/30 ਗੁਰੂ ਤੇਗ ਬਹਾਦਰ ਜੀ Total Questions: 30 Time Duration: 45 Minutes The number of attempts remaining is 1 1 / 30 1. “ਗੁਰੂ ਤੇਗ਼ ਬਹਾਦਰ ਕੇ ਚਲਤ ਭਇਓ ਜਗਤ ਕੇ ਸੋਗ, ਹੈ ਹੈ ਹੈ ਸਭ ਜਗ ਭਇਓ ਜੈ ਜੈ ਜੈ ਸੁਰਲੋਕ।” ਇਹ ਸ਼ਬਦ ਰਚਨਾ ਕਿਸ ਗੁਰੂ ਦੀ ਹੈ? ਗੁਰੂ ਗੋਬਿੰਦ ਸਿੰਘ ਜੀ ਬਾਬਾ ਬੁੱਢਾ ਜੀ ਗੁਰੂ ਤੇਗ ਬਹਾਦਰ ਜੀ ਭਾਈ ਗੁਰਦਾਸ ਜੀ Quiz(PDF) Questions(PDF) 2 / 30 2. ਨੌਵੇਂ ਗੁਰੂ ਸਾਹਿਬ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਕਿਹੜੇ ਸਥਾਨ ਦੀ ਯਾਤਰਾ ਨਹੀਂ ਕੀਤੀ? ਸਮਾਣਾ ਬਿਹਾਰ, ਅਸਾਮ ਸਾਰਨਾਥ ਢਾਕਾ Quiz(PDF) Questions(PDF) 3 / 30 3. ਸਿੱਖਾਂ ਦੇ ਨੌਵੇਂ ਗੁਰੂ ਦੀ ਭਾਲ ਕਿਸ ਨੇ ਕੀਤੀ ਸੀ? ਭਾਈ ਜੈਤਾ ਜੀ ਭਾਈ ਮਨੀ ਸਿੰਘ ਮੱਖਣ ਸ਼ਾਹ ਲੁਬਾਣਾ ਲੱਖੀ ਸ਼ਾਹ Quiz(PDF) Questions(PDF) 4 / 30 4. ਕਿਹੜੇ ਪ੍ਰਸਿੱਧ ਇਤਿਹਾਸਕਾਰ ਨੇ ਗੁਰੂ ਤੇਗ਼ ਬਹਾਦਰ ਜੀ ਨੂੰ ਇੱਕ ਰਾਜਨੀਤਿਕ ਅਪਰਾਧੀ ਦੱਸਿਆ? ਡਾ. ਸੀ.ਐਚ. ਲਾਲ ਆਈ.ਬੀ.ਬੈਨਰਜੀ ਜੇ.ਐਨ.ਸਰਕਾਰ ਐਚ.ਆਰ.ਗੁਪਤਾ Quiz(PDF) Questions(PDF) 5 / 30 5. “ਸਾਧੋ ਮਨ ਕਾ ਮਾਨ ਤਿਆਗੋ” ਕਿਸ ਗੁਰੂ ਨੇ ਫ਼ਰਮਾਇਆ ਸੀ? ਗੁਰੂ ਤੇਗ਼ ਬਹਾਦਰ ਜੀ ਗੁਰੂ ਹਰਿ ਰਾਇ ਜੀ ਗੁਰੂ ਅਰਜਨ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ Quiz(PDF) Questions(PDF) 6 / 30 6. ਗੁਰੂ ਤੇਗ਼ ਬਹਾਦਰ ਜੀ ਦਾ ਬਚਪਨ ਦਾ ਕੀ ਨਾਂ ਸੀ? ਭਾਈ ਲਹਿਣਾ ਜੀ ਭਾਈ ਜੇਠਾ ਜੀ ਤਿਆਗ ਮੱਲ ਭਾਈ ਜੋਧਾ ਜੀ Quiz(PDF) Questions(PDF) 7 / 30 7. “ਬਾਬਾ ਬਕਾਲਾ” ਸ਼ਬਦ ਵਿੱਚ ਬਕਾਲਾ ਕੀ ਹੈ? ਇਕ ਉਪਾਧੀ ਸਥਾਨ ਦਾ ਨਾਂ ਜਾਤ ਦਾ ਨਾਂ ਨੌਵੇਂ ਗੁਰੂ ਦਾ ਉਪਨਾਮ Quiz(PDF) Questions(PDF) 8 / 30 8. ਬੀਬੀ ਵੀਰੋ ਕੌਣ ਸੀ? ਗੁਰੂ ਹਰਿ ਕ੍ਰਿਸ਼ਨ ਦੀ ਨਾਤੀ ਨੌਵੇਂ ਗੁਰੂ ਦੀ ਭੈਣ ਗੁਰੂ ਤੇਗ ਬਹਾਦਰ ਜੀ ਇੱਕ ਸ਼ਰਧਾਲੂ ਗੁਰੂ ਤੇਗ਼ ਬਹਾਦਰ ਦੀ ਪਤਨੀ Quiz(PDF) Questions(PDF) 9 / 30 9. ‘ਹਿੰਦ ਦੀ ਚਾਦਰ’ ਕਿਹੜੇ ਗੁਰੂ ਸਾਹਿਬ ਨੂੰ ਆਖਦੇ ਹਨ? ਗੁਰੂ ਅਰਜਨ ਦੇਵ ਜੀ ਗੁਰੂ ਨਾਨਕ ਦੇਵ ਜੀ ਗੁਰੂ ਤੇਗ਼ ਬਹਾਦਰ ਜੀ ਗੁਰੂ ਰਾਮਦਾਸ ਜੀ Quiz(PDF) Questions(PDF) 10 / 30 10. ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਕਿਹੜੇ ਸਥਾਨ ‘ਤੇ ਕੈਦ ਕਰ ਕੇ ਰੱਖਿਆ ਗਿਆ? ਮੁਖਲਿਸਪੁਰ ਅਨੰਦਪੁਰ ਸਰਹਿੰਦ ਲਾਹੌਰ Quiz(PDF) Questions(PDF) 11 / 30 11. ਦਸਵੇਂ ਗੁਰੂ ਨੇ ਬਚਿੱਤਰ ਨਾਟਕ ਵਿੱਚ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦਾ ਮੁੱਖ ਕਾਰਨ ਕੀ ਦੱਸਿਆ ਹੈ? ਔਰੰਗਜ਼ੇਬ ਦੀ ਧਾਰਮਿਕ ਕੱਟੜਤਾ ਨਕਸ਼ਬੰਦੀਆਂ ਦੀ ਕੱਟੜਤਾ ਕਾਰਨ ਮੁਗ਼ਲਾਂ/ਸਿੱਖਾਂ ਦੀ ਆਪਸੀ ਦੁਸ਼ਮਣੀ ਹਿੰਦੂ ਧਰਮ ਦੀ ਰੱਖਿਆ Quiz(PDF) Questions(PDF) 12 / 30 12. ਗੁਰੂ ਤੇਗ਼ ਬਹਾਦਰ ਜੀ ਦੇ ਪਵਿੱਤਰ ਧੜ ਨੂੰ ਲੈ ਕੇ ਜਾਣ ਵਾਲੇ ਸਿੱਖ ਦਾ ਨਾਂ ਕੀ ਸੀ? ਭਾਈ ਜੈਤਾ ਜੀ ਭਾਈ ਮੱਖਣ ਸਿੰਘ ਭਾਈ ਲੱਖੀ ਸ਼ਾਹ ਵਣਜਾਰਾ ਸ਼ਾਹ ਲੁਬਾਣਾ Quiz(PDF) Questions(PDF) 13 / 30 13. ਗੁਰੂ ਤੇਗ਼ ਬਹਾਦਰ ਜੀ ਦੇ ਪਵਿੱਤਰ ਸੀਸ ਦਾ ਅੰਤਿਮ ਸਸਕਾਰ ਕਿੱਥੇ ਕੀਤਾ ਗਿਆ? ਕਰਤਾਰਪੁਰ ਦਿੱਲੀ ਅਨੰਦਪੁਰ ਸਾਹਿਬ ਗੋਇੰਦਵਾਲ Quiz(PDF) Questions(PDF) 14 / 30 14. ਗੁਰੂ ਤੇਗ਼ ਬਹਾਦਰ ਜੀ ਦੇ ਨਾਲ ਹੋਰ ਕਿਹੜੇ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ? ਭਾਈ ਦਿਆਲਾ ਭਾਈ ਸਤੀ ਦਾਸ ਉਪਰੋਕਤ ਸਾਰੇ ਭਾਈ ਮਤੀ ਦਾਸ Quiz(PDF) Questions(PDF) 15 / 30 15. “ਰੰਗਰੇਟਾ” ਕੀ ਹੈ? ਉਪਾਧੀ ਅਹੁਦਾ ਜਾਤੀ ਨਾਮ Quiz(PDF) Questions(PDF) 16 / 30 16. ਸਿੱਖ ਪੰਥ ਦੇ ਨੌਵੇਂ ਗੁਰੂ ਕੌਣ ਸਨ? ਗੁਰੂ ਹਰਿਗੋਬਿੰਦ ਜੀ ਗੁਰੂ ਤੇਗ਼ ਬਹਾਦਰ ਜੀ ਗੁਰੂ ਅਰਜਨ ਦੇਵ ਜੀ ਗੁਰੂ ਹਰਿਕ੍ਰਿਸ਼ਨ ਜੀ Quiz(PDF) Questions(PDF) 17 / 30 17. ਗੁਰੂ ਤੇਗ਼ ਬਹਾਦਰ ਜੀ ਦੇ ਪਵਿੱਤਰ ਧੜ ਦਾ ਸਸਕਾਰ ਕਿਹੜੇ ਸਥਾਨ ‘ਤੇ ਕੀਤਾ ਗਿਆ? ਕਰਤਾਰਪੁਰ ਦਿੱਲੀ ਗੋਇੰਦਵਾਲ ਅਨੰਦਪੁਰ ਸਾਹਿਬ Quiz(PDF) Questions(PDF) 18 / 30 18. ਤੇਗ਼ ਬਹਾਦਰ ਤੋਂ ਕੀ ਭਾਵ ਹੈ? ਤੇਗ ਦਾ ਧਨੀ 1 ਅਤੇ 2 ਕੋਈ ਨਹੀਂ ਤਿਆਗ ਦੀ ਮੂਰਤ Quiz(PDF) Questions(PDF) 19 / 30 19. ਦਾਰ ਉਲ ਇਸਲਾਮ ਤੋਂ ਕੀ ਭਾਵ ਹੈ? ਇਸਲਾਮ ਦੀ ਧਰਤੀ ਕਾਫ਼ਰਾਂ ਦੀ ਧਰਤੀ ਧਾਰਮਿਕ ਸਹਿਣਸ਼ੀਲਤਾ ਦੀ ਨੀਤੀ ਜੇਹਾਦ Quiz(PDF) Questions(PDF) 20 / 30 20. ਗੁਰੂ ਤੇਗ਼ ਬਹਾਦਰ ਜੀ ਨੇ ਮੁਗ਼ਲਾਂ ਨਾਲ ਕਿਹੜੀ ਲੜਾਈ ਵਿੱਚ ਬਹਾਦਰੀ ਦੇ ਜੋਹਰ ਦਿਖਾਏ? ਅੰਮ੍ਰਿਤਸਰ ਦੀ ਲੜਾਈ ਲਹਿਰਾ ਦੀ ਲੜਾਈ ਫਗਵਾੜਾ ਦੀ ਲੜਾਈ ਕਰਤਾਰਪੁਰ ਦੀ ਲੜਾਈ Quiz(PDF) Questions(PDF) 21 / 30 21. ਨੌਵੇਂ ਗੁਰੂ ਦੇ ਪਿਤਾ ਜੀ ਦਾ ਕੀ ਨਾਂ ਸੀ? ਗੁਰੂ ਹਰਿਗੋਬਿੰਦ ਜੀ ਬਾਬਾ ਗੁਰਦਿੱਤਾ ਜੀ ਗੁਰੂ ਹਰਿ ਕ੍ਰਿਸ਼ਨ ਜੀ ਗੁਰੂ ਹਰਿ ਰਾਇ ਜੀ Quiz(PDF) Questions(PDF) 22 / 30 22. “ਬਾਬਾ ਬਕਾਲਾ” ਸ਼ਬਦ ਕਿਹੜੇ ਗੁਰੂ ਨਾਲ ਸੰਬੰਧਿਤ ਹੈ? ਛੇਵੇਂ ਦਸਵੇਂ ਨੌਵੇਂ ਪਹਿਲੇ Quiz(PDF) Questions(PDF) 23 / 30 23. ਗੁਰੂ ਤੇਗ਼ ਬਹਾਦਰ ਜੀ ਦੇ ਪਿਤਾ ਜੀ ਕੌਣ ਸਨ? ਗੁਰੂ ਹਰਿਗੋਬਿੰਦ ਸਾਹਿਬ ਗੁਰੂ ਹਰਿ ਰਾਇ ਜੀ ਗੁਰੂ ਰਾਮਦਾਸ ਜੀ ਗੁਰੂ ਹਰਿ ਕ੍ਰਿਸ਼ਨ ਸਾਹਿਬ Quiz(PDF) Questions(PDF) 24 / 30 24. ਗੁਰੂ ਤੇਗ਼ ਬਹਾਦਰ ਜੀ ਨੂੰ ਕਦੋਂ ਸ਼ਹੀਦ ਕੀਤਾ ਗਿਆ? 10 ਮਈ, 1672 ਈ. 20 ਅਕਤੂਬਰ, 1674 ਈ. 30 ਅਕਤੂਬਰ, 1674 ਈ. 24 ਨਵੰਬਰ, 1675 ਈ. Quiz(PDF) Questions(PDF) 25 / 30 25. ਮਾਖੋਵਾਲ ਨਾਮਕ ਸ਼ਹਿਰ ਦੀ ਸਥਾਪਨਾ ਕਿਹੜੇ ਗੁਰੂ ਦੁਆਰਾ ਕੀਤੀ ਗਈ? ਅੱਠਵੇਂ ਗੁਰੂ ਨੌਵੇਂ ਗੁਰੂ ਸੱਤਵੇਂ ਗੁਰੂ ਪੰਜਵੇਂ ਗੁਰੂ Quiz(PDF) Questions(PDF) 26 / 30 26. ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦਾ ਮੁੱਖ ਪ੍ਰਭਾਵ ਕੀ ਪਿਆ? ਸਿੱਖ/ਮੁਗਲਾਂ ਵਿਚਕਾਰ ਦੁਸ਼ਮਣੀ ਵਧੀ ਖਾਲਸਾ ਪੰਥ ਦੀ ਸਥਾਪਨਾ ਧਰਮ ਲਈ ਬਲੀਦਾਨ ਦੀ ਭਾਵਨਾ ਵਧੀ ਹਿੰਦੂ ਧਰਮ ਦੀ ਰੱਖਿਆ Quiz(PDF) Questions(PDF) 27 / 30 27. ਕਿਹੜਾ ਮੁਗ਼ਲ ਸ਼ਾਸਕ ਗੁਰੂ ਤੇਗ਼ ਬਹਾਦਰ ਜੀ ਦਾ ਸਮਕਾਲੀ ਸੀ? ਫਰੁਖਸੀਆਰ ਜਹਾਂਗੀਰ ਬਹਾਦਰ ਸ਼ਾਹ ਔਰੰਗਜ਼ੇਬ Quiz(PDF) Questions(PDF) 28 / 30 28. ਗੁਰੂ ਤੇਗ਼ ਬਹਾਦਰ ਜੀ ਦੇ ਮਾਤਾ ਜੀ ਦਾ ਨਾਂ ਦੱਸੋ। ਮਾਤਾ ਨਾਨਕੀ ਬੀਬੀ ਗੰਗਾ ਦੇਵੀ ਬੀਬੀ ਭਾਨੀ ਬੀਬੀ ਨਾਨਕੀ Quiz(PDF) Questions(PDF) 29 / 30 29. “ਰੰਗਰੇਟਾ ਗੁਰੂ ਕਾ ਬੇਟਾ” ਸ਼ਬਦ ਦੀ ਵਰਤੋਂ ਕਿਸ ਸਿੱਖ ਲਈ ਕੀਤੀ ਗਈ ਹੈ? ਭਾਈ ਦਿਆਲਾ ਭਾਈ ਗੁਰਦਾਸ ਜੀ ਭਾਈ ਮਤੀ ਦਾਸ ਭਾਈ ਜੈਤਾ ਜੀ Quiz(PDF) Questions(PDF) 30 / 30 30. ਦਿੱਲੀ ਵਿੱਚ ਕਿਸ ਨੂੰ ਸ਼ਹੀਦ ਕੀਤਾ ਗਿਆ? ਗੁਰੂ ਤੇਗ ਬਹਾਦਰ ਜੀ ਬੰਦਾ ਸਿੰਘ ਬਹਾਦਰ ਜੀ ਉਪਰੋਕਤ ਸਾਰੇ ਭਾਈ ਮਤੀ ਦਾਸ ਤੇ ਭਾਈ ਸਤੀ ਦਾਸ Quiz(PDF) Questions(PDF) Your score is 0% Exit