ਮੁਹਾਵਰੇ

/30

ਮੁਹਾਵਰੇ

Total Questions: 30
Time Duration: 45 Minutes

The number of attempts remaining is 1

1 / 30

1. ਦੰਦ ਜੁੜਨੇ

2 / 30

2. ਬੁੱਕੀਂ ਵੜੇ ਪਕਾਉਣਾ

3 / 30

3. ਡੋਰੇ ਪਾਉਣਾ

4 / 30

4. ਸਿਰੋ ਨੰਗੀ ਹੋਣਾ

5 / 30

5. ਜੁੱਤੀਆਂ ਚੱਟਣੀਆਂ

6 / 30

6. ਦੰਦਾਂ ਵਿੱਚ ਉਂਗਲੀ ਦੇਣਾ

7 / 30

7. ਝਾਟੇ ਤੇਲ ਪਾਉਣਾ

8 / 30

8. ਛਿੱਕੇ ‘ਤੇ ਟੰਗਣਾ

9 / 30

9. ਨੱਕ ਡੌਬ ਕੇ ਮਰਨਾ

10 / 30

10. ਤਾਰੇ ਤੋੜਨੇ

11 / 30

11. ਅੱਗ ਬਗੋਲਾ ਹੋਣਾ

12 / 30

12. ਚੁੰਝ ਸਵਾਰਨਾ

13 / 30

13. ਘਿਉ ਦੇ ਕੁੱਪੇ ਰੁੜਨਾ

14 / 30

14. ਢਾਈ ਪਾ ਖਿਚੜੀ ਵੱਖਰੀ ਰਿੰਨ੍ਹਣੀ

15 / 30

15. ਕੁੱਝ ਵੀ ਨਾ ਆਉਣਾ

16 / 30

16. ਧਾਗਾ ਕਰਾਣਾ

17 / 30

17. ਟਕੇ ਸੇਰ ਨਾ ਪੁੱਛਣਾ

18 / 30

18. ਅੱਖਾਂ ਵਿੱਚ ਘੱਟਾ ਪਾਉਣਾ

19 / 30

19. ਝੰਡ ਬੈਠਣੀ

20 / 30

20. ਵਾਲ ਵਿੰਗਾ ਨਾ ਹੋਣਾ

21 / 30

21. ਨੱਕ ‘ਤੇ ਮੱਖੀ ਨਾ ਬਹਿਣ ਦੇਣਾ

22 / 30

22. ਉਂਗਲ ਟੁੱਕਣਾ

23 / 30

23. ਭੁਗਤ ਸੁਆਰਨੀ

24 / 30

24. ਦਿਲ ਭਿੱਜਣਾ

25 / 30

25. ਜਾਗ ਲੱਗਣਾ

26 / 30

26. ਲਹੂ ਚਿੱਟਾ ਹੋਣਾ

27 / 30

27. ਖੁੰਬ ਠੱਪਣੀ

28 / 30

28. ਅੰਨ੍ਹੀ ਪੈ ਜਾਣੀ

29 / 30

29. ਸਰ ਕਰਨਾ

30 / 30

30. ਅੱਕਾਂ ਨੂੰ ਵਾੜ ਕਰਨਾ

Your score is

0%

Exit