/30 ਧੁਨੀ ਬੋਧ, ਸ਼ਬਦ ਬੋਧ,ਵਾਕ ਬੋਧ ਅਤੇ ਅਰਥ ਬੋਧ Total Questions: 30 Time Duration: 45 Minutes The number of attempts remaining is 1 1 / 30 1. ਅਖੰਡੀ ਧੁਨੀ ਵਿਉਂਤ ਵਿਚ ਕੀ ਆਉਂਦਾ ਹੈ? ਪਿੱਚ ਅਤੇ ਨਾਸਿਕਤਾ ਸਵਰ ਅਤੇ ਵਿਅੰਜਨ ਵਾਕ ਅਤੇ ਸੁਰ ਪਿੱਚ, ਸੁਰ, ਵਾਕ, ਦਬਾਅ, ਨਾਸਿਕਤਾ Quiz(PDF) Questions(PDF) 2 / 30 2. ਸ਼ਬਦਾਂ ਨੂੰ ਲਿਖਣ ਤੋਂ ਪਹਿਲਾਂ ਕਿਹੜੇ ਧਾਤੂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ? ਕੋਈ ਵੀ ਨਹੀਂ ਗੌਣ ਧਾਤੂ ਇਹ ਦੋਵੇਂ ਮੂਲ ਧਾਤੂ Quiz(PDF) Questions(PDF) 3 / 30 3. ਧੁਨੀ ਵਾਲੀਆਂ ਲਗਾਂ ਦਾ ਦੂਸਰਾ ਨਾਂ ਕੀ ਹੈ? ਕੋਈ ਨਹੀਂ ਦੀਰਘ ਲਗਾਂ ਲਘੂ ਲਗਾਂ ਹ੍ਰਸਵ Quiz(PDF) Questions(PDF) 4 / 30 4. ਸ਼ਬਦ ਬੋਧ ਤੋਂ ਬਾਅਦ ਕਿਹੜਾ ਪੱਧਰ ਆਉਂਦਾ ਹੈ? ਧੁਨੀ ਬੋਧ ਵਾਕ ਬੋਧ ਅਰਥ ਬੋਧ ਲਿਪੀ ਬੋਧ Quiz(PDF) Questions(PDF) 5 / 30 5. ਸ਼ਬਦ ਬੋਧ ਵਿੱਚ ਸ਼ਬਦ ਦਾ ਅਰਥ ਕਿਵੇਂ ਨਿਰਧਾਰਤ ਹੁੰਦਾ ਹੈ? ਸੰਦਰਭ ਨਾਲ ਧੁਨੀ ਨਾਲ ਲਿਪੀ ਨਾਲ ਵਾਕ ਨਾਲ Quiz(PDF) Questions(PDF) 6 / 30 6. ਵਾਕ ਬੋਧ ਵਿੱਚ ਸ਼ਬਦਾਂ ਦੀ ਕ੍ਰਮਬੱਧਤਾ ਕੀ ਬਣਾਉਂਦੀ ਹੈ? ਅਰਥ ਵਾਕ ਸ਼ਬਦ ਧੁਨੀ Quiz(PDF) Questions(PDF) 7 / 30 7. ‘ਓ’ ਨਾਲ ਕਿਹੜੀ ਮਾਤਰਾ ਲਗਦੀ ਹੈ? (a) (b) (c) (d) ਦੁਲਾਵਾਂ ਬਿੰਦੀ ਕਨੌੜਾ ਟਿੱਪੀ Quiz(PDF) Questions(PDF) 8 / 30 8. ਸ਼ਬਦ ਬੋਧ ਦਾ ਸੰਬੰਧ ਕਿਹੜੇ ਪੱਧਰ ਨਾਲ ਹੈ? ਵਾਕ ਪੱਧਰ ਧੁਨੀ ਪੱਧਰ ਸ਼ਬਦ ਪੱਧਰ ਅਰਥ ਪੱਧਰ Quiz(PDF) Questions(PDF) 9 / 30 9. ਜਿਨ੍ਹਾਂ ਧੁਨੀਆਂ ਦੇ ਉਚਾਰਨ ਸਮੇਂ ਸਾਹ ਕੰਢੇ ਸਮੇਂ ਕੋਈ ਰੋਕ ਨਾ ਪਵੇ, ਉਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ? (a) (b) (c) (d) ਵਿਅੰਜਨ ਸਵਰ ਮਹਾ-ਪ੍ਰਾਣ ਅਲਪ-ਪ੍ਰਾਣ Quiz(PDF) Questions(PDF) 10 / 30 10. ਅਰਥ ਬੋਧ ਦਾ ਅਧਿਐਨ ਕਿਸ ਚੀਜ਼ ਨੂੰ ਸਮਝਾਉਂਦਾ ਹੈ? ਅਰਥ ਧੁਨੀ ਸ਼ਬਦ ਵਾਕ Quiz(PDF) Questions(PDF) 11 / 30 11. ਧੁਨੀ ਵਿਉਂਤ ਵਿਚ ਕਿਸੇ ਧੁਨੀ ਨੂੰ ਕਿਹੜੇ ਭਾਗਾਂ ਵਿੱਚ ਵੰਡਿਆ ਗਿਆ ਹੈ? ਖੰਡੀ ਧੁਨੀ ਵਿਉਂਤ ਵਾਕ, ਸਵਰ ਅਤੇ ਨਾਸਿਕਤਾ ਖੰਡੀ ਅਤੇ ਅਖੰਡੀ ਧੁਨੀ ਵਿਉਂਤ ਅਖੰਡੀ ਧੁਨੀ ਵਿਉਂਤ Quiz(PDF) Questions(PDF) 12 / 30 12. ਅਰਥ ਬੋਧ ਦਾ ਸੰਬੰਧ ਕਿਸ ਨਾਲ ਹੈ? ਸ਼ਬਦ ਬਣਤਰ ਨਾਲ ਧੁਨੀ ਨਾਲ ਵਾਕ ਬਣਤਰ ਨਾਲ ਅਰਥ ਨਾਲ Quiz(PDF) Questions(PDF) 13 / 30 13. ਪੰਜਾਬੀ ਵਿਆਕਰਨ ਦਾ ਮੁੱਖ ਉਦੇਸ਼ ਕੀ ਹੈ? ਇਤਿਹਾਸ ਪੜ੍ਹਨਾ ਭਾਸ਼ਾ ਨੂੰ ਸਮਝਣਾ ਖੇਡ ਖੇਡਣਾ ਗਣਿਤ ਹੱਲ ਕਰਨਾ Quiz(PDF) Questions(PDF) 14 / 30 14. ਧੁਨੀ ਬੋਧ ਵਿੱਚ ਕਿਹੜੀ ਪ੍ਰਕਿਰਿਆ ਸਮਝੀ ਜਾਂਦੀ ਹੈ? ਵਾਕ ਬਣਤਰ ਉਚਾਰਨ ਅਰਥ ਲਿਖਤ Quiz(PDF) Questions(PDF) 15 / 30 15. ਧੁਨੀ ਬੋਧ ਕਿਸ ਭਾਗ ਦੀ ਸ਼ੁਰੂਆਤ ਹੈ? ਵਿਆਕਰਨ ਦੀ ਗਣਿਤ ਦੀ ਇਤਿਹਾਸ ਦੀ ਭੂਗੋਲ ਦੀ Quiz(PDF) Questions(PDF) 16 / 30 16. ਧੁਨੀ ਬੋਧ ਵਿੱਚ ਕਿਹੜੀ ਇਕਾਈ ਦਾ ਅਧਿਐਨ ਹੁੰਦਾ ਹੈ? ਧੁਨੀ ਸ਼ਬਦ ਵਾਕ ਅਰਥ Quiz(PDF) Questions(PDF) 17 / 30 17. ਵਾਕ ਦੇ ਮੁੱਖ ਅੰਗ ਕਿਹੜੇ ਹਨ? ਮਾਤਰਾ ਅਤੇ ਸੁਰ ਲਿਪੀ ਅਤੇ ਅੱਖਰ ਧੁਨੀ ਅਤੇ ਸ਼ਬਦ ਸ਼ਬਦ ਅਤੇ ਅਰਥ Quiz(PDF) Questions(PDF) 18 / 30 18. ਵਾਕ ਬੋਧ ਵਿੱਚ ਸਹੀ ਵਾਕ ਦੀ ਪਛਾਣ ਕਿਵੇਂ ਹੁੰਦੀ ਹੈ? ਧੁਨੀ ਨਾਲ ਵਿਆਕਰਨ ਅਤੇ ਅਰਥ ਨਾਲ ਸ਼ਬਦ ਨਾਲ ਲਿਪੀ ਨਾਲ Quiz(PDF) Questions(PDF) 19 / 30 19. ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ………. ਹੁੰਦੀ ਹੈ? (a) (b) (c) (d) ਮਾਤਰਾ ਧੁਨੀ ਵਿਅੰਜਨ ਸ਼ਬਦ Quiz(PDF) Questions(PDF) 20 / 30 20. ਵਾਕ ਕਿਸ ਨਾਲ ਬਣਦਾ ਹੈ? ਲਿਪੀ ਨਾਲ ਧੁਨੀ ਨਾਲ ਸ਼ਬਦਾਂ ਨਾਲ ਅਰਥ ਨਾਲ Quiz(PDF) Questions(PDF) 21 / 30 21. ਅਰਥ ਬੋਧ ਦਾ ਮੁੱਖ ਕੰਮ ਕੀ ਹੈ? ਧੁਨੀ ਪਛਾਣਨਾ ਅਰਥ ਸਮਝਾਉਣਾ ਵਾਕ ਬਣਾਉਣਾ ਸ਼ਬਦ ਬਣਾਉਣਾ Quiz(PDF) Questions(PDF) 22 / 30 22. ਪੰਜਾਬੀ ਭਾਸ਼ਾ ਵਿੱਚ ਧੁਨੀਆਂ ਕਿੰਨੀ ਕਿਸਮਾਂ ਦੀਆਂ ਹੁੰਦੀਆਂ ਹਨ? ਪੰਜ ਚਾਰ ਦੋ ਤਿੰਨ Quiz(PDF) Questions(PDF) 23 / 30 23. ਧੁਨੀ ਬੋਧ ਵਿੱਚ ਕਿਹੜਾ ਤੱਤ ਪਹਿਲਾਂ ਆਉਂਦਾ ਹੈ? ਸ਼ਬਦ ਧੁਨੀ ਵਾਕ ਅਰਥ Quiz(PDF) Questions(PDF) 24 / 30 24. ਪੰਜਾਬੀ ਵਿਚ ਸੰਘੋਸ਼ ਮਹਾਪ੍ਰਾਣ ਕਿਹੜੇ-ਕਿਹੜੇ ਹਨ? (a) (b) (c) (d) ਙ, ਞ, ਣ, ਮ ਘ, ਝ, ਢ, ਧ, ਭ ੳ, ਅ, ੲ, ਸ ਯ, ਰ, ਲ, ਵ Quiz(PDF) Questions(PDF) 25 / 30 25. ਅਰਥ ਬੋਧ ਵਿੱਚ ਸਭ ਤੋਂ ਮਹੱਤਵਪੂਰਨ ਤੱਤ ਕੀ ਹੈ? ਧੁਨੀ ਸ਼ਬਦ ਵਾਕ ਅਰਥ Quiz(PDF) Questions(PDF) 26 / 30 26. ਅਰਥ ਬੋਧ ਕਿਸ ਦੀ ਸਮਝ ਵਧਾਉਂਦਾ ਹੈ? ਵਾਕ ਦੀ ਧੁਨੀ ਦੀ ਸ਼ਬਦ ਦੀ ਭਾਵ ਅਤੇ ਅਰਥ ਦੀ Quiz(PDF) Questions(PDF) 27 / 30 27. ਧੁਨੀ ਵਿਉਂਤ ਵਿਚ ਕਿਸੇ ਧੁਨੀ ਨੂੰ ਕਿਹੜੇ ਭਾਗਾਂ ਵਿੱਚ ਵੰਡਿਆ ਗਿਆ ਹੈ? ਅਖੰਡੀ ਧੁਨੀ ਵਿਉਂਤ ਵਾਕ, ਸਵਰ ਅਤੇ ਨਾਸਿਕਤਾ ਖੰਡੀ ਅਤੇ ਅਖੰਡੀ ਧੁਨੀ ਵਿਉਂਤ ਖੰਡੀ ਧੁਨੀ ਵਿਉਂਤ Quiz(PDF) Questions(PDF) 28 / 30 28. ਸ਼ਬਦ ਦੇ ਭਾਗ ਕਿਹੜੇ ਹੁੰਦੇ ਹਨ? ਧੁਨੀ ਅਤੇ ਵਾਕ ਮੂਲ ਅਤੇ ਪ੍ਰਤਯ ਲਿਪੀ ਅਤੇ ਧੁਨੀ ਵਾਕ ਅਤੇ ਅਰਥ Quiz(PDF) Questions(PDF) 29 / 30 29. ਪੰਜਾਬੀ ਵਿਚ ਸਾਧਾਰਨ ਕਿਰਿਆ ਦੇ ਅੰਤ ਵਿਚ ………. ਅੱਖਰ ਵਰਤਿਆ ਜਾਂਦਾ ਹੈ? ਣ ਟ ਸ ਤ Quiz(PDF) Questions(PDF) 30 / 30 30. ਪੰਜਾਬੀ ਦੇ ਸ਼ੁੱਧ ਸ਼ਬਦ ਜੋੜ ਲਿਖਣ ਸ਼ਬਦਾਂ ਵਿਚੋਂ ਕਿਹੜੇ ਵਰਨ ਦੀ ਵਰਤੋਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ? ਅ ਸ ੲ ਹ Quiz(PDF) Questions(PDF) Your score is 0% Exit