/30 ਗੁਰੂ ਨਾਨਕ ਦੇਵ ਜੀ Total Questions: 30 Time Duration: 45 Minutes The number of attempts remaining is 1 1 / 30 1. ਗੁਰੂ ਨਾਨਕ ਦੇਵ ਜੀ ਨੇ ਕਿਸ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ? ਭਾਈ ਬਾਲਾ ਜੀ ਭਾਈ ਲਹਿਣਾ ਜੀ ਬਾਬਾ ਸ੍ਰੀ ਚੰਦ ਜੀ ਭਾਈ ਮਰਦਾਨਾ ਜੀ Quiz(PDF) Questions(PDF) 2 / 30 2. ਗੁਰੂ ਨਾਨਕ ਦੇਵ ਜੀ ਨੇ ਆਪਣੀ ਕਿਹੜੀ ਰਚਨਾ ਵਿੱਚ ਬਾਬਰ ਦੇ ਹਮਲਿਆਂ ਦੇ ਜ਼ਿਕਰ ਕੀਤਾ ਗਿਆ? ਜਾਪ ਸਾਹਿਬ ਵਾਰ ਮਲਾਰ ਆਸਾ ਦੀ ਵਾਰ ਬਾਬਰ ਬਾਣੀ Quiz(PDF) Questions(PDF) 3 / 30 3. ਗੁਰੂ ਨਾਨਕ ਦੇਵ ਜੀ ਨੂੰ ਕਿਹੜੇ ਸਥਾਨ ਤੇ ਕੈਦ ਕਰਕੇ ਰੱਖਿਆ ਗਿਆ? ਐਮਨਾਬਾਦ ਸ਼ੇਖਪੁਰਾ ਮੁਲਤਾਨ ਸੱਯਦਪੁਰ Quiz(PDF) Questions(PDF) 4 / 30 4. ਗੁਰੂ ਨਾਨਕ ਦੇਵ ਜੀ ਦੀ ਸਮਕਾਲੀ ਨੂਰਸ਼ਾਹੀ ਕੌਣ ਸੀ? ਲਾਹੌਰ ਦੀ ਪ੍ਰਸਿੱਧ ਚਿੱਤਰਕਾਰ ਹਿੰਦੂ ਮਤ ਦੀ ਪ੍ਰਚਾਰਕ ਕਾਮਰੂਪ ਦੀ ਜਾਦੂਗਰਨੀ ਮੁਲਤਾਨ ਦੀ ਸਮਾਜ ਸੇਵਿਕਾ Quiz(PDF) Questions(PDF) 5 / 30 5. ਸੱਜਣ ਠੱਗ ਦੀ ਗੁਰੂ ਨਾਨਕ ਦੇਵ ਜੀ ਨਾਲ ਮੁਲਾਕਾਤ ਕਿੱਥੇ ਹੋਈ ? ਤੁਲੰਬਾ ਬਗਦਾਦ ਕੰਧਾਰ ਐਮਨਾਬਾਦ Quiz(PDF) Questions(PDF) 6 / 30 6. ਗੁਰੂ ਨਾਨਕ ਦੇਵ ਜੀ ਦਾ ਸਮਕਾਲੀ ਮੁਗਲ ਸ਼ਾਸਕ ਕੌਣ ਸੀ ? ਬਾਬਰ ਜਹਾਗੀਰ ਹਮਾਯੂੰ ਅਕਬਰ Quiz(PDF) Questions(PDF) 7 / 30 7. ਰਬਾਬ ਕੀ ਹੈ? ਸਜਾਵਟ ਦੀ ਵਸਤੂ ਯੁੱਧ ਦਾ ਹਥਿਆਰ ਕਾਬੁਲ ਦਾ ਇੱਕ ਬਜ਼ਾਰ ਸੰਗੀਤ ਸਾਜ Quiz(PDF) Questions(PDF) 8 / 30 8. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਦੇਵ ਜੀ ਦੇ ਕਿੰਨੇ ਸ਼ਬਦ ਦਰਜ ਹਨ ? 974 117 679 907 Quiz(PDF) Questions(PDF) 9 / 30 9. ਭਾਈ ਮਰਦਾਨਾ ਕਿਹੜਾ ਸਾਜ ਵਜਾਉਂਦੇ ਹਨ? ਸਿਤਾਰਾ ਰਬਾਬ ਕੋਈ ਨਹੀਂ ਗਿਟਾਰ Quiz(PDF) Questions(PDF) 10 / 30 10. ਪੰਜਾ ਸਾਹਿਬ ਕਿਸ ਸਥਾਨ ਦਾ ਨਾਂ ਰੱਖਿਆ ਗਿਆ ਹੈ? ਹਸਨ ਅਬਦਾਲ ਐਮਨਾਬਾਦ ਪਾਕਪਟਨ ਖੇਮਕਰਨ Quiz(PDF) Questions(PDF) 11 / 30 11. ਸੱਚਾ ਸੌਦਾ ਦੀ ਘਟਨਾ ਤੋਂ ਕੀ ਭਾਵ ਹੈ ਬ੍ਰਾਹਮਣਾਂ ਨੂੰ ਦਾਨ ਕਰਨਾ ਗਊਆਂ ਦੀ ਸੇਵਾ ਕਰਨਾ ਭੁੱਖੇ ਸਾਧੂਆਂ ਨੂੰ ਭੋਜਨ ਕਰਾਵਾਉਣਾ ਗਰੀਬਾਂ ਦੀ ਮਦਦ ਕਰਨਾ Quiz(PDF) Questions(PDF) 12 / 30 12. ਗੁਰੂ ਨਾਨਕ ਦੇਵ ਜੀ ਨੇ ਕਿਹੜੀ ਉਦਾਸੀ ਦੇ ਦੌਰਾਨ ਸਭ ਤੋਂ ਵੱਧ ਸਮਾਂ ਲਗਾਇਆ ? ਦੂਜੀ ਉਦਾਸੀ ਪਹਿਲੀ ਉਦਾਸੀ ਚੌਥੀ ਉਦਾਸੀ ਤੀਜੀ ਉਦਾਸੀ Quiz(PDF) Questions(PDF) 13 / 30 13. ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋ ਹੋਇਆ ? 1526 ਈ. 1539 ਈ. 1469 ਈ. 1549 ਈ. Quiz(PDF) Questions(PDF) 14 / 30 14. ਗੁਰੂ ਨਾਨਕ ਦੇਵ ਜੀ ਨੇ ਕਿਹੜੇ ਸੂਬੇਦਾਰ ਦੇ ਮੋਦੀਖਾਨੇ ਵਿੱਚ ਕੰਮ ਕੀਤਾ ? ਇਬਰਾਹਿਮ ਲੋਧੀ ਦੌਲਤ ਖਾਂ ਲੋਧੀ ਬਹਿਲੋਲ ਲੋਧੀ ਸਿਕੰਦਰ ਲੋਧੀ Quiz(PDF) Questions(PDF) 15 / 30 15. ਗੋਰਖਮੱਤਾ ਨਾਮਕ ਸਥਾਨ ਦਾ ਆਧੁਨਿਕ ਨਾਂ ਕੀ ਹੈ? ਸ੍ਰੀ ਆਨੰਦਪੁਰ ਸਾਹਿਬ ਗੋਰਖਪੁਰ ਨਾਨਕਮਤਾ ਚੱਕ ਨਾਨਕੀ Quiz(PDF) Questions(PDF) 16 / 30 16. ਗੁਰੂ ਨਾਨਕ ਦੇਵ ਜੀ ਨੂੰ ਗਿਆਨ ਦੀ ਪ੍ਰਾਪਤੀ ਕਿਹੜੀ ਨਦੀ ਕਿਨਾਰੇ ਤੋਂ ਹੋਈ ? ਕਾਲੀ ਵੇਈਂ ਰਾਵੀ ਨਦੀ ਚਿੱਟੀ ਵੇਈਂ ਬਿਆਸ ਨਦੀ Quiz(PDF) Questions(PDF) 17 / 30 17. ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਕਿਹੜੇ ਮਹੀਨੇ ਮਨਾਇਆ ਜਾਂਦਾ ਹੈ? ਕੱਤਕ ਵੈਸਾਖ ਚੇਤ ਹਾੜ Quiz(PDF) Questions(PDF) 18 / 30 18. ਜਨੇਊ ਕੀ ਹੈ? ਟੋਪੀ ਸੂਤੀ ਧਾਗਾ ਮਾਲਾ ਹਾਰ Quiz(PDF) Questions(PDF) 19 / 30 19. ਜਪੁਜੀ ਸਾਹਿਬ ਕਿਸ ਦੀ ਰਚਨਾ ਹੈ? ਗੁਰੂ ਅਮਰਦਾਸ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਅੰਗਦ ਦੇਵ ਜੀ Quiz(PDF) Questions(PDF) 20 / 30 20. ਗੁਰੂ ਨਾਨਕ ਦੇਵ ਜੀ ਦਾ ਜਨਮ ਕਿੱਥੇ ਹੋਇਆ ਸੀ? ਪਟਿਆਲਾ ਤਲਵੰਡੀ (ਨਨਕਾਣਾ ਸਾਹਿਬ) ਲਾਹੌਰ ਅੰਮ੍ਰਿਤਸਰ Quiz(PDF) Questions(PDF) 21 / 30 21. ਪੰਜਾਬ ਵਿੱਚ ਭਗਤੀ ਅੰਦੋਲਨ ਦਾ ਸੰਸਥਾਪਕ ਕੌਣ ਸੀ? ਨਾਮਦੇਵ ਜੀ ਗੁਰੂ ਨਾਨਕ ਦੇਵ ਰਾਮਾਨੰਦ ਜੀ ਸ਼ੰਕਰਾਚਾਰੀਆ ਜੀ Quiz(PDF) Questions(PDF) 22 / 30 22. ਗੁਰੂ ਨਾਨਕ ਦੇਵ ਜੀ ਦੀ ਮਾਤਾ ਦਾ ਕੀ ਨਾਮ ਸੀ? ਦਇਆ ਕੌਰ ਜੀ ਤ੍ਰਿਪਤਾ ਦੇਵੀ ਬੀਬੀ ਖੀਵੀ ਜੀ ਬੀਬੀ ਭਾਨੀ ਜੀ Quiz(PDF) Questions(PDF) 23 / 30 23. ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹੜਾ ਨਗਰ ਵਸਾਇਆ ਸੀ? ਅਨੰਦਪੁਰ ਸਾਹਿਬ ਕਰਤਾਰਪੁਰ (ਜਲੰਧਰ) ਦਮਦਮਾ ਸਾਹਿਬ ਕਰਤਾਰਪੁਰ (ਪਾਕਿਸਤਾਨ) Quiz(PDF) Questions(PDF) 24 / 30 24. ਗੁਰੂ ਨਾਨਕ ਦੇਵ ਜੀ ਦਾ ਰਬਾਬੀ ਕੌਣ ਸੀ? ਬਲਵੰਡ ਮਰਦਾਨਾ ਰਾਏ ਬੁਲਾਰ ਸੱਤਾ Quiz(PDF) Questions(PDF) 25 / 30 25. ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਸ੍ਰੀ ਚੰਦ ਦਾ ਜਨਮ ਕਦੋਂ ਹੋਇਆ? 1448 ਈਸਵੀ 1492 ਈਸਵੀ 1465 ਈਸਵੀ 1494 ਈਸਵੀ Quiz(PDF) Questions(PDF) 26 / 30 26. ਮਲਿਕ ਭਾਗੋ ਕੌਣ ਸੀ? ਗ਼ਰੀਬ ਕਿਸਾਨ ਅਮੀਰ ਜ਼ਿਮੀਂਦਾਰ/ਮੁਗਲ ਅਧਿਕਾਰੀ ਡਾਕੂ ਅਮੀਰ ਹਿੰਦੂ ਅਧਿਕਾਰੀ Quiz(PDF) Questions(PDF) 27 / 30 27. ‘ਸੰਗਤ ਤੇ ਪੰਗਤ’ ਨਾਮਕ ਸੰਸਥਾਵਾਂ ਦੀ ਸਥਾਪਨਾ ਕਿੱਥੇ ਕੀਤੀ ਗਈ? ਅੰਮ੍ਰਿਤਸਰ ਨਨਕਾਣਾ ਸਾਹਿਬ ਅਨੰਦਪੁਰ ਸਾਹਿਬ ਕਰਤਾਰਪੁਰ Quiz(PDF) Questions(PDF) 28 / 30 28. ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਕਿਹੜਾ ਹੈ? ਮੁਕਤਸਰ ਚੂਨਾ ਮੰਡੀ ਰਾਏ ਭੋਏ ਦੀ ਦੀ ਤਲਵੰਡੀ ਗੁਜਰਾਤ Quiz(PDF) Questions(PDF) 29 / 30 29. ਗੁਰੂ ਨਾਨਕ ਦੇਵ ਜੀ ਦੇ ਪਿਤਾ ਕੀ ਕੰਮ ਕਰਦੇ ਸਨ ? ਵਪਾਰੀ ਪੁਜਾਰੀ ਸੈਨਿਕ ਅਧਿਕਾਰੀ ਪਟਵਾਰੀ Quiz(PDF) Questions(PDF) 30 / 30 30. ਗੁਰੂ ਨਾਨਕ ਦੇਵ ਜੀ ਦਾ ਸਮਕਾਲੀ ਕੌਣ ਨਹੀਂ ਸੀ ? ਸੰਤ ਕਬੀਰ ਮਹਾਤਮਾ ਬੁੱਧ ਚੈਤੰਨਯ ਮਹਾਂਪ੍ਰਭੂ ਵੱਲਭਾਚਾਰੀਆ Quiz(PDF) Questions(PDF) Your score is 0% Exit