ਗੁਰੂ ਹਰਿ ਕ੍ਰਿਸ਼ਨ ਜੀ

/30

ਗੁਰੂ ਹਰਿ ਕ੍ਰਿਸ਼ਨ ਜੀ

Total Questions: 30
Time Duration: 45 Minutes

The number of attempts remaining is 1

1 / 30

1. ਗੁਰੂ ਹਰਿ ਕ੍ਰਿਸ਼ਨ ਜੀ ਦੀ ਸਿੱਖਿਆ ਦਾ ਮੁੱਖ ਕੇਂਦਰ ਕੀ ਸੀ?

2 / 30

2. ਗੁਰਦੁਆਰਾ ਬਾਲਾ ਸਾਹਿਬ ਕਿਹੜੇ ਸਥਾਨ ‘ਤੇ ਸਥਿਤ ਹੈ?

3 / 30

3. ਗੁਰੂ ਹਰਿ ਕ੍ਰਿਸ਼ਨ ਜੀ ਦੀ ਗੁਰਗੱਦੀ ਦਾ ਮੁੱਖ ਸੁਨੇਹਾ ਕੀ ਸੀ?

4 / 30

4. ਗੁਰੂ ਹਰਿ ਕ੍ਰਿਸ਼ਨ ਜੀ ਨੇ ਕਿਹੜੀ ਚਿਕਿਤਸਾ ਸੇਵਾ ਨੂੰ ਉਤਸ਼ਾਹਿਤ ਕੀਤਾ ਸੀ?

5 / 30

5. ਗੁਰਦੁਆਰਾ ਬਾਲਾ ਸਾਹਿਬ ਕਿਹੜੇ ਗੁਰੂ ਨਾਲ ਸੰਬੰਧਿਤ ਹੈ?

6 / 30

6. ਗੁਰੂ ਹਰਿ ਕ੍ਰਿਸ਼ਨ ਜੀ ਨੇ ਕਿਸ ਨੂੰ ਗੁਰਗੱਦੀ ਸੌਂਪੀ ਸੀ?

7 / 30

7. ਗੁਰੂ ਹਰਿ ਕ੍ਰਿਸ਼ਨ ਜੀ ਦਾ ਮੁੱਖ ਉਦੇਸ਼ ਕੀ ਸੀ?

8 / 30

8. ਗੁਰੂ ਹਰਿ ਕ੍ਰਿਸ਼ਨ ਦੇ ਸਸਕਾਰ-ਸਥਾਨ ‘ਤੇ ਕਿਹੜਾ ਗੁਰਦੁਆਰਾ ਸਥਿਤ ਹੈ?

9 / 30

9. ਕਿਹੜੇ ਸਿੱਖ ਗੁਰੂ ਸਾਹਿਬ ਦਾ ਗੁਰਗੱਦੀ ਕਾਲ ਸਭ ਤੋਂ ਛੋਟਾ ਸੀ?

10 / 30

10. ਬਾਲ ਗੁਰੂ ਦੀ ਗੁਰਗੱਦੀ ਪ੍ਰਾਪਤੀ ਸਮੇਂ ਕਿੰਨੀ ਉਮਰ ਸੀ?

11 / 30

11. ਗੁਰੂ ਹਰਿ ਕ੍ਰਿਸ਼ਨ ਜੀ ਨੇ ਲੋਕਾਂ ਦੀ ਸੇਵਾ ਕਿਹੜੇ ਤਰੀਕੇ ਨਾਲ ਕੀਤੀ?

12 / 30

12. ਸਿੱਖਾਂ ਦੇ ਅੱਠਵੇਂ ਗੁਰੂ ਨੂੰ ਦਿੱਲੀ ਵਿੱਚ ਕਿਹੜੇ ਮੁਗ਼ਲ ਬਾਦਸ਼ਾਹ ਨੇ ਮਿਲਣ ਲਈ ਬੁਲਾਇਆ ਗਿਆ ਸੀ?

13 / 30

13. ਗੁਰੂ ਹਰਿ ਕ੍ਰਿਸ਼ਨ ਜੀ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ?

14 / 30

14. ਗੁਰੂ ਹਰਿ ਕ੍ਰਿਸ਼ਨ ਜੀ ਨੇ ਕਿਸ ਮੁਗ਼ਲ ਸ਼ਾਸਕ ਦੇ ਸਮੇਂ ਜੀਵਨ ਬਿਤਾਇਆ?

15 / 30

15. ਗੁਰੂ ਹਰਿ ਕ੍ਰਿਸ਼ਨ ਜੀ ਨੇ ਕਿਹੜੀ ਸਿੱਖ ਸਿੱਖਿਆ ਨੂੰ ਦਰਸਾਇਆ?

16 / 30

16. ਗੁਰੂ ਹਰਿ ਕ੍ਰਿਸ਼ਨ ਜੀ ਦੀ ਜੀਵਨ ਸ਼ੈਲੀ ਕਿਹੋ ਜਿਹੀ ਸੀ?

17 / 30

17. ਗੁਰੂ ਹਰਿ ਕ੍ਰਿਸ਼ਨ ਜੀ ਦਾ ਗੁਰੂ ਕਾਲ ਕੀ ਸੀ?

18 / 30

18. ਗੁਰੂ ਹਰਿ ਕ੍ਰਿਸ਼ਨ ਦੇ ਪਿਤਾ ਜੀ ਦਾ ਕੀ ਨਾਂ ਸੀ?

19 / 30

19. ਗੁਰੂ ਹਰਿ ਕ੍ਰਿਸ਼ਨ ਜੀ ਦਾ ਗੁਰੂ ਤੇਗ਼ ਬਹਾਦਰ ਜੀ ਨਾਲ ਕੀ ਰਿਸ਼ਤਾ ਸੀ?

20 / 30

20. ਗੁਰੂ ਹਰਿ ਕ੍ਰਿਸ਼ਨ ਜੀ ਦੀ ਮਾਤਾ ਕੌਣ ਸਨ?

21 / 30

21. ਗੁਰੂ ਹਰਿ ਕ੍ਰਿਸ਼ਨ ਜੀ ਨੇ ਕਿਹੜੀ ਘਟਨਾ ਦੌਰਾਨ ਲੋਕਾਂ ਦੀ ਮਦਦ ਕੀਤੀ ਸੀ?

22 / 30

22. ਗੁਰੂ ਹਰਿ ਕ੍ਰਿਸ਼ਨ ਜੀ ਕਿਹੜੇ ਸਥਾਨ ‘ਤੇ ਜੋਤੀ ਜੋਤਿ ਸਮਾਏ?

23 / 30

23. ਸਿੱਖਾਂ ਦੇ ਅੱਠਵੇਂ ਗੁਰੂ ਦੀ ਮਾਤਾ ਜੀ ਦਾ ਕੀ ਨਾਂ ਸੀ?

24 / 30

24. ਸਿੱਖਾਂ ਦੇ ਅੱਠਵੇਂ ਗੁਰੂ ਦਾ ਜਨਮ ਕਿਹੜੇ ਸਥਾਨ ‘ਤੇ ਹੋਇਆ?

25 / 30

25. ਸਿੱਖ ਪੰਥ ਦੇ ਅੱਠਵੇਂ ਗੁਰੂ ਕੌਣ ਸਨ?

26 / 30

26. ਬਾਲ ਗੁਰੂ ਦੇ ਨਾਂ ਨਾਲ ਕਿਹੜੇ ਸਿੱਖ ਗੁਰੂ ਜਾਣੇ ਜਾਂਦੇ ਹਨ?

27 / 30

27. ਗੁਰੂ ਹਰਿ ਕ੍ਰਿਸ਼ਨ ਜੀ ਦੇ ਸਮਕਾਲੀ ਮੁਗ਼ਲ ਸ਼ਾਸਕ ਕੌਣ ਸੀ?

28 / 30

28. ਗੁਰੂ ਹਰਿ ਕ੍ਰਿਸ਼ਨ ਜੀ ਨੂੰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ?

29 / 30

29. ਗੁਰੂ ਹਰਿ ਕ੍ਰਿਸ਼ਨ ਜੀ ਦੇ ਪਿਤਾ ਕੌਣ ਸਨ?

30 / 30

30. ਗੁਰੂ ਹਰਿ ਕ੍ਰਿਸ਼ਨ ਜੀ ਨੇ ਆਪਣਾ ਉੱਤਰਾਧਿਕਾਰੀ ਕਿਸ ਨੂੰ ਨਿਯੁਕਤ ਕੀਤਾ?

Your score is

0%

Exit