/30 ਗੁਰੂ ਅਮਰਦਾਸ ਜੀ Total Questions: 30 Time Duration: 45 Minutes The number of attempts remaining is 1 1 / 30 1. ਗੁਰੂ ਅਮਰਦਾਸ ਜੀ ਨੇ ਕਿਸ ਸ਼ਹਿਰ ਦੀ ਸਥਾਪਨਾ ਕੀਤੀ? ਗੋਇੰਦਵਾਲ ਸਾਹਿਬ ਕੀਰਤਪੁਰ ਸਾਹਿਬ ਤਰਨਤਾਰਨ ਅੰਮ੍ਰਿਤਸਰ Quiz(PDF) Questions(PDF) 2 / 30 2. ਗੁਰੂ ਅਮਰਦਾਸ ਜੀ ਦੀ ਸਪੁੱਤਰੀ ਕੌਣ ਸੀ, ਜਿਨ੍ਹਾਂ ਦਾ ਵਿਆਹ ਗੁਰੂ ਰਾਮਦਾਸ ਜੀ ਨਾਲ ਹੋਇਆ? ਬੀਬੀ ਖੀਵੀ ਬੀਬੀ ਅਮਰੋ ਬੀਬੀ ਭਾਨੀ ਜੀ ਬੀਬੀ ਵੀਰੋ Quiz(PDF) Questions(PDF) 3 / 30 3. . ਗੁਰੂ ਅਮਰਦਾਸ ਜੀ ਦੇ ਜੀਵਨ ਦਾ ਮੂਲ ਮੰਤਰ ਕੀ ਸੀ? ਕਿਰਤ ਕਰੋ ਨਾਮ ਜਪੋ ਸੇਵਾ ਅਤੇ ਸਿਮਰਨ ਵੰਡ ਛਕੋ Quiz(PDF) Questions(PDF) 4 / 30 4. ਗੁਰੂ ਅਮਰਦਾਸ ਜੀ ਨੇ ਕਿਹੜੀ ਸਮਾਜਿਕ ਬੁਰਾਈ ਦਾ ਸਖ਼ਤ ਵਿਰੋਧ ਕੀਤਾ? ਦਾਜ ਪ੍ਰਥਾ ਛੂਤ-ਛਾਤ ਉਪਰੋਕਤ ਸਾਰੇ ਸਤੀ ਪ੍ਰਥਾ ਅਤੇ ਪਰਦਾ ਪ੍ਰਥਾ Quiz(PDF) Questions(PDF) 5 / 30 5. ਅਕਬਰ ਨੇ ਗੁਰੂ ਜੀ ਦੇ ਲੰਗਰ ਵਿੱਚ ਕੀ ਫਰਕ ਮਹਿਸੂਸ ਕੀਤਾ? ਅਕਬਰ ਨੂੰ ਪੰਗਤ ਵਿੱਚ ਬੈਠ ਕੇ ਲੰਗਰ ਛਕਣਾ ਪਿਆ ਉਪਰੋਕਤ ਵਿੱਚੋਂ ਕੋਈ ਨਹੀਂ ਅਕਬਰ ਨੂੰ ਸਭ ਤੋਂ ਪਹਿਲਾਂ ਖਾਣਾ ਮਿਲਿਆ ਅਕਬਰ ਨੂੰ ਵਿਸ਼ੇਸ਼ ਭੋਜਨ ਦਿੱਤਾ ਗਿਆ Quiz(PDF) Questions(PDF) 6 / 30 6. ਗੋਇੰਦਵਾਲ ਸਾਹਿਬ ਕਿਸ ਨਦੀ ਦੇ ਕੰਢੇ ਸਥਿਤ ਹੈ? ਰਾਵੀ ਸਤਲੁਜ ਜੇਹਲਮ ਬਿਆਸ Quiz(PDF) Questions(PDF) 7 / 30 7. ਗੁਰੂ ਅਮਰਦਾਸ ਜੀ ਦੇ ਜਨਮ ਸਮੇਂ ਪੰਜਾਬ ਉੱਤੇ ਕਿਸ ਵੰਸ਼ ਦਾ ਰਾਜ ਸੀ? ਮੁਗਲ ਲੋਧੀ ਗੁਲਾਮ ਸੱਯਦ Quiz(PDF) Questions(PDF) 8 / 30 8. ਮੰਜੀ ਪ੍ਰਥਾ ਕਿਸ ਗੁਰੂ ਨੇ ਸ਼ੁਰੂ ਕੀਤੀ ਸੀ? ਗੁਰੂ ਰਾਮਦਾਸ ਜੀ ਗੁਰੂ ਅੰਗਦ ਦੇਵ ਜੀ ਗੁਰੂ ਅਰਜਨ ਦੇਵ ਜੀ ਗੁਰੂ ਅਮਰਦਾਸ ਜੀ Quiz(PDF) Questions(PDF) 9 / 30 9. ਗੁਰੂ ਅਮਰਦਾਸ ਜੀ ਨੇ ਕਿੰਨੇ “ਪੀੜ੍ਹੇ” ਸਥਾਪਿਤ ਕੀਤੇ (ਔਰਤਾਂ ਲਈ)? 22 32 12 52 Quiz(PDF) Questions(PDF) 10 / 30 10. ਬਾਉਲੀ ਸਾਹਿਬ ਵਿੱਚ ਕਿੰਨੀਆਂ ਪੌੜੀਆਂ ਹਨ? 70 78 91 84 Quiz(PDF) Questions(PDF) 11 / 30 11. . “ਗੁਰੂ ਗ੍ਰੰਥ ਸਾਹਿਬ” ਵਿੱਚ ਗੁਰੂ ਅਮਰਦਾਸ ਜੀ ਦੇ ਕਿੰਨੇ ਸ਼ਬਦ/ਸ਼ਲੋਕ ਦਰਜ ਹਨ? 62 907 688 2216 Quiz(PDF) Questions(PDF) 12 / 30 12. ਅਨੰਦ ਸਾਹਿਬ ਦਾ ਪਾਠ ਸਿੱਖ ਧਰਮ ਵਿੱਚ ਕਦੋਂ ਕੀਤਾ ਜਾਂਦਾ ਹੈ? ਸ਼ਾਮ ਨੂੰ ਸਵੇਰੇ ਹਰ ਖੁਸ਼ੀ/ਗਮੀ ਦੇ ਮੌਕੇ (ਵਿਆਹ, ਭੋਗ) ਕੇਵਲ ਬੀਮਾਰੀ ਵਿੱਚ Quiz(PDF) Questions(PDF) 13 / 30 13. ਗੁਰੂ ਅਮਰਦਾਸ ਜੀ ਦੇ ਪੁੱਤਰਾਂ ਦੇ ਕੀ ਨਾਮ ਸਨ? ਦਾਤੂ ਅਤੇ ਦਾਸੂ ਪ੍ਰਿਥੀ ਚੰਦ ਅਤੇ ਮਹਾਦੇਵ ਬਾਬਾ ਗੁਰਦਿੱਤਾ ਮੋਹਨ ਅਤੇ ਮੋਹਰੀ Quiz(PDF) Questions(PDF) 14 / 30 14. ਕਿਹੜਾ ਮੁਗਲ ਬਾਦਸ਼ਾਹ ਗੋਇੰਦਵਾਲ ਵਿਖੇ ਗੁਰੂ ਅਮਰਦਾਸ ਜੀ ਨੂੰ ਮਿਲਣ ਆਇਆ ਸੀ? ਬਾਬਰ ਹੁਮਾਯੂੰ ਅਕਬਰ ਜਹਾਂਗੀਰ Quiz(PDF) Questions(PDF) 15 / 30 15. ਗੋਇੰਦਵਾਲ ਵਿਖੇ ਬਾਉਲੀ ਸਾਹਿਬ ਦਾ ਨਿਰਮਾਣ ਕਿਸ ਨੇ ਕਰਵਾਇਆ? ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ Quiz(PDF) Questions(PDF) 16 / 30 16. ਗੁਰੂ ਅਮਰਦਾਸ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਕਿੰਨੇ ਮੰਜੀਦਾਰ (ਮੰਜੀ ਪ੍ਰਥਾ) ਸਥਾਪਿਤ ਕੀਤੇ? 10 22 52 12 Quiz(PDF) Questions(PDF) 17 / 30 17. ਅਨੰਦ ਸਾਹਿਬ (ਬਾਣੀ) ਦੇ ਰਚਨਹਾਰ ਕੌਣ ਹਨ? ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਅਰਜਨ ਦੇਵ ਜੀ Quiz(PDF) Questions(PDF) 18 / 30 18. ਗੁਰੂ ਅਮਰਦਾਸ ਜੀ ਦੇ ਪਤਨੀ ਦਾ ਕੀ ਨਾਮ ਸੀ? ਮਾਤਾ ਮਨਸਾ ਦੇਵੀ (ਮਾਤਾ ਰਾਮੋ ਜੀ) ਮਾਤਾ ਭਾਨੀ ਮਾਤਾ ਖੀਵੀ ਮਾਤਾ ਗੁਜਰੀ Quiz(PDF) Questions(PDF) 19 / 30 19. ਗੁਰੂ ਅਮਰਦਾਸ ਜੀ ਦੀ ਬਾਣੀ ਵਿੱਚੋਂ ਕਿਹੜਾ ਰਾਗ ਸਭ ਤੋਂ ਵੱਧ ਵਰਤਿਆ ਗਿਆ ਹੈ? ਭੈਰਉ ਰਾਗ ਸੂਹੀ ਰਾਗ ਗੂਜਰੀ ਰਾਗ ਆਸਾ ਰਾਗ Quiz(PDF) Questions(PDF) 20 / 30 20. ਗੁਰੂ ਅਮਰਦਾਸ ਜੀ ਨੇ ਗੁਰਗੱਦੀ ਕਿਸ ਨੂੰ ਸੌਂਪੀ? ਗੁਰੂ ਅੰਗਦ ਦੇਵ ਜੀ ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਜੀ (ਭਾਈ ਜੇਠਾ ਜੀ) ਮੋਹਰੀ ਜੀ Quiz(PDF) Questions(PDF) 21 / 30 21. ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਕਿਸ ਪਰਥਾ ਤੋਂ ਮੁਕਤ ਕਰਵਾਇਆ? ਸਿਮਰਨ ਪਰਦਾ ਪ੍ਰਥਾ (Purdah System) ਲੰਗਰ ਕੀਰਤਨ Quiz(PDF) Questions(PDF) 22 / 30 22. ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਕਿਹੜੇ-ਕਿਹੜੇ ਤਿਉਹਾਰ ਇਕੱਠੇ ਮਨਾਉਣ ਲਈ ਕਿਹਾ? ਉਪਰੋਕਤ ਵਿੱਚੋਂ ਕੋਈ ਨਹੀਂ ਹੋਲੀ, ਦੀਵਾਲੀ ਲੋਹੜੀ, ਵਿਸਾਖੀ ਦੀਵਾਲੀ, ਵਿਸਾਖੀ, ਮਾਘੀ Quiz(PDF) Questions(PDF) 23 / 30 23. ਸਿੱਖ ਇਤਿਹਾਸ ਵਿੱਚ ਕਿਹੜੇ ਗੁਰੂ ਜੀ ਨੂੰ ‘ਬੁੱਢਾ ਗੁਰੂ’ ਵਜੋਂ ਵੀ ਜਾਣਿਆ ਜਾਂਦਾ ਹੈ? ਗੁਰੂ ਅਮਰਦਾਸ ਜੀ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਰਾਮਦਾਸ ਜੀ Quiz(PDF) Questions(PDF) 24 / 30 24. ਗੁਰੂ ਅਮਰਦਾਸ ਜੀ ਨੇ ਕਿੰਨੇ “ਮੰਜੀਦਾਰ” (ਮੰਜੀ ਪ੍ਰਥਾ) ਸਥਾਪਿਤ ਕੀਤੇ? 12 22 25 52 Quiz(PDF) Questions(PDF) 25 / 30 25. ਸਿੱਖ ਧਰਮ ਵਿੱਚ ਵਿਆਹ ਲਈ “ਅਨੰਦ ਕਾਰਜ” ਦੀ ਰਚਨਾ ਕਿਸ ਨੇ ਕੀਤੀ? ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਜੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਅਮਰਦਾਸ ਜੀ Quiz(PDF) Questions(PDF) 26 / 30 26. ਪਹਿਲਾਂ ਪੰਗਤ, ਫਿਰ ਸੰਗਤ” (Langar before Sangat) ਦੀ ਪਰੰਪਰਾ ਕਿਸ ਨੇ ਸ਼ੁਰੂ ਕੀਤੀ? ਗੁਰੂ ਰਾਮਦਾਸ ਜੀ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ Quiz(PDF) Questions(PDF) 27 / 30 27. ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੀ ਸੇਵਾ ਕਿੰਨੇ ਸਾਲ ਕੀਤੀ? 15 ਸਾਲ 11 ਸਾਲ 5 ਸਾਲ 20 ਸਾਲ Quiz(PDF) Questions(PDF) 28 / 30 28. ਗੁਰੂ ਅਮਰਦਾਸ ਜੀ ਜੋਤੀ-ਜੋਤ ਕਦੋਂ ਸਮਾਏ? 1581 ਈ. 1581 ਈ. 1570 ਈ. 1574 ਈ. Quiz(PDF) Questions(PDF) 29 / 30 29. ਗੁਰੂ ਅਮਰਦਾਸ ਜੀ ਨੇ ਕਿਸ ਨੂੰ ‘ਬਾਵਲੀ’ ਦੀ ਸੇਵਾ ਸੌਂਪੀ ਸੀ? ਭਾਈ ਜੇਠਾ ਜੀ ਮੋਹਨ ਜੀ ਭਾਈ ਮਨੋਹਰ ਜੀ ਭਾਈ ਗੁਰਦਾਸ ਜੀ Quiz(PDF) Questions(PDF) 30 / 30 30. ਗੁਰੂ ਅਮਰਦਾਸ ਜੀ ਰੋਜ਼ਾਨਾ ਗੁਰੂ ਜੀ ਦੇ ਇਸ਼ਨਾਨ ਲਈ ਪਾਣੀ ਕਿੱਥੋਂ ਲਿਆਉਂਦੇ ਸਨ? ਬਿਆਸ ਨਦੀ ਸਤਲੁਜ ਨਦੀ ਖਡੂਰ ਸਾਹਿਬ ਦੇ ਖੂਹ ਤੋਂ ਗੋਇੰਦਵਾਲ Quiz(PDF) Questions(PDF) Your score is 0% Exit