/30 ਅਖਾਣ Total Questions: 30 Time Duration: 45 Minutes The number of attempts remaining is 1 1 / 30 1. ਜਦ ਕੋਈ ਤੰਗ ਕਰਕੇ ਕਿਸੇ ਦਾ ਕੰਮ ਕਰੇ, ਦੇ ਅਧਾਰ ‘ਤੇ ਕਿਹੜੀ ਅਖਾਣ ਵਰਤੀ ਜਾਂਦੀ ਹੈ? ਏਕਾਰ ਭਲੀ ਵਗਾਰ ਬਾਹਰ ਦੀਆਂ ਪੰਜ ਘਰ ਬੀਬੀ ਕਰਮਾਂ ਦੀ ਮਾਰੀ ਬੱਕਰੀ ਦੁੱਧ ਦਉ, ਪਰ ਮੀਂਗਣਾਂ ਪਾ ਕੇ ਬੇਗਾਨਂ ਦਮੀ ਸਾਹੁਕਾਰ Quiz(PDF) Questions(PDF) 2 / 30 2. ਬੁਢੇਪੇ ਵਿੱਚ ਸ਼ੌਕੀਨੀ ਕਰਨੀ ਦੇ ਅਧਾਰ ‘ਤੇ ਕਿਹੜੀ ਅਖਾਣ ਵਰਤੀ ਜਾਂਦੀ ਹੈ? ਬੇਗਾਨੇ ਦਮੀ ਸਾਹੁਕਾਰ ਬੁੱਢੀ ਘੋੜੀ ਲਾਲ ਲਗਾਮ ਬੁੱਢਾ ਦੌਰ ਮਸੀਤੀ ਡੇਰੇ ਬਾਲ ਦਾ ਪੰਜ ਤੇ ਮਾਂ ਦਾ ਰੱਜ Quiz(PDF) Questions(PDF) 3 / 30 3. ਅਜਿਹੀ ਸ਼ਰਤ ਰੱਖਣੀ ਜੋ ਪਰੀ ਨਾ ਹੋ ਸਕੇ ਦੇ ਅਧਾਰ ‘ਤੇ ਢਕਵੀਂ ਅਖਾਣ ਚੁਣੋ। ਮੂੰਹ ਨਾ ਮੱਥਾ ਜਿੰਨ ਪਹਾੜੋਂ ਲੱਥਾ ਨਾ ਨੌਂ ਮਣ ਤੇਲ ਹੋਵੇ, ਨਾ ਰਾਧਾ ਨੱਚੇ ਨੱਚ ਖਲੋਤੀ ਤਾਂ ਘੁੰਗਟ ਕਿਹਾ ਨਹੂੰਆਂ ਨਾਲੋਂ ਮਾਸ ਵੱਖ ਨਹੀਂ ਹੋ ਸਕਦਾ Quiz(PDF) Questions(PDF) 4 / 30 4. ਕੋਈ ਗੱਲ ਲੁਕਾਣ ਲਈ ਦੇ ਅਧਾਰ ‘ਤੇ ਕਿਹੜੀ ਅਖਾਣ ਢੁਕਵੀਂ ਹੈ? ਢਕੀ ਰਿੱਝੇ ਕੋਈ ਨਾ ਬੁੱਝੇ ਢਾਈ ਘਰ ਤਾਂ ਡੈਣ ਵੀ ਛੱਡ ਦਿੰਦੀ ਹੈ ਢੋਲ ਦੇ ਅੰਦਰ ਪਲ ਛੋਟਾ ਮੁੰਹ ਤੇ ਵੱਡੀ ਗੱਲ Quiz(PDF) Questions(PDF) 5 / 30 5. ਉਹ ਅਖਾਣ ਜਿਹੜੀ ਕਿਸੇ ਚੰਗੇ ਆਦਮੀ ਦੀ ਨਿੰਦਿਆ ਕਰਨ ਵੇਲੇ ਲਈ ਵਰਤੀ ਜਾਂਦੀ ਹੈ ? ਅਸਮਾਨ 'ਤੇ ਥੁੱਕਿਆ ਆਪਣੇ ਮੂੰਹ 'ਤੇ ਪੈਂਦਾ ਹੈ ਅੰਨ੍ਹੇ ਖੂਹ ਵਿੱਚ ਇੱਟਾਂ ਨਹੀਂ ਮਾਰੀਦੀਆਂ ਅੰਨੀ ਕੱਕੜੀ ਖਸਖਸ ਦਾ ਚੋਗਾ ਅੰਨਾ ਕੱਤਾ ਵਾ ਭੌਂਕੇ Quiz(PDF) Questions(PDF) 6 / 30 6. ਜਦ ਕੋਈ ਸ਼ਰਮ ਹਯਾ ਤਿਆਗ ਦੇਵੇ ਤਾਂ ਕਿਹੜੀ ਅਖਾਣ ਵਰਤੀ ਜਾਂਦੀ ਹੈ? ਮੂੰਹ ਨਾ ਮੱਥਾ ਜਿੰਨ ਪਹਾੜੋਂ ਲੱਥਾ ਮਾਂ ਫਿਰੇ ਫੋਸੀ, ਪੁੱਤ ਗਹੀਰੇ ਬਖਸ਼ੇ ਮੂੰਹ ਤੋਂ ਲਾਹੀ ਲੋਈ, ਤਾਂ ਕੀ ਕਰੇਗਾ ਕੋਈ ਯੱਕਾ ਵੇਖ ਕੀ ਹੀ ਪੈਰ ਭਾਰੇ ਹੁੰਦੇ ਹਨ Quiz(PDF) Questions(PDF) 7 / 30 7. ਜਦ ਕੋਈ ਮੂਰਖ ਕਿਸੇ ਵਸਤੂ ਦੀ ਲੋੜ ਤੋਂ ਵੱਧ ਵਰਤੋਂ ਕਰੇ ਤਾਂ ਕਿਹੜੀ ਅਖਾਣ ਵਰਤੀ ਜਾਂਦੀ ਹੈ? ਹੋਛ ਜੱਟ ਕਟੋਰਾ ਲੱਭਾ, ਪਾਣੀ ਪੀ-ਪੀ ਆਫ਼ਰਿਆ ਹੱਥਾਂ ਨਾਲ ਦਿੱਤੀਆਂ, ਦੰਦਾਂ ਨਾਲ ਖੋਲ੍ਹਣੀਆਂ ਪੈਂਦੀਆ ਹਨ ਹੱਥਾਂ ਬਾਝ ਕਰਾਰਿਆਂ ਵੈਰੀ ਮਿਤ ਨਾ ਹੋਏ ਹਾਥੀ ਲੰਘ ਗਿਆ, ਪੂਛ ਅੜ ਗਈ Quiz(PDF) Questions(PDF) 8 / 30 8. ਉਹ ਅਖਾਣ ਜਿਹੜੀ ਕਿਸੇ ਅਮੀਰ ਦੀ ਮੂਰਖਤਾ ਨੂੰ ਵੇਖ ਕੇ ਵਰਤੀ ਜਾਵੇ? ਅੰਨ ਨੂੰ ਮਾਂ ਮਸੀਤੇ ਛੱਡ ਗਈ ਅੰਨ ਨੂੰ ਕੀ ਚਾਹੀਦਾ ਹੈ, ਕੇਵਲ ਦੇ ਅੱਖਾਂ ਅਕਲ ਦਾ ਅੰਨ੍ਹਾਂ, ਪਰ ਗੰਢ ਦਾ ਪੂਰਾ ਅੰਨੇ ਨੇ ਕਾਣਾ ਸੋ ਵਲ ਪਾ ਕੇ ਮਿਲਦਾ ਹੈ Quiz(PDF) Questions(PDF) 9 / 30 9. ਜਦ ਕੰਮ ਇੱਕ ਕੀਤਾ ਜਾਵੇ ਪਰ ਲਾਭ ਦੋ ਹੋ ਜਾਣ ਤਾਂ ਕਿਹੜੀ ਅਖਾਣ ਵਰਤੀ ਜਾਂਦੀ ਹੈ ? ਇਕ ਪੰਥ ਦੋ ਕਾਜ ਅਸਮਾਨ 'ਤੇ ਬੱਕਿਆ ਆਪਣੇ ਮੰਧ 'ਤੇ ਪੈਂਦਾ ਹੈ ਅਕਲ ਦਾ ਅੰਨਾ ਪਰ ਗੰਦ ਦਾ ਪਰਾ ਸਾਡੀ ਬਿੱਲੀ ਸਾਨੂੰ ਮਿਆਉਂ Quiz(PDF) Questions(PDF) 10 / 30 10. ਕਿਸੇ ਗਲਾਧੜ ਨੂੰ ਚੁੱਪ ਰਹਿਣ ਲਈ ਪ੍ਰੇਰਨਾ ਹੋਵੇ ਤਾਂ ਕਿਹੜੀ ਅਖਾਣ ਵਰਤੀ ਜਾਂਦੀ ਹੈ? ਅੰਨ੍ਹੀ ਕੁੱਕੜੀ ਖਸਖਸ ਦਾ ਚੋਗਾ ਈਦ ਪਿੱਛੋਂ ਤੰਬਾ ਫੂਕਣਾ ਹੈ ਇੱਟ ਚੁੱਕਦੇ ਨੂੰ ਪੱਥਰ ਤਿਆਰ ਇੱਕ ਚੁੱਪ ਸੌ ਸੁੱਖ Quiz(PDF) Questions(PDF) 11 / 30 11. ਗੱਲਾਂ ਬਹੁਤ ਪਰ ਕੰਮ ਘੱਟ ਦੇ ਅਧਾਰ ‘ਤੇ ਅਖਾਣ ਚੁਣੋ। ਦੇਸੀ ਟੱਟੂ, ਖੁਰਾਸਾਨੀ ਦੁਲੱਤੇ ਦੂਰ ਦੇ ਢੋਲ ਸੁਹਾਵਣੇ ਦਿੱਲੀ ਦੇ ਬਾਂਕੇ ਤੇ ਖੀਸੇ ਵਿੱਚ ਗਾਜਰਾਂ ਥੋਥਾ ਚਨਾ ਬਾਜੇ ਘਨਾ Quiz(PDF) Questions(PDF) 12 / 30 12. ਕਮਜ਼ੋਰ ਸਰੀਰ ਨੂੰ ਹੀ ਬਿਮਾਰੀਆਂ ਲੱਗਦੀਆਂ ਹਨ, ਲਈ ਕਿਹੜੀ ਅਖਾਣ ਢੁੱਕਵੀਂ ਹੈ? ਭਰਿਆਂ ਭਾਂਡਿਆਂ ਦੀਆਂ ਘਰੋੜੀਆਂ ਨਹੀਂ ਮਾਣ ਭੁੱਖੇ ਅੱਗੇ ਬਾਤ ਪਾਈ ਉਹ ਆਖੇ ਟੁੱਕ ਭਰੇ ਪੇਟ ਤੇ ਸ਼ੱਕਰ ਖਾਰੀ ਮਾੜਾ ਢੰਗ ਛੱਤੀ ਰੋਗ Quiz(PDF) Questions(PDF) 13 / 30 13. ਥੋੜੀ ਚੀਜ਼ ਦਾ ਜ਼ਿਆਦਾ ਢੰਡੋਰਾ ਪਿੱਟਣਾ ਦੇ ਅਧਾਰ ‘ਤੇ ਕਿਹੜੀ ਅਖਾਣ ਢੁਕਵੀਂ ਹੈ? ਜੰਮੇ ਲਾਲ ਤੇ ਵੰਡੇ ਕੋਲੇ ਟਿੰਡ ਦਾਣੇ, ਘਰਾਟੀ ਸਾਈਆਂ ਝੱਟ ਮੰਗਣੀ, ਪੱਟ ਵਿਆਹ ਝੂਠ ਚਾਹੇ ਭੇਸ, ਸੱਚ ਕਹੇ ਮੈਂ ਨੰਗਾ ਚੰਗਾ Quiz(PDF) Questions(PDF) 14 / 30 14. ਕੰਮ ਕਰਨ ਨੂੰ ਪਿੱਛੇ ਤੇ ਖਾਣ ਪੀਣ ਨੂੰ ਅੱਗੇ ਲਈ ਕਿਹੜੀ ਅਖਾਣ ਵਰਤੀ ਜਾਂਦੀ ਹੈ? ਖਾਣ ਪੀਣ ਨੂੰ ਚੰਗੀ ਭਲੀ, ਨਾਮ ਜਪਣ ਨੂੰ ਕੋਹੜੀ ਕੀ ਪਿੱਦੀ ਤੇ ਕੀ ਪਿੱਦੀ ਦਾ ਸ਼ਰਬਾ ਕੁੱਝ ਨੂੰ ਲੱਤ ਮਾਰੀ ਕੋਲਿਆਂ ਦੀ ਦਲਾਲੀ ਵਿੱਚ ਮੂੰਹ ਕਾਲਾ Quiz(PDF) Questions(PDF) 15 / 30 15. ਜਿਸ ਚੀਜ਼ ਤੋਂ ਲਾਭ ਨਾ ਹੋਵੇ ਦੇ ਅਧਾਰ ‘ਤੇ ਕਿਹੜੀ ਅਖਾਣ ਵਰਤੀ ਜਾਂਦੀ ਹੈ ? ਜਦ ਦੇ ਮੰਜੇ ਬੋਦੀਉਂ ਲੰਮੇ ਜੱਟ ਕੀ ਜਾਣੇ ਲੌਂਗਾਂ ਦਾ ਭਾਅ ਜਣੇ ਖਣੇ ਦੀ ਲੱਕੜੀ ਇੱਕ ਜਣੇ ਜਾ ਬੋਝ ਜੇਹੀ ਚੋਰਾਂ ਖੜੀ, ਤੇਹੀ ਕਿੱਲੇ ਬੱਧੀ Quiz(PDF) Questions(PDF) 16 / 30 16. ਜਦ ਕਿਸੇ ਕੰਮ ਨਾਲ ਸੰਬੰਧਤ ਵਿਅਕਤੀ ਨਾਲੋਂ ਕੋਈ ਦੂਜਾ ਵੱਧ ਦਿਲਚਸਪੀ ਲਵੇ ਤਾਂ ਕਿਹੜੀ ਅਖਾਣ ਵਰਤੀ ਜਾਂਦੀ ਹੈ? ਜਾਤ ਦੀ ਕੋਹੜ-ਕਿਰਲੀ, ਸਤੀਰਾਂ ਨਾਲ ਜੱਫੇ ਮੀਆਂ-ਬੀਬੀ ਰਾਜ਼ੀ ਤਾਂ ਕੀ ਕਰੇਰਾ ਕਾਜ਼ੀ ਮੁਦੱਈ ਸੁਸਤ, ਗਵਾਹ ਚੁਸਤ ਯੱਕਾ ਵੇਖ ਕੇ ਹੀ ਪੈਰ ਭਾਰੇ ਹੁੰਦੇ ਹਨ। Quiz(PDF) Questions(PDF) 17 / 30 17. ਘਟੀਆ ਚੀਜ਼ ਦੀ ਸਜਾਵਟ ਲਈ ਕੀਮਤੀ ਚੀਜ਼ ਵਰਤੋਂ ਦੇ ਅਧਾਰ ‘ਤੇ ਕਿਹੜੀ ਅਖਾਣ ਵਰਤੀ ਜਾਂਦੀ ਹੈ? ਕੁੱਤੇ ਨੂੰ ਕਦੇ ਖੀਰ ਪਚੀ ਹੈ ਕਾਵਾਂ ਦੇ ਆਖ ਢੰਗ ਨਹੀਂ ਮਰਦੇ ਕਾਠ ਦੀ ਬਿੱਲੀ ਮਿਆਉਂ ਕੰਣ ਕੱਖਾ ਦੀ ਕੁੱਲੀ ਦੰਦ-ਖੱਡ ਦਾ ਪਰਨਾਲਾ Quiz(PDF) Questions(PDF) 18 / 30 18. ਝੂਠ ਟਿਕਦਾ ਨਹੀਂ ਦੇ ਅਧਾਰ ‘ਤੇ ਕਿਹੜੀ ਅਖਾਣ ਢੁਕਵੀਂ ਹੈ? ਜਾਦੂ ਉਹ ਜੋ ਸਿਰ ਚੜ੍ਹ ਕੇ ਬੋਲੇ ਝੂਠ ਦੇ ਪੈਰ ਨਹੀਂ ਹੁੰਦੇ ਜਿਉਂ ਜਿਉਂ ਭਿੱਜੇ ਕਬੀਲੀ, ਤਿਉਂ-ਤਿਉਂ ਭਾਰੀ ਹੋਏ ਰਾਹ ਪਿਆ ਜਾਣੇ ਜਾਂ ਵਾਹ ਪਿਆ ਜਾਣੇ Quiz(PDF) Questions(PDF) 19 / 30 19. ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ ਦੇ ਅਧਾਰ ‘ਤੇ ਕਿਹੜੀ ਅਖਾਣ ਢੁਕਵੀਂ ਹੈ ? ਹਾਥੀ ਦੇ ਦੰਦ ਖਾਣ ਦੇ ਹੋਰ ਦਿਖਾਉਣ ਦੇ ਹੋਰ ਹੁਣ ਤਾਂ ਭੇਡਾਂ ਵੀ ਮੱਕੇ ਚਲੀਆਂ ਨੇ ਹਾਂਡੀ ਉਬਲੇਗੀ ਤਾਂ ਆਪਣੇ ਕੰਢੇ ਸਾੜੇਗੀ ਹੱਥ ਕੰਗਣ ਨੂੰ ਆਰਸੀ ਕੀ Quiz(PDF) Questions(PDF) 20 / 30 20. ਬਦੋਬਦੀ ਕਿਸੇ ਦੇ ਮਸਲੇ ਵਿੱਚ ਦਖਲ ਦੇਣ ‘ਤੇ ਕਿਹੜੀ ਅਖਾਣ ਵਰਤੀ ਜਾਂਦੀ ਹੈ? ਸੱਜਣ ਬਾਂਹ ਦੇਵੇ ਤਾਂ ਨਿਗਲ ਨਹੀਂ ਲੈਣੀ ਚਾਹੀਦੀ ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ ਸੱਪ ਦਾ ਡੰਗਿਆ ਰੱਸੀ ਤੋਂ ਡਰਦਾ ਹੈ। ਸੋ ਚਾਚਾ ਅਤੇ ਇੱਕ ਪਿਉ, ਸੌ ਦਾਰੂ ਅਤੇ ਇੱਕ ਘਿਉ Quiz(PDF) Questions(PDF) 21 / 30 21. ਚਾਰ ਚੁਫੇਰੇ ਹੱਥ ਮਾਰਨ ਵਾਲੇ ਦਾ ਕੰਮ ਕਿਸੇ ਪਾਸਿਓਂ ਵੀ ਨਹੀਂ ਬਣਦਾ, ਦੇ ਅਧਾਰ ‘ਤੇ ਅਖਾਣ ਚੁਣੇ। ਧੀਏ ਨੀ ਤੂੰ ਕੰਨ ਪਰ, ਨੂੰਹੇ ਨੀ ਤੂੰ ਕੰਮ ਕਰ ਧੋਬੀ ਦਾ ਕੁੱਤਾ, ਨਾ ਘਰ ਦਾ ਨਾ ਘਾਟ ਦਾ ਧੌਲਾ ਝਾਟਾ, ਖਰਾਬ ਆਟਾ ਨੌ ਸੌ ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ Quiz(PDF) Questions(PDF) 22 / 30 22. ਝੋਨੇ ਦਾ ਗਵਾਹ ਝੂਠਾ ਦੇ ਅਧਾਰ ‘ਤੇ ਕਿਹੜੀ ਅਖਾਣ ਵਰਤੀ ਜਾਂਦੀ ਹੈ? ਕਲਾ ਕਲੰਦਰ ਵਸੇ, ਘੜਿਓਂ ਪਾਣੀ ਨੱਸ ਕਾਠ ਦੀ ਹਾਂਡੀ ਇੱਕ ਵਾਰ ਚੜ੍ਹਦੀ ਹੈ। ਖਵਾਜੇ ਦਾ ਗਵਾਹ ਡੱਡੂ ਕੋਹ ਨਾ ਚੱਲੀ ਬਾਬਾ ਤਿਹਾਈ Quiz(PDF) Questions(PDF) 23 / 30 23. ਮੂਲ ਨਾਲੋਂ ਵਿਆਜ਼ ਵੱਧ ਦੇ ਅਧਾਰ ‘ਤੇ ਅਖਾਣ ਚੁਣੋ । ਦਾੜ੍ਹੀ ਨਾਲੋਂ ਮੁੱਛਾਂ ਵੱਡੀਆਂ ਥੋਥਾ ਚਨਾ ਬਾਜੇ ਘਨਾ ਧੌਲਾ ਝਾਟਾ, ਖਰਾਬ ਆਟਾ ਢੋਲ ਦੇ ਅੰਦਰ ਪੋਲ Quiz(PDF) Questions(PDF) 24 / 30 24. ਕਿਸੇ ਕਾਰਨ ਅਚਾਨਕ ਕਿਸੇ ਕੰਮ ਦੀ ਤਿਆਗੀ ਛੱਡਣੀ ਦੇ ਅਧਾਰ ‘ਤੇ ਢੁਕਵੀਂ ਅਖਾਣ ਚੁਣੋ। ਨਾਤੀ ਧੋਤੀ ਰਹਿ ਗਈ, ਮੂੰਹ 'ਤੇ ਮੱਖੀ ਬਹਿ ਗਈ ਬੂਹੇ ਆਈ ਜੰਞ ਤੇ ਵਿੰਨੋ ਕੁੜੀ ਕੇ ਕੰਨ ਦੀਵੇ ਥੱਲੇ ਹਨ੍ਹੇਰਾ ਢੋਲ ਦੇ ਅੰਦਰ ਪੋਲ Quiz(PDF) Questions(PDF) 25 / 30 25. ਵਿਖਾਣਾ ਕੁੱਝ ਹੋਵੇ ਤੇ ਕਰਨਾ ਕੁੱਝ ਹੋਵੇ ਤਾਂ ਕਿਹੜੀ ਅਖਾਣ ਵਰਤੀ ਜਾਂਦੀ ਹੈ? ਸਵਾਲ ਕਣਕ, ਜਵਾਬ ਜੌਂ ਸ਼ਕਲ ਮੋਮਨਾ, ਕਰਤੂਤ ਕਾਫਰਾਂ ਸਾਈਆਂ ਕਿਤੇ ਵਧਾਈਆਂ ਕਿਤੇ ਸ਼ਰਾ ਵਿੱਚ ਕੀ ਸ਼ਰਮ Quiz(PDF) Questions(PDF) 26 / 30 26. ਜਦ ਕਿਸੇ ਚੀਜ਼ ਦੀ ਤਿਆਰੀ ਤੋਂ ਪਹਿਲਾਂ ਹੀ ਉਸ ਨੂੰ ਵਰਤਣ ਵਾਲੇ ਹੋਣ, ਦੇ ਅਧਾਰ ‘ਤੇ ਸਹੀ ਅਖਾਣ ਚੁਣੋ। ਰੱਬ ਦੀ ਮਾਇਆ, ਕਿੱਧਰੇ ਧੁੱਪ ਤੇ ਕਿੱਧਰੇ ਛਾਇਆ ਨੱਚ ਖਲੋਤੀ ਤਾਂ ਘੁੰਗਟ ਕੇਹਾ ਪੀਸੇ ਦਾ ਕੀ ਪੀਹਣਾ ਪਿੰਡ ਬੱਝਾ ਨਹੀਂ, ਉੱਚਕੇ ਤਿਆਰ Quiz(PDF) Questions(PDF) 27 / 30 27. ਜਦ ਕੋਈ ਬਹੁਤ ਦੁਖੀ ਹੋਵੇ ਅਤੇ ਆਪਣੇ ਦੁਖ ਨੂੰ ਬਿਆਨ ਨਾ ਕਰ ਸਕੇ ਤਾਂ ਕਿਸ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ? ਇਨ੍ਹਾਂ ਤਿਲਾਂ ਵਿੱਚ ਤੇਲ ਨਹੀਂ ਇੱਕ ਅੱਡਾ, ਉਹ ਵੀ ਗੰਦਾ ਈਸਬਗੋਲ ਕੁੱਝ ਨਾ ਫੋਲ ਇੱਟ ਚੁੱਕਦੇ ਨੂੰ ਪੱਥਰ ਤਿਆਰ Quiz(PDF) Questions(PDF) 28 / 30 28. ਕਿਸੇ ਕੰਮ ਦਾ ਨਤੀਜਾ ਨਿਕਲਣ ਤੱਕ ਉਡੀਕ ਕਰਨ ਦੀ ਪ੍ਰੇਰਨਾ ਦੇਣ ਲਈ ਦੇ ਅਧਾਰ ‘ਤੇ ਅਖਾਣ ਚੁਣੋ। ਤੰਦ ਨਹੀਂ ਵਿਗੜੀ, ਤਾਣੀ ਵਿਗੜੀ ਤੀਰ ਕਮਾਨੋ ਤੇ ਗੱਲ ਜ਼ਬਾਨੋਂ ਨਿਕਲੇ ਵਾਪਸ ਨਹੀਂ ਆਉਂਦੇ ਤੇਹ ਲੱਗੀ 'ਤੇ ਖੂਹ ਨਹੀਂ ਖੋਦੀ ਦਾ ਤੇਲ ਦੇਖੋ, ਤੇਲ ਦੀ ਧਾਰ ਦੇਖੋ Quiz(PDF) Questions(PDF) 29 / 30 29. ਬਾਹਰੋਂ ਭੋਲਾ ਪਰ ਅੰਦਰੋਂ ਕਪਟੀ ਦੇ ਅਧਾਰ ‘ਤੇ ਕਿਹੜੀ ਅਖਾਣ ਵਰਤੀ ਜਾਂਦੀ ਹੈ? ਬਾਹਰ ਮੀਆਂ ਪੰਜ ਹਜਾਰੀ, ਘਰ ਬੀਬੀ ਕਰਮਾਂ ਦੀ ਮਾਰੀ ਮੂੰਹ ਵਿੱਚ ਰਾਮ ਰਾਮ, ਬਗਲ ਵਿੱਚ ਛੁਰੀ ਬਾਬਾ ਵੀ ਗਰਮ ਤੇ ਬਾਬੇ ਦੀਆਂ ਗੋਲੀਆਂ ਵੀ ਗਰਮ ਬਾਲ ਦਾ ਪੰਜ ਤੇ ਮਾਂ ਦਾ ਰੱਜ Quiz(PDF) Questions(PDF) 30 / 30 30. ਮੁਸੀਬਤ ਸਮੇਂ ਸੁਆਰਥੀ ਲੋਕ ਦੂਰ ਹਟ ਜਾਂਦੇ ਹਨ ਦੇ ਅਧਾਰ ‘ਤੇ ਢੁਕਵੀਂ ਅਖਾਣ ਚੁਣੋ- ਨਾਨੀ ਖਸਮ ਕਰੇ, ਦੋਹਤਾ ਚੱਟੀ ਭਰੇ ਪਿੰਡ ਨੂੰ ਅੱਗ ਲੱਗੀ ਤੇ ਕੁੱਤਾ ਰੋੜੀਆਂ 'ਤੇ ਨਾਲੇ ਮਾਸੀ ਨਾਲੇ ਚੂੰਡੀਆਂ ਦੇਸੀ ਟੱਟੂ, ਖੁਰਾਸਾਨੀ ਦੁਲੱਤੇ Quiz(PDF) Questions(PDF) Your score is 0% Exit