ਗੁਰੂ ਹਰਿਗੋਬਿੰਦ ਜੀ

/30

ਗੁਰੂ ਹਰਿਗੋਬਿੰਦ ਜੀ

Total Questions: 30
Time Duration: 45 Minutes

The number of attempts remaining is 1

1 / 30

1. ਅਕਾਲ ਤਖ਼ਤ ਕਿੱਥੇ ਹੈ?

2 / 30

2. ਗੁਰੂ ਹਰਿਗੋਬਿੰਦ ਜੀ ਦੇ ਸਮਕਾਲੀ ਮੁਗ਼ਲ ਸ਼ਾਸਕ ਕੌਣ ਸੀ?

3 / 30

3. ਗੁਰੂ ਹਰਿਗੋਬਿੰਦ ਜੀ ਦੇ ਪੁੱਤਰਾਂ ਦੇ ਕੀ ਨਾਂ ਸਨ?

4 / 30

4. ਸੇਲੀ ਕੀ ਸੀ?

5 / 30

5. ਸਿੱਖ ਧਰਮ ਵਿੱਚ ਰੂਪਾਂਤਰਨ (ਬਦਲਾਵ) ਕਿਹੜੇ ਗੁਰੂ ਸਾਹਿਬ ਦੇ ਕਾਰਜਕਾਲ ਵਿੱਚ ਹੋਇਆ?

6 / 30

6. ਅਕਾਲ ਤਖ਼ਤ ਦਾ ਨਿਰਮਾਣ ਕਦੋਂ ਸ਼ੁਰੂ ਕੀਤਾ ਗਿਆ?

7 / 30

7. ਅਕਾਲ ਤਖ਼ਤ ਕੀ ਹੈ?

8 / 30

8. ਸਿੱਖ ਇਤਿਹਾਸ ਵਿੱਚ ਨਵੀਂ ਨੀਤੀ ਕਿਸ ਦੁਆਰਾ ਅਪਣਾਈ ਗਈ?

9 / 30

9. ਕੀਰਤਪੁਰ ਨਾਮਕ ਨਗਰ ਦੀ ਸਥਾਪਨਾ ਕਿਹੜੇ ਗੁਰੂ ਨੇ ਕੀਤੀ?

10 / 30

10. ‘ਅਕਾਲ ਤਖ਼ਤ’ ਤੋਂ ਕੀ ਭਾਵ ਹੈ?

11 / 30

11. ਅਕਾਲ ਤਖ਼ਤ ਕਿਸ ਦਾ ਪ੍ਰਤੀਕ ਸੀ?

12 / 30

12. ਗੁਰੂ ਹਰਿਗੋਬਿੰਦ ਜੀ ਦੀ ਮਾਤਾ ਜੀ ਦਾ ਕੀ ਨਾਂ ਸੀ?

13 / 30

13. ਗੁਰੂ ਹਰਿਗੋਬਿੰਦ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ?

14 / 30

14. ਗੁਰੂ ਹਰਿਗੋਬਿੰਦ ਜੀ ਆਪਣੇ ਕਿਹੜੇ ਪੁੱਤਰ ਨੂੰ ਗੁਰਗੱਦੀ ਸੌਂਪਣਾ ਚਾਹੁੰਦੇ ਸਨ?

15 / 30

15. ਸਿੱਖ ਇਤਿਹਾਸ ਵਿੱਚ ਸਿੱਖਾਂ ਵੱਲੋਂ ਮੁਗ਼ਲਾਂ ਨਾਲ ਲੜੀ ਗਈ ਪਹਿਲੀ ਲੜਾਈ ਦਾ ਕੀ ਨਾਂ ਸੀ?

16 / 30

16. ਛੇਵੇਂ ਗੁਰੂ ਦੁਆਰਾ ਅਪਣਾਈ ਗਈ ਨਵੀਂ ਨੀਤੀ ਦਾ ਮੁੱਖ ਉਦੇਸ਼ ਕੀ ਸੀ?

17 / 30

17. ਸਿੱਖਾਂ ਦੇ ਛੇਵੇਂ ਗੁਰੂ ਹਰਿਗੋਬਿੰਦ ਜੀ ਕਿੰਨੀ ਉਮਰ ਵਿੱਚ ਗੁਰਗੱਦੀ ‘ਤੇ ਬੈਠੇ?

18 / 30

18. ਗੁਰੂ ਹਰਿਗੋਬਿੰਦ ਜੀ ਨੇ ਮੁੱਢਲੀ ਸਿੱਖਿਆ ਕਿਸ ਤੋਂ ਪ੍ਰਾਪਤ ਕੀਤੀ?

19 / 30

19. ਕੀਰਤਪੁਰ ਤੋਂ ਕੀ ਭਾਵ ਹੈ?

20 / 30

20. ਲੋਹਗੜ੍ਹ ਦਾ ਕਿਲ੍ਹਾ ਕਿਸ ਦੁਆਰਾ ਬਣਾਇਆ ਗਿਆ?

21 / 30

21. ਸਿੱਖਾਂ ਤੇ ਮੁਗ਼ਲਾਂ ਵਿਚਕਾਰ ਪਹਿਲੀ ਲੜਾਈ ਕਦੋਂ ਲੜੀ ਗਈ?

22 / 30

22. ਅਕਾਲ ਤਖ਼ਤ ਦੀ ਨੀਂਹ ਕਿਸ ਨੇ ਰੱਖੀ?

23 / 30

23. ਰਾਜਾਭਾਈ ਬਿਧੀ ਚੰਦ ਕੌਣ ਸੀ?

24 / 30

24. ਅਕਾਲ ਤਖ਼ਤ ਦੇ ਨਿਰਮਾਣ ਕਰਨ ਦਾ ਮੁੱਖ ਉਦੇਸ਼ ਕੀ ਸੀ?

25 / 30

25. ਪੰਜਾਬ ਦੇ ਇਤਿਹਾਸ ਦੀ ਸਿੱਖਾਂ ਤੇ ਮੁਗ਼ਲਾਂ ਵਿਚਕਾਰ ਹੋਈ ਪਹਿਲੀ ਲੜਾਈ ਵਿੱਚ ਸਿੱਖਾਂ ਦੀ ਅਗਵਾਈ ਕੌਣ ਕਰ ਰਿਹਾ ਸੀ?

26 / 30

26. ਅਕਾਲ ਤਖ਼ਤ ਦਾ ਨਿਰਮਾਣ ਕਦੋਂ ਪੂਰਾ ਹੋਇਆ?

27 / 30

27. ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮਕਾਲੀ ਇਤਿਹਾਸਕਾਰ ਦਾ ਨਾਂ ਕੀ ਸੀ?

28 / 30

28. ਗੁਰੂ ਹਰਿਗੋਬਿੰਦ ਜੀ ਦਾ ਜਨਮ ਕਿਹੜੇ ਸਥਾਨ ‘ਤੇ ਹੋਇਆ?

29 / 30

29. ਅਕਾਲ ਤਖ਼ਤ ਨਾਮਕ ਇਮਾਰਤ ਵਿੱਚ ਕੁੱਲ ਕਿੰਨੀਆਂ ਮੰਜ਼ਿਲਾਂ ਹਨ?

30 / 30

30. ਗੁਰੂ ਹਰਿਗੋਬਿੰਦ ਜੀ ਦਾ ਗੁਰੂ ਕਾਲ ਕੀ ਸੀ?

Your score is

0%

Exit