ਗੁਰੂ ਗੋਬਿੰਦ ਸਿੰਘ ਜੀ

/30

ਗੁਰੂ ਗੋਬਿੰਦ ਸਿੰਘ ਜੀ

Total Questions: 30
Time Duration: 45 Minutes

The number of attempts remaining is 1

1 / 30

1. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਚਮਕੌਰ ਦੀ ਜੰਗ ਕਦੋਂ ਹੋਈ ਸੀ?

2 / 30

2. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਵੱਡੇ ਸਾਹਿਬਜ਼ਾਦੇ ਦਾ ਨਾਮ ਕੀ ਸੀ?

3 / 30

3. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਵਾਉਣ ਵਾਲੇ ਰਸੋਈਏ ਦਾ ਕੀ ਨਾਮ ਸੀ?

4 / 30

4. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਅੰਮ੍ਰਿਤ ਤਿਆਰ ਕਰ ਰਹੇ ਸਨ ਤਾਂ ਪਤਾਸੇ ਕਿਸਨੇ ਪਾਏ ਸਨ?

5 / 30

5. ਖਾਲਸਾ ਸਾਜਣ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸਤਰੀਆਂ ਦੇ ਨਾਮ ਨਾਲ ਕੀ ਲਗਾਉਣ ਲਈ ਕਿਹਾ?

6 / 30

6. ‘ਚਾਲੀ ਮੁਕਤਿਆਂ’ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲਈ ਕਿਸ ਮਹਾਨ ਬੀਬੀ ਦੀ ਅਗਵਾਈ ਵਿੱਚ ਯੁੱਧ ਲੜਿਆ?

7 / 30

7. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਦੋਂ ਹੋਇਆ ਸੀ?

8 / 30

8. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਕਿੱਥੇ ਸ਼ਹੀਦ ਕੀਤਾ ਗਿਆ ਸੀ?

9 / 30

9. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ‘ਆਪੇ ਗੁਰ ਚੇਲਾ’ ਕਿਉਂ ਕਿਹਾ ਜਾਂਦਾ ਹੈ?

10 / 30

10. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੰਗ ਵਾਲੀ ਥਾਂ ਖਿਦਰਾਣੇ ਦੀ ਢਾਬ ਦਾ ਮੌਜੂਦਾ ਨਾਮ ਕੀ ਹੈ?

11 / 30

11. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਜੀ ਦਾ ਨਾਮ ਕੀ ਸੀ?

12 / 30

12. ਖੰਡੇ ਦਾ ਪਾਹੁਲ’ ਜਾਂ ‘ਅੰਮ੍ਰਿਤ ਦੀ ਪ੍ਰਥਾ’ ਕਿਸ ਗੁਰੂ ਸਾਹਿਬ ਦੁਆਰਾ ਸ਼ੁਰੂ ਕੀਤੀ ਗਈ?

13 / 30

13. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੀ ਪਹਿਲੀ ਲੜਾਈ ਕਿਹੜੀ ਸੀ?

14 / 30

14. ਖਾਲਸਾ ਸਾਜਣ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੁਰਸ਼ਾਂ ਦੇ ਨਾਮ ਨਾਲ ਕੀ ਲਗਾਉਣ ਲਈ ਕਿਹਾ?

15 / 30

15. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਿੰਨੀ ਉਮਰ ਵਿੱਚ ਗੁਰਗੱਦੀ ‘ਤੇ ਬੈਠੇ ਸਨ?

16 / 30

16. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਿੰਨੇ ਸਾਹਿਬਜ਼ਾਦੇ ਸਨ?

17 / 30

17. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਦਾ ਨਾਮ ਕੀ ਸੀ?

18 / 30

18. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਮੇਂ ਸਰਹਿੰਦ ਦਾ ਨਵਾਬ ਕੌਣ ਸੀ?

19 / 30

19. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕਦੋਂ ਕੀਤੀ ਸੀ?

20 / 30

20. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਜੇ ਪਹਿਲੇ ਪੰਜ ਪਿਆਰਿਆਂ ਵਿੱਚੋਂ ‘ਭਾਈ ਦਇਆ ਸਿੰਘ ਜੀ’ ਕਿੱਥੋਂ ਦੇ ਰਹਿਣ ਵਾਲੇ ਸਨ?

21 / 30

21. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਕਿੰਨਵੇਂ ਗੁਰੂ ਸਨ?

22 / 30

22. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕਿਸ ਸਥਾਨ ‘ਤੇ ਕੀਤੀ ਸੀ?

23 / 30

23. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਦਾ ਨਾਮ ਕੀ ਸੀ?

24 / 30

24. ਚਮਕੌਰ ਦੀ ਜੰਗ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਕਿੰਨੇ ਸਿੰਘ ਮੁਗਲ ਫੌਜਾਂ ਨਾਲ ਲੜੇ ਸਨ?

25 / 30

25. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਲਈ ਕਿੰਨੇ ਕਕਾਰ (ਕੱਕੇ) ਧਾਰਨ ਕਰਨੇ ਜ਼ਰੂਰੀ ਕੀਤੇ?

26 / 30

26. ਖਾਲਸਾ ਸਾਜਣ ਵੇਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿੰਨੇ ਪਿਆਰਿਆਂ ਦੀ ਚੋਣ ਕੀਤੀ ਸੀ?

27 / 30

27. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਿਹੜੇ ਸ਼ਹਿਰ ਵਿੱਚ ਹੋਇਆ ਸੀ?

28 / 30

28. ਭੰਗਾਣੀ ਦੀ ਲੜਾਈ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦੇਣ ਵਾਲੇ ਮੁਸਲਮਾਨ ਫਕੀਰ ਕੌਣ ਸਨ?

29 / 30

29. ਚਮਕੌਰ ਦੀ ਜੰਗ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਿਹੜੇ ਸਾਹਿਬਜ਼ਾਦੇ ਸ਼ਹੀਦ ਹੋਏ ਸਨ?

30 / 30

30. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਚਪਨ ਦਾ ਨਾਮ ਕੀ ਸੀ?

Your score is

0%

Exit