲਾ ਲੁਧਿਆਣਾ Quiz(PDF) Questions(PDF) 19 / 30 19. ਪੰਜਾਬ ਦੀ ਕਥਲੌਰ ਕੁਸੁਲੀਆਂ ਰੱਖ ਕਿੱਥੇ ਸਥਿਤ ਹੈ? (ੳ) (ਅ) (ੲ) (ਸ) ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਜਲੰਧਰ Quiz(PDF) Questions(PDF) 20 / 30 20. ਰੁੱਖ-ਸਰਾਇ ਅਮਾਨਤ ਖਾਨ ਸਾਂਭ-ਸੰਭਾਲ ਰਿਜ਼ਰਵ, ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਸਥਿਤ ਹੈ? ਅੰਮ੍ਰਿਤਸਰ ਪਠਾਨਕੋਟ ਰੂਪਨਗਰ ਮੋਹਾਲੀ Quiz(PDF) Questions(PDF) 21 / 30 21. ਕਥਲੌਰ ਕੁਸ਼ਲੀਆ ਰੱਖ ਕਿਸ ਜ਼ਿਲ੍ਹੇ ਵਿੱਚ ਸਥਿਤ ਹੈ? ਮੋਗਾ ਮਾਨਸਾ ਪਠਾਨਕੋਟ ਰੂਪਨਗਰ Quiz(PDF) Questions(PDF) 22 / 30 22. ਭਾਰਤ ਵਿੱਚ ਭਾਰਤੀ ਜੰਗਲੀ ਜੀਵ (ਸੁਰੱਖਿਆ) ਐਕਟ ਕਦੋਂ ਲਾਗੂ ਕੀਤਾ ਗਿਆ ਸੀ? 1976 1973 1972 1982 Quiz(PDF) Questions(PDF) 23 / 30 23. ਕਾਇਮਰ ਬੋਟੈਨੀਕਲ ਗਾਰਡਨ ਪੰਜਾਬ ਦੇ ਕਿਸ ਜ਼ਿਲ੍ਹੇ ਵਿੱਚ ਹੈ? ਪਟਿਆਲਾ ਕਪੂਰਥਲਾ ਅੰਮ੍ਰਿਤਸਰ ਫਤਿਹਗੜ੍ਹ ਸਾਹਿਬ Quiz(PDF) Questions(PDF) 24 / 30 24. ਹਰੀਕੇ ਵੈਟਲੈਂਡ ਨੂੰ ਰਾਮਸਰ ਸਾਈਟ ਦਾ ਦਰਜਾ ਕਦੋਂ ਮਿਲਿਆ? 1990 1982 2002 2012 Quiz(PDF) Questions(PDF) 25 / 30 25. ਪੰਜਾਬ ਦੇ ਕੁੱਲ ਜੰਗਲਾਂ ਦਾ ਕਿੰਨੇ % ਖੇਤਰ, ਇਕੱਲੇ ਕੰਡੀ ਖੇਤਰ ਵਿੱਚ ਮਿਲਦਾ ਹੈ? 40% 82% 52% 50% Quiz(PDF) Questions(PDF) 26 / 30 26. ਜੰਗਲੀ ਜੀਵਨ (ਸੁਰੱਖਿਆ) ਐਕਟ 1972 ਅਨੁਸਾਰ, ਸੁਰੱਖਿਅਤ ਥਾਂਵਾਂ ਨੂੰ ਕਿੰਨੇ ਵਰਗਾਂ ਵਿੱਚ ਵੰਡਿਆ ਗਿਆ ਹੈ? 2 5 3 4 Quiz(PDF) Questions(PDF) 27 / 30 27. ਹੇਠ ਲਿਖਿਆਂ ਵਿੱਚੋਂ ਕਿਹੜਾ ਪੰਜਾਬ ਦਾ ਪ੍ਰਮੁੱਖ ਜੰਗਲੀ ਖੇਤਰ ਨਹੀਂ ਹੈ? ਦਸੂਹਾ ਜੰਗਲ ਕੁਕਰੈਲ ਜੰਗਲ ਮੱਤੇਵਾੜਾ ਜੰਗਲ ਗੁਰੂ ਨਾਨਕ ਪਵਿੱਤਰ ਜੰਗਲ Quiz(PDF) Questions(PDF) 28 / 30 28. ਛੱਤਬੀੜ ਜੂਲੋਜੀਕਲ ਪਾਰਕ, ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਸਥਿਤ ਹੈ? ਲੁਧਿਆਣਾ ਬਠਿੰਡਾ ਪਟਿਆਲਾ ਮੋਹਾਲੀ Quiz(PDF) Questions(PDF) 29 / 30 29. ਹੇਠ ਲਿਖੇ ਖੇਤਰਾਂ ਵਿੱਚੋਂ ਕਿਹੜਾ ਜੈਵਿਕ ਵਿਭਿੰਨਤਾ ਵਾਲਾ ਖੇਤਰ ਨਹੀਂ ਮੰਨਿਆ ਜਾਂਦਾ? ਰਣਜੀਤ ਸਾਗਰ ਵੈਟਲੈਂਡ (ਪਠਾਨਕੋਟ) ਹਰੀਕੇ ਰੱਖ ਦਾ ਬਾਹਰੀ ਖੇਤਰ ਛਟਪਟ-ਬਾਨੀ (ਭੂੰਗਾ) ਕਾਇਆ ਕਲਪ (ਪਠਾਨਕੋਟ) Quiz(PDF) Questions(PDF) 30 / 30 30. ਕਥਲੌਰ ਕੁਸ਼ਲੀਆ ਰੱਖ ਕਦੋਂ ਸਥਾਪਿਤ ਕੀਤੀ ਗਈ? 1956 2003 1952 2007 Quiz(PDF) Questions(PDF) Your score is 0% Exit