/30 ਪੰਜਾਬ ਦਾ ਵਰਤਮਾਨ ਪ੍ਰਸ਼ਾਸਨ ਤੇ ਜ਼ਿਲ੍ਹੇ Total Questions: 30 Time Duration: 45 Minutes The number of attempts remaining is 1 1 / 30 1. ਰਾਜ ਵਿੱਚ ਸਥਿਤ ਯੂਨੀਵਰਸਿਟੀਆਂ ਦੇ ਉਪ ਕੁਲਪਤੀਆਂ ਦੀ ਨਿਯੁਕਤੀ ਕੌਣ ਕਰਦਾ ਹੈ? ਰਾਸ਼ਟਰਪਤੀ ਲੋਕਪਾਲ ਮੁੱਖ-ਮੰਤਰੀ ਰਾਜਪਾਲ Quiz(PDF) Questions(PDF) 2 / 30 2. ਗ੍ਰਾਮ ਪੰਚਾਇਤ ਦੀ ਬੈਠਕ ਮਹੀਨੇ ਵਿੱਚ ਕਿੰਨੇ ਵਾਰ ਹੋਣੀ ਜ਼ਰੂਰੀ ਹੈ? ਚਾਰ ਵਾਰ ਦੋ ਵਾਰ ਇੱਕ ਵਾਰ ਤਿੰਨ ਵਾਰ Quiz(PDF) Questions(PDF) 3 / 30 3. ਪੰਜਾਬ ਤੋਂ ਹੁਣ ਤੱਕ ਕਿੰਨੇ ਰਾਸ਼ਟਰਪਤੀ ਚੁਣੇ ਗਏ ਹਨ? 1 3 4 2 Quiz(PDF) Questions(PDF) 4 / 30 4. ਰਾਜ ਵਿੱਚ ਮੰਤਰੀ-ਪ੍ਰੀਸ਼ਦ ਦੀ ਨਿਯੁਕਤੀ ਦਾ ਅਧਿਕਾਰ ਕਿਸ ਕੋਲ ਹੁੰਦਾ ਹੈ? ਰਾਜਪਾਲ ਸਪੀਕਰ ਮੁੱਖ-ਮੰਤਰੀ ਰਾਸ਼ਟਰਪਤੀ Quiz(PDF) Questions(PDF) 5 / 30 5. ਪੰਜਾਬ ਵਿੱਚ ਪੰਚਾਇਤੀ ਰਾਜ ਵਿਵਸਥਾ ਦਾ ਢਾਂਚਾ ਕਿੰਨੀ ਤਰ੍ਹਾਂ ਦਾ ਹੈ? 1 1 4 3 Quiz(PDF) Questions(PDF) 6 / 30 6. ਰਾਜ ਵਿਧਾਨ ਸਭਾ ਦਾ ਵਿਸ਼ੇਸ਼ ਸਮਾਗਮ ਬੁਲਾਉਣ ਦਾ ਅਧਿਕਾਰ ਕਿਸ ਕੋਲ ਹੁੰਦਾ ਹੈ? ਮੁੱਖ-ਮੰਤਰੀ ਰਾਜਪਾਲ ਰਾਸ਼ਟਰਪਤੀ ਲੋਕਪਾਲ Quiz(PDF) Questions(PDF) 7 / 30 7. ਰਾਜਪਾਲ ਨੂੰ ਅਹੁਦੇ ਦੀ ਸਹੁੰ ਕੌਣ ਚੁਕਾਉਂਦਾ ਹੈ? ਹਾਈਕੋਰਟ ਦਾ ਮੁੱਖ ਜੱਜ ਮੁੱਖ ਮੰਤਰੀ ਲੋਕਪਾਲ ਰਾਸ਼ਟਰਪਤੀ Quiz(PDF) Questions(PDF) 8 / 30 8. ਵਿਧਾਨ ਸਭਾ ਦੀਆਂ ਬੈਠਕਾਂ ਦੀ ਪ੍ਰਧਾਨਗੀ ਕੌਣ ਕਰਦਾ ਹੈ? ਮੁੱਖ-ਮੰਤਰੀ ਸਪੀਕਰ ਰਾਜਪਾਲ ਰਾਸ਼ਟਰਪਤੀ Quiz(PDF) Questions(PDF) 9 / 30 9. ਰਾਜ ਵਿਧਾਨ ਸਭਾ ਵਿੱਚ ਬਜਟ ਪੇਸ਼ ਕੌਣ ਕਰਦਾ ਹੈ? ਮੁੱਖ-ਮੰਤਰੀ ਰਾਜਪਾਲ ਵਿੱਤ ਮੰਤਰੀ ਗ੍ਰਹਿ ਮੰਤਰੀ Quiz(PDF) Questions(PDF) 10 / 30 10. ਪੰਜਾਬ ਵਿੱਚ ਸੇਵਾ ਦੇ ਅਧਿਕਾਰ ਅਧੀਨ ਕਿੰਨੀਆਂ ਸੇਵਾਵਾਂ ਨੂੰ ਰੱਖਿਆ ਗਿਆ ਹੈ? 58 47 67 56 Quiz(PDF) Questions(PDF) 11 / 30 11. ਰਾਜ ਦਾ ਸੰਵਿਧਾਨਿਕ ਮੁਖੀ ਕੌਣ ਹੁੰਦਾ ਹੈ? ਮੁੱਖ ਸਕੱਤਰ ਮੁੱਖ-ਮੰਤਰੀ ਰਾਜਪਾਲ ਸਪੀਕਰ Quiz(PDF) Questions(PDF) 12 / 30 12. ਪੰਜਾਬ ਰਾਜ ਦੇ ਲੋਕਪਾਲ ਵਿਭਾਗ ਦੇ ਮੁਖੀ ਕੌਣ ਹੁੰਦੇ ਹਨ? ਮੁੱਖ ਸਕੱਤਰ ਮੁੱਖ-ਮੰਤਰੀ ਰਾਜਪਾਲ ਕਮਿਸ਼ਨਰ Quiz(PDF) Questions(PDF) 13 / 30 13. ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ਦੀ ਚੋਣ ਕਿਸ ਪ੍ਰਕਾਰ ਹੁੰਦੀ ਹੈ? ਗੁਪਤ ਵੋਟ ਪ੍ਰਣਾਲੀ ਰਾਹੀਂ ਇਹਨਾਂ ਵਿੱਚੋਂ ਕੋਈ ਨਹੀਂ ਸਿੱਧੀ ਚੋਣ ਰਾਹੀਂ ਨਾਮਜ਼ਦਗੀ ਰਾਹੀਂ Quiz(PDF) Questions(PDF) 14 / 30 14. ਮੁੱਖ-ਮੰਤਰੀ ਦੀ ਨਿਯੁਕਤੀ ਕੌਣ ਕਰਦਾ ਹੈ? ਸਪੀਕਰ ਰਾਸ਼ਟਰਪਤੀ ਰਾਜਪਾਲ ਮੁੱਖ ਜੱਜ Quiz(PDF) Questions(PDF) 15 / 30 15. ਜ਼ਿਲ੍ਹੇ ਵਿੱਚ ਮਾਲ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਸਹੀ ਕ੍ਰਮ ਕੀ ਹੈ? ਨੰਬਰਦਾਰ, ਕਾਨੂੰਗੋ, ਤਹਿਸੀਲਦਾਰ, ਜ਼ਿਲ੍ਹੇਦਾਰ ਤਹਿਸੀਲਦਾਰ, ਜ਼ਿਲ੍ਹੇਦਾਰ, ਕਾਨੂੰਗੋ, ਨੰਬਰਦਾਰ ਕਾਨੂੰਗੋ, ਜ਼ਿਲ੍ਹੇਦਾਰ, ਤਹਿਸੀਲਦਾਰ, ਨੰਬਰਦਾਰ ਜ਼ਿਲ੍ਹੇਦਾਰ, ਤਹਿਸੀਲਦਾਰ, ਨੰਬਰਦਾਰ, ਕਾਨੂੰਗੋ Quiz(PDF) Questions(PDF) 16 / 30 16. ਪੰਜਾਬ ਵਿਧਾਨ ਸਭਾ ਦਾ ਕਾਰਜਕਾਲ ਕਿੰਨਾ ਹੁੰਦਾ ਹੈ? ਅਨਿਸ਼ਚਿਤ 6 ਸਾਲ 5 ਸਾਲ 4 ਸਾਲ Quiz(PDF) Questions(PDF) 17 / 30 17. ਰਾਜ ਵਿਧਾਨ ਸਭਾ ਦੀ ਬੈਠਕ ਲਈ ਘੱਟੋ ਘੱਟ ਕਿੰਨੇ ਮੈਂਬਰ ਹੋਣੇ ਜ਼ਰੂਰੀ ਹਨ? 1/20 1/15 1/10 1/6 Quiz(PDF) Questions(PDF) 18 / 30 18. ਕਿਸੇ ਸਰਕਾਰੀ ਵਿਭਾਗ ਦਾ ਪ੍ਰਸ਼ਾਸਨਿਕ ਮੁਖੀ ਕੌਣ ਹੁੰਦਾ ਹੈ? ਸਕੱਤਰ ਮੁੱਖ ਸਕੱਤਰ ਮੁੱਖ-ਮੰਤਰੀ ਕਮਿਸ਼ਨਰ Quiz(PDF) Questions(PDF) 19 / 30 19. ਐਮ.ਐਲ.ਏ. ਬਣਨ ਲਈ ਘੱਟੋ ਘੱਟ ਕਿੰਨੀ ਉਮਰ ਹੋਣੀ ਚਾਹੀਦੀ ਹੈ? 30 ਸਾਲ 18 ਸਾਲ 25 ਸਾਲ 21 ਸਾਲ Quiz(PDF) Questions(PDF) 20 / 30 20. ਨਵੀਂ ਬਣੀ ਵਿਧਾਨ ਸਭਾ ਦੇ ਪਹਿਲੇ ਸਮਾਗਮ ਨੂੰ ਕੌਣ ਸੰਬੋਧਨ ਕਰਦਾ ਹੈ? ਮੁੱਖ-ਮੰਤਰੀ ਰਾਸ਼ਟਰਪਤੀ ਸਪੀਕਰ ਰਾਜਪਾਲ Quiz(PDF) Questions(PDF) 21 / 30 21. ਪੰਜਾਬ ਵਿੱਚ ਜਨਮ ਮੌਤ ਰਜਿਸਟਰੇਸ਼ਨ ਐਕਟ ਕਦੋਂ ਲਾਗੂ ਕੀਤਾ ਗਿਆ? 1970 ਈ. 1969 ਈ. 1972 ਈ. 1968 ਈ. Quiz(PDF) Questions(PDF) 22 / 30 22. ਪੰਜਾਬ ਵਿਧਾਨ ਸਭਾ ਦੇ ਮੁਖੀ ਕੌਣ ਹੁੰਦੇ ਹਨ? ਰਾਜਪਾਲ ਉਪ-ਸਪੀਕਰ ਮੁੱਖ-ਮੰਤਰੀ ਸਪੀਕਰ Quiz(PDF) Questions(PDF) 23 / 30 23. ਰਾਸ਼ਟਰਪਤੀ ਸ਼ਾਸਨ ਲਾਗੂ ਹੋਣ ‘ਤੇ ਰਾਜ ਦਾ ਪ੍ਰਸ਼ਾਸਨ ਕੌਣ ਚਲਾਉਂਦਾ ਹੈ? ਲੋਕਪਾਲ ਰਾਸ਼ਟਰਪਤੀ ਰਾਜਪਾਲ ਮੁੱਖ-ਮੰਤਰੀ Quiz(PDF) Questions(PDF) 24 / 30 24. ਰਾਜ ਵਿੱਚ ਭਾਸ਼ਾ ਨੂੰ ਰਾਜ-ਭਾਸ਼ਾ ਦਾ ਦਰਜਾ ਦੇਣ ਦਾ ਅਧਿਕਾਰ ਕਿਸ ਕੋਲ ਹੁੰਦਾ ਹੈ? ਰਾਸ਼ਟਰਪਤੀ ਰਾਜਪਾਲ ਰਾਜ ਵਿਧਾਨ ਮੰਡਲ ਸੰਸਦ Quiz(PDF) Questions(PDF) 25 / 30 25. ਰਾਜਪਾਲ ਵਿਧਾਨ ਪਰਿਸ਼ਦ ਵਿੱਚ ਕਿੰਨੇ ਮੈਂਬਰ ਨਾਮਜ਼ਦ ਕਰ ਸਕਦਾ ਹੈ? 1/3 1/10 1/6 1/12 Quiz(PDF) Questions(PDF) 26 / 30 26. ਐੱਮ.ਐੱਲ.ਏ. ਕਿਹੜੀ ਸੰਸਥਾ ਦਾ ਪਾਦੇਨ ਮੈਂਬਰ ਹੁੰਦਾ ਹੈ? (ਅ) ਅਤੇ (ੲ) ਦੋਵੇਂ ਬਲਾਕ ਸੰਮਤੀ ਗ੍ਰਾਮ ਪੰਚਾਇਤ ਜ਼ਿਲ੍ਹਾ ਪ੍ਰੀਸ਼ਦ Quiz(PDF) Questions(PDF) 27 / 30 27. ਸ਼੍ਰੋਮਣੀ ਅਕਾਲੀ ਦਲ ਨੇ ਪਹਿਲੀ ਵਾਰ ਲੋਕ ਸਭਾ ਦੀਆਂ ਚੋਣਾਂ ਵਿੱਚ ਕਦੋਂ ਭਾਗ ਲਿਆ? 1967 ਈ. 1962 ਈ. 1957 ਈ. 1952 ਈ. Quiz(PDF) Questions(PDF) 28 / 30 28. ਰਾਜ ਵਿਧਾਨ ਮੰਡਲ ਦਾ ਮੁਖੀ ਕੌਣ ਹੁੰਦਾ ਹੈ? ਸਪੀਕਰ ਮੁੱਖ-ਮੰਤਰੀ ਮੁੱਖ ਸਕੱਤਰ ਰਾਜਪਾਲ Quiz(PDF) Questions(PDF) 29 / 30 29. ਜ਼ਿਲ੍ਹਾ ਜੱਜ ਦੀ ਨਿਯੁਕਤੀ ਕੌਣ ਕਰਦਾ ਹੈ? ਮੁੱਖ-ਮੰਤਰੀ ਮੁੱਖ ਜੱਜ ਰਾਸ਼ਟਰਪਤੀ ਰਾਜਪਾਲ Quiz(PDF) Questions(PDF) 30 / 30 30. ਪੰਜਾਬ ਰਾਜ ਦਾ ਪ੍ਰਸ਼ਾਸਨਿਕ ਮੁਖੀ ਕੌਣ ਹੈ? ਰਾਜਪਾਲ ਕਮਿਸ਼ਨਰ ਮੁੱਖ ਸਕੱਤਰ ਮੁੱਖ-ਮੰਤਰੀ Quiz(PDF) Questions(PDF) Your score is 0% Exit