/30 ਬੰਦਾ ਸਿੰਘ ਬਹਾਦਰ Total Questions: 30 Time Duration: 45 Minutes The number of attempts remaining is 1 1 / 30 1. “ਉਹ ਪਹਿਲਾ ਮਨੁੱਖ ਸੀ ਜਿਸ ਨੇ ਪੰਜਾਬ ਵਿੱਚ ਮੁਗ਼ਲਾਂ ਦੇ ਅਸਹਿ ਸ਼ਾਸਨ ‘ਤੇ ਕਰਾਰੀ ਸੱਟ ਲਾਈ ਅਤੇ ਇਸ ਪ੍ਰਾਂਤ ‘ਤੇ ਸਿੱਖਾਂ ਦੀ ਜਿੱਤ ਲਈ ਪਹਿਲਾਂ ਮਹੱਤਵਪੂਰਨ ਕੰਮ ਕੀਤਾ-ਇਹ ਕਿਸ ਦੇ ਬਾਰੇ ਕਿਸਨੇ ਕਹੇ ਹਨ? ਹਰੀ ਰਾਮ ਗੁਪਤਾ ਰਣਜੀਤ ਸਿੰਘ ਬਾਰੇ ਜੇ.ਐਸ ਗਰੇਵਾਲ ਹਰੀ ਸਿੰਘ ਨਲੂਆਂ ਬਾਰੇ ਸੀਤਾ ਰਾਮ ਕੋਹਲੀ ਰਣਜੀਤ ਸਿੰਘ ਬਾਰੇ ਡਾ. ਗੰਡਾ ਸਿੰਘ ਬੰਦਾ ਬਹਾਦਰ ਬਾਰੇ Quiz(PDF) Questions(PDF) 2 / 30 2. ਗੁਰਮਤ ਕਾਵਿ ਵਿਚ ਹੇਠ ਲਿਖੇ ਵਿਚੋਂ ਕਿਹੜਾ ਸ਼ਾਮਲ ਹੈ? ਕੇਵਲ ਗੁਰੂ ਸਾਹਿਬਾਨ ਦੀ ਬਾਣੀ ਭਾਈ ਗੁਰਦਾਸ ਦੀ ਰਚਨਾ ਭਗਤਾਂ ਦੀ ਬਾਣੀ ਗੁਰੂ ਸਾਹਿਬਾਨ ਦੀ ਬਾਣੀ ਭਗਤਾਂ ਦੀ ਬਾਣੀ ਅਤੇ ਗੁਰੂ ਘਰ ਦੇ ਕਵੀਆਂ ਦੀ ਬਾਣੀ Quiz(PDF) Questions(PDF) 3 / 30 3. ਬੰਦਾ ਸਿੰਘ ਬਹਾਦਰ ਨੇ ਸੁਤੰਤਰ ਸਿੱਖ ਰਾਜ ਦੀ ਰਾਜਧਾਨੀ ਦਾ ਕੀ ਨਾਂ ਰੱਖਿਆ? ਲੋਹਗੜ੍ਹ ਬਹਾਦਰਪੁਰ ਬਾਜ਼ਪੁਰ ਅਨੰਦਪੁਰ Quiz(PDF) Questions(PDF) 4 / 30 4. ਬੰਦਾ ਸਿੰਘ ਬਹਾਦਰ ਨੂੰ ਗੁਰੂ ਮੰਨਣ ਵਾਲੇ ਅਨੁਯਾਈ ਕੀ ਅਖਵਾਉਂਦੇ ਸਨ? ਬੰਦਈ ਖਾਲਸਾ ਨਾਮਧਾਰੀ ਨਿਰਮਲੇ ਤੱਤ ਖਾਲਸਾ Quiz(PDF) Questions(PDF) 5 / 30 5. ਬੰਦਾ ਸਿੰਘ ਬਹਾਦਰ ਦੁਆਰਾ ਸਥਾਪਿਤ ਸਿੱਖ ਰਾਜ ਦੀ ਰਾਜਧਾਨੀ ਕਿਸ ਨੂੰ ਬਣਾਇਆ ਗਿਆ? ਫ਼ਤਿਹਪੁਰ ਸਰਹਿੰਦ ਮੁਖਲਿਸਪੁਰ ਬਹਾਦਰਗੜ੍ਹ Quiz(PDF) Questions(PDF) 6 / 30 6. ਅੰਮ੍ਰਿਤ ਛਕਣ ਤੋਂ ਬਾਅਦ ਲਛਮਣ ਦਾਸ ਦਾ ਕੀ ਨਾਂ ਰੱਖਿਆ ਗਿਆ? ਬਚਿੱਤਰ ਸਿੰਘ ਅਜੀਤ ਸਿੰਘ ਬੰਦਾ ਸਿੰਘ ਬਹਾਦਰ ਗੁਰਬਖਸ਼ ਸਿੰਘ Quiz(PDF) Questions(PDF) 7 / 30 7. ਵਜ਼ੀਰ ਖਾਂ ਕੋਣ ਸੀ? ਸਰਹਿੰਦ ਦਾ ਫ਼ੌਜਦਾਰ ਸਰਹਿੰਦ ਦਾ ਕਾਜੀ ਮੁਗਲ ਸੈਨਾਪਤੀ ਸਥਾਨਕ ਜਗੀਰਦਾਰ Quiz(PDF) Questions(PDF) 8 / 30 8. ਸਰਹਿੰਦ ਦੀ ਲੜਾਈ ਕਿਹੜੇ ਸਥਾਨ ‘ਤੇ ਲੜੀ ਗਈ? ਮੋਹਾਲੀ ਚੈੱਕ ਕਰਮੂ ਲਾਂਡਰਾ ਚੱਪੜਚਿੜੀ Quiz(PDF) Questions(PDF) 9 / 30 9. ਬੰਦਾ ਸਿੰਘ ਬਹਾਦਰ ਦੀ ਗੁਰੂ ਗੋਬਿੰਦ ਸਿੰਘ ਜੀ ਨਾਲ ਕਿਹੜੇ ਸਥਾਨ ‘ਤੇ ਮੁਲਾਕਾਤ ਹੋਈ? ਦਿੱਲੀ ਅਨੰਦਪੁਰ ਅੰਮ੍ਰਿਤਸਰ ਨਾਦੇੜ Quiz(PDF) Questions(PDF) 10 / 30 10. ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਸਮੇਂ ਭਾਰਤ ਦਾ ਮੁਗ਼ਲ ਸ਼ਾਸਕ ਕੌਣ ਸੀ? ਮੁਹੰਮਦ ਰੰਗੀਲਾ ਰਫੀ-ਉ-ਦੋਲਾ ਸਆਦਤ ਖਾਂ ਫ਼ਰੁੱਖਸੀਅਰ Quiz(PDF) Questions(PDF) 11 / 30 11. ਸਭ ਤੋਂ ਪਹਿਲਾਂ ਕਿਸ ਨੇ ਗੁਰੂਆਂ ਦੇ ਨਾਂ ਦੇ ਸਿੱਕੇ ਜਾਰੀ ਕੀਤੇ? ਜੱਸਾ ਸਿੰਘ ਰਾਮਗੜ੍ਹੀਆ ਬੰਦਾ ਸਿੰਘ ਬਹਾਦਰ ਨਵਾਬ ਕਪੂਰ ਸਿੰਘ ਮਹਾਰਾਜਾ ਰਣਜੀਤ ਸਿੰਘ Quiz(PDF) Questions(PDF) 12 / 30 12. ਬੰਦਾ ਸਿੰਘ ਬਹਾਦਰ ਦੇ ਸਮਕਾਲੀ ਮੁਗ਼ਲ ਸ਼ਾਸਕ ਕਿਹੜੇ ਸਨ? ਫਰੁਖਸੀਅਰ ਤੇ ਮੁਹੰਮਦ ਸ਼ਾਹ ਬਹਾਦਰ ਸ਼ਾਹ ਤੇ ਫਰੁਖਸੀਅਰ ਮੁਹੰਮਦ ਰੰਗੀਲਾ ਤੇ ਸਆਦਤ ਖਾਂ ਔਰੰਗਜ਼ੇਬ ਤੇ ਬਹਾਦਰ ਸ਼ਾਹ Quiz(PDF) Questions(PDF) 13 / 30 13. ਬੰਦਾ ਸਿੰਘ ਬਹਾਦਰ ਨੂੰ ਕਿਹੜੇ ਸਥਾਨ ‘ਤੇ ਸ਼ਹੀਦ ਕੀਤਾ ਗਿਆ? ਦਿੱਲੀ ਮੁਲਤਾਨ ਸਰਹਿੰਦ ਮਲੇਰਕੋਟਲਾ Quiz(PDF) Questions(PDF) 14 / 30 14. ਬੰਦਾ ਸਿੰਘ ਬਹਾਦਰ ਨੇ ਪੰਜਾਬ ਪਹੁੰਚਣ ਤੋਂ ਬਾਅਦ ਸਭ ਤੋਂ ਪਹਿਲਾ ਹਮਲਾ ਕਿਹੜੇ ਸਥਾਨ ‘ਤੇ ਕੀਤਾ? ਸੋਨੀਪਤ ਘੁੜਾਮ ਕਪੂਰੀ ਸਮਾਣਾ Quiz(PDF) Questions(PDF) 15 / 30 15. ਬੰਦਾ ਸਿੰਘ ਬਹਾਦਰ ਦਾ ਜਨਮ ਕਿੱਥੇ ਹੋਇਆ? ਸਢੌਰਾ ਕਸ਼ਮੀਰ ਸਿਆਲਕੋਟ ਸਮਾਣਾ Quiz(PDF) Questions(PDF) 16 / 30 16. ਬੰਦਾ ਸਿੰਘ ਬਹਾਦਰ ਦਾ ਮੁਢਲਾ ਨਾਂ ਕੀ ਸੀ? ਲਛਮਣ ਦਾਸ ਬੰਦਾ ਵੈਰਾਗੀ ਗੁਰਬਖਸ਼ ਸਿੰਘ ਮਾਧੋ ਦਾਸ Quiz(PDF) Questions(PDF) 17 / 30 17. ਬੰਦਾ ਸਿੰਘ ਬਹਾਦਰ ਨੇ ਕਿਹੜੀ ਪ੍ਰਥਾ ਦਾ ਅੰਤ ਕੀਤਾ ਸੀ? ਸ਼ਾਹੂਕਾਰੀ ਪ੍ਰਥਾ ਪਰਦਾ ਪ੍ਰਥਾ ਜ਼ਿਮੀਂਦਾਰੀ ਪ੍ਰਥਾ ਸਤੀ ਪ੍ਰਥਾ Quiz(PDF) Questions(PDF) 18 / 30 18. ਸੁਤੰਤਰ ਸਿੱਖ ਰਾਜ ਦੀ ਸਥਾਪਨਾ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਕਿਹੜੇ ਗੁਰੂ ਦੇ ਨਾਂ ਦੇ ਸਿੱਕੇ ਜਾਰੀ ਕੀਤੇ? ਗੁਰੂ ਤੇਗ ਬਹਾਦਰ ਜੀ ਗੁਰੂ ਗੋਬਿੰਦ ਸਿੰਘ ਜੀ ਤੇ ਗੁਰੂ ਨਾਨਕ ਦੇਵ ਜੀ ਦੋਨੋਂ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ Quiz(PDF) Questions(PDF) 19 / 30 19. ਪਾਹੁਲ ਪ੍ਰਥਾ ਵਿਚ ਕੀ ਹੁੰਦਾ ਸੀ? ਸਿੱਖਾਂ ਨੇ ਆਪਣੇ ਆਪ ਨੂੰ ਕਿਸੇ ਵੀ ਧਰਮ ਨਾਲ ਵਿਆਹ ਕਰਨ ਦੀ ਖੁੱਲ੍ਹ ਦਿੱਤੀ। ਸਿੱਖ ਸਮੂਹ ਸੰਗਤ ਜਾਤ-ਪਾਤ ਦੇ ਬੰਧਨਾਂ ਨੂੰ ਤੋੜਨ ਦੇ ਉਦੇਸ਼ ਨਾਲ ਇਕ ਕਟੋਰੇ ਵਿਚ ਪ੍ਰਸ਼ਾਦ ਲੈਂਦੇ ਸਨ। ਗੁਰਦੁਆਰੇ ਵਿਚ ਸਿਰ ਢੱਕਣਾ ਲਾਜ਼ਮੀ ਹੈ। ਲੰਗਰ ਵਿੱਚ ਪ੍ਰਸ਼ਾਦ ਛਕਿਆ ਗਿਆ। Quiz(PDF) Questions(PDF) 20 / 30 20. ਬੰਦਾ ਸਿੰਘ ਬਹਾਦਰ ਦੀ ਗੁਰੂ ਗੋਬਿੰਦ ਸਿੰਘ ਜੀ ਨਾਲ ਮੁਲਾਕਾਤ ਕਦੋਂ ਹੋਈ? 1705 ਈ. 1708 ਈ. 1707 ਈ. 1704 ਈ. Quiz(PDF) Questions(PDF) 21 / 30 21. ਸੁਤੰਤਰ ਸਿੱਖ ਰਾਜ ਦੀ ਸਥਾਪਨਾ ਸਭ ਤੋਂ ਪਹਿਲਾਂ ਕਿਸ ਨੇ ਕੀਤੀ ਸੀ? ਬਾਬਾ ਬਘੇਲ ਸਿੰਘ ਜੱਸਾ ਸਿੰਘ ਰਾਮਗੜੀਆ ਬੰਦਾ ਸਿੰਘ ਬਹਾਦਰ ਮਹਾਰਾਜਾ ਰਣਜੀਤ ਸਿੰਘ Quiz(PDF) Questions(PDF) 22 / 30 22. ਬੰਦਾ ਸਿੰਘ ਬਹਾਦਰ ਨੂੰ “ਬਹਾਦਰ” ਦੀ ਉਪਾਧੀ ਕਿਸ ਨੇ ਪ੍ਰਦਾਨ ਕੀਤੀ? ਰਾਜਾ ਭੀਮ ਚੰਦ ਮਾਤਾ ਸੁੰਦਰੀ ਗੁਰੂ ਗੋਬਿੰਦ ਸਿੰਘ ਜੀ ਸਿੱਖ ਸੈਨਾ Quiz(PDF) Questions(PDF) 23 / 30 23. ਬੰਦਾ ਸਿੰਘ ਬਹਾਦਰ ਦੀ ਸਿੱਖ ਧਰਮ ਨੂੰ ਮੁੱਖ ਦੇਣ ਕੀ ਸੀ? (1) ਗੁਰੂ ਗੋਬਿੰਦ ਸਿੰਘ ਜੀ ਦੇ ਦੁਸ਼ਮਣਾਂ ਤੋਂ ਬਦਲਾ ਲੈਣਾ (2) ਸੁਤੰਤਰ ਸਿੱਖ ਰਾਜ ਦੀ ਸਥਾਪਨਾ ਕਰਨਾ (3) ਸਿੱਖਾਂ ਨੂੰ ਸੰਗਠਿਤ ਕਰਨਾ (4) ਮੁਗਲ ਸਾਮਰਾਜ ਦਾ ਪੰਜਾਬ ‘ਚੋਂ ਅੰਤ ਕਰਨਾ ਕੇਵਲ 2 ਅਤੇ 4 ਕੇਵਲ 1 ਅਤੇ 3 ਕੇਵਲ 4 ਸਾਰੇ ਹੀ Quiz(PDF) Questions(PDF) 24 / 30 24. ਗੁਰੂ ਗੋਬਿੰਦ ਸਿੰਘ ਜੀ ਦਾ ਸਿੰਘ ਬਣਨ ਤੋਂ ਪਹਿਲਾਂ ਬੰਦਾ ਸਿੰਘ ਬਹਾਦਰ ਕਿਸ ਦਾ ਚੇਲਾ ਸੀ? ਔਘੜ ਨਾਥ ਸ਼ੰਕਰ ਦੇਵ ਬੋਹੜਦਾਸ ਗੋਰਖਨਾਥ Quiz(PDF) Questions(PDF) 25 / 30 25. ਬੰਦਾ ਸਿੰਘ ਬਹਾਦਰ ਨੂੰ ਕਿੱਥੇ ਕੈਦ ਕੀਤਾ ਗਿਆ ਸੀ? ਚਮਕੌਰ ਗੁਰਦਾਸ ਨੰਗਲ ਸਰਹਿੰਦ ਲਾਹੌਰ Quiz(PDF) Questions(PDF) 26 / 30 26. ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਸਮੇਂ ਪੰਜਾਬ ਦਾ ਗਵਰਨਰ ਕੌਣ ਸੀ? ਜ਼ਕਰੀਆ ਖਾਂ ਮੀਰ ਮੰਨੂ ਅਦੀਨਾ ਬੇਗ ਅਬਦੁੱਸ ਸਮਦ ਖਾਂ Quiz(PDF) Questions(PDF) 27 / 30 27. ਸਰਹਿੰਦ ਦੇ ਫ਼ੌਜਦਾਰ ਵਜ਼ੀਰ ਖਾਂ ਨੂੰ ਕਿੱਥੇ ਮਾਰਿਆ ਗਿਆ? ਅਨੰਦਪੁਰ ਚੱਪੜ ਚਿੜੀ ਸਰਹਿੰਦ ਲਾਹੌਰ Quiz(PDF) Questions(PDF) 28 / 30 28. ਬੰਦਾ ਸਿੰਘ ਬਹਾਦਰ ਦੇ ਅੰਤ ਵਿੱਚ ਅਸਫਲ ਹੋਣ ਦਾ ਸਭ ਤੋਂ ਵੱਡਾ ਕਾਰਨ ਕੀ ਸੀ? (1) ਬੰਦਾ ਸਿੰਘ ਬਹਾਦਰ ਦੇ ਸਾਥੀਆਂ ਦਾ ਸਾਥ ਛੱਡਣਾ (2) ਮੁਗਲਾਂ ਦੀ ਅਸੀਮਿਤ ਸੈਨਿਕ ਸ਼ਕਤੀ (3) ਪੰਜਾਬ ਦੇ ਹਿੰਦੂਆਂ ਦਾ ਸਾਥ ਨਾ ਮਿਲਣਾ (4) ਬੰਦਾ ਸਿੰਘ ਬਹਾਦਰ ਦੇ ਸੀਮਿਤ ਸਾਧਨ ਕੇਵਲ 3 ਅਤੇ 4 ਕੇਵਲ 2 ਅਤੇ 4 ਕੇਵਲ 1 ਅਤੇ 3 ਸਾਰੇ ਹੀ Quiz(PDF) Questions(PDF) 29 / 30 29. ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਸਿੱਖਾਂ ਦੀ ਅਗਵਾਈ ਕਿਸ ਨੇ ਕੀਤੀ? ਜੱਸਾ ਸਿੰਘ ਆਹਲੂਵਾਲੀਆ ਭਾਈ ਮਨੀ ਸਿੰਘ ਰਣਜੀਤ ਸਿੰਘ ਬੰਦਾ ਸਿੰਘ ਬਹਾਦਰ Quiz(PDF) Questions(PDF) 30 / 30 30. ਬੰਦਾ ਸਿੰਘ ਬਹਾਦਰ ਨੂੰ ਕਦੋਂ ਸ਼ਹੀਦ ਕੀਤਾ ਗਿਆ? 19 ਜੂਨ, 1715 ਈ. 19 ਮਈ, 1715 ਈ. 19 ਮਈ, 1716 ਈ. 19 ਜੂਨ, 1716 ਈ. Quiz(PDF) Questions(PDF) Your score is 0% Exit