/30 ਗੁਰੂ ਅਰਜਨ ਦੇਵ ਜੀ Total Questions: 30 Time Duration: 45 Minutes The number of attempts remaining is 1 1 / 30 1. ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ ਕਿੰਨੇ ਸ਼ਬਦ ਦਰਜ ਹਨ? 5874 6000 5894 5984 Quiz(PDF) Questions(PDF) 2 / 30 2. ਆਦਿ ਗ੍ਰੰਥ ਵਿੱਚ ਗੁਰੂਆਂ ਦੀ ਬਾਣੀ ਨੂੰ ਕਿੰਨੇ ਰੰਗਾਂ ਵਿੱਚ ਵੰਡਿਆ ਗਿਆ ਹੈ 30 33 35 31 Quiz(PDF) Questions(PDF) 3 / 30 3. ਆਦਿ ਗ੍ਰੰਥ ਸਾਹਿਬ ਨੂੰ ਅੰਤਿਮ ਰੂਪ ਕਿਸ ਨੇ ਦਿੱਤਾ? ( ਗੁਰੂ ਅਰਜਨ ਦੇਵ ਜੀ ਭਾਈ ਗੁਰਦਾਸ ਭੱਲਾ ਗੁਰੂ ਗੋਬਿੰਦ ਸਿੰਘ ਜੀ ਗੁਰੂ ਨਾਨਕ ਦੇਵ ਜੀ Quiz(PDF) Questions(PDF) 4 / 30 4. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ ਕਿੰਨੀਆਂ ਧੁਨੀਆਂ ਹਨ? 8 11 10 9 Quiz(PDF) Questions(PDF) 5 / 30 5. ਆਦਿ ਗ੍ਰੰਥ ਵਿੱਚ ਵੱਖ-ਵੱਖ ਗੁਰੂਆਂ ਦੀ ਬਾਣੀ ਦਰਸਾਉਣ ਲਈ ਕਿਹੜਾ ਸ਼ਬਦ ਵਰਤਿਆ ਗਿਆ? ਰਹਾਉ ਕਾਮ ਸੋਰਠ ਮਹੱਲਾ Quiz(PDF) Questions(PDF) 6 / 30 6. ਪਹਿਲੇ ਤਿੰਨ ਗੁਰੂਆਂ ਦੀ ਬਾਣੀ ਦਾ ਸੰਗ੍ਰਹਿ ਗੁਰੂ ਅਰਜਨ ਦੇਵ ਜੀ ਨੇ ਕਿਸ ਤੋਂ ਪ੍ਰਾਪਤ ਕੀਤਾ? ਬਾਬਾ ਮੋਹਨ ਜੀ ਗੁਰੂ ਅਰਜਨ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਨਾਨਕ ਦੇਵ ਜੀ Quiz(PDF) Questions(PDF) 7 / 30 7. ਕੀਰਤਪੁਰ ਨਾਮਕ ਨਗਰ ਦੀ ਸਥਾਪਨਾ ਕਿਹੜੇ ਗੁਰੂ ਨੇ ਕੀਤੀ? ਗੁਰੂ ਹਰਿ ਰਾਇ ਜੀ ਗੁਰੂ ਹਰਿਗੋਬਿੰਦ ਜੀ ਗੁਰੂ ਅਮਰਦਾਸ ਜੀ ਗੁਰੂ ਤੇਗ਼ ਬਹਾਦਰ ਜੀ Quiz(PDF) Questions(PDF) 8 / 30 8. ਸੱਚਾ ਪਾਤਸ਼ਾਹ ਤੋਂ ਕੀ ਭਾਵ ਹੈ? ਮਹਾਨ ਪੁਰਖ ਰੱਬ ਹਰ ਥਾਂ 'ਤੇ ਹੈ ਰੱਬ ਇੱਕ ਹੈ ਅਕਾਲ ਪੁਰਖ Quiz(PDF) Questions(PDF) 9 / 30 9. ਸਿੱਖ ਪੰਥ ਦੇ ਪੰਜਵੇਂ ਗੁਰੂ ਸਾਹਿਬ ਕੌਣ ਸਨ? ਗੁਰੂ ਹਰਗੋਬਿੰਦ ਜੀ ਗੁਰੂ ਅਰਜਨ ਦੇਵ ਜੀ ਗੁਰੂ ਤੇਗ ਬਹਾਦਰ ਜੀ ਗੁਰੂ ਹਰਕ੍ਰਿਸ਼ਨ ਰਾਏ ਜੀ Quiz(PDF) Questions(PDF) 10 / 30 10. ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਰੰਭ ਕਿਹੜੇ ਗੁਰੂ ਦੀ ਬਾਣੀ ਤੋਂ ਹੁੰਦਾ ਹੈ? ਗੁਰੂ ਅਮਰਦਾਸ ਜੀ ਗੁਰੂ ਤੇਗ ਬਹਾਦਰ ਜੀ ਗੁਰੂ ਅਰਜਨ ਦੇਵ ਜੀ ਗੁਰੂ ਨਾਨਕ ਦੇਵ ਜੀ Quiz(PDF) Questions(PDF) 11 / 30 11. ਗੁਰੂ ਅਰਜਨ ਦੇਵ ਜੀ ਨੂੰ ਕਿੱਥੇ ਸ਼ਹੀਦ ਕੀਤਾ ਗਿਆ? ਜਮਰੋਂਦ ਦਿੱਲੀ ਮੁਲਤਾਨ ਲਾਹੌਰ Quiz(PDF) Questions(PDF) 12 / 30 12. ਆਦਿ ਗ੍ਰੰਥ ਵਿੱਚ ਦਰਜ ਬਾਣੀ ਨੂੰ ਰਾਗਾਂ ਵਿੱਚ ਸੰਕਲਿਤ ਕਿਸ ਗੁਰੂ ਨੇ ਕੀਤਾ? ਗੁਰੂ ਅਮਰਦਾਸ ਜੀ ਗੁਰੂ ਅਰਜਨ ਦੇਵ ਜੀ ਗੁਰੂ ਨਾਨਕ ਦੇਵ ਜੀ ਗੁਰੂ ਤੇਗ ਬਹਾਦਰ ਜੀ Quiz(PDF) Questions(PDF) 13 / 30 13. ਗੁਰੂ ਅਰਜਨ ਦੇਵ ਜੀ ਨੇ ਆਪਣਾ ਬਚਪਨ ਕਿੱਥੇ ਬਤੀਤ ਕੀਤਾ? ਗੋਇੰਦਵਾਲ ਸਾਹਿਬ ਕਰਤਾਰਪੁਰ ਕੀਰਤਪੁਰ ਅਨੰਦਪੁਰ ਸਾਹਿਬ Quiz(PDF) Questions(PDF) 14 / 30 14. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੂਲ ਸਰੂਪ (ਬੀੜ) ਕਿੱਥੇ ਸਥਾਪਿਤ ਕੀਤਾ ਗਿਆ ਹੈ? ਸ੍ਰੀ ਦਮਦਮਾ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਕਰਤਾਰਪੁਰ ਨੰਦੇੜ ਸਾਹਿਬ Quiz(PDF) Questions(PDF) 15 / 30 15. ਲਾਹੌਰ ਸ਼ਹਿਰ ਕਿਹੜੇ ਦਰਿਆ ‘ਤੇ ਸਥਿਤ ਹੈ? ਰਾਵੀ ਸਿੰਧ ਸਰਸਵਤੀ ਜਿਹਲਮ Quiz(PDF) Questions(PDF) 16 / 30 16. ਸਿੱਖ ਪੰਥ ਦਾ ਪ੍ਰਮੁੱਖ ਧਾਰਮਿਕ ਗ੍ਰੰਥ ਕਿਹੜਾ ਹੈ? ਚੰਡੀ ਦੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਪ ਸਾਹਿਬ ਦਸਮ ਗ੍ਰੰਥ Quiz(PDF) Questions(PDF) 17 / 30 17. ਸੁਖਮਨੀ ਸਾਹਿਬ ਕਿਹੜੇ ਗੁਰੂ ਸਾਹਿਬ ਦੀ ਰਚਨਾ ਹੈ? ਗੁਰੂ ਅਰਜਨ ਦੇਵ ਜੀ ਗੁਰੂ ਨਾਨਕ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ Quiz(PDF) Questions(PDF) 18 / 30 18. ਕਰਤਾਰਪੁਰ ਨਗਰ ਕਿਹੜੇ ਜ਼ਿਲੇ ਵਿੱਚ ਸਥਿਤ ਹੈ? ਸ਼ੇਖੂਪੁਰਾ ਜਲੰਧਰ ਪਟਿਆਲਾ ਲਾਹੌਰ Quiz(PDF) Questions(PDF) 19 / 30 19. ਸ਼ਬਦ ਕੀਰਤਨ ਦੀ ਰਾਗੀ ਪਰੰਪਰਾ ਇਹਨਾਂ ਵਿੱਚੋਂ ਕਿਸ ਨੇ ਸ਼ੁਰੂ ਕੀਤੀ? ਗੁਰੂ ਅਰਜਨ ਦੇਵ ਜੀ ਗੁਰੂ ਤੇਗ ਬਹਾਦਰ ਜੀ ਗੁਰੂ ਅਮਰਦਾਸ ਜੀ ਗੁਰੂ ਗੋਬਿੰਦ ਸਿੰਘ Quiz(PDF) Questions(PDF) 20 / 30 20. ਗੁਰਦੁਆਰਿਆਂ ਵਿੱਚ ਅੰਮ੍ਰਿਤ ਵੇਲੇ ਕਿਹੜੇ ਗੁਰੂ ਦੀ ਬਾਣੀ ਦਾ ਪਾਠ ਕੀਤਾ ਜਾਂਦਾ ਹੈ? ਗੁਰੂ ਤੇਗ ਬਹਾਦਰ ਜੀ ਗੁਰੂ ਨਾਨਕ ਦੇਵ ਜੀ ਗੁਰੂ ਅਰਜਨ ਦੇਵ ਜੀ ਗੁਰੂ ਅੰਗਦ ਦੇਵ ਜੀ Quiz(PDF) Questions(PDF) 21 / 30 21. “ਦਸਵੰਧ” ਪ੍ਰਥਾ ਕਿਸ ਦੁਆਰਾ ਸ਼ੁਰੂ ਕੀਤੀ ਗਈ? ਗੁਰੂ ਨਾਨਕ ਦੇਵ ਜੀ ਗੁਰੂ ਰਾਮਦਾਸ ਜੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਤੇਗ਼ ਬਹਾਦਰ ਜੀ Quiz(PDF) Questions(PDF) 22 / 30 22. ਆਦਿ ਗ੍ਰੰਥ ਦਾ ਸੰਕਲਨ ਕਿਸ ਦੁਆਰਾ ਕੀਤਾ ਗਿਆ? ਗੁਰੂ ਅੰਗਦ ਦੇਵ ਜੀ ਗੁਰੂ ਤੇਗ਼ ਬਹਾਦਰ ਜੀ ਭਾਈ ਗੁਰਦਾਸ ਜੀ ਗੁਰੂ ਅਰਜਨ ਦੇਵ ਜੀ Quiz(PDF) Questions(PDF) 23 / 30 23. ਸੰਤ ਕਬੀਰ ਜੀ ਦੇ ਕਿੰਨੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ? 62 224 1026 679 Quiz(PDF) Questions(PDF) 24 / 30 24. ਗੁਰੂ ਅਰਜਨ ਦੇਵ ਜੀ ਦਾ ਜਨਮ ਕਦੋਂ ਹੋਇਆ? 1565 ਈ. 1563 ਈ. 1562 ਈ. 1564 ਈ. Quiz(PDF) Questions(PDF) 25 / 30 25. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਹੜੀ ਬਾਣੀ ਰਾਗ ਰਹਿਤ ਹੈ? ਸ਼ਬਦ ਹਜ਼ਾਰੇ ਜਪੁਜੀ ਸਾਹਿਬ ਕੀਰਤਨ ਸੋਹਿਲਾ ਅਨੰਦ ਸਾਹਿਬ Quiz(PDF) Questions(PDF) 26 / 30 26. ਆਦਿ ਗ੍ਰੰਥ ਵਿੱਚ ਕੁੱਲ ਕਿੰਨੇ ਭੱਟਾ ਦੀ ਬਾਣੀ ਦਰਜ ਹੈ? 15 11 16 10 Quiz(PDF) Questions(PDF) 27 / 30 27. ਗੁਰੂ ਅਰਜਨ ਦੇਵ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ? ਗੁਰੂ ਅੰਗਦ ਦੇਵ ਜੀ ਗੁਰੂ ਹਰਿ ਰਾਇ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ Quiz(PDF) Questions(PDF) 28 / 30 28. ਤਰਨਤਾਰਨ ਵਿਖੇ ਦੁੱਖ ਨਿਵਾਰਨ ਨਾਮਕ ਬਾਉਲੀ ਦਾ ਨਿਰਮਾਣ ਕਿਸ ਨੇ ਕਰਵਾਇਆ? ਬਾਬਾ ਬੁੱਢਾ ਜੀ ਭਾਈ ਬਿਧੀ ਚੰਦ ਗੁਰੂ ਹਰਿਗੋਬਿੰਦ ਜੀ ਗੁਰੂ ਅਰਜਨ ਦੇਵ ਜੀ Quiz(PDF) Questions(PDF) 29 / 30 29. ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸਮੇਂ ਮੁਗ਼ਲ ਸ਼ਾਸਕ ਕੌਣ ਸੀ? ਹੁਮਾਯੂੰ ਔਰੰਗਜ਼ੇਬ ਜਹਾਂਗੀਰ ਬਾਬਰ Quiz(PDF) Questions(PDF) 30 / 30 30. ਪੰਜਵੇਂ ਗੁਰੂ ਦੇ ਪੁੱਤਰ ਦਾ ਕੀ ਨਾਂ ਸੀ? ਹਰਿ ਰਾਇ ਜੀ ਹਰਿਗੋਬਿੰਦ ਜੀ ਰਾਮ ਰਾਏ ਹਰਿਕ੍ਰਿਸ਼ਨ ਜੀ Quiz(PDF) Questions(PDF) Your score is 0% Exit