/30 ਪੰਜਾਬ ਦਾ ਸੱਭਿਆਚਾਰ Total Questions: 30 Time Duration: 45 Minutes The number of attempts remaining is 1 1 / 30 1. ‘ਰੌਸ਼ਨੀ ਦਾ ਮੇਲਾ’ ਕਿਸ ਸ਼ਹਿਰ ਵਿੱਚ ਲੱਗਦਾ ਹੈ? ਜਲੰਧਰ ਜਗਰਾਵਾਂ ਅਹਿਮਦਗੜ੍ਹ ਜਰਗ Quiz(PDF) Questions(PDF) 2 / 30 2. ‘ਜਗਰਾਵਾਂ ਦੀ ਰੌਸ਼ਨੀ’ ਮੇਲਾ ਕਿਸ ਧਰਮ ਜਾਂ ਮਤ ਨਾਲ ਸੰਬੰਧਿਤ ਹੈ? ਸਿੱਖ ਧਰਮ ਸੂਫ਼ੀ ਮਤ ਸ਼ੈਵ ਮਤ ਜੈਨ ਧਰਮ Quiz(PDF) Questions(PDF) 3 / 30 3. ‘ਭੜੋਲੀ ਦੀ ਰਸਮ’ ਕਦੋਂ ਨਿਭਾਈ ਜਾਂਦੀ ਹੈ? ਦਸਤਾਰ ਬੰਨ੍ਹਣ ਸਮੇਂ ਬਰਾਤ ਦੇ ਆਗਮਨ ਸਮੇਂ ਵਿਆਹ ਸਮੇਂ ਬੱਚੇ ਦੇ ਜਨਮ ਸਮੇਂ Quiz(PDF) Questions(PDF) 4 / 30 4. ਪੰਜਾਬ ਦੇ ਕਿਹੜੇ ਮੇਲੇ ਵਿੱਚ ਸੱਪਾਂ ਦੀ ਪੂਜਾ ਕੀਤੀ ਜਾਂਦੀ ਹੈ? ਜਗਰਾਵਾਂ ਦਾ ਮੇਲਾ ਜਰਗ ਦਾ ਮੇਲਾ ਛਪਾਰ ਦਾ ਮੇਲਾ ਗੁੱਗਾ ਨੌਮੀ ਦਾ ਮੇਲਾ Quiz(PDF) Questions(PDF) 5 / 30 5. ਸੱਗੀ ਫੁੱਲ ਪੰਜਾਬੀ ਗਹਿਣੇ ਨੂੰ ਔਰਤਾਂ ਕਿੱਥੇ ਸਜਾਉਂਦੀਆਂ ਹਨ? ਮੱਥੇ ਉੱਤੇ ਗਲੇ ਵਿੱਚ ਸਿਰ ਉੱਤੇ ਬਾਹਾਂ 'ਤੇ Quiz(PDF) Questions(PDF) 6 / 30 6. ਨਕਲਾਂ ਕਿਸ ਸ਼ੈਲੀ ਵਿੱਚ ਪੇਸ਼ ਕੀਤੀਆਂ ਜਾਂਦੀਆਂ ਹਨ? ਸੂਖਮ ਸ਼ੈਲੀ ਚਮੋਟਾ ਰੰਗ ਸ਼ੈਲੀ ਅਸਰਾਪਪੂਰਨ ਸ਼ੈਲੀ ਗੰਭੀਰ ਸ਼ੈਲੀ Quiz(PDF) Questions(PDF) 7 / 30 7. ਜਾਗੋ ਕੱਢਣ ਸਮੇਂ ‘ਜਾਗੋ’ ਨੂੰ ਮੁੱਢ ਵਿੱਚ ਕੌਣ ਚੁੱਕਦਾ ਹੈ? ਭੈਣ ਮਾਮੀ ਚੁਆ ਮਾਂ Quiz(PDF) Questions(PDF) 8 / 30 8. ‘ਛਪਾਰ ਦਾ ਮੇਲਾ’ ਕਿਸ ਨਾਲ ਸੰਬੰਧਿਤ ਹੈ? ਲਾਲਾਂ ਵਾਲਾ ਪੀਰ ਪੀਰ ਮੁਰਾਦ ਸ਼ਾਹ ਖੁਆਜਾ ਪੀਰ ਗੁੱਗਾ ਪੀਰ Quiz(PDF) Questions(PDF) 9 / 30 9. ਪੰਜਾਬ ਵਿੱਚ ਦੁਸਹਿਰੇ ਤੋਂ ਨੌਂ ਦਿਨ ਪਹਿਲਾਂ ਕਿਹੜੀ ਦੇਵੀ ਦੀ ਪੂਜਾ ਕੀਤੀ ਜਾਂਦੀ ਹੈ? ਸਰਸਵਤੀ ਦੇਵੀ ਕਾਲੀ ਦੇਵੀ ਲੱਛਮੀ ਦੇਵੀ ਸਾਂਝੀ ਦੇਵੀ Quiz(PDF) Questions(PDF) 10 / 30 10. ਬੱਚੇ ਦੇ ਜਨਮ ਤੋਂ 6ਵੇਂ ਦਿਨ ਮਗਰੋਂ ਕਿਸ ਦੀ ਪੂਜਾ ਕੀਤੀ ਜਾਂਦੀ ਹੈ? ਕਾਲੀ ਦੇਵੀ ਅਹੋਈ ਦੇਵੀ ਸਾਂਝੀ ਦੇਵੀ ਛਠੀ ਦੇਵੀ Quiz(PDF) Questions(PDF) 11 / 30 11. ਵਰੀਣਾ ਕੀ ਹੈ? ਲੱਸੀ ਪੈਰ ਪਾਉਣ ਮਗਰੋਂ ਦਾ ਅਨੁਸਠਾਨ ਮੌਤ ਤੋਂ ਸਾਲ ਦੇ ਅੰਦਰ ਕੀਤਾ ਜਾਂਦਾ ਅਨੁਸਠਾਨ ਵਰ੍ਹੇ ਬਾਅਦ ਮੁਕਲਾਵੇ ਮੌਕੇ ਦਾ ਅਨੁਸਠਾਨ ਬੱਚੇ ਦੇ ਜਨਮ ਤੋਂ ਸਵਾ ਮਹੀਨਾ ਬਾਅਦ ਕੀਤਾ ਗਿਆ ਅਨੁਸਠਾਨ Quiz(PDF) Questions(PDF) 12 / 30 12. ਬਸੰਤ ਪੰਚਮੀ ਦਾ ਤਿਉਹਾਰ ਕਿਸ ਮਹੀਨੇ ਮਨਾਇਆ ਜਾਂਦਾ ਹੈ? ਚੇਤ ਮਾਘ ਪੋਹ ਵਿਸਾਖ Quiz(PDF) Questions(PDF) 13 / 30 13. ‘ਸਾਡੇ ਪੈਰਾਂ ਹੇਠ ਸਿਲਾਈਆਂ, ਅਸੀਂ ਕਿਹੜੇ ਵੇਲੇ ਦੀਆਂ ਆਈਆਂ’, ਲੋਕ-ਗੀਤ ਦਾ ਸੰਬੰਧ ਕਿਸ ਨਾਲ ਹੈ? ਲੋਕ ਖੇਡ ਨਾਲ ਵਿਅੰਗਤਿਮਕ ਕਟਾਖਸ਼ ਨਾਲ ਸੰਸਕਾਰਾਂ ਨਾਲ ਤਿਉਹਾਰਾਂ ਨਾਲ Quiz(PDF) Questions(PDF) 14 / 30 14. ਬਾਂਹ ਦੇ ਕਿਹੜੇ ਗਹਿਣੇ ਹਨ? ਕੈਂਠਾ, ਹਮੇਲ, ਤਵੀਤ ਬਿਛੂਆ, ਪੰਜੇਬ, ਝਾਂਜਰ ਆਰਸੀ, ਗੋਖੜੂ, ਗਜਰਾ ਮੁੰਦਰੀ, ਕਲੀਚੜੀ, ਛੱਲਾ Quiz(PDF) Questions(PDF) 15 / 30 15. ‘ਮਰਦਾਂ ਦਾ ਗਿੱਧਾ’ ਕਿਸ ਖਿੱਤੇ ਦਾ ਲੋਕ-ਨਾਚ ਹੈ? ਦੁਆਬੇ ਦਾ ਮਾਝੇ ਦਾ ਬਾਂਗਰ ਦਾ ਮਾਲਵੇ ਦਾ Quiz(PDF) Questions(PDF) 16 / 30 16. ‘ਪਟੀਚੋਟ’ ਗਹਿਣੇ ਨੂੰ ਪੰਜਾਬੀ ਔਰਤਾਂ, ਸਰੀਰ ਦੇ ਕਿਹੜੇ ਹਿੱਸੇ ਉੱਤੇ ਸਜਾਉਂਦੀਆਂ ਹਨ? ਮੱਥਾ ਪੈਰ ਬਾਂਹ ਸਿਰ Quiz(PDF) Questions(PDF) 17 / 30 17. ਪੰਜਾਬ ਦੀ ਆਦਿ ਕਾਲੀਨ ਸੰਸਕ੍ਰਿਤੀ ਵਿੱਚ ਲੋਕ ਕਲਾ ਦੇ ਪ੍ਰਮਾਣ ਕਿੱਥੋਂ ਮਿਲਦੇ ਹਨ? ਸਿੰਧੂ ਘਾਟੀ ਸੱਭਿਅਤਾ ਮੋਰਿਆ ਕਾਲ ਉੱਤਰ ਵੈਦਿਕ ਕਾਲ ਰਿਗਵੈਦਿਕ ਕਾਲ Quiz(PDF) Questions(PDF) 18 / 30 18. ਸੀਤਲਾ ਦੇਵੀ (ਜਰਗ ਦਾ ਮੇਲਾ) ਦਾ ਵਾਹਨ ਕਿਸ ਨੂੰ ਮੰਨਿਆ ਜਾਂਦਾ ਹੈ? ਖੋਤਾ ਸ਼ੇਰ ਚੂਹਾ ਘੋੜਾ Quiz(PDF) Questions(PDF) 19 / 30 19. ਸਾਂਝੀ ਫੁੱਲ ਕੀ ਹੈ? ਗਹਿਣਾ ਹੈ ਫੁੱਲ ਹੈ ਫੁਲਕਾਰੀ ਹੈ ਲੋਕ-ਗੀਤ ਹੈ Quiz(PDF) Questions(PDF) 20 / 30 20. ‘ਹੈਦਰ ਸ਼ੇਖ ਦਾ ਮੇਲਾ’ ਕਿੱਥੇ ਦਾ ਮਸ਼ਹੂਰ ਹੈ? ਮਲੇਰਕੋਟਲਾ ਦਾ ਸਹਾਰਨਪੁਰ ਦਾ ਫ਼ਰੀਦਕੋਟ ਦਾ ਸਰਹਿੰਦ ਦਾ Quiz(PDF) Questions(PDF) 21 / 30 21. ਲੁੱਡੀ ਕਿਹੜੇ ਖਿੱਤੇ ਦਾ ਨਾਚ ਹੈ? ਪੁਆਧ ਦਾ ਸਾਂਦਲਬਾਰ ਦਾ ਦੁਆਬੇ ਦਾ ਮਾਲਵੇ ਦਾ Quiz(PDF) Questions(PDF) 22 / 30 22. ਬਸੰਤ ਪੰਚਮੀ ਦਾ ਮੇਲਾ ਕਿਹੜੇ ਮਹੀਨੇ ਵਿੱਚ ਲੱਗਦਾ ਹੈ? ਪੋਹ ਅੱਸੂ ਮਾਘ ਫੱਗਣ Quiz(PDF) Questions(PDF) 23 / 30 23. ਛੱਜ ਦੀ ਪੂਜਾ ਦਾ ਸੰਬੰਧ ਕਿਸ ਦੀ ਪੂਜਾ ਨਾਲ ਹੈ? ਦੇਵੀ ਦੀ ਪੂਜਾ ਨਾਗ ਪੂਜਾ ਪਿਤਰ ਪੂਜਾ ਪੀਰਾਂ ਦੀ ਪੂਜਾ Quiz(PDF) Questions(PDF) 24 / 30 24. ‘ਝੋਟੇ ਕੁੱਟਣ’ ਦਾ ਜ਼ਿਕਰ ਕਿਹੜੇ ਗੀਤਾਂ ‘ਚ ਆਉਂਦਾ ਹੈ? ਵਿਸਾਖੀ ਦੇ ਗੀਤਾਂ ਵਿੱਚ ਸਾਂਝੀ ਦੇ ਗੀਤਾਂ ਵਿੱਚ ਲੋਹੜੀ ਦੇ ਗੀਤਾਂ ਵਿੱਚ ਜੰਗਨਾਮੇ ਦੇ ਗੀਤਾਂ ਵਿੱਚ Quiz(PDF) Questions(PDF) 25 / 30 25. ਮਾਘੀ ਦਾ ਮੇਲਾ ਕਿੱਥੋਂ ਦਾ ਮਸ਼ਹੂਰ ਹੈ? ਅਨੰਦਪੁਰ ਸਾਹਿਬ ਦਾ ਫਤਹਿਗੜ੍ਹ ਸਾਹਿਬ ਦਾ ਮੁਕਤਸਰ ਦਾ ਅੰਮ੍ਰਿਤਸਰ ਦਾ Quiz(PDF) Questions(PDF) 26 / 30 26. ਲੋਕ ਸਾਜ਼ਾਂ ਦਾ ਸਹੀ ਜੁੱਟ ਕੀ ਹੈ? ਅਲਗੋਜ਼ਾ, ਢੋਲਕ, ਤੁੰਬੀ ਹਰਮੋਨੀਅਮ, ਵੰਝਲੀ, ਛੈਣੇ ਸਿਤਾਰ, ਖੜਤਾਲ, ਸਾਰੰਗੀ ਰਬਾਬ, ਤਬਲਾ, ਬੰਸਰੀ Quiz(PDF) Questions(PDF) 27 / 30 27. ਤੁੰਬੀ ਸੰਗੀਤ ਸਾਜ਼ ਕਿਸ ਤੋਂ ਬਣਿਆ ਹੁੰਦਾ ਹੈ? ਕੱਦੂ ਤੋਂ ਸ਼ੀਸ਼ਮ ਦੀ ਲੱਕੜ ਤੋਂ ਅੰਬ ਦੀ ਲੱਕੜ ਤੋਂ ਸ਼ਹਿਤੂਤ ਦੀ ਲੱਕੜ ਤੋਂ Quiz(PDF) Questions(PDF) 28 / 30 28. ‘ਨੱਥ’ ਕਿਹੜੇ ਅੰਗ ਦਾ ਗਹਿਣਾ ਹੈ? ਕੰਨਾਂ ਦਾ ਨੱਕ ਦਾ ਗਲ ਦਾ ਮੱਥੇ ਦਾ Quiz(PDF) Questions(PDF) 29 / 30 29. ਲੋਕ ਨਾਟ ਦਾ ਸਹੀ ਜੁੱਟ ਹੈ? ਨਕਲਾਂ, ਨੁੱਕੜ ਨਾਟਕ, ਰਾਮ ਲੀਲ੍ਹਾ ਲੁਕਣ ਮੀਟੀ, ਰਾਸ ਲੀਲ੍ਹਾ, ਸੂਤਰਧਾਰ ਪੁਤਲੀ ਤਮਾਸ਼ਾ, ਨਟ ਨੰਟਕੀ, ਸਵਾਂਗ ਨੌਟੰਕੀ, ਨਕਲਾਂ, ਬਾਜ਼ੀ Quiz(PDF) Questions(PDF) 30 / 30 30. ਗ਼ਦਰੀ ਬਾਬਿਆਂ ਦਾ ਮੇਲਾ ਕਿੱਥੇ ਲੱਗਦਾ ਹੈ? ਲੁਧਿਆਣਾ ਜਲੰਧਰ ਬਠਿੰਡਾ ਪਟਿਆਲਾ Quiz(PDF) Questions(PDF) Your score is 0% Exit