/30 ਆਧੁਨਿਕ ਪੰਜਾਬ ਦਾ ਇਤਿਹਾਸ Total Questions: 30 Time Duration: 45 Minutes The number of attempts remaining is 1 1 / 30 1. ਕੌਂਸਲ ਆਫ਼ ਰੀਜੈਂਸੀ ਵਿੱਚ ਕੁੱਲ ਮੈਂਬਰ ਕਿੰਨੇ ਸਨ? 5 6 7 8 Quiz(PDF) Questions(PDF) 2 / 30 2. ਲਾਰਡ ਡਲਹੌਜ਼ੀ ਨੇ ਪੰਜਾਬ ਹੜੱਪਣ ਦੌਰਾਨ ਕਿਸ ਨੂੰ ਅੰਗ੍ਰੇਜ਼ੀ ਸਾਮਰਾਜ ਵਿੱਚ ਨਹੀਂ ਮਿਲਾਇਆ? ਜੀਂਦ ਉਪਰੋਕਤ ਸਾਰੇ ਨਾਭਾ ਪਟਿਆਲਾ Quiz(PDF) Questions(PDF) 3 / 30 3. ਕੂਕਾ ਅੰਦੋਲਨ ਦਾ ਮੁਖਲਾ ਸੰਸਥਾਪਕ ਕੌਣ ਸੀ? ਬਾਬਾ ਰਾਮ ਸਿੰਘ ਬਾਬਾ ਠਾਕੁਰ ਸਿੰਘ ਬਾਬਾ ਬਾਲਕ ਸਿੰਘ ਜਗਜੀਤ ਸਿੰਘ Quiz(PDF) Questions(PDF) 4 / 30 4. ਪੰਜਾਬ ਨੂੰ ਬ੍ਰਿਟਿਸ਼ ਸਾਮਰਾਜ ਵਿੱਚ ਸ਼ਾਮਿਲ ਕਰਨ ਸਮੇਂ ਪੰਜਾਬ ਦਾ ਮਹਾਰਾਜਾ ਕੌਣ ਸੀ? ਮਹਾਰਾਜਾ ਸ਼ੇਰ ਸਿੰਘ ਮਹਾਰਾਜਾ ਦਲੀਪ ਸਿੰਘ ਮਹਾਰਾਜਾ ਕਸ਼ਮੀਰਾ ਸਿੰਘ ਮਹਾਰਾਜਾ ਰਣਜੀਤ ਸਿੰਘ Quiz(PDF) Questions(PDF) 5 / 30 5. ਕੂਕਾ ਲਹਿਰ ਦੇ ਸ਼ਰਧਾਲੂ ਕਿਸ ਜਾਨਵਰ ਦੀ ਹੱਤਿਆ ਦੇ ਵਿਰੋਧੀ ਸਨ? ਗਊ ਭੇਡ ਸੂਰ ਕੁੱਤਾ Quiz(PDF) Questions(PDF) 6 / 30 6. ਪੰਜਾਬ ਰਾਜ ਦਾ ਸ਼ਾਸਨ ਚਲਾਉਣ ਲਈ ਪ੍ਰਸ਼ਾਸਨਿਕ ਬੋਰਡ ਦੀ ਸਥਾਪਨਾ ਕਦੋਂ ਕੀਤੀ ਗਈ? 1852 ਈ. 1849 ਈ. 1851 ਈ. 1850 ਈ. Quiz(PDF) Questions(PDF) 7 / 30 7. ਕੌਂਸਲ ਆਫ਼ ਰੀਜੈਂਸੀ ਵਿੱਚ ਕਿੰਨੇ ਸਿੱਖ ਮੈਂਬਰ ਸਨ? 4 2 5 3 Quiz(PDF) Questions(PDF) 8 / 30 8. ਚੀਫ਼ ਖਾਲਸਾ ਦੀਵਾਨ ਦੀ ਸਥਾਪਨਾ ਕਦੋਂ ਕੀਤੀ ਗਈ? 1904 ਈ. 1901 ਈ. 1903 ਈ. 1902 ਈ. Quiz(PDF) Questions(PDF) 9 / 30 9. ਬਾਬਾ ਰਾਮ ਸਿੰਘ ਨੇ ਕੂਕਾ ਲਹਿਰ ਦੇ ਪ੍ਰਚਾਰ ਲਈ ਕਿੰਨੇ ਕੇਂਦਰ ਸਥਾਪਿਤ ਕੀਤੇ? 12 22 09 32 Quiz(PDF) Questions(PDF) 10 / 30 10. ਪੰਜਾਬ 1857 ਈ. ਦੇ ਵਿਦਰੋਹ ‘ਚ ਖੁੱਲ੍ਹ ਕੇ ਸ਼ਾਮਲ ਕਿਉਂ ਨਹੀਂ ਹੋਇਆ? ਪ੍ਰਮੁੱਖ ਕਾਰਨ ਦੱਸੋ। ਸਿੱਖਾਂ ਦੀ ਪੂਰਬੀ ਸੈਨਿਕਾਂ ਨਾਲ ਦੁਸ਼ਮਣੀ ਸੀ ਤੇ 1857 ਈ. ਦਾ ਵਿਦਰੋਹ ਪੂਰਬੀਆਂ ਨੇ ਆਰੰਭ ਕੀਤਾ ਸੀ। ਪੂਰਬੀ ਭਾਰਤ ਦੇ ਸੈਨਿਕਾਂ ਨੇ ਅੰਗਲੋ ਸਿੱਖ ਯੁੱਧਾਂ ਵਿੱਚ ਅੰਗਰੇਜ਼ਾਂ ਦਾ ਸਾਥ ਦਿੱਤਾ ਸੀ। ਪੰਜਾਬ ਅਜੇ ਅੰਗਰੇਜ਼ੀ ਸਿੱਖ ਯੁੱਧਾਂ ਦਾ ਦਰਦ ਨਹੀਂ ਭੁੱਲਿਆ ਸੀ। ਸਾਰੇ ਹੀ Quiz(PDF) Questions(PDF) 11 / 30 11. ਪੰਜਾਬ ਵਿੱਚ ਆਰੀਆ ਸਮਾਜ ਦਾ ਪ੍ਰਮੁੱਖ ਕੇਂਦਰ ਕਿਹੜਾ ਸੀ? ਲਾਹੌਰ ਅੰਮ੍ਰਿਤਸਰ ਪਟਿਆਲਾ ਕਸੂਰ Quiz(PDF) Questions(PDF) 12 / 30 12. ਕੂਕਾ ਲਹਿਰ ਦੇ ਪ੍ਰਚਾਰ ਕੇਂਦਰ ਦੇ ਮੁਖੀ ਨੂੰ ਕੀ ਕਿਹਾ ਜਾਂਦਾ ਸੀ? ਪ੍ਰਧਾਨ ਪ੍ਰਬੰਧਕ ਸੂਬਾ ਜਥੇਦਾਰ Quiz(PDF) Questions(PDF) 13 / 30 13. ਬਾਬਾ ਰਾਮ ਸਿੰਘ ਦੀ ਮੌਤ ਕਿੱਥੇ ਹੋਈ ਸੀ? ਕਾਬੁਲ ਪੈਰਿਸ ਰੰਗੂਨ ਲਾਹੌਰ Quiz(PDF) Questions(PDF) 14 / 30 14. ਸਿੰਘ ਸਭਾ ਲਹਿਰ ਦੀ ਸਥਾਪਨਾ ਕਿੱਥੇ ਕੀਤੀ ਗਈ? ਪਟਿਆਲਾ ਫ਼ਰੀਦਕੋਟ ਰੂਪਨਗਰ ਅੰਮ੍ਰਿਤਸਰ Quiz(PDF) Questions(PDF) 15 / 30 15. ਬ੍ਰਿਟਿਸ਼ ਅਧੀਨ ਪੰਜਾਬ ਵਿੱਚ ਪਹਿਲੀ ਵਾਰ ਕਿਸ ਪਾਰਟੀ ਦੀ ਸਰਕਾਰ ਬਣੀ ਸੀ? ਅਕਾਲੀ ਦਲ ਯੂਨੀਅਨਿਸਟ ਪਾਰਟੀ ਫਾਰਵਰਡ ਬਲਾਕ ਮੁਸਲਿਮ ਲੀਗ Quiz(PDF) Questions(PDF) 16 / 30 16. 1849 ਈ. ਤੋਂ 1853 ਈ. ਤੱਕ ਪੰਜਾਬ ਰਾਜ ਦਾ ਸ਼ਾਸਨ ਪ੍ਰਬੰਧ ਕਿਸ ਇਕਾਈ ਦੇ ਹੱਥਾਂ ਵਿੱਚ ਰਿਹਾ? ਪ੍ਰਸ਼ਾਸਨਿਕ ਬੋਰਡ ਬੋਰਡ ਆਫ਼ ਡਾਇਰੈਕਟਰਜ਼ ਸੰਸਦੀ ਕਮੇਟੀ ਭਾਰਤ ਮੰਤਰੀ Quiz(PDF) Questions(PDF) 17 / 30 17. ਨਾਮਧਾਰੀ ਅੰਦੋਲਨ ਦੇ ਪ੍ਰਚਾਰ ਦਾ ਪ੍ਰਮੁੱਖ ਕੇਂਦਰ ਕਿਹੜਾ ਸੀ? ਦੁਆਬਾ ਮਾਲਵਾ ਬਾਂਗਰ ਮਾਝਾ Quiz(PDF) Questions(PDF) 18 / 30 18. 1857 ਈ. ਦੇ ਵਿਦਰੋਹ ਵਿੱਚ ਪੰਜਾਬ ਦੇ ਕਿਹੜੇ ਵਰਗ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ? ਸਿੱਖ ਸਰਦਾਰ ਰਿਆਸਤਾਂ ਦੇ ਰਾਜੇ ਉਪਰੋਕਤ ਸਾਰੇ ਸਿੱਖ ਸੈਨਿਕ Quiz(PDF) Questions(PDF) 19 / 30 19. ਕਿਹੜਾ ਕੂਕਾ ਅੰਦੋਲਨ ਨਾਲ ਸਬੰਧਿਤ ਨਹੀਂ ਰਿਹਾ? ਬਾਬਾ ਪ੍ਰਤਾਪ ਸਿੰਘ ਬਾਬਾ ਜਗਤ ਸਿੰਘ ਬਾਬਾ ਰਾਮ ਸਿੰਘ ਬਾਬਾ ਹਰੀ ਸਿੰਘ Quiz(PDF) Questions(PDF) 20 / 30 20. ਸਿੰਘ ਸਭਾ ਲਹਿਰ ਦਾ ਪਹਿਲਾ ਪ੍ਰਧਾਨ ਕੌਣ ਸੀ? ਗਿਆਨੀ ਦਿੱਤ ਸਿੰਘ ਸ. ਠਾਕੁਰ ਸਿੰਘ ਸੰਧਾਵਾਲੀਆ ਪ੍ਰੋ. ਗੁਰਮੁਖ ਸਿੰਘ ਗਿਆਨੀ ਗਿਆਨ ਸਿੰਘ Quiz(PDF) Questions(PDF) 21 / 30 21. 1857 ਈ. ਵਿਦਰੋਹ ਸਮੇਂ ਪੰਜਾਬ ਦੀ ਕਿਹੜੀ ਸੈਨਿਕ ਛਾਉਣੀ ਵਿੱਚ ਵਿਦਰੋਹ ਨਹੀਂ ਹੋਇਆ? ਜਲੰਧਰ ਅੰਬਾਲਾ ਫਿਰੋਜ਼ਪੁਰ ਲੁਧਿਆਣਾ Quiz(PDF) Questions(PDF) 22 / 30 22. ਕੂਕਾ ਲਹਿਰ ਦੇ ਸੰਸਥਾਪਕ ਬਾਬਾ ਰਾਮ ਸਿੰਘ ਦੇ ਗੁਰੂ ਦਾ ਨਾਂ ਕੀ ਸੀ? ਮੋਹਨ ਸਿੰਘ ਬਾਬਾ ਬਾਲਕ ਸਿੰਘ ਗੰਗਾ ਸਿੰਘ ਸ਼ਿਵ ਦਿਆਲ Quiz(PDF) Questions(PDF) 23 / 30 23. ਬਾਬਾ ਰਾਮ ਸਿੰਘ ਨੇ ਕੂਕਾ ਲਹਿਰ ਦੀ ਸਥਾਪਨਾ ਕਿੱਥੇ ਕੀਤੀ? ਸੰਗਰਾਣਾ ਸਾਹਿਬ, ਅੰਮ੍ਰਿਤਸਰ ਕਰਤਾਲੀ ਸਾਹਿਬ, ਪਟਿਆਲਾ ਭੈਣੀ ਸਾਹਿਬ, ਲੁਧਿਆਣਾ ਕਮਾਲਪੁਰ, ਸੰਗਰੂਰ Quiz(PDF) Questions(PDF) 24 / 30 24. ਕੂਕਿਆਂ ਨੂੰ ਤੋਪਾਂ ਨਾਲ ਕਿੱਥੇ ਸ਼ਹੀਦ ਕੀਤਾ ਗਿਆ? ਦਿੱਲੀ ਫਿਰੋਜ਼ਪੁਰ ਮਲੇਰਕੋਟਲਾ ਲਾਹੌਰ Quiz(PDF) Questions(PDF) 25 / 30 25. ਬ੍ਰਿਟਿਸ਼ ਅਧੀਨ ਪੰਜਾਬ ਵਿੱਚ ਭੂਮੀ ਲਗਾਨ ਲਈ ਕਿਹੜੀ ਵਿਵਸਥਾ ਲਾਗੂ ਕੀਤੀ ਸੀ? ਮਹਿਲਵਾੜੀ ਪ੍ਰਬੰਧ ਸਥਾਈ ਬੰਦੋਬਸਤ ਇਹਨਾਂ ਵਿੱਚੋਂ ਕੋਈ ਨਹੀਂ ਰਈਅਤਵਾੜੀ ਪ੍ਰਬੰਧ Quiz(PDF) Questions(PDF) 26 / 30 26. ਨਾਮਧਾਰੀ ਅੰਦੋਲਨ ਦਾ ਮੋਢੀ ਸੰਸਥਾਪਕ ਕੌਣ ਸੀ? ਬਾਬਾ ਰਾਮ ਸਿੰਘ ਬਾਬਾ ਕਰਮ ਸਿੰਘ ਸਤਿਗੁਰੂ ਜਗਜੀਤ ਸਿੰਘ ਬਾਬਾ ਬਾਲਕ ਸਿੰਘ Quiz(PDF) Questions(PDF) 27 / 30 27. ਨਿਰੰਕਾਰੀ ਅੰਦੋਲਨ ਦਾ ਸੰਸਥਾਪਕ ਕੌਣ ਸੀ? ਗਿਆਨ ਦਾਸ ਬਾਬਾ ਦਿਆਲ ਸਿੰਘ ਸ਼ਿਵ ਦਿਆਲ ਸਾਹਿਬ ਗੁਰਬਚਨ ਸਿੰਘ Quiz(PDF) Questions(PDF) 28 / 30 28. ਅੰਗਰੇਜ਼ੀ ਸਰਕਾਰ ਨੇ ਬਾਬਾ ਰਾਮ ਸਿੰਘ ਨੂੰ ਦੇਸ਼-ਨਿਕਾਲਾ ਦੇ ਕੇ ਕਿੱਥੇ ਭੇਜਿਆ ਸੀ? ਕਾਠਮੰਡੂ (ਨੇਪਾਲ) ਰੰਗੂਨ (ਬਰਮਾ) ਲੰਡਨ (ਇੰਗਲੈਂਡ) ਕਾਬੁਲ (ਅਫ਼ਗਾਨਿਸਤਾਨ) Quiz(PDF) Questions(PDF) 29 / 30 29. ਬ੍ਰਿਟਿਸ਼ ਕਾਲ ਦੌਰਾਨ ਪੰਜਾਬ ਵਿੱਚ ਉਪਜਾਊ ਭੂਮੀ ਦਾ ਕਿੰਨਾ ਲਗਾਨ ਨਿਸ਼ਚਿਤ ਕੀਤਾ ਗਿਆ? 1/5 1/2 1/4 2/3 Quiz(PDF) Questions(PDF) 30 / 30 30. ਸਿੰਘ ਸਭਾ ਲਹਿਰ ਦੀ ਸਥਾਪਨਾ ਕਦੋਂ ਕੀਤੀ ਗਈ? 1 ਜਨਵਰੀ, 1875 ਈ. 1 ਦਸੰਬਰ, 1874 ਈ. 1 ਅਕਤੂਬਰ, 1873 ਈ. 1 ਨਵੰਬਰ, 1872 ਈ. Quiz(PDF) Questions(PDF) Your score is 0% Exit