ਪੰਜਾਬ ਦੇ ਮੇਲੇ ਅਤੇ ਤਿਉਹਾਰ

/30

ਪੰਜਾਬ ਦੇ ਮੇਲੇ ਅਤੇ ਤਿਉਹਾਰ

Total Questions: 30
Time Duration: 45 Minutes

The number of attempts remaining is 1

1 / 30

1. ਪੰਜਾਬ ਦੇ ਕਿਹੜੇ ਮੇਲੇ ਨੂੰ ‘ਨਿਗਾਹਾ ਮੇਲਾ’ ਵੀ ਕਿਹਾ ਜਾਂਦਾ ਹੈ?

2 / 30

2. ‘ਬਿੰਦਰਖ ਦਾ ਮੇਲਾ’ ਦਾ ਸੰਬੰਧ ਕਿਹੜੇ ਜ਼ਿਲੇ ਨਾਲ ਹੈ?

3 / 30

3. ਭਾਦੋਂ ਮਹੀਨੇ ਲੱਗਣ ਵਾਲਾ ਛਪਾਰ ਦਾ ਮੇਲਾ ਕਿਸ ਪੀਰ ਨਾਲ ਸੰਬੰਧਿਤ ਹੈ?

4 / 30

4. ਗ਼ਦਰੀ ਬਾਬਿਆਂ ਦਾ ਮੇਲਾ ਕਿੱਥੇ ਲੱਗਦਾ ਹੈ?

5 / 30

5. ਬਸੰਤ ਪੰਚਮੀ ਦਾ ਤਿਉਹਾਰ ਕਿਸ ਮਹੀਨੇ ਮਨਾਇਆ ਜਾਂਦਾ ਹੈ?

6 / 30

6. ‘ਹੋਲਾ ਮਹੱਲਾ’ ਕਿੱਥੇ ਅਰੰਭ ਹੋਇਆ ਸੀ?

7 / 30

7. ‘ਹੈਦਰ ਸ਼ੇਖ ਦਾ ਮੇਲਾ’ ਕਿੱਥੋਂ ਦਾ ਮਸ਼ਹੂਰ ਹੈ?

8 / 30

8. ਤੀਆਂ ਦਾ ਤਿਉਹਾਰ ਕਿਹੜੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ?

9 / 30

9. ਪੀਂਘਾਂ ਕਿਹੜੇ ਤਿਉਹਾਰ ਦਾ ਪ੍ਰਤੀਕ ਹਨ?

10 / 30

10. ‘ਨਿਗਾਹਾ ਮੇਲਾ’ ਪੰਜਾਬ ਵਿੱਚ ਕਿੱਥੇ ਲੱਗਦਾ ਹੈ?

11 / 30

11. ਤੀਆਂ, ਪੰਜਾਬ ਵਿੱਚ ਮਨਾਇਆ ਜਾਣ ਵਾਲਾ ਤਿਉਹਾਰ, ਸਾਉਣ ਦੇ ਮਹੀਨੇ ਦੇ ……. ਦਿਨ ਤੋਂ ਸ਼ੁਰੂ ਹੁੰਦਾ ਹੈ।

12 / 30

12. ਹੋਲਾ ਮਹੱਲਾ ਦਾ ਤਿਉਹਾਰ ਕਿਸ ਨੇ ਸ਼ੁਰੂ ਕੀਤਾ?

13 / 30

13. ਗੁੱਗਾ ਨੌਮੀ ਦਾ ਮੇਲਾ ਕਿਹੜੇ ਮਹੀਨੇ ਲੱਗਦਾ ਹੈ?

14 / 30

14. ਚਾਲੀ ਮੁਕਤਿਆਂ ਨਾਲ ਸਬੰਧਤ ਮੁਕਤਸਰ ਦਾ ਮੇਲਾ ਕਿਹੜੇ ਮਹੀਨੇ ਲੱਗਦਾ ਹੈ?

15 / 30

15. ਰੋਸ਼ਨੀ ਦਾ ਮੇਲਾ ਕਿਸ ਸ਼ਹਿਰ ਵਿੱਚ ਲੱਗਦਾ ਹੈ?

16 / 30

16. ਮਾਲਵਾ ਖੇਤਰ ਦਾ ਸਭ ਤੋਂ ਵੱਡਾ ਵਿਸਾਖੀ ਦਾ ਮੇਲਾ ਕਿੱਥੇ ਲੱਗਦਾ ਹੈ?

17 / 30

17. ਬਾਬਾ ਹਰਬੱਲਭ ਦਾਸ ਦੀ ਯਾਦ ਵਿੱਚ ਹੋਣ ਵਾਲਾ ਹਰਬੱਲਭ ਸੰਗੀਤ ਸੰਮੇਲਨ ਕਿੱਥੇ ਮਨਾਇਆ ਜਾਂਦਾ ਹੈ?

18 / 30

18. ਗ਼ਦਰੀ ਬਾਬਿਆਂ ਦਾ ਮੇਲਾ ਪੰਜਾਬ ਵਿੱਚ ਕਿੱਥੇ ਲੱਗਦਾ ਹੈ?

19 / 30

19. ਬਸੰਤ ਪੰਚਮੀ ਦਾ ਮੇਲਾ ਕਿਹੜੇ ਮਹੀਨੇ ਵਿੱਚ ਲੱਗਦਾ ਹੈ?

20 / 30

20. ਪੰਜਾਬ ਦੇ ਕਿਹੜੇ ਮੇਲੇ ਵਿੱਚ ਸੱਪਾਂ ਦੀ ਪੂਜਾ ਕੀਤੀ ਜਾਂਦੀ ਹੈ?

21 / 30

21. ਬਾਬਾ ਸੋਢਲ ਦਾ ਮੇਲਾ ਕਿੱਥੇ ਲੱਗਦਾ ਹੈ?

22 / 30

22. ਮਾਘੀ ਦੇ ਮੇਲੇ ਤੋਂ ਇੱਕ ਦਿਨ ਪਹਿਲਾਂ ਕਿਹੜਾ ਤਿਉਹਾਰ ਮਨਾਇਆ ਜਾਂਦਾ ਹੈ?

23 / 30

23. ਪ੍ਰੋ. ਮੋਹਨ ਸਿੰਘ ਮੇਲਾ ਕਿੱਥੇ ਲੱਗਦਾ ਹੈ?

24 / 30

24. ਛਪਾਰ ਦਾ ਮੇਲਾ ਕਿੱਥੇ ਲੱਗਦਾ?

25 / 30

25. ਕੱਤਕ ਦੇ ਮਹੀਨੇ ਬੱਚਿਆਂ ਨੂੰ ਰੋਗਾਂ ਤੋਂ ਬਚਾਉਣ ਲਈ ਕਿਸ ਦੀ ਪੂਜਾ ਕੀਤੀ ਜਾਂਦੀ ਹੈ?

26 / 30

26. ਸੀਤਲਾ ਦੇਵੀ (ਜਰਗ ਦਾ ਮੇਲਾ) ਦਾ ਵਾਹਨ ਕਿਸ ਨੂੰ ਮੰਨਿਆ ਜਾਂਦਾ ਹੈ?

27 / 30

27. ਪੰਜਾਬ ਵਿੱਚ ਦੀਵਾਲੀ ਦਾ ਤਿਉਹਾਰ ਕਿੱਥੋਂ ਦਾ ਸਭ ਤੋਂ ਵੱਧ ਪ੍ਰਸਿੱਧ ਹੈ?

28 / 30

28. ‘ਛਾਪਰ ਦਾ ਮੇਲਾ’ ਕਿਸ ਨਾਲ ਸੰਬੰਧਿਤ ਹੈ?

29 / 30

29. ਰੋਜ਼ਾ ਸ਼ਰੀਫ਼ ਉਰਸ ਹੇਠ ਲਿਖੇ ਵਿੱਚੋਂ ਕਿਸ ਸਥਾਨ ‘ਤੇ ਮਨਾਇਆ ਜਾਂਦਾ ਹੈ?

30 / 30

30. ਸ਼ਹੀਦੀ ਜੋੜ ਮੇਲਾ ਦਸਵੇਂ ਪਾਤਸ਼ਾਹ ਦੇ ਕਿਹੜੇ ਦੋ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਭਰਦਾ ਹੈ?

Your score is

0%

Exit