/30 ਜਲਵਾਯੂ ਅਤੇ ਮਿੱਟੀ Total Questions: 30 Time Duration: 45 Minutes The number of attempts remaining is 1 1 / 30 1. ਪੰਜਾਬ ਦੀ ਕਪਾਹ ਪੱਟੀ ਪੰਜਾਬ ਦੇ ਕਿਹੜੇ ਭੂਗੋਲਿਕ ਖੇਤਰ ਵਿੱਚ ਸਥਿਤ ਹੈ? ਪੋਠੋਹਾਰ ਦੋਆਬਾ ਮਾਲਵਾ ਮਾਝਾ Quiz(PDF) Questions(PDF) 2 / 30 2. ਊਸ਼ਣ ਕਟੀਬੰਧੀ ਖੁਸ਼ਕ ਭੂਰੀ ਮਿੱਟੀ ਕਿਹੜੇ-ਕਿਹੜੇ ਜ਼ਿਲ੍ਹੇ ਵਿਚ ਮਿਲਦੀ ਹੈ? ਅੰਮ੍ਰਿਤਸਰ, ਗੁਰਦਾਸਪੁਰ, ਬਟਾਲਾ, ਰੋਪੜ ਗੁਰਦਾਸਪੁਰ, ਬਟਾਲਾ, ਹੁਸ਼ਿਆਰਪੁਰ ਅੰਮ੍ਰਿਤਸਰ, ਬਟਾਲਾ, ਰੋਪੜ ਪਟਿਆਲਾ, ਪਠਾਨਕੋਟ, ਗੁਰਦਾਸਪੁਰ Quiz(PDF) Questions(PDF) 3 / 30 3. ਹੁਸ਼ਿਆਰਪੁਰ ਵਿਚ ਔਸਤ ਵਰਖਾ ਕਿੰਨੀ ਹੁੰਦੀ ਹੈ? 635.8 ਮਿਲੀਮੀਟਰ 630.8 ਮਿਲੀਮੀਟਰ 640.8 ਮਿਲੀਮੀਟਰ 645.8 ਮਿਲੀਮੀਟਰ Quiz(PDF) Questions(PDF) 4 / 30 4. ਪੰਜਾਬ ਵਿੱਚ ਸਭ ਤੋਂ ਵੱਧ ਤਾਪਮਾਨ ਕਿਹੜੇ ਮਹੀਨੇ ਵਿੱਚ ਦਰਜ ਹੁੰਦਾ ਹੈ? ਫਰਵਰੀ ਜੂਨ ਜਨਵਰੀ ਸਤੰਬਰ Quiz(PDF) Questions(PDF) 5 / 30 5. ਉਪ ਪਹਾੜੀ ਖੇਤਰ ਅਧੀਨ ਆਉਂਦੇ ਜ਼ਿਲ੍ਹੇ ਕਿਹੜੇ ਹਨ? ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ ਅੰਮ੍ਰਿਤਸਰ, ਬਟਾਲਾ, ਰੋਪੜ ਬਠਿੰਡਾ, ਪਠਾਨਕੋਟ, ਹੁਸ਼ਿਆਰਪੁਰ, ਪਟਿਆਲਾ ਹੁਸ਼ਿਆਰਪੁਰ, ਪਠਾਨਕੋਟ, ਗੁਰਦਾਸਪੁਰ Quiz(PDF) Questions(PDF) 6 / 30 6. ਪੰਜਾਬ ਦਾ ਜਲਵਾਯੂ ਕਿਸ ਕਿਸਮ ਦਾ ਹੈ? ਖ਼ੁਸ਼ਕ-ਠੰਡਾ ਉਸ਼ਣਖੰਡੀ ਉਪ-ਉਸ਼ਣ ਖੰਡੀ ਮਾਨਸੂਨ ਪਹੇਲੀ Quiz(PDF) Questions(PDF) 7 / 30 7. ਰੋਪੜ ਵਿਚ ਅੰਬ ਤੋਂ ਇਲਾਵਾ ਹੋਰ ਕਿਹੜਾ ਫ਼ਲ ਪ੍ਰਸਿੱਧ ਹੈ? ਸੇਬ ਆੜੂ ਚੀਕੂ ਅਮਰੂਦ Quiz(PDF) Questions(PDF) 8 / 30 8. ਪੰਜਾਬ ਨੂੰ ਕਿੰਨੇ ਐਗਰੋ-ਮੌਸਮੀ ਖੇਤਰਾਂ ਵਿੱਚ ਵੰਡਿਆ ਗਿਆ ਹੈ? 3 6 4 5 Quiz(PDF) Questions(PDF) 9 / 30 9. ਕਿਸ ਪ੍ਰਕਾਰ ਦੀ ਮਿੱਟੀ ਵਿੱਚ ਨਾਈਟ੍ਰੋਜਨ, ਫ਼ਾਸਫੋਰਸ ਤੇ ਪੋਟਾਸ਼ੀਅਮ ਦੀ ਕਮੀ ਹੁੰਦੀ ਹੈ? ਭੁਰਭੂਰੀ ਮਾਰੂਥਲੀ ਪੋਡਜੋਲਿਕ ਸੀਰੋਜ਼ਨ Quiz(PDF) Questions(PDF) 10 / 30 10. ਅਣਪੱਧਰੇ ਮੈਦਾਨੀ ਇਲਾਕੇ ਪੰਜਾਬ ਦੇ ਕਿਹੜੇ ਜ਼ਿਲ੍ਹਿਆਂ ਵਿਚ ਹਨ? ਨਵਾਂ ਸ਼ਹਿਰ, ਰੋਪੜ, ਹੁਸ਼ਿਆਰਪੁਰ ਨਵਾਂ ਸ਼ਹਿਰ, ਰੋਪੜ, ਮੋਹਾਲੀ ਗੁਰਦਾਸਪੁਰ, ਹੁਸ਼ਿਆਰਪੁਰ, ਮੋਹਾਲੀ ਪਟਿਆਲਾ, ਫਾਜ਼ਿਲਕਾ, ਗੁਰਦਾਸਪੁਰ Quiz(PDF) Questions(PDF) 11 / 30 11. ਪੰਜਾਬ ਵਿੱਚ ਸਭ ਤੋਂ ਉਪਜਾਊ ਮਿੱਟੀ ਕਿਹੜੀ ਮੰਨੀ ਜਾਂਦੀ ਹੈ? ਦੋਮਟ ਮਿੱਟੀ ਖਾਰੀ ਮਿੱਟੀ ਪਹਾੜੀ ਮਿੱਟੀ ਰੇਤੀਲੀ ਮਿੱਟੀ Quiz(PDF) Questions(PDF) 12 / 30 12. ਕਿਹੜੇ ਖੇਤਰ/ਇਲਾਕਿਆਂ ਵਿੱਚ ਰੇਗਿਸਤਾਨੀ ਮਿੱਟੀ ਮਿਲਦੀ ਹੈ? ਪੰਜਾਬ ਦਾ ਪੂਰਵੀ ਪੱਛਮੀ ਇਲਾਕਾ ਪੰਜਾਬ ਦਾ ਦੱਖਣੀ ਪੱਛਮੀ ਇਲਾਕਾ ਪੰਜਾਬ ਦਾ ਪੱਛਮੀ ਪੂਰਵੀ ਇਲਾਕਾ ਪੰਜਾਬ ਦਾ ਉੱਤਰੀ ਪੱਛਮੀ ਇਲਾਕਾ Quiz(PDF) Questions(PDF) 13 / 30 13. ਮੂੰਗਫਲੀ ਦੀ ਖੇਤੀ ਲਈ ਹੇਠ ਲਿਖੀਆਂ ਕਿਸਮਾਂ ਵਿੱਚੋਂ ਕਿਹੜੀ ਮਿੱਟੀ ਸਭ ਤੋਂ ਢੁਕਵੀਂ ਹੈ? ਉੱਚ ਐਸਿਡਿਟੀ ਵਾਲੀ ਲੇਟਰੀਟ ਮਿੱਟੀ ਚੰਗੀ ਨਿਕਾਸ ਵਾਲੀ ਕਾਲੀ ਮਿੱਟੀ ਉੱਚ ਜੈਵਿਕ ਪਦਾਰਥਾਂ ਵਾਲੀ ਦੁਮਈਆ ਜਲੋਢ ਮਿੱਟੀ ਚੰਗੀ ਨਿਕਾਸ ਵਾਲੀ ਰੇਤਲੀ ਦੋਮਟ ਮਿੱਟੀ Quiz(PDF) Questions(PDF) 14 / 30 14. ਪੰਜਾਬ ਦੇ ਉਪ ਪਹਾੜੀ ਖੇਤਰ ਵਿਚ ਕਿੰਨੀ ਵਰਖਾ ਹੁੰਦੀ ਹੈ? 50 ਮਿਲੀਮੀਟਰ 40 ਮਿਲੀਮੀਟਰ 100 ਮਿਲੀਮੀਟਰ 60 ਮਿਲੀਮੀਟਰ Quiz(PDF) Questions(PDF) 15 / 30 15. ਮਿੱਟੀ ਦੀਆਂ ਕਿਸਮਾਂ ‘ਤੇ ਅਧਾਰਿਤ ਪੰਜਾਬ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ? 5 2 3 6 Quiz(PDF) Questions(PDF) 16 / 30 16. ਪੰਜਾਬ ਦੇ ਅਰਧ-ਪਹਾੜੀ ਖੇਤਰਾਂ ਵਿੱਚ ਵਾਰਸ਼ਿਕ ਔਸਤ ਕਿੰਨੀ ਬਰਸਾਤ ਹੁੰਦੀ ਹੈ? (ੳ) (ਅ) (ੲ) (ਸ) 92 cm 90 cm 120 cm 80 cm Quiz(PDF) Questions(PDF) 17 / 30 17. ਹੇਠ ਲਿਖੇ ਕਿਹੜੇ ਖੇਤਰ/ਇਲਾਕਿਆਂ ਵਿੱਚ ਰੇਗੀਸਤਾਨੀ ਮਿੱਟੀ ਮਿਲਦੀ ਹੈ? ਪੰਜਾਬ ਦਾ ਦੱਖਣੀ-ਪੱਛਮੀ ਇਲਾਕਾ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਉਪ-ਪਹਾੜੀ ਇਲਾਕਾ ਸੰਗਰੂਰ ਦਾ ਪੂਰਬੀ ਹਿੱਸਾ Quiz(PDF) Questions(PDF) 18 / 30 18. ਪੰਜਾਬ ਵਿੱਚ ਬਰਸਾਤੀ ਮੌਸਮ ਦਾ ਸਮਾਂ ਕਦੋਂ ਤੇ ਕਿੰਨਾ ਹੈ? ਜੂਨ ਤੋਂ ਅਗਸਤ ਜੁਲਾਈ ਤੋਂ ਸਤੰਬਰ ਜੂਨ ਤੋਂ ਅਕਤੂਬਰ ਜੁਲਾਈ ਤੋਂ ਅਕਤੂਬਰ Quiz(PDF) Questions(PDF) 19 / 30 19. ਹੇਠ ਲਿਖਿਆਂ ਵਿੱਚੋਂ ਕਿਹੜਾ ‘ਹਰਾ ਇਨਕਲਾਬ’ ਰਣਨੀਤੀ ਦਾ ਹਿੱਸਾ ਨਹੀਂ ਹੈ? ਫ਼ਸਲੀ ਬੀਮਾ ਸਿੰਚਾਈ ਖਾਦਾਂ ਬੀਜਾਂ ਦੀਆਂ ਉੱਚ ਪੈਦਾਵਾਰੀ ਕਿਸਮਾਂ Quiz(PDF) Questions(PDF) 20 / 30 20. ਹੇਠ ਲਿਖਿਆਂ ਵਿੱਚੋਂ ਪੰਜਾਬ ਵਿੱਚ ਸਾਉਣੀ ਦੇ ਸਮੇਂ ਕਿਸ ਦੀ ਉਪਜ ਨਹੀਂ ਹੁੰਦੀ? ਕਪਾਹ ਅਤੇ ਦਾਲਾਂ ਮੱਕੀ ਅਤੇ ਮੂੰਗਫਲੀ ਬਾਜਰਾ ਅਤੇ ਚਾਵਲ ਜੌਂ ਅਤੇ ਸਰ੍ਹੋਂ Quiz(PDF) Questions(PDF) 21 / 30 21. ਪਠਾਨਕੋਟ ਵਿਚ ਕਿਹੜਾ ਮੁੱਖ ਫ਼ਲ ਉਗਾਇਆ ਜਾਂਦਾ ਹੈ? ਅਖਰੋਟ ਅੰਬ ਲੀਚੀ ਸੇਬ Quiz(PDF) Questions(PDF) 22 / 30 22. ਕਿਸ ਪ੍ਰਕਾਰ ਦੀ ਪੰਜਾਬ ਦੀ ਮਿੱਟੀ ਵਿੱਚ ਤੇਜ਼ਾਬੀਪਨ ਵਧੇਰੇ ਹੁੰਦਾ ਹੈ? ਸਲੇਟੀ-ਭੂਰੀ ਪੋਡਜੋਲਿਕ ਮਿੱਟੀ ਸੀਰੋਜ਼ਮ ਮਿੱਟੀ ਮਾਰੂਥਲੀ ਮਿੱਟੀ ਖ਼ੁਸ਼ਕ-ਭੂਰੀ ਮਿੱਟੀ Quiz(PDF) Questions(PDF) 23 / 30 23. ਪੰਜਾਬ ਦੇ ਕਿਸ ਸ਼ਹਿਰ ਵਿੱਚ, ਤੱਖਣੀ ਰਹਿਮਾਪੁਰ ਜੰਗਲੀ ਜੀਵ ਰੱਖ ਸਥਿਤ ਹੈ? ਪਟਿਆਲਾ ਹੁਸ਼ਿਆਰਪੁਰ ਫਿਰੋਜ਼ਪੁਰ ਬਰਨਾਲਾ Quiz(PDF) Questions(PDF) 24 / 30 24. ਪੰਜਾਬ ਦੇ ਕਿਸ ਖੇਤਰ ਵਿੱਚ ਭੂਗਰਭ ਜਲ ਦਾ ਪੱਧਰ ਸਭ ਤੋਂ ਤੇਜ਼ੀ ਨਾਲ ਘਟ ਰਿਹਾ ਹੈ? ਪਠਾਨਕੋਟ ਕੇਂਦਰੀ ਪੰਜਾਬ ਸ਼ਿਵਾਲਿਕ ਦੋਆਬਾ Quiz(PDF) Questions(PDF) 25 / 30 25. ਜ਼ੀਰਾ, ਅੰਮ੍ਰਿਤਸਰ, ਬਰਨਾਲਾ, ਸੰਗਰੂਰ, ਕਪੂਰਥਲਾ ਦੇ ਕੁਝ ਖੇਤਰਾਂ ਵਿੱਚ ਪਾਈ ਜਾਣ ਵਾਲੀ ਖ਼ੁਸ਼ਕ-ਭੂਰੀ ਮਿੱਟੀ ਵਿੱਚ ਕਿਹੜੇ ਤੱਤ ਦੀ ਘਾਟ ਹੁੰਦੀ ਹੈ? ਅਮੋਨੀਅਮ ਨਾਈਟ੍ਰੋਜਨ ਕੈਲਸ਼ੀਅਮ ਪੋਟਾਸ਼ੀਅਮ Quiz(PDF) Questions(PDF) 26 / 30 26. ਪੰਜਾਬ ਵਿੱਚ ਮਿੱਟੀ ਸੰਰੱਖਣ ਲਈ ਕਿਹੜੀ ਵਿਧੀ ਵਰਤੀ ਜਾਂਦੀ ਹੈ? ਖੇਤੀ ਛੱਡਣਾ ਖਣਨ ਸ਼ਹਿਰੀਕਰਨ ਵ੍ਰਿੱਖਾਰੋਪਣ Quiz(PDF) Questions(PDF) 27 / 30 27. ਪੰਜਾਬ ਵਿੱਚ ਕਿੰਨੇ ਐਗਰੋ-ਮੌਸਮੀ ਖੇਤਰ ਹਨ? 6 ਖੇਤਰ 5 ਖੇਤਰ 9 ਖੇਤਰ 7 ਖੇਤਰ Quiz(PDF) Questions(PDF) 28 / 30 28. ਕਿਸੇ ਸਥਾਨ ਦੀ ਜਲਵਾਯੂ ਨੂੰ ਕਿਹੜਾ ਕਾਰਕ ਨਿਸ਼ਚਿਤ ਨਹੀਂ ਕਰਦਾ? (ੳ) (ਅ) (ੲ) (ਸ) ਨਮੀ ਵਰਖਾ ਅਬਾਦੀ ਘਣਤਾ ਤਾਪਮਾਨ Quiz(PDF) Questions(PDF) 29 / 30 29. ਪੰਜਾਬ ਵਿੱਚ ਮੱਕੀ ਦੀ ਖੇਤੀ ਮੁੱਖ ਤੌਰ ‘ਤੇ ਕਿਹੜੇ ਖੇਤਰ ਵਿੱਚ ਕੀਤੀ ਜਾਂਦੀ ਹੈ? ਦੱਖਣ-ਪੱਛਮੀ ਪੰਜਾਬ ਮਾਲਵਾ ਮਾਝਾ ਉਪ-ਪਹਾੜੀ ਖੇਤਰ Quiz(PDF) Questions(PDF) 30 / 30 30. ਪਹਾੜੀ ਖੇਤਰ ਵਿੱਚ ਮਿੱਟੀ ਦੀ ਸੰਭਾਲ ਲਈ ਹੇਠ ਲਿਖੀਆਂ ਵਿਧੀਆਂ ਵਿਚੋਂ ਕਿਹੜੀ ਕਾਰਗਰ ਯੋਗ ਹੈ/ਹਨ? ਸੁੱਕੀ ਖੇਤੀ ਅਤੇ ਵਿਆਪਕ ਖੇਤੀ ਫਸਲੀ ਰੋਟੇਸ਼ਨ ਟੈਰੇਸਿੰਗ, ਕੰਟੋਰ ਬੰਡਿੰਗ ਅਤੇ ਕੰਟੋਰ ਹਲ ਪੌਦੇ ਲਗਾਉਣਾ ਖੇਤੀਬਾੜੀ ਅਤੇ ਫਸਲੀ ਚੱਕਰ Quiz(PDF) Questions(PDF) Your score is 0% Exit