/30 ਨਾਂਵ ਅਤੇ ਪੜਨਾਂਵ Total Questions: 30 Time Duration: 45 Minutes The number of attempts remaining is 1 1 / 30 1. ‘ਜਥਾ’ ਸ਼ਬਦ ਕਿਸ ਨਾਂਵ ਦੀ ਉਦਾਹਰਨ ਹੈ? ਵਸਤੂਵਾਚਕ ਨਾਂਵ ਖ਼ਾਸ ਨਾਂਵ ਭਾਵਵਾਚਕ ਨਾਂਵ ਇਕੱਠਵਾਚਕ ਨਾਂਵ Quiz(PDF) Questions(PDF) 2 / 30 2. ਜਿਹੜਾ ਸ਼ਬਦ ਕਿਸੇ ਜੀਵ, ਵਸਤੂ ਜਾਂ ਸਥਾਨ ਲਈ ਵਰਤਿਆ ਜਾਂਦਾ ਹੈ, ਉਸ ਨੂੰ ਕੀ ਕਿਹਾ ਜਾਂਦਾ ਹੈ? ਨਾਂਵ ਵਿਸ਼ੇਸ਼ਣ ਪੜਨਾਂਵ ਕਿਰਿਆ Quiz(PDF) Questions(PDF) 3 / 30 3. “ਤੁਹਾਨੂੰ ਇਹ ਗੱਲ ਕੀਹਨੇ ਦੱਸੀ ਹੈ?” ਇਸ ਵਿੱਚ “ਤੁਹਾਨੂੰ” ਸ਼ਬਦ ਕਿਹੜਾ ਪੁਰਖਵਾਚਕ ਪੜਨਾਂਵ ਹੈ? ਉੱਤਮ ਪੁਰਖ ਅਨਯ ਪੁਰਖ ਮੱਧਮ ਪੁਰਖ ਕੋਈ ਨਹੀ Quiz(PDF) Questions(PDF) 4 / 30 4. ਹੇਠ ਲਿਖੇ ਸ਼ਬਦਾਂ ਵਿੱਚੋਂ ਕਿਹੜਾ ਭਾਵ ਵਾਚਕ ਨਾਂਵ ਨਹੀਂ ਹੈ? ਸੱਚਾਈ ਖੁਸ਼ੀ ਪੁਸਤਕ ਉਦਾਸੀ Quiz(PDF) Questions(PDF) 5 / 30 5. ਤੇਲ, ਆਟਾ, ਰੇਤ ਕਿਹੜੇ ਨਾਂਵ ਸ਼ਬਦ ਹਨ? ਆਮ ਨਾਂਵ ਖਾਸ ਨਾਂਵ ਵਸਤੂ ਵਾਚਕ ਨਾਂਵ ਭਾਵ ਵਾਚਕ ਨਾਂਵ Quiz(PDF) Questions(PDF) 6 / 30 6. ਮਨੁੱਖ ਕਿਹੜਾ ਨਾਂਵ ਸ਼ਬਦ ਹੈ? ਆਮ ਨਾਂਵ ਖਾਸ ਨਾਂਵ ਇੱਕਠ ਵਾਚਕ ਨਾਂਵ ਵਸਤੂ ਵਾਚਕ ਨਾਂਵ Quiz(PDF) Questions(PDF) 7 / 30 7. ਹੇਠਾਂ ਦਿੱਤੇ ਸ਼ਬਦਾਂ ਵਿੱਚੋ ਨਾਂਵ ਚੁਣੋ: ਚੋਰ ਵਾਲੇ ਚਾਰ ਕੁੱਝ Quiz(PDF) Questions(PDF) 8 / 30 8. ਜਿਹੜੇ ਸ਼ਬਦ ਅਸੀਂ ਆਪਣੇ ਜਾਂ ਦੂਜੇ ਪੁਰਖਾਂ ਦੇ ਨਾਂ ਦੀ ਥਾਂ ਤੇ ਵਰਤਦੇ ਹਨ, ਉਨ੍ਹਾਂ ਨੂੰ ਕਿਹਾ ਜਾਂਦਾ ਹੈ? ਪੁਰਖ ਵਾਚਕ ਪੜਨਾਂਵ ਮੱਧਮ ਪੁਰਖ ਉੱਤਮ ਪੁਰਖ ਪ੍ਰਸ਼ਨ ਵਾਚਕ ਪੜਨਾਂਵ Quiz(PDF) Questions(PDF) 9 / 30 9. ਹੇਠ ਲਿਖੇ ਸ਼ਬਦਾਂ ਵਿੱਚੋਂ ਕਿਹੜਾ ਵਸਤੂ ਵਾਚਕ ਨਾਂਵ ਨਹੀਂ ਹੈ? ਘਿਉ ਕੁੜਤਣ ਚਾਂਦੀ ਦੁੱਧ Quiz(PDF) Questions(PDF) 10 / 30 10. ਹੇਠ ਲਿਖੇ ਸ਼ਬਦਾਂ ਵਿੱਚ ਕਿਹੜਾ ਖਾਸ ਨਾਂਵ ਹੈ? ਦਰਿਆ ਸਮੁੰਦਰ ਗੰਗਾ ਪਹਾੜ Quiz(PDF) Questions(PDF) 11 / 30 11. ‘ਵਿਦਿਆਰਥੀ’ ਸ਼ਬਦ ਕਿਸ ਕਿਸਮ ਦਾ ਨਾਂਵ ਹੈ? ਇਕੱਠਵਾਚਕ ਨਾਂਵ ਆਮ ਨਾਂਵ ਖ਼ਾਸ ਨਾਂਵ ਵਸਤੂਵਾਚਕ Quiz(PDF) Questions(PDF) 12 / 30 12. ਜੁਆਨੀ, ਗੁਲਾਮੀ, ਸੁਹਪੱਣ ਕਿਹੜੇ ਨਾਂਵ ਸ਼ਬਦ ਹਨ? ਭਾਵ-ਵਾਚਕ ਨਾਂਵ ਨਿੱਜਵਾਚਕ ਨਾਂਵ ਆਮ ਨਾਂਵ ਖਾਸ ਨਾਂਵ Quiz(PDF) Questions(PDF) 13 / 30 13. ਗੁੜ, ਸ਼ੱਕਰ, ਕਣਕ, ਕਿਹੜੇ ਨਾਂਵ ਸ਼ਬਦ ਹਨ? ਖਾਸ ਨਾਂਵ ਆਮ ਨਾਂਵ ਵਸਤੂ ਵਾਚਕ ਨਾਂਵ ਭਾਵ ਵਾਚਕ ਨਾਂਵ Quiz(PDF) Questions(PDF) 14 / 30 14. ਸਤਲੁਜ, ਕਿਹੜਾ ਨਾਂਵ ਸ਼ਬਦ ਹੈ? ਭਾਵ ਵਾਚਕ ਨਾਂਵ ਖਾਸ ਨਾਂਵ ਆਮ ਨਾਂਵ ਇੱਕਠ ਵਾਚਕ ਨਾਂਵ Quiz(PDF) Questions(PDF) 15 / 30 15. ਜਿਹੜੇ ਸ਼ਬਦ ਇੱਕੋ ਤਰ੍ਹਾਂ ਦੀਆਂ ਚੀਜਾਂ ਦੇ ਇੱਕਠ ਲਈ ਵਰਤੇ ਜਾਣ, ਉਨ੍ਹਾਂ ਨੂੰ ਕਿਹੜੇ ਨਾਂਵ ਕਿਹਾ ਜਾਂਦਾ ਹੈ? ਆਮ ਨਾਂਵ ਇਕੱਠ ਵਾਚਕ ਨਾਂਵ ਖਾਸ ਨਾਂਵ ਭਾਵ ਵਾਚਕ ਨਾਂਵ Quiz(PDF) Questions(PDF) 16 / 30 16. ਪੜਨਾਂਵ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ? ਤਿੰਨ ਪੰਜ ਚਾਰ ਛੇ Quiz(PDF) Questions(PDF) 17 / 30 17. ਜਿਹੜੇ ਸ਼ਬਦ ਮਹਿਸੂਸ ਕਰਨ ਵਾਲੀਆਂ ਚੀਜਾਂ ਲਈ ਵਰਤੇ ਜਾਣ, ਉਨ੍ਹਾਂ ਨੂੰ ਕਿਹੜੇ ਨਾਂਵ ਕਿਹਾ ਜਾਂਦਾ ਹੈ? ਖਾਸ ਨਾਂਵ ਵਸਤੂ ਵਾਚਕ ਨਿੱਜਵਾਚਕ ਨਾਂਵ ਭਾਵ ਵਾਚਕ ਨਾਂਵ Quiz(PDF) Questions(PDF) 18 / 30 18. ਨਾਂਵ ਕਿੰਨੀ ਪ੍ਰਕਾਰ ਦੇ ਹੁੰਦੇ ਹਨ? ਪੰਜ ਤਿੰਨ ਚਾਰ ਦੋ Quiz(PDF) Questions(PDF) 19 / 30 19. ਜਿਹੜਾ ਪੜਨਾਂਵ ਕਰਤਾ ਨਾਲ ਆਕੇ ਉਸ ਦੀ ਵਿਸ਼ੇਸ਼ਤਾ ਦੱਸੇ ਜਾਂ ਜਿਹੜਾ ਕਰਤਾ ਦੀ ਥਾਂ ਵਰਤਿਆ ਜਾਵੇ, ਉਸਨੂੰ ਕੀ ਕਿਹਾ ਜਾਂਦਾ ਹੈ? ਨਿੱਜ ਵਾਚਕ ਪੜਨਾਂਵ ਜਿਹੜਾ ਪੜਨਾਂਵ ਕਰਤਾ ਨਾਲ ਆਕੇ ਉਸ ਦੀ ਵਿਸ਼ੇਸ਼ਤਾ ਦੱਸੇ ਜਾਂ ਜਿਹੜਾ ਕਰਤਾ ਦੀ ਥਾਂ ਵਰਤਿਆ ਜਾਵੇ, ਉਸਨੂੰ ਕੀ ਕਿਹਾ ਜਾਂਦਾ ਹੈ? ਪ੍ਰਸ਼ਨ ਵਾਚਕ ਪੜਨਾਂਵ ਪੁਰਖ ਵਾਚਕ ਪੜਨਾਂਵ Quiz(PDF) Questions(PDF) 20 / 30 20. “ਮੈਂ ਅੱਜ ਸਕੂਲ ਨਹੀਂ ਜਾਣਾ।” ਇਸ ਵਿੱਚ “ਮੈਂ” ਸ਼ਬਦ ਕਿਹੜਾ ਪੁਰਖਵਾਚਕ ਪੜਨਾਂਵ ਹੈ? ਅਨਯ ਪੁਰਖ ਉੱਤਮ ਪੁਰਖ ਮੱਧਮ ਪੁਰਖ ਕੋਈ ਨਹੀਂ Quiz(PDF) Questions(PDF) 21 / 30 21. ਜਿਹੜੇ ਸ਼ਬਦ ਤੋਲੀਆਂ ਜਾਣ ਵਾਲੀਆਂ ਚੀਜਾਂ ਲਈ ਵਰਤੇ ਜਾਣ, ਉਨ੍ਹਾਂ ਨੂੰ ਕਿਹੜੇ ਨਾਂਵ ਕਿਹਾ ਜਾਂਦਾ ਹੈ? ਇੱਕਠ ਵਾਚਕ ਨਾਂਵ ਖਾਸ ਨਾਂਵ ਭਾਵ ਵਾਚਕ ਨਾਂਵ ਵਸਤੂ ਵਾਚਕ ਨਾਂਵ Quiz(PDF) Questions(PDF) 22 / 30 22. ਜਿਹੜੇ ਸ਼ਬਦ ਇੱਕੋ ਸ਼੍ਰੇਣੀ ਦੀਆਂ ਸਾਰੀਆਂ ਚੀਜਾਂ ਲਈ ਵਰਤੇ ਜਾਣ ਉਨ੍ਹਾਂ ਨੂੰ ਕਿਹੜੇ ਨਾਂਵ ਕਿਹਾ ਜਾਂਦਾ ਹੈ? ਆਮ ਨਾਂਵ ਖਾਸ ਨਾਂਵ ਇਨ੍ਹਾਂ ਵਿੱਚੋਂ ਕੋਈ ਨਹੀਂ ਭਾਵ ਵਾਚਕ ਨਾਂਵ Quiz(PDF) Questions(PDF) 23 / 30 23. ਜੋ ਸ਼ਬਦ ਪੜਨਾਂਵ ਵੀ ਹੋਣ ਅਤੇ ਕਿਸੇ ਚੀਜ਼ ਨਾਲ ਸੰਬੰਧ ਦੱਸਦਾ ਹੈ, ਉਸਨੂੰ ਕੀ ਕਿਹਾ ਜਾਂਦਾ ਹੈ? ਪ੍ਰਸ਼ਨ ਵਾਚਕ ਨਾਂਵ ਨਿਸ਼ਚੇ ਪੜਨਾਂਵ ਸਰਵ-ਵਾਚਕ ਪੜਨਾਂਵ ਸੰਬੰਧ-ਵਾਚਕ ਪੜਨਾਂਵ Quiz(PDF) Questions(PDF) 24 / 30 24. ਜਿਹੜੇ ਸ਼ਬਦ ਕਿਸੇ ਖਾਸ ਪੁਰਖ ਜਾਂ ਸਥਾਨ ਲਈ ਵਰਤੇ ਜਾਣ, ਉਨ੍ਹਾਂ ਨੂੰ ਕਿਹੜੇ ਨਾਂਵ ਕਿਹਾ ਜਾਂਦਾ ਹੈ? ਆਮ ਨਾਂਵ ਖਾਸ ਨਾਂਵ ਭਾਵ ਵਾਚਕ ਨਾਂਵ ਇਕੱਠ ਵਾਚਕ ਨਾਂਵ Quiz(PDF) Questions(PDF) 25 / 30 25. ਜਿਨ੍ਹਾਂ ਪੜਨਾਵਾਂ ਤੋਂ ਕਿਸੇ ਚੀਜ਼ ਦਾ ਨਿਸ਼ਚਿਤ ਗਿਆਨ ਨਾ ਹੋਵੇ, ਉਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ? ਅਨਿਸ਼ਚੇ ਵਾਚਕ ਪੜਨਾਂਵ ਸੰਬੰਧ ਵਾਚਕ ਪੜਨਾਂਵ ਇਨ੍ਹਾਂ ਵਿੱਚੋਂ ਕੋਈ ਨਹੀਂ ਨਿੱਜ ਵਾਚਕ ਪੜਨਾਂਵ Quiz(PDF) Questions(PDF) 26 / 30 26. ਹੇਠ ਲਿਖੇ ਸ਼ਬਦਾਂ ਵਿੱਚੋਂ ਕਿਹੜਾ ਭਾਵ ਵਾਚਕ ਨਾਂਵ ਹੈ? ਮੱਖਣ ਇੱਜਤ ਪੁਸਤਕ ਮਿਠਾਸ Quiz(PDF) Questions(PDF) 27 / 30 27. ਜੰਞ, ਡਾਰ, ਹੇੜ ਕਿਹੜੇ ਨਾਂਵ ਸ਼ਬਦ ਹਨ? ਆਮ ਨਾਂਵ ਭਾਵ ਵਾਚਕ ਨਾਂਵ ਵਸਤੂ ਵਾਚਕ ਨਾਂਵ ਇੱਕਠ ਵਾਚਕ ਨਾਂਵ Quiz(PDF) Questions(PDF) 28 / 30 28. “ਉਹ ਕੱਲ੍ਹ ਮੇਰੇ ਘਰ ਆਇਆ ਸੀ।” ਇਸ ਵਿੱਚ “ਉਹ” ਸ਼ਬਦ ਕਿਹੜਾ ਪੁਰਖਵਾਚਕ ਪੜਨਾਂਵ ਹੈ? ਅਨਯ ਪੁਰਖ ਮੱਧਮ ਪੁਰਖ ਉੱਤਮ ਪੁਰਖ ਕੋਈ ਨਹੀਂ Quiz(PDF) Questions(PDF) 29 / 30 29. ਜਿਹੜੇ ਪੜਨਾਂਵ ਸਾਹਮਣੇ ਦਿਸ ਰਹੀਆਂ ਚੀਜਾਂ ਲਈ ਇਸ਼ਾਰੇ ਤੌਰ ਤੇ ਵਰਤੇ ਜਾਣ, ਉਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ? ਸੰਬੰਧ ਵਾਚਕ ਪੜਨਾਂਵ ਪ੍ਰਸ਼ਨ ਵਾਚਕ ਪੜਨਾਂਵ ਇਨ੍ਹਾਂ ਵਿੱਚੋਂ ਕੋਈ ਨਹੀਂ ਨਿਸ਼ਚੇ ਵਾਚਕ ਪੜਨਾਂਵ Quiz(PDF) Questions(PDF) 30 / 30 30. ਪੁਰਖਵਾਚਕ ਪੜਨਾਂਵ ਕਿੰਨੇ ਪ੍ਰਕਾਰ ਦੇ ਹੁੰਦੇ ਹਨ? ਇੱਕ ਚਾਰ ਇੱਕ ਤਿੰਨ Quiz(PDF) Questions(PDF) Your score is 0% Exit